Skip to content

Type Shii Lyrics – Prem Dhillon

    Type Shii Lyrics” is a newly released Punjabi song by Prem Dhillon. He not only lends his vocals to this track but also penned the lyrics and composed the music. The song features a magical and trendy musical backdrop created by San B.

    Song Credits

    📌 TitleType Shii
    🎤 Singer(s)Prem Dhillon
    ✍🏻 Songwriter(s)Prem Dhillon
    🎶Music Composer(s)San B
    🏷️LabelPrem Dhillon

    Type Shii Lyrics – Prem Dhillon

    Raani Sundra Jhi Ride Aa Ni Rakhi Aa Shringaar Ke
    Patt Laine Rann Aa Choti Di Jatt Thaar
    Kise Shale Di Na Chap Sadde Utte Na Hi Khauf Ni
    Kahlo Khali Hoyi Da Na Kehnde Fu** Off Ni

    Dhue Kite Thok Naal Kaiyaan Deva Band Ni
    Jattan De Putt

    Jattan De Putt Firde Aa Lainde Kude Anand Ni
    Jattan De Putt Firde Aa Lainde Kude Anand Ni
    Gucci Loui Vich Pair Te Laffe De Nalo Sandh Ni
    Jattan De Putt Firde Aa Lainde Kude Anand Ni

    O Dhoowa Kude Chadde Jado Vadhi Da Aa Gola
    Taur Der Jado Paindi Ae Fer Yadaan Hi Je Taula
    Ghoom Ghoom Ankha Aagge Reel An Utte Chhaye Aa
    Fikar Na Fakaa Koi Gaal Na Sahaye Aa

    G Tapp Ch Dopahar Jidda Challe Hoye Young Ni
    Jattan De Putt

    Jattan De Putt Firde Aa Lainde Kude Anand Ni
    Jattan De Putt Firde Aa Lainde Kude Anand Ni
    Gucci Loui Vich Pair Te Laffe De Nalo Sandh Ni
    Jattan De Putt Firde Aa Lainde Kude Anand Ni

    Jeepan Doge Charger An Firdi Aa Route Te
    Dhillon Huni Japde Aa Lagge Jive Shoot Te
    Baant Leya Nava Jo Drip Burbarry Ni
    Storieaan Jo Vekhi Jaave Alhad Kalehri Ni

    Dooji Deeke Coffee De Te Puchi Jandi Edm
    Main Keha Jaan Mushqil Ni Hona Gta
    Teeji Deeke Counter Ch Jo Leke Bethi Vine
    Chauthi Bheje Msg Ke You Are Mine

    Jawani Babba Bhar Aa Chadhaunde Char Chand Ni
    Jattan De Putt

    Jattan De Putt Firde Aa Lainde Kude Anand Ni
    Jattan De Putt Firde Aa Lainde Kude Anand Ni
    Gucci Loui Vich Pair Te Laffe De Nalo Sandh Ni
    Jattan De Putt Firde Aa Lainde Kude Anand Ni

    Tu Tu Mai Main Pichhe Chali Goli Gayi Vairi Haakdi
    Maajhe Aala Hona Koi Gunjaish Naiyo Shaq Di
    Mobile Phone Band Kehnde Lokka Pa Ba Yubb Jhi
    Te Aidde Mod Astarr Raati Week Labdi

    Saali Koi Latthi Chadhi Nahi Sharam Na Sangh Ni
    Jattan De Putt

    Jattan De Putt Firde Aa Lainde Kude Anand Ni
    Jattan De Putt Firde Aa Lainde Kude Anand Ni
    Gucci Loui Vich Pair Te Laffe De Nalo Sandh Ni
    Jattan De Putt Firde Aa Lainde Kude Anand Ni

    ਰਾਣੀ ਸੁੰਦਰ ਝੀ ਰਾਈਡ ਆ ਨੀ ਰੱਖੀ ਆ ਸ੍ਰਿੰਗਾਰ ਕੇ
    ਪੱਟ ਲੈਣੇ ਰਣ ਆ ਛੋਟੀ ਦੀ ਜੱਟ ਥਾਰ
    ਕਿਸੇ ਸ਼ਾਲੇ ਦੀ ਨਾ ਛੱਪ ਸਾਡੇ ਉੱਤੇ ਨਾ ਹੀ ਖੌਫ ਨੀ
    ਕਹਲੋ ਖਾਲੀ ਹੋਈ ਦਾ ਨਾ ਕਹਿੰਦੇ ਫੂ ਆਫ਼ ਨੀ

    ਧੂਏਂ ਕੀਤਾ ਠੋਕ ਨਾਲ ਕਈਆਂ ਦੇਵਾ ਬੰਦ ਨੀ
    ਜੱਟਾਂ ਦੇ ਪੁੱਤ

    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ
    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ
    ਗੁੱਚੀ ਲੂਈ ਵਿਚ ਪੈਰ ਤੇ ਲੱਫੇ ਦੇ ਨਾਲੋ ਸੰਦ ਨੀ
    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ

    ਓ ਧੂੰਆ ਕੁੜੇ ਛੱਡੇ ਜਦ ਵਧੀ ਦਾ ਆ ਗੋਲਾ
    ਟੌਰ ਦੇਰ ਜਦੋ ਪੈਂਦੀ ਐ ਫਿਰ ਯਾਦਾਂ ਹੀ ਜੇ ਤੌਲਾ
    ਘੂਮ ਘੂਮ ਅੱਖਾਂ ਅੱਗੇ ਰੀਲਾਂ ਉੱਤੇ ਛਾਇਆ ਆ
    ਫਿਕਰ ਨਾ ਫੱਕਾ ਕੋਈ ਗੱਲ ਨਾ ਸਹਾਇਆ ਆ

    ਜੀ ਟੈਪ ਚ ਦੁਪਹਿਰ ਜਿਵੇਂ ਚੱਲੇ ਹੋਏ ਯੰਗ ਨੀ
    ਜੱਟਾਂ ਦੇ ਪੁੱਤ

    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ
    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ
    ਗੁੱਚੀ ਲੂਈ ਵਿਚ ਪੈਰ ਤੇ ਲੱਫੇ ਦੇ ਨਾਲੋ ਸੰਦ ਨੀ
    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ

    ਜੀਪਾਂ ਡੋਜ ਚਾਰਜਰਾਂ ਫਿਰਦੀ ਆ ਰੂਟ ਤੇ
    ਧਿੱਲੋਂ ਹੁਣੀ ਜਪਦੇ ਆ ਲੱਗੇ ਜਿਵੇਂ ਸ਼ੂਟ ਤੇ
    ਬਾਂਟ ਲਿਆ ਨਵਾਂ ਜੋ ਡ੍ਰਿਪ ਬੁਰਬਰੀ ਨੀ
    ਸਟੋਰੀਆਂ ਜੋ ਵੇਖੀ ਜਾਵੇ ਅਲਹੜ ਕਲੇਹਰੀ ਨੀ

    ਦੂਜੀ ਡੀਕੇ ਕੌਫੀ ਦੇ ਤੇ ਪੁਛੀ ਜਾਂਦੀ EDM
    ਮੈਂ ਕਿਹਾ ਜਾਨ ਮੁਸ਼ਕਿਲ ਨੀ ਹੋਣਾ GTA
    ਤੀਜੀ ਡੀਕੇ ਕਾਊਂਟਰ ‘ਚ ਜੋ ਲੈਕੇ ਬੈਠੀ ਵਾਈਨ
    ਚੌਥੀ ਭੇਜੇ MSG ਕਿ You Are Mine

    ਜਵਾਨੀ ਬੱਬਾ ਭਰ ਆ ਚੜਾਉਂਦੇ ਚਾਰ ਚੰਦ ਨੀ
    ਜੱਟਾਂ ਦੇ ਪੁੱਤ

    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ
    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ
    ਗੁੱਚੀ ਲੂਈ ਵਿਚ ਪੈਰ ਤੇ ਲੱਫੇ ਦੇ ਨਾਲੋ ਸੰਦ ਨੀ
    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ

    ਤੂੰ ਤੂੰ ਮੈ ਮੈਂ ਪਿੱਛੇ ਚਲੀ ਗੋਲੀ ਗਈ ਵੈਰੀ ਹਾਕਦੀ
    ਮਾਝੇ ਆਲਾ ਹੋਣਾ ਕੋਈ ਗੁੰਜਾਇਸ਼ ਨਹੀਂ ਸ਼ੱਕ ਦੀ
    ਮੋਬਾਈਲ ਫੋਨ ