Skip to content

Main Ni Jaanda Lyrics – Prabh Gill

    Presenting the “Main Ni Jaanda Lyrics,” a captivating Punjabi song sung by Prabh Gill. The lyrics of this song are written by Rony Ajnali & Gill Machhrai, and the music for “Main Ni Jaanda” is composed by Dilmaan. Let’s explore the lyrics of this song:

    Song Credits

    📌 TitleMain Ni Jaanda
    🎤 Singer(s)Prabh Gill
    ✍🏻 Songwriter(s)Rony Ajnali & Gill Machhrai
    🎶Music Composer(s)Dilmaan
    🏷️LabelWhite Hill Music

    Main Ni Jaanda Lyrics – Prabh Gill

    Ovi Saah Hai Saunkhe Lendi
    Yaan Phir Tadfadi Rehndi
    Esi Saadi Nazar Nu Nazar Lagi
    Naa Hun Ik Dujje Te Pendi

    Main Nayi Janda Ode Haal
    Haal Na Pusho Koi Swaal
    Sab Kuch Pull Jana Main Chauna Jo Vi Siga Ode Naal
    Main Nayi Janda Ho Oh
    Main Nayi Janda
    Main Nayi Janda

    Naina Nu Per Ke Baithe Aa
    Tutte Dil Je Udd De Nayi
    Beparwah Je Ho Gaye Ne
    Sajjan Sade Mud De Nayi
    Wakho Wakh Je Raah Karage
    Hun Na Oda Chaa Karage
    Zindagi De Vich Mud Kade Na Mile Dubara Dua Karage
    Saade Naal Jo Kiti Kamaal Ban Chale Ne Ik Misaal
    Gore Mukh Toh Chakda Keda Hun Zulfa De Chaal
    Main Nayi Janda Ho Oh
    Main Nayi Janda
    Main Nayi Janda Ode Haal
    Haal Na Pusho Koi Swaal
    Sab Kuch Pull Jana Main Chauna Jo Vi Siga Ode Naal
    Main Nayi Janda Ho Oh
    Main Nayi Janda

    Waqt Badlya Sajjan Badle
    Badal Gaye Jazbaat
    Hun Nahi Bande Taj Mehal Ji Badal Gayi Mumtaz
    Mitdiya Jandiya Ne Hatha Diya Likka
    Auna Kado Sajjana Ne Aun Na Tarikka
    Na Koi Assi Ji Varti Chaal
    Dove Hass Ke Gal Gaye Taal
    One Gaani Tod Ke Sutti
    Main Vi Sutt Ta Oda Chaal
    Main Nayi Janda Ho Oh
    Main Nayi Janda
    Main Nayi Janda Ode Haal
    Haal Na Pusho Koi Swaal
    Sab Kuch Pull Jana Main Chauna Jo Vi Siga Ode Naal
    Main Nayi Janda Ho Oh
    Main Nayi Janda

    Hun Te Kaabu Karna Sikhya Asi Thokra Kha Ke
    Dil Te Malma Layi Jaiye Beithe Dil Tudwa Ke
    Wakh Hoya Nu Hog Aye Saal
    Na Hi Aya Kade Khayal
    Ode Phone Te Hun Na Kade Vi Jandi Hun Gill Roni Di Call
    Main Nayi Janda Ho Oh
    Main Nayi Janda
    Main Nayi Janda Ode Haal
    Haal Na Pusho Koi Swaal
    Sab Kuch Pull Jana Main Chauna Jo Vi Siga Ode Naal
    Main Nayi Janda Ho Oh
    Main Nayi Janda

    ਓਵੀ ਸਾਹ ਹੈ ਸੌਂਖੇ ਲੈਂਦੀ
    ਯਾਂ ਫਿਰ ਤੜਫਦੀ ਰਹਿੰਦੀ
    ਏਸੀ ਸਾਡੀ ਨਜ਼ਰ ਨੂੰ ਨਜ਼ਰ ਲਗੀ
    ਨਾ ਹੁਣ ਇਕ ਦੂਜੇ ਤੇ ਪੈਂਦੀ

    ਮੈਂ ਨਹੀਂ ਜਾਣਦਾ ਓਦੇ ਹਾਲ
    ਹਾਲ ਨਾ ਪੁੱਛੋ ਕੋਈ ਸਵਾਲ
    ਸੱਬ ਕੁਝ ਪੁੱਲ ਜਾਣਾ ਮੈਂ ਚਾਹੁਣਾ ਜੋ ਵੀ ਸੀਗਾ ਓਦੇ ਨਾਲ
    ਮੈਂ ਨਹੀਂ ਜਾਣਦਾ ਹੋ ਓਹ
    ਮੈਂ ਨਹੀਂ ਜਾਣਦਾ
    ਮੈਂ ਨਹੀਂ ਜਾਣਦਾ

