Skip to content

The Singh Anthem Lyrics – Navaan Sandhu | Sultaan

    The Singh Anthem Lyrics from the new Album Warriors Honour: The song is sung by Navaan Sandhu, and Sultaan, and has music by Rxtro while Navaan Sandhu and Sultaan have written the ‘The Singh Anthem’ Lyrics.

    Song Credits

    📌 TitleApology
    🎞️Movie/AlbumWarriors Honour
    🎤 Singer(s)Navaan Sandhu, Sultaan
    ✍🏻 Songwriter(s)Navaan Sandhu, Sultaan
    🎶Music Composer(s)Rxtro
    🏷️LabelNavaan Sandhu

    The Singh Anthem Lyrics – Navaan Sandhu | Sultaan

    Ho Kehnde Haar Naiyo Mannde
    Guru De Singh Ji
    Haan Kaal Naal Seedhe-Aa
    Lavaa Lae Peng Ji

    Maut Nu Makhaul-Aan Karde Aa Hass Ke
    Zorr Jinne Vekhne Fasa De Singh Ji

    Haar Naiyo Mannde
    Guru De Singh Ji
    Haan Kaal Naal Seedhe-Aa
    Lavaa Lae Peng Ji

    Maut Nu Makhaul-Aan Karde Aa Hass Ke
    Zorr Jinne Vekhne Fasa De Singh Ji

    Fateh Wale Nu Bulaonde Aa Ji Fateh Gajj Ke
    Te Chardh Ke Aaye Taan Poora Nehar Bann De
    Kirti Vi Poore Nitt Name De Vi Pakke
    Jabbar Haraun Naiyo Ilman De

    Kila Fateh Karne Nu Top Bannde
    Maut Bannde Aa Naiyo Taont Bannde
    Enna Moohre Challe Wing Naal Tading Ji

    Ho Kade Haar Nai-O Mannde
    Ho Kehnde Haar Naiyo Mannde
    Guru De Singh Ji
    Haan Kaal Naal Seedhe-Aa
    Lavaa Lae Peng Ji

    Maut Nu Makhaul-Aan Karde Aa Hass Ke
    Zorr Jinne Vekhne Fasa De Singh Ji

    Guru Gobind De Laal Hain
    Ji Tabhi Bemisaal Hain
    Chakkar Dawale Pagga
    Kesari Kamaal Hai

    Jigar-E-Janooni Jo Pataal Mehkaval Hai
    Ji Chhetar Adheen Iss Duniya Ke Taal Hai
    Biji Jo Vairi Di Vattana Ae Jaannde
    Jo De Shamsheeraan Agge Hikk Taan De

    Ho Garm Kheyali Rehn Tyaar Var Tyaar
    Jinvein Teer Honvein Kala Vich Pack Maan De
    Jehda Ik Vaar Varjeya Ferr Naa Taley
    Duji Aari Moohre Kadd-De Ading Ji

    Kehnde Haar Naiyo Mannde
    Ho Kehnde Haar Naiyo Mannde

    Ho Kehnde Haar Naiyo Mannde
    Guru De Singh Ji
    Haan Kaal Naal Seedhe-Aa
    Lavaa Lae Peng Ji

    Maut Nu Makhaul-Aan Karde Aa Hass Ke
    Zorr Jinne Vekhne Fasa De Singh Ji

    Ho Kehnde Haar Naiyo Mannde
    Guru De Singh Ji
    Haan Kaal Naal Seedhe-Aa
    Lavaa Lae Peng Ji

    Maut Nu Makhaul-Aan Karde Aa Hass Ke
    Zorr Jinne Vekhne Fasa De Singh Ji

    Barda Maidaane Jadon Badhe Khalsa
    Sawa Lakh Naal Kalla Kalla Lade Khalsa
    Zulm Di Hikk Uttey Chardhe Khalsa
    Jitthey Kharda Nai Koi Utthey Khade Khalsa

    Mana Mannde Te Bass Ohdey Kohlo Darrde
    Channgi Mandi Uttey Ohi Rakhda Ae Parde
    Pakke Vachna De Khoalaan Picchhe Jaa Marrde
    Baake Karrde Aa Shahi Shaa Ni Karde

