Presenting the “In Love Lyrics” a captivating Punjabi song sung by Shubh. Shubh writes the lyrics of this song, and the music for “In Love” is composed by Konyalaprod. Let’s explore the lyrics of this song:

Song Credits
In Love Lyrics – Shubh
Kahdi Lad Gayiya Nazaraan Ne Tere Naal Kitte
Rehnda Hassa Sochaan Ne Teriyan Ghereyan Lagge
Ho Kahdi Lad Gayiya Nazaraan Ne Tere Naal
Kitte Dil Na Lagda Mera
Rehnda Hassa Sochaan Ne Teriyan Ghereyan
Lagge Mainu Naa Apna Pata
Paide Ishke Da Rog Lagga Tere Da
Iss Rog Di Koi Na Dawa
Kahdi Lad Gayiya Nazaraan Ne Tere Naal
Kitte Dil Na Lagda Mera
Thhoda Mere Lai V Kadd Lai Samaan
Apa Dunia Ton Ho Jayiye Fana
Jana Italy Ke Jana Tu France
Billo Aape Pick Kar Lai Jagah
Thhoda Mere Lai V Kadd Lai Samaan
Apa Dunia Ton Ho Jayiye Fana
Jana Italy Ke Jana Tu France
Billo Aape Pick Kar Lai Jagah
Ni Main Sifta Karaan Na Thakka Teriyan
Tu V Meriyan Kar De Zara
Kari Chinta Kade Na Mere Hunde Aan
Billo Sariyan Kardu Parra
Kahdi Lad Gayiya Nazaraan Ne Tere Naal
Kitte Dil Na Lagda Mera
Rehnda Hassa Sochaan Ne Teriyan Ghereyan
Lagge Mainu Na Apna Pata
Paide Ishqe Da Rog Laga Tere Daa
Is Rogg Dee Koyi Naa Dawwa
Kahdi Lad Gayyia Nazaran Nay Tere Naal
Kitey Dil Na Lagda Mera
Ni Bakiya To Hor E Tu Meri Lorr Ae Tu
Bina Pucchhe Hee Dil Le Gayi Chor Ae Tu
Sachhi Hor Ae Tu Meri Lor Ae Tu
Bina Puchhe Hi Dil Le Gayi Chor Ae Tu
Tyre Ghis Gaye Ne La-La Ke Gehdiyan
Tere Picchhe Taenu Disda Kyon Na
Mai Vi Dhith Aa Rakkan Putt Jatt Da Nii
Dekhhi Kive Karaun Tetthon Haan
Kahdi Lad Gayiya Nazaraan Ne Tere Naal
Kitte Dil Na Lagda Mera
Rehnda Hassa Sochaan Ne Teriyan Ghereyan
Lagge Mujhe Na Appna Pata
Paide Ishke Da Rog Laga Tere Da
Is Rog Di Koyyi Na Dawaa
Kahdi Lad Gayiya Nazaraan Ne Tere Naal