    ਨੈਣਾ ਨੂੰ ਪੈਰ ਕੇ ਬੈਠੇ ਆ
    ਟੁੱਟੇ ਦਿਲ ਜੇ ਉੱਡ ਦੇ ਨਹੀਂ
    ਬੇਪਰਵਾਹ ਜੇ ਹੋ ਗਏ ਨੇ
    ਸੱਜਣ ਸਾਡੇ ਮੁੜ ਦੇ ਨਹੀਂ
    ਵੱਖੋ ਵੱਖ ਜੇ ਰਾਹ ਕਰਾਗੇ
    ਹੁਣ ਨਾ ਓਦਾ ਛਾ ਕਰਾਗੇ
    ਜ਼ਿੰਦਗੀ ਦੇ ਵਿੱਚ ਮੁੜ ਕਦੇ ਨਾ ਮਿਲੇ ਦੁਬਾਰਾ ਦੁਆ ਕਰਾਗੇ
    ਸਾਡੇ ਨਾਲ ਜੋ ਕੀਤੀ ਕਮਾਲ ਬਣ ਚਲੇ ਨੇ ਇਕ ਮਿਸਾਲ
    ਗੋਰੇ ਮੁਖ ਤੋਂ ਚੱਕਦਾ ਕੇਡਾ ਹੁਣ ਜੁਲਫ਼ਾ ਦੇ ਚਾਲ
    ਮੈਂ ਨਹੀਂ ਜਾਣਦਾ ਹੋ ਓਹ
    ਮੈਂ ਨਹੀਂ ਜਾਣਦਾ
    ਮੈਂ ਨਹੀਂ ਜਾਣਦਾ ਓਦੇ ਹਾਲ
    ਹਾਲ ਨਾ ਪੁੱਛੋ ਕੋਈ ਸਵਾਲ
    ਸੱਬ ਕੁਝ ਪੁੱਲ ਜਾਣਾ ਮੈਂ ਚਾਹੁਣਾ ਜੋ ਵੀ ਸੀਗਾ ਓਦੇ ਨਾਲ
    ਮੈਂ ਨਹੀਂ ਜਾਣਦਾ ਹੋ ਓਹ
    ਮੈਂ ਨਹੀਂ ਜਾਣਦਾ

    ਵਕਤ ਬਦਲਿਆ ਸੱਜਣ ਬਦਲੇ
    ਬਦਲ ਗਏ ਜਜ਼ਬਾਤ
    ਹੁਣ ਨਹੀਂ ਬਣਦੇ ਤਾਜ ਮਹਲ ਜੀ ਬਦਲ ਗਈ ਮੁਮਤਾਜ
    ਮਿਟਦੀਆਂ ਜਾਂਦੀਆਂ ਨੇ ਹੱਥਾਂ ਦੀਆਂ ਲਿਖਾ
    ਆਉਣਾ ਕਦੋਂ ਸੱਜਣਾਂ ਨੇ ਆਉਣਾ ਨਾ ਤਰੀਕਾ
    ਨਾ ਕੋਈ ਅਸੀਂ ਜੀ ਵਰਤੀ ਚਾਲ
    ਦੋਵੇਂ ਹੱਸ ਕੇ ਗੱਲ ਗਏ ਟਾਲ
    ਉਹ ਗਾਣੀ ਤੋੜ ਕੇ ਸੁੱਟੀ
    ਮੈਂ ਵੀ ਸੁੱਟਤਾ ਓਦਾ ਚਾਲ
    ਮੈਂ ਨਹੀਂ ਜਾਣਦਾ ਹੋ ਓਹ
    ਮੈਂ ਨਹੀਂ ਜਾਣਦਾ
    ਮੈਂ ਨਹੀਂ ਜਾਣਦਾ ਓਦੇ ਹਾਲ
    ਹਾਲ ਨਾ ਪੁੱਛੋ ਕੋਈ ਸਵਾਲ
    ਸੱਬ ਕੁਝ ਪੁੱਲ ਜਾਣਾ ਮੈਂ ਚਾਹੁਣਾ ਜੋ ਵੀ ਸੀਗਾ ਓਦੇ ਨਾਲ
    ਮੈਂ ਨਹੀਂ ਜਾਣਦਾ ਹੋ ਓਹ
    ਮੈਂ ਨਹੀਂ ਜਾਣਦਾ

    ਹੁਣ ਤੇ ਕਾਬੂ ਕਰਨਾ ਸਿੱਖਿਆ ਅਸੀਂ ਥੋਕਰਾ ਖਾ ਕੇ
    ਦਿਲ ਤੇ ਮਲਮ ਲਾਈ ਜਾਈਏ ਬੈਠੇ ਦਿਲ ਤੁਡਵਾ ਕੇ
    ਵੱਖ ਹੋਇਆ ਨੂੰ ਹੋ ਗਏ ਸਾਲ
    ਨਾ ਹੀ ਆਇਆ ਕਦੇ ਖਿਆਲ
    ਓਦੇ ਫੋਨ ਤੇ ਹੁਣ ਨਾ ਕਦੇ ਵੀ ਜਾਂਦੀ ਹੁਣ ਗਿੱਲ ਰੋਣੀ ਦੀ ਕਾਲ
    ਮੈਂ ਨਹੀਂ ਜਾਣਦਾ ਹੋ ਓਹ
    ਮੈਂ ਨਹੀਂ ਜਾਣਦਾ
    ਮੈਂ ਨਹੀਂ ਜਾਣਦਾ ਓਦੇ ਹਾਲ
    ਹਾਲ ਨਾ ਪੁੱਛੋ ਕੋਈ ਸਵਾਲ
    ਸੱਬ ਕੁਝ ਪੁੱਲ ਜਾਣਾ ਮੈਂ ਚਾਹੁਣਾ ਜੋ ਵੀ ਸੀਗਾ ਓਦੇ ਨਾਲ
    ਮੈਂ ਨਹੀਂ ਜਾਣਦਾ ਹੋ ਓਹ
    ਮੈਂ ਨਹੀਂ ਜਾਣਦਾ

    Main Ni Jaanda music video