Skip to content

Bhabhiye Brown Rangiye Lyrics – Garry Sandhu

    Presenting the “Bhabhiye Brown Rangiye Lyrics,” a captivating Punjabi song sung by Garry Sandhu. The lyrics of this song are written by Garry Sandhu, and the music for “Bhabhiye Brown Rangiye” is composed by Savraj. Let’s explore the lyrics of this song:

    Song Credits

    📌 TitleBhabhiye Brown Rangiye
    🎤 Singer(s)Garry Sandhu
    ✍🏻 Songwriter(s)Garry Sandhu
    🎶Music Composer(s)Savraj
    🏷️LabelFresh Media Records

    Bhabhiye Brown Rangiye Lyrics – Garry Sandhu

    Bhabhi Main Vi Aa Sunakha Teri Behn Vi Sunakhi
    Tere Ladle Devar Ankh Ohde Utte Rakhhi
    Ohvi Kardi Pasand Thodi Thodi Ni Bhabiye Brown Rangiye
    Punn Khatle Haye Oye Punn Khatle Haye Ni

    Punn Khatle Banade Saddi Jodi Ni Bhabiye Brown Rangiye
    Punn Khatle Banade Saddi Jodi Ni Bhabiye Brown Rangiye

    Oh Pehli Vari Dekhi Si Main Paundi Jadon Kikli
    Oh Chitte Suit Vich Nirri Lagdi Si Titli
    Lakk Hille Jivein Mchi Agg Chandigarh Machhhi
    Jatti Maalve Ton Aake Vi Pavad Vich Nachhi

    Bharatlyrics.Com

    Mere Dil Wali Chhad Gi Si Podi Ni Bhabiye Brown Rangiye
    Punn Khatle Haye Oye Punn Khatle Haye Ni

    Punn Khatle Banade Saddi Jodi Ni Bhabiye Brown Rangiye
    Punn Khatle Banade Saddi Jodi Ni Bhabiye Brown Rangiye

    Ho Hikk Naal Laake Rakhhu Pariyan Di Behan Nu
    Ho Taare Tuure Tod Dunga Gall Pave Kehn Nu
    Koi Gall Tah Ni Vaddi Jatt Khed Da Kabaddi
    Jedi Akkhda Pugave Koi Adh Ch Ni Chaddi

    Tu Vi Ladle Devar Di Na Modi Ni Bhabiye Brown Rangiye
    Punn Khatle Haye Oye Punn Khatle Haye Ni
    Punn Khatle Banade Saddi Jodi Ni Bhabiye Brown Rangiye
    Punn Khatle Banade Saddi Jodi Ni Bhabiye Brown Rangiye

    Ni Bhabiye Brown Rangiye Ni Bhabiye Brown Rangiye
    Punn Khatle Banade Saddi Jodi Ni Bhabiye Brown Rangiye

    ਭਾਬੀ ਮੈਂ ਵੀ ਆ ਸੁਣਖਾ ਤੇਰੀ ਭੈਣ ਵੀ ਸੁਣਖੀ
    ਤੇਰੇ ਲਾਡਲੇ ਦੇਵਰ ਅੱਖ ਓਹਦੇ ਉੱਤੇ ਰੱਖੀ
    ਓਹ ਵੀ ਕਰਦੀ ਪਸੰਦ ਥੋੜੀ ਥੋੜੀ ਨੀ ਭਾਬੀਏ ਬ੍ਰਾਊਨ ਰੰਗੀਏ
    ਪੁੰਨ ਖਟਲੇ ਹਾਏ ਓਏ ਪੁੰਨ ਖਟਲੇ ਹਾਏ ਨੀ

    ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
    ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ

    ਓਹ ਪਹਿਲੀ ਵਾਰੀ ਦੇਖੀ ਸੀ ਮੈਂ ਪਾਉਂਦੀ ਜਦੋਂ ਕਿੱਕਲੀ
    ਓਹ ਚਿੱਟੇ ਸੂਟ ਵਿਚ ਨਿੱਢੀ ਲੱਗਦੀ ਸੀ ਤਿਤਲੀ
    ਲੱਕ ਹਿੱਲੇ ਜਿਵੇਂ ਮੱਛੀ ਅੱਗ ਚੰਡੀਗੜ ਮੱਛੀ
    ਜੱਟੀ ਮਾਲਵੇ ਤੋਂ ਆ ਕੇ ਵੀ ਪਾਵੜ ਵਿਚ ਨੱਚੀ

    bharatlyrics.com

    ਮੇਰੇ ਦਿਲ ਵਾਲੀ ਛੱਡ ਗਈ ਸੀ ਪੋੜੀ ਨੀ ਭਾਬੀਏ ਬ੍ਰਾਊਨ ਰੰਗੀਏ
    ਪੁੰਨ ਖਟਲੇ ਹਾਏ ਓਏ ਪੁੰਨ ਖਟਲੇ ਹਾਏ ਨੀ

    ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
    ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ

    ਹੋ ਹਿੱਟ ਨਾਲ ਲਾ ਕੇ ਰੱਖੂ ਪਰੀਆਂ ਦੀ ਭੈਣ ਨੂੰ
    ਹੋ ਤਾਰੇ ਤੂੜੇ ਤੋੜ ਦੁੰਗਾ ਗੱਲ ਪਾਵੇ ਕਹਿਣ ਨੂੰ
    ਕੋਈ ਗੱਲ ਤਾਂ ਨੀ ਵੱਡੀ ਜੱਟ ਖੇਡਦਾ ਕਬੱਡੀ
    ਜੇੜੀ ਅੱਖ ਦਾ ਪੁਗਾਵੇ ਕੋਈ ਅੱਧ ਚ ਨੀ ਛੱਡੀ

    ਤੂੰ ਵੀ ਲਾਡਲੇ ਦੇਵਰ ਦੀ ਨਾ ਮੋਡੀ ਨੀ ਭਾਬੀਏ ਬ੍ਰਾਊਨ ਰੰਗੀਏ
    ਪੁੰਨ ਖਟਲੇ ਹਾਏ ਓਏ ਪੁੰਨ ਖਟਲੇ ਹਾਏ ਨੀ
    ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
    ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ

    ਨੀ ਭਾਬੀਏ ਬ੍ਰਾਊਨ ਰੰਗੀਏ ਨੀ ਭਾਬੀਏ ਬ੍ਰਾਊਨ ਰੰਗੀਏ
    ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ

    Bhabhiye Brown Rangiye music video