Kitte Dil Na Lagda Mera
ਕਿਹੜੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ ਕੀਤੇ
ਰਹਿੰਦਾ ਹੱਸਾ ਸੋਚਾਂ ਨੇ ਤੇਰੀਆਂ ਘੇਰਿਆਂ ਲੱਗੇ
ਹੋ ਕਿਹੜੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ
ਕੀਤੇ ਦਿਲ ਨਾ ਲੱਗਦਾ ਮੇਰਾ
ਰਹਿੰਦਾ ਹੱਸਾ ਸੋਚਾਂ ਨੇ ਤੇਰੀਆਂ ਘੇਰਿਆਂ
ਲੱਗੇ ਮੈਨੂੰ ਨਾ ਆਪਣਾ ਪਤਾ
ਪੈਦੇ ਇਸ਼ਕੇ ਦਾ ਰੋਗ ਲੱਗਾ ਤੇਰੇ ਦਾ
ਇਸ ਰੋਗ ਦੀ ਕੋਈ ਨਾ ਦਵਾ
ਕਿਹੜੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ
ਕੀਤੇ ਦਿਲ ਨਾ ਲੱਗਦਾ ਮੇਰਾ
ਥੋਡਾ ਮੇਰੇ ਲਈ ਵੀ ਕੱਢ ਲੈ ਸਮਾਨ
ਅਪਾ ਦੁਨੀਆ ਤੋਂ ਹੋ ਜਾਈਏ ਫਨਾ
ਜਾਣਾ ਇਟਲੀ ਕਿ ਜਾਣਾ ਤੂੰ ਫਰਾਂਸ
ਬਿਲੋ ਆਪੇ ਪਿਕ ਕਰ ਲੈ ਜਗ੍ਹਾ
ਥੋਡਾ ਮੇਰੇ ਲਈ ਵੀ ਕੱਢ ਲੈ ਸਮਾਨ
ਅਪਾ ਦੁਨੀਆ ਤੋਂ ਹੋ ਜਾਈਏ ਫਨਾ
ਜਾਣਾ ਇਟਲੀ ਕਿ ਜਾਣਾ ਤੂੰ ਫਰਾਂਸ
ਬਿਲੋ ਆਪੇ ਪਿਕ ਕਰ ਲੈ ਜਗ੍ਹਾ
ਨੀ ਮੈਂ ਸਿਫਤਾ ਕਰਾਂ ਨਾ ਥੱਕਾ ਤੇਰੀਆਂ
ਤੂੰ ਵੀ ਮੇਰੀਆਂ ਕਰ ਦੇ ਜ਼ਰਾ
ਕਰਿ ਚਿੰਤਾ ਕਦੇ ਨਾ ਮੇਰੇ ਹੁੰਦੇ ਆਂ
ਬਿਲੋ ਸਾਰੀਆਂ ਕਰਦੂ ਪੱਰਾ
ਕਿਹੜੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ
ਕੀਤੇ ਦਿਲ ਨਾ ਲੱਗਦਾ ਮੇਰਾ
ਰਹਿੰਦਾ ਹੱਸਾ ਸੋਚਾਂ ਨੇ ਤੇਰੀਆਂ ਘੇਰਿਆਂ
ਲੱਗੇ ਮੈਨੂੰ ਨਾ ਆਪਣਾ ਪਤਾ
ਪੈਦੇ ਇਸ਼ਕੇ ਦਾ ਰੋਗ ਲੱਗਾ ਤੇਰੇ ਦਾ
ਇਸ ਰੋਗ ਦੀ ਕੋਈ ਨਾ ਦਵਾ
ਕਿਹੜੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ
ਕੀਤੇ ਦਿਲ ਨਾ ਲੱਗਦਾ ਮੇਰਾ
ਨੀ ਬਾਕੀਆਂ ਤੋਂ ਹੋਰ ਏ ਤੂੰ ਮੇਰੀ ਲੋੜ ਏ ਤੂੰ
ਬਿਨਾ ਪੁੱਛੇ ਹੀ ਦਿਲ ਲੈ ਗਈ ਚੋਰ ਏ ਤੂੰ
ਸੱਚੀ ਹੋਰ ਏ ਤੂੰ ਮੇਰੀ ਲੋੜ ਏ ਤੂੰ
ਬਿਨਾ ਪੁੱਛੇ ਹੀ ਦਿਲ ਲੈ ਗਈ ਚੋਰ ਏ ਤੂੰ
ਟਾਇਰ ਘਿਸ ਗਏ ਨੇ ਲਾ-ਲਾ ਕੇ ਘੇੜਿਆਂ
ਤੇਰੇ ਪਿੱਛੇ ਤੈਨੂੰ ਦਿਸਦਾ ਕਿਉਂ ਨਾ
ਮੈਂ ਵੀ ਢਿੱਠ ਆ ਰੱਖਾਂ ਪੁੱਤ ਜੱਟ ਦਾ ਨੀ
ਦੇਖੀ ਕਿਵੇਂ ਕਰਾਂ ਤੇਥੋਂ ਹਾਂ
ਕਿਹੜੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ
ਕੀਤੇ ਦਿਲ ਨਾ ਲੱਗਦਾ ਮੇਰਾ
ਰਹਿੰਦਾ ਹੱਸਾ ਸੋਚਾਂ ਨੇ ਤੇਰੀਆਂ ਘੇਰਿਆਂ
ਲੱਗੇ ਮੈਨੂੰ ਨਾ ਆਪਣਾ ਪਤਾ
ਪੈਦੇ ਇਸ਼ਕੇ ਦਾ ਰੋਗ ਲੱਗਾ ਤੇਰੇ ਦਾ
ਇਸ ਰੋਗ ਦੀ ਕੋਈ ਨਾ ਦਵਾ
ਕਿਹੜੀ ਲੜ ਗਈਆਂ ਨਜ਼ਰਾਂ ਨੇ ਤੇਰੇ ਨਾਲ
ਕੀਤੇ ਦਿਲ ਨਾ ਲੱਗਦਾ ਮੇਰਾ
In Love music video
The music video “In Love” is directed by Ayechirag, Mnvshr, and sung by Shubh. This music video features Shubh., in captivating roles. Stay tuned to LyricsSamaa.Com to discover more song lyrics like this!