Warriors Honour Lyrics from the new Album Warriors Honour: The song is sung by Navaan Sandhu, and Manjit Sohi, and has music by Rxtro while Navaan Sandhu and Baldev Singh Bainka wrote the Warriors Honour Lyrics.
Song Credits
Warriors Honour Lyrics – Navaan Sandhu | Manjit Singh Sohi
Ruk Jo Eh Gall Suni Ja
Matthe Te Vatt Paye
Manno Jah Babbar Sher Di
Chati Te Fatt Paye
Agni De Shole Naini
Jag De Lata Latt Paye
Parkhan Layi Gairat Mauka
Roj Ta Jud Da Nai
Karke Ardaas Khalsa
Pichhe Nu Mud Da Nai
Karke Ardaas Soorma
Pichhe Nu Mud Da Nai
Karke Ardaas Soorma
Maan Sardaraan Teinu Yaad
Maan Sardaaraan Teinu
Bhari Topp Khane Daa
Faujan Da Dharti Da Te
Shahi Khajane Da
Ikko Ardaas Aasra Mera Deewane Da
Hazir Jo Samjhan Gur Nu
Jung De Vich Ghate Nai
Mardaan Di Manjil Raaja
Tutde Adh Vaate Nai
Mardaan Di Manjil Baadshah
Dive Nu Vekh Jo Mud Je
Asli Patanga Nai
Jinna Ne Yaar Nai Jode
Jannat Di Sangan Nai
Samjhan Jo Jind Peyaari
Jitt De Oh Danga Nai
Firde Sach Rakhan Wala
Zindagi Bharpur Da Nai
Karke Ardaas Khalsa
Pichhe Nu Mud Da Nai
Ho Karke Ardaas Khalsa
Uchalda Khanda Mera
Chal Na Jaye Tere Te
Vadda Afsos Raaja
Tere Iss Jehre Te
Vekhe Ajj Loh De Aashiq
Reete Hanere Te
Marne Ton Darda Jehra
Atka Vich Rulda Nai
Karke Ardaas Soorma
Pichhe Nu Mud Da Nai
Karke Ardaas Soorma
Pichhe Nu Mud Da Nai
Karke Ardaas Khalsa
Karke Ardaas Soorma
Jinna Nu Takk Wah Rabb Da
Chumdi Jidd Charna Nu
Bandeyan Da Maan Lai Geya
Ravan Kumbhkarna Nu
Paase Hatt Poora Karna
Sote Hoye Parnaa Nu
Bainkyaa Nitt Nitt Comma Vich
Aunde Jwar Bhate Nai
Mardaan Di Manjil Raaja
Tutde Adh Vaate Nai
Mardaan Di Manjil Baadshah
Karke Ardaas Khalsa
Pichhe Nu Mud Da Nai
Mardaan Di Manjil Raaja
Tutdi Adh Vaate Nai
Mardaan Di Manjil Baadshah
Karke Ardaas Khalsa
ਰੁਕ ਜੋ ਇਹ ਗੱਲ ਸੁਣੀ ਜਾ
ਮੱਥੇ ਤੇ ਵੱਟ ਪਏ
ਮੰਨੋ ਜਹ ਬੱਬਰ ਸ਼ੇਰ ਦੀ
ਛਾਤੀ ਤੇ ਫੱਟ ਪਏ
ਅਗਨੀ ਦੇ ਸ਼ੋਲੇ ਨੈਣੀਂ
ਜਗ ਦੇ ਲਤਾ ਲੱਟ ਪਏ
ਪਰਖਣ ਲਈ ਗੈਰਤ ਮੌਕਾ
ਰੋਜ਼ ਤਾਂ ਜੁੱਦ ਦਾ ਨਹੀਂ
ਕਰਕੇ ਅਰਦਾਸ ਖਾਲਸਾ
ਪਿੱਛੇ ਨੂੰ ਮੁੜਦਾ ਨਹੀਂ
ਕਰਕੇ ਅਰਦਾਸ ਸੂਰਮਾ
ਪਿੱਛੇ ਨੂੰ ਮੁੜਦਾ ਨਹੀਂ
ਕਰਕੇ ਅਰਦਾਸ ਸੂਰਮਾ
ਮਾਨ ਸਰਦਾਰਾਂ ਤੈਨੂੰ ਯਾਦ
ਮਾਨ ਸਰਦਾਰਾਂ ਤੈਨੂੰ
ਭਾਰੀ ਟੋਪ ਖਾਣੇ ਦਾ
ਫੌਜਾਂ ਦਾ ਧਰਤੀ ਦਾ ਤੇ
ਸ਼ਾਹੀ ਖਜ਼ਾਨੇ ਦਾ
ਇੱਕੋ ਅਰਦਾਸ ਆਸਰਾ ਮੇਰਾ ਦੀਵਾਨੇ ਦਾ
ਹਾਜ਼ਰ ਜੋ ਸਮਝਣ ਗੁਰ ਨੂੰ
ਜੰਗ ਦੇ ਵਿੱਚ ਘਟੇ ਨਹੀਂ
ਮਰਦਾਂ ਦੀ ਮੰਜਿਲ ਰਾਜਾ
ਟੁਟਦੇ ਅਧ ਵਾਟੇ ਨਹੀਂ
ਮਰਦਾਂ ਦੀ ਮੰਜਿਲ ਬਾਦਸ਼ਾਹ
ਦੀਵੇ ਨੂੰ ਵੇਖ ਜੋ ਮੁੜ ਜੇ
ਅਸਲੀ ਪਤੰਗਾ ਨਹੀਂ
ਜਿਨ੍ਹਾਂ ਨੇ ਯਾਰ ਨਹੀਂ ਜੋੜੇ
ਜੰਨਤ ਦੀ ਸੰਗਤ ਨਹੀਂ
ਸਮਝਣ ਜੋ ਜਿੰਦ ਪਿਆਰੀ
ਜਿੱਤ ਦੇ ਓ ਦੰਗਾ ਨਹੀਂ
ਫਿਰਦੇ ਸਚ ਰੱਖਣ ਵਾਲਾ
ਜ਼ਿੰਦਗੀ ਭਰਪੂਰ ਦਾ ਨਹੀਂ
ਕਰਕੇ ਅਰਦਾਸ ਖਾਲਸਾ
ਪਿੱਛੇ ਨੂੰ ਮੁੜਦਾ ਨਹੀਂ
ਹੋ ਕਰਕੇ ਅਰਦਾਸ ਖਾਲਸਾ
ਉਛਲਦਾ ਖੰਡਾ ਮੇਰਾ
ਚੱਲ ਨਾ ਜਾਏ ਤੇਰੇ ਤੇ
ਵੱਡਾ ਅਫਸੋਸ ਰਾਜਾ
ਤੇਰੇ ਇਸ ਜਿਹਰੇ ਤੇ
ਵੇਖੇ ਅੱਜ ਲੋਹ ਦੇ ਆਸ਼ਿਕ
ਰੀਤਾਂ ਹਨੇਰੇ ਤੇ
ਮਰਨੇ ਤੋਂ ਡਰਦਾ ਜਿਹੜਾ
ਅਟਕਾ ਵਿੱਚ ਰੁਲਦਾ ਨਹੀਂ
ਕਰਕੇ ਅਰਦਾਸ ਸੂਰਮਾ
ਪਿੱਛੇ ਨੂੰ ਮੁੜਦਾ ਨਹੀਂ
ਕਰਕੇ ਅਰਦਾਸ ਸੂਰਮਾ
ਪਿੱਛੇ ਨੂੰ ਮੁੜਦਾ ਨਹੀਂ
ਕਰਕੇ ਅਰਦਾਸ ਖਾਲਸਾ
ਕਰਕੇ ਅਰਦਾਸ ਸੂਰਮਾ
ਜਿਨ੍ਹਾਂ ਨੂੰ ਤੱਕ ਵਾਹ ਰੱਬ ਦਾ
ਚੁੰਮਦੀ ਜਿੱਦ ਚਰਨਾਂ ਨੂੰ
ਬੰਦਿਆਂ ਦਾ ਮਾਨ ਲੈ ਗਿਆ
ਰਾਵਣ ਕੁੰਭਕਰਣ ਨੂੰ
ਪਾਸੇ ਹਟ ਪੂਰਾ ਕਰਨਾ
ਸੋਤੇ ਹੋਏ ਪਰਨਾ ਨੂੰ
ਬੈਂਕਿਆਂ ਨਿੱਤ ਨਿੱਤ ਕੌਮਾ ਵਿੱਚ
ਆਉਂਦੇ ਜਵਾਰ ਭਾਟੇ ਨਹੀਂ
ਮਰਦਾਂ ਦੀ ਮੰਜਿਲ ਰਾਜਾ
ਟੁਟਦੇ ਅਧ ਵਾਟੇ ਨਹੀਂ
ਮਰਦਾਂ ਦੀ ਮੰਜਿਲ ਬਾਦਸ਼ਾਹ
ਕਰਕੇ ਅਰਦਾਸ ਖਾਲਸਾ
ਪਿੱਛੇ ਨੂੰ ਮੁੜਦਾ ਨਹੀਂ
ਮਰਦਾਂ ਦੀ ਮੰਜਿਲ ਰਾਜਾ
ਟੁਟਦੀ ਅਧ ਵਾਟੇ ਨਹੀਂ
ਮਰਦਾਂ ਦੀ ਮੰਜਿਲ ਬਾਦਸ਼ਾਹ
ਕਰਕੇ ਅਰਦਾਸ ਖਾਲਸਾ