    Rakh Aukhe Te Raahan De Vich Kande
    Taan Vi Singhaan De Jhullde Jhandey
    Pehlaan Aunda Kubaariyaan Ch Naam
    Taan Hi Ars Te Karein Sultaan

    Singh Firrde Rahla De Vich Bukkade Ni
    Jaam Pi Lainde Parr Rukkade Nai
    Mull Seera De Puvaa Laine Parr Jhukkade Ni
    Patta Patta Vairi Taan Vi Mukkade Ni

    Ho Asley Valaiti Mehngey Marr Ke Gadd
    Duja Sabra Sandoonkh Vallon Pakke Hoye Aa
    Ho Kaum De Gaddar Kinne Shodhe Aa Seera Ne
    Horr Ainvein Taan Ni Jailaan Vich Dakke Hoye Aan

    Ho Vairi Nu Aayein Aan Mudd Toh Vangaar De
    Bann Bamhana De Naal Salta Shrigar De
    Hundi Kaum Di Lekhe Aan Jyonde-Aan De Jind Ji
    Kade Haar Naiyo Mannde

    Ho Kade Haar Naiyo Mannde
    Guru De Singh Ji
    Haan Kaal Naal Seedhe-Aa
    Lavaa Lae Peng Ji

    Maut Nu Makhaul-Aan Karde Aa Hass Ke
    Zorr Jinne Vekhne Fasa De Singh Ji

    ਹੋ ਕਹਿੰਦੇ ਹਾਰ ਨਹੀਂ ਮੰਨਦੇ
    ਗੁਰੂ ਦੇ ਸਿੰਘ ਜੀ
    ਹਾਂ ਕਾਲ ਨਾਲ ਸਿੱਧੇ-ਆ
    ਲਵਾ ਲੈ ਪੇਂਗ ਜੀ

    ਮੌਤ ਨੂੰ ਮਖੌਲ-ਆਨ ਕਰਦੇ ਆ ਹੱਸ ਕੇ
    ਜੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ

    ਹਾਰ ਨਹੀਂ ਮੰਨਦੇ
    ਗੁਰੂ ਦੇ ਸਿੰਘ ਜੀ
    ਹਾਂ ਕਾਲ ਨਾਲ ਸਿੱਧੇ-ਆ
    ਲਵਾ ਲੈ ਪੇਂਗ ਜੀ

    ਮੌਤ ਨੂੰ ਮਖੌਲ-ਆਨ ਕਰਦੇ ਆ ਹੱਸ ਕੇ
    ਜੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ

    ਫਤਹ ਵਾਲੇ ਨੂੰ ਬੁਲਾਂਦੇ ਆ ਜੀ ਫਤਹ ਗੱਜ ਕੇ
    ਤੇ ਚੜ੍ਹ ਕੇ ਆਏ ਤਾਂ ਪੂਰਾ ਨਹਿਰ ਬਣਦੇ
    ਕੀਰਤੀ ਵੀ ਪੂਰੇ ਨਿੱਤ ਨਾਮੇ ਦੇ ਵੀ ਪੱਕੇ
    ਜੱਬਰ ਹਰਾਉਣ ਨਹੀਂ ਇਲਮਾਂ ਦੇ

    ਕਿਲਾ ਫਤਹ ਕਰਨੇ ਨੂੰ ਟੋਪ ਬਣਦੇ
    ਮੌਤ ਬਣਦੇ ਆ ਨਹੀਂ ਤੌਂਟ ਬਣਦੇ
    ਇਨਾ ਮੂਹਰੇ ਚੱਲੇ ਵਿੰਗ ਨਾਲ ਟਾਡਿੰਗ ਜੀ

    ਹੋ ਕਦੇ ਹਾਰ ਨਹੀਂ-ਓ ਮੰਨਦੇ
    ਹੋ ਕਹਿੰਦੇ ਹਾਰ ਨਹੀਂ ਮੰਨਦੇ
    ਗੁਰੂ ਦੇ ਸਿੰਘ ਜੀ
    ਹਾਂ ਕਾਲ ਨਾਲ ਸਿੱਧੇ-ਆ
    ਲਵਾ ਲੈ ਪੇਂਗ ਜੀ

    ਮੌਤ ਨੂੰ ਮਖੌਲ-ਆਨ ਕਰਦੇ ਆ ਹੱਸ ਕੇ
    ਜੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ

    ਗੁਰੂ ਗੋਬਿੰਦ ਦੇ ਲਾਲ ਹਨ
    ਜੀ ਤਭੀ ਬੇਮਿਸਾਲ ਹਨ
    ਚੱਕਰ ਦਵਾਲੇ ਪੱਗਾ
    ਕੇਸਰੀ ਕਮਾਲ ਹੈ

    ਜਿਗਰ-ਏ-ਜਨੂਨੀ ਜੋ ਪਾਤਾਲ ਮਹਿਕਾਵਲ ਹੈ
    ਜੀ ਛੇਤਰ ਅਧੀਨ ਇਸ ਦੁਨੀਆਂ ਦੇ ਤਾਲ ਹੈ
    ਬੀਜੀ ਜੋ ਵੈਰੀ ਦੀ ਵੱਟਣਾ ਏ ਜਾਣਦੇ
    ਜੋ ਦੇ ਸ਼ਮਸ਼ੀਰਾਂ ਅੱਗੇ ਹਿੱਥ ਤਾਣ ਦੇ

    ਹੋ ਗਰਮ ਖਿਆਲੀ ਰਹਿੰਦੇ ਤਿਆਰ ਵਰ ਤਿਆਰ
    ਜਿਵੇਂ ਤੀਰ ਹੋਣ ਵੇਂ ਕਲਾ ਵਿੱਚ ਪੈਕ ਮਾਣਦੇ
    ਜੋ ਇੱਕ ਵਾਰ ਵਰਜਿਆ ਫਿਰ ਨਹੀਂ ਟੱਲੇ
    ਦੂਜੀ ਆਰੀ ਮੂਹਰੇ ਕੱਢ-ਦੇ ਅੱਡਿੰਗ ਜੀ

    ਕਹਿੰਦੇ ਹਾਰ ਨਹੀਂ ਮੰਨਦੇ
    ਹੋ ਕਹਿੰਦੇ ਹਾਰ ਨਹੀਂ ਮੰਨਦੇ

    ਹੋ ਕਹਿੰਦੇ ਹਾਰ ਨਹੀਂ ਮੰਨਦੇ
    ਗੁਰੂ ਦੇ ਸਿੰਘ ਜੀ
    ਹਾਂ ਕਾਲ ਨਾਲ ਸਿੱਧੇ-ਆ
    ਲਵਾ ਲੈ ਪੇਂਗ ਜੀ

    ਮੌਤ ਨੂੰ ਮਖੌਲ-ਆਨ ਕਰਦੇ ਆ ਹੱਸ ਕੇ
    ਜੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ

    ਹੋ ਕਹਿੰਦੇ ਹਾਰ ਨਹੀਂ ਮੰਨਦੇ
    ਗੁਰੂ ਦੇ ਸਿੰਘ ਜੀ
    ਹਾਂ ਕਾਲ ਨਾਲ ਸਿੱਧੇ-ਆ
    ਲਵਾ ਲੈ ਪੇਂਗ ਜੀ

    ਮੌਤ ਨੂੰ ਮਖੌਲ-ਆਨ ਕਰਦੇ ਆ ਹੱਸ ਕੇ
    ਜੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ

    ਬਰਡਾ ਮੈਦਾਨੇ ਜਦੋਂ ਬਢੇ ਖਾਲਸਾ
    ਸਵਾ ਲੱਖ ਨਾਲ ਕੱਲਾ ਕੱਲਾ ਲੜੇ ਖਾਲਸਾ
    ਜ਼ੁਲਮ ਦੀ ਹਿੱਥ ਉੱਤੇ ਚੜ੍ਹਦੇ ਖਾਲਸਾ
    ਜਿੱਥੇ ਖੜਦਾ ਨਹੀਂ ਕੋਈ ਉੱਥੇ ਖੜੇ ਖਾਲਸਾ

    ਮਾਨਾ ਮੰਨਦੇ ਤੇ ਬੱਸ ਉਹਦੇ ਕੋਲੋਂ ਡਰਦੇ
    ਚੰਗੀ ਮੰਦੀ ਉੱਤੇ ਉਹੀ ਰੱਖਦਾ ਏ ਪਰਦੇ
    ਪੱਕੇ ਵਚਨਾਂ ਦੇ ਖੋਲਾਂ ਪਿੱਛੇ ਜਾ ਮਰਦੇ
    ਬਾਕੇ ਕਰਦੇ ਆ ਸ਼ਾਹੀ ਸ਼ਾ ਨਹੀਂ ਕਰਦੇ

    ਰੱਖ ਔਖੇ ਤੇ ਰਾਹਾਂ ਦੇ ਵਿੱਚ ਕਾਂਡੇ
    ਤਾਂ ਵੀ ਸਿੰਘਾਂ ਦੇ ਝੁਲਦੇ ਝੰਡੇ
    ਪਹਿਲਾਂ ਆਉਂਦਾ ਕਬਾਰੀਆਂ ਚ ਨਾਮ
    ਤਾਂ ਹੀ ਅਰਸ਼ ਤੇ ਕਰੇ ਸੁਲਤਾਨ

    ਸਿੰਘ ਫਿਰਦੇ ਰਾਹਲਾ ਦੇ ਵਿੱਚ ਬੁੱਕੜੇ ਨਹੀਂ
    ਜਾਮ ਪੀ ਲੈਂਦੇ ਪਰ ਰੁੱਕਦੇ ਨਹੀਂ
    ਮੁੱਲ ਸੀਰਾ ਦੇ ਪੂਵਾ ਲੈਂਦੇ ਪਰ ਝੁੱਕਦੇ ਨਹੀਂ
    ਪੱਤਾ ਪੱਤਾ ਵੈਰੀ ਤਾਂ ਵੀ ਮੁੱਕਦੇ ਨਹੀਂ

    ਹੋ ਅਸਲੇ ਵਲਾਇਤੀ ਮਹਿੰਗੇ ਮਰ ਕੇ ਗੱਡ
    ਦੂਜਾ ਸਬਰ ਸੰਦੂਖ ਵਾਲੋਂ ਪੱਕੇ ਹੋਏ ਆ
    ਹੋ ਕੌਮ ਦੇ ਗੱਦਾਰ ਕਿੰਨੇ ਛੱਡੇ ਆ ਸੀਰਾ ਨੇ
    ਹੋਰ ਐਵੇਂ ਤਾਂ ਨਹੀਂ ਜੇਲਾਂ ਵਿੱਚ ਡੱਕੇ ਹੋਏ ਆ

    ਹੋ ਵੈਰੀ ਨੂੰ ਆਏ ਆ ਮੁੱਢ ਤੋਂ ਵੰਗਾਰ ਦੇ
    ਬਣ ਬੰਹਣਾ ਦੇ ਨਾਲ ਸਲਤਾ ਸ਼੍ਰਿੰਗਾਰ ਦੇ
    ਹੁੰਦੀ ਕੌਮ ਦੀ ਲੇਖੇ ਆ ਜੀਉਂਦੇ ਆਂ ਦੇ ਜਿੰਦ ਜੀ
    ਕਦੇ ਹਾਰ ਨਹੀਂ ਮੰਨਦੇ

    ਹੋ ਕਦੇ ਹਾਰ ਨਹੀਂ ਮੰਨਦੇ
    ਗੁਰੂ ਦੇ ਸਿੰਘ ਜੀ
    ਹਾਂ ਕਾਲ ਨਾਲ ਸਿੱਧੇ-ਆ
    ਲਵਾ ਲੈ ਪੇਂਗ ਜੀ

    ਮੌਤ ਨੂੰ ਮਖੌਲ-ਆਨ ਕਰਦੇ ਆ ਹੱਸ ਕੇ
    ਜੋਰ ਜਿੰਨੇ ਵੇਖਣੇ ਫਸਾ ਦੇ ਸਿੰਘ ਜੀ

    The Singh Anthem Lyrics music video