Ohi Aa December Lyrics is a soulful song sung by Vicky Sidhu, and Inder Chahal and presented by Inder Chahal Music label. The music for this captivating track Ohi Aa December has been given by Beat Singh, with heartfelt lyrics penned by Sidhu Jajjal. The music video for Ohi Aa December has been skillfully directed by Ritesh Mehta.
Song Credits
Ohi Aa December Lyrics – Vicky Sidhu | Inder Chahal
Dil Di Jyon Nu Naa Kare
Naa Hi Jaanda Marreya
Maaye Tere Jinna Ohda Mohh Kareya
Ohi Aa December Seere Da Patander
Mere Kohlo Khoke Mera Yaar Le Gaya
Maaye Ni Maaye Dass Ki Karaan
Dollar-Aan De Moohre Fikka Pyaar Pey Geya
Maaye Ni Maaye Dass Ki Karaan
Dollar-Aan De Moohre Fikka Pyaar Pey Geya
Hunn Chadd Dinda Message Vi Seen Karke
Khaure Ohde Hone Reply Mukk Gye
Jo Hathaan Vich Hath Paake Karda Si Hunda
Waade Oho Saare De Saare Hi Tutt Gaye
Voice Note Haale Takk Sambh Rakhe Main
Oh Janda Janda Jehdi Mainu Gal Keh Gaya
Maaye Ni Maaye Dass Ki Karaan
Dollar-Aan De Moohre Fikka Pyaar Pey Geya
Maaye Ni Maaye Dass Ki Karaan
Dollar-Aan De Moohre Fikka Pyaar Pey Geya
Ohnu Barf-Aan De Shehr Ne
Haaye Mohh Leya Ni Maaye
Jeda Mera Bahla Si Ni Moh Karda
Ohde Bina Kalley Kalley Rehna Aukha Lagge
Jihdey Bina Ik Naa Si Pal Sarda
Jadon Uddeya Jahaj Ohda Airport Toh
Khwabaan Wala Mehal Si
Pal-Aan Ch Deih Geya
Maaye Ni Maaye Dass Ki Karaan
Dollar-Aan De Moohre Fikka Pyaar Pey Geya
Maaye Ni Maaye Dass Ki Karaan
Dollar-Aan De Moohre Fikka Pyaar Pey Geya
Huyi Baal Baithaan Jadon Dhoondh Paindi Aa
Dhooyein De Bahane Bas Ro Lainda
Ajj Nai Aaya Taan Kal Aauga Jarur
Ye Hi Soch Raataan Nu Ni So Lainda
Jajjal De Sidhu Ne Naa Paayi-Aan Kadar-Aan
Taan Hi Sadda Ishq Adhoora Reh Geya
Maaye Ni Maaye Dass Ki Karaan
Dollar-Aan De Moohre Fikka Pyaar Pey Geya
Maaye Ni Maaye Dass Ki Karaan
Dollar-Aan De Moohre Fikka Pyaar Pey Geya
Aithey Dil De Kareeb Hoke Vair Kadd Jaande
Hath Hatthaan Cho Chhuda Ke Picchhon Pair Chhadd Jaande
Pehlaan Naal Naal Reh Ke Picchho Door Door Rehnde
Ohi Jaan Le Lainde Jede Jaan Jaan Kehnde
Maaye Ni Maaye Dass Ki Karaan
Dollar-Aan De Moohre Fikka Pyaar Pey Geya
Maaye Ni Maaye Dass Ki Karaan
Dollar-Aan De Moohre Fikka Pyaar Pey Geya
ਦਿਲ ਦੀ ਜਿਉਂ ਨੂੰ ਨਾ ਕਰੇ
ਨਾ ਹੀ ਜਾਣਦਾ ਮਰਿਆ
ਮਾਏ ਤੇਰੇ ਜਿੰਨਾ ਉਹਦਾ ਮੋਹ ਕਰਿਆ
ਓਹੀ ਆ ਦਸੰਬਰ ਸੀਰੇ ਦਾ ਪਤੰਦਰ
ਮੇਰੇ ਕੋਲੋਂ ਖੋਕੇ ਮੇਰਾ ਯਾਰ ਲੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ
ਹੁਣ ਛੱਡ ਦਿੰਦਾ ਮੈਸੇਜ ਵੀ ਸੀਨ ਕਰਕੇ
ਖੌਰੇ ਉਹਦੇ ਹੋਣੇ ਰਿਪਲਾਈ ਮੁੱਕ ਗਏ
ਜੋ ਹੱਥਾਂ ਵਿੱਚ ਹੱਥ ਪਾਕੇ ਕਰਦਾ ਸੀ ਹੁੰਦਾ
ਵਾਦੇ ਉਹ ਸਾਰੇ ਦੇ ਸਾਰੇ ਹੀ ਟੁੱਟ ਗਏ
ਵੌਇਸ ਨੋਟ ਹਾਲੇ ਤੱਕ ਸੰਭ ਰਖੇ ਮੈਂ
ਓਹ ਜਾਂਦਾ ਜਾਂਦਾ ਜਿਹੜੀ ਮੈਨੂੰ ਗੱਲ ਕਹਿ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ
ਉਹਨੂੰ ਬਰਫਾਂ ਦੇ ਸ਼ਹਿਰ ਨੇ
ਹਾਏ ਮੋਹ ਲਿਆ ਨੀ ਮਾਏ
ਜੇੜਾ ਮੇਰਾ ਬਹਲਾ ਸੀ ਨੀ ਮੋਹ ਕਰਦਾ
ਉਹਦੇ ਬਿਨਾਂ ਕੱਲੇ ਕੱਲੇ ਰਹਿਣਾ ਔਖਾ ਲੱਗੇ
ਜਿਹਦੇ ਬਿਨਾਂ ਇਕ ਨਾ ਸੀ ਪਲ ਸੜਦਾ
ਜਦੋਂ ਉੱਡਿਆ ਜਹਾਜ਼ ਉਹਦਾ ਏਅਰਪੋਰਟ ਤੋਂ
ਖ਼ਵਾਬਾਂ ਵਾਲਾ ਮਹਲ ਸੀ
ਪਲਾਂ ਵਿੱਚ ਢਹਿ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ
ਹੁਈ ਬਾਲ ਬੈਠਾਂ ਜਦੋਂ ਧੂੰਧ ਪੈਂਦੀ ਆ
ਧੂੰਏਂ ਦੇ ਬਹਾਨੇ ਬਸ ਰੋ ਲੈਂਦਾ
ਅੱਜ ਨਹੀਂ ਆਇਆ ਤਾਂ ਕੱਲ੍ਹ ਆਊਗਾ ਜਰੂਰ
ਇਹੀ ਸੋਚ ਰਾਤਾਂ ਨੂੰ ਨੀ ਸੋ ਲੈਂਦਾ
ਜੱਜਲ ਦੇ ਸਿਧੂ ਨੇ ਨਾ ਪਾਈਆਂ ਕਦਰਾਂ
ਤਾਂ ਹੀ ਸਾਡਾ ਇਸ਼ਕ ਅਧੂਰਾ ਰਹਿ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ
ਇੱਥੇ ਦਿਲ ਦੇ ਕਰੀਬ ਹੋਕੇ ਵੈਰ ਕੱਢ ਜਾਂਦੇ
ਹੱਥ ਹੱਥਾਂ ਚੋਂ ਛੁਡਾ ਕੇ ਪਿੱਛੋਂ ਪੈਰ ਛੱਡ ਜਾਂਦੇ
ਪਹਿਲਾਂ ਨਾਲ ਨਾਲ ਰਹਿ ਕੇ ਪਿੱਛੋਂ ਦੂਰ ਦੂਰ ਰਹਿੰਦੇ
ਓਹੀ ਜਾਨ ਲੈ ਲੈਂਦੇ ਜਿਹੜੇ ਜਾਨ ਜਾਨ ਕਹਿੰਦੇ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂਹਰੇ ਫਿੱਕਾ ਪਿਆਰ ਪੈ ਗਿਆ