Skip to content

Vekhan Nu Lyrics – Tulsi Kumar, IP Singh

    Presenting the “Vekhan Nu Lyrics” a captivating Punjabi song sung by Tulsi Kumar and IP Singh. The lyrics of this song are written by IP Singh, Traditional, and the music for “Vekhan Nu” is composed by Akshay & IP. Let’s explore the lyrics of this song:

    Song Credits

    📌 TitleVekhan Nu
    🎤 Singer(s)Tulsi Kumar, IP Singh
    ✍🏻 Songwriter(s)IP Singh, Traditional
    🎶Music Composer(s)Akshay & IP
    🏷️LabelT-Series

    Vekhan Nu Lyrics – Tulsi Kumar, IP Singh

    Jadon MudKe Tu Aavenga Ve Maahi
    Main Gidde Paavangi
    Teri Ankhiyan De Galian De Main Raahi
    Tere Dil Tak Jaavangi

    Jo Veh Khwab Mere Ne
    Sare De Sare Tere
    Palkaan De Utte Rakh Ke
    Main Udadi Fhiran

    Dassan Main Kaise Nu Dil Di
    Tenu Jo Main Nahi Mili
    Meri Te Eid Aave Na

    Ki Maiya Tere Vekhan Nu Main
    Charkha Gale De Vich ‘daavan
    Ki Maiya Tere Vekhan Nu Mai
    Charkha Gale De Vich ‘daavan

    Tu Menu Diss Jaave
    Mai Shukar Manavan
    Tu Menu Diss Jaave
    Mai Shukar Manavan

    Ki Maiya Tere Vekhan Nu Main
    Charkha Gale De Vich ‘daavan
    Ki Maiya Tere Vekhan Nu Mai
    Charkha Gale De Vich ‘daavan

    Sohniye Mahiye Heeriye

    Teri Gali Mei Ohna Nai
    Paave Mukk Jaave Zind Meri
    Teri Gali Mei Auna Nai
    Paave Mukk Jaave Xind Meri

    Mai Yaar Milaona Nai
    Rabbaa Hove Na Hoon Deri
    Rabba Hove Na Hun Deri

    Teri Gali Mei Auna Ni
    Paave Mukk Jaave Jind Meriae
    Teri Gali Mein Ohna Ni
    Paave Mukk Jaave Xind Meriae

    Ho Zinde Meriae
    Ho Zinde Meriaeyyy..

    Ban Than Ke Aaya Gabru Ae
    Waghdi Hawa Ch Khushhbbu Ae
    Fullan Wang Mai Taan
    Aaj Khiddi Fhira

    Tu Jaanda Mere Dil Di
    Tennu Jo Me Nahi Mili
    Meri Te Eid Aave Na

    Ke Maiya Tere Vekhan Nu Main
    Charkha De Galey Vicch ‘Daavan
    Ke Maiya Tere Vekhan Nu Main
    Charkha Gale De Vicch ‘Daavan

    Tu Mainu Diss Jaave
    Main Shukar Manavan
    Tu Mainu Diss Jaave
    Main Shukar Manavan

    Ke Maiya Tere Vekhan Nu Mai
    Charkha De Gale Vicch ‘Daavan
    Ke Maiya Tere Vekhhan Nu Main
    Charkha Gale De Vicch ‘Daavan

    ਤੁਸੀਂ ਲਿਰਿਕਸਰੀਡ ‘ਤੇ ਗੀਤਾਂ ਦੇ ਬੋਲ ਪੜ੍ਹ ਰਹੇ ਹੋ।

    ਜਦੋਂ ਮੁੜਕੇ ਤੂੰ ਆਵੇਂਗਾ ਵੇ ਮਾਹੀ
    ਮੈਂ ਗਿੱਡੇ ਪਾਵਾਂਗੀ
    ਤੇਰੀ ਅੱਖੀਆਂ ਦੇ ਗਲੀਆਂ ਦੇ ਮੈਂ ਰਾਹੀ
    ਤੇਰੇ ਦਿਲ ਤੱਕ ਜਾਵਾਂਗੀ

    ਜੋ ਵੇ ਖ਼ਵਾਬ ਮੇਰੇ ਨੇ
    ਸਾਰੇ ਦੇ ਸਾਰੇ ਤੇਰੇ
    ਪਲਕਾਂ ਦੇ ਉੱਤੇ ਰੱਖ ਕੇ
    ਮੈਂ ਉਡਦੀ ਫਿਰਾਂ

    ਦੱਸਾਂ ਮੈਂ ਕਿਵੇਂ ਨੂੰ ਦਿਲ ਦੀ
    ਤੇਨੂੰ ਜੋ ਮੈਂ ਨਹੀਂ ਮਿਲੀ
    ਮੇਰੀ ਤੇ ਈਦ ਆਵੇ ਨਾ

    ਕੀ ਮਾਇਆ ਤੇਰੇ ਵੇਖਣ ਨੂੰ ਮੈਂ
    ਚਰਖਾ ਗਲੇ ਦੇ ਵਿੱਚ ‘ਡਾਵਾਂ
    ਕੀ ਮਾਇਆ ਤੇਰੇ ਵੇਖਣ ਨੂੰ ਮੈਂ
    ਚਰਖਾ ਗਲੇ ਦੇ ਵਿੱਚ ‘ਡਾਵਾਂ

    ਤੂੰ ਮੈਨੂੰ ਦਿਸ ਜਾਵੇ
    ਮੈਂ ਸ਼ੁਕਰ ਮਨਾਵਾਂ
    ਤੂੰ ਮੈਨੂੰ ਦਿਸ ਜਾਵੇ
    ਮੈਂ ਸ਼ੁਕਰ ਮਨਾਵਾਂ

    ਕੀ ਮਾਇਆ ਤੇਰੇ ਵੇਖਣ ਨੂੰ ਮੈਂ
    ਚਰਖਾ ਗਲੇ ਦੇ ਵਿੱਚ ‘ਡਾਵਾਂ
    ਕੀ ਮਾਇਆ ਤੇਰੇ ਵੇਖਣ ਨੂੰ ਮੈਂ
    ਚਰਖਾ ਗਲੇ ਦੇ ਵਿੱਚ ‘ਡਾਵਾਂ

    ਸੋਹਣੀਏ ਮਾਹੀਏ ਹੀਰੀਏ

    ਤੇਰੀ ਗਲੀ ਮੈਂ ਓਹਨਾ ਨਹੀਂ
    ਪਾਵੇ ਮੁੱਕ ਜਾਵੇ ਜਿੰਦ ਮੇਰੀ
    ਤੇਰੀ ਗਲੀ ਮੈਂ ਆਉਣਾ ਨਹੀਂ
    ਪਾਵੇ ਮੁੱਕ ਜਾਵੇ ਜਿੰਦ ਮੇਰੀ

    ਮੈਂ ਯਾਰ ਮਿਲਾਉਣਾ ਨਹੀਂ
    ਰੱਬਾ ਹੋਵੇ ਨਾ ਹੁਣ ਦੇਰੀ
    ਰੱਬਾ ਹੋਵੇ ਨਾ ਹੁਣ ਦੇਰੀ

    ਤੇਰੀ ਗਲੀ ਮੈਂ ਆਉਣਾ ਨਹੀਂ
    ਪਾਵੇ ਮੁੱਕ ਜਾਵੇ ਜਿੰਦ ਮੇਰੀ
    ਤੇਰੀ ਗਲੀ ਮੈਂ ਓਹਨਾ ਨਹੀਂ
    ਪਾਵੇ ਮੁੱਕ ਜਾਵੇ ਜਿੰਦ ਮੇਰੀ

    ਓ ਜਿੰਦ ਮੇਰੀ
    ਓ ਜਿੰਦ ਮੇਰੀਏ…

    ਬਣ ਥਣ ਕੇ ਆਇਆ ਗੱਬਰੂ ਏ
    ਵਗਦੀ ਹਵਾ ਚ ਖੁਸ਼ਬੂ ਏ
    ਫੁੱਲਾਂ ਵਾਂਗ ਮੈਂ ਤਾਂ
    ਅੱਜ ਖਿੜੀ ਫਿਰਾਂ

    ਤੂੰ ਜਾਣਦਾ ਮੇਰੇ ਦਿਲ ਦੀ
    ਤੇਨੂੰ ਜੋ ਮੈਂ ਨਹੀਂ ਮਿਲੀ
    ਮੇਰੀ ਤੇ ਈਦ ਆਵੇ ਨਾ

    ਕੀ ਮਾਇਆ ਤੇਰੇ ਵੇਖਣ ਨੂੰ ਮੈਂ
    ਚਰਖਾ ਦੇ ਗਲੇ ਵਿੱਚ ‘ਡਾਵਾਂ
    ਕੀ ਮਾਇਆ ਤੇਰੇ ਵੇਖਣ ਨੂੰ ਮੈਂ
    ਚਰਖਾ ਗਲੇ ਦੇ ਵਿੱਚ ‘ਡਾਵਾਂ

    ਤੂੰ ਮੈਨੂੰ ਦਿਸ ਜਾਵੇ
    ਮੈਂ ਸ਼ੁਕਰ ਮਨਾਵਾਂ
    ਤੂੰ ਮੈਨੂੰ ਦਿਸ ਜਾਵੇ
    ਮੈਂ ਸ਼ੁਕਰ ਮਨਾਵਾਂ

    ਕੀ ਮਾਇਆ ਤੇਰੇ ਵੇਖਣ ਨੂੰ ਮੈਂ
    ਚਰਖਾ ਦੇ ਗਲੇ ਵਿੱਚ ‘ਡਾਵਾਂ
    ਕੀ ਮਾਇਆ ਤੇਰੇ ਵੇਖਣ ਨੂੰ ਮੈਂ
    ਚਰਖਾ ਗਲੇ ਦੇ ਵਿੱਚ ‘ਡਾਵਾਂ

    Vekhan Nu music video

    The music video “Vekhan Nu” is directed by Taani Tanvir and sung by Tulsi Kumar and IP Singh. This music video features Tulsi Kumar & Taha Shah Badussha, in captivating roles. Stay tuned to LyricsSamaa.Com to discover more song lyrics like this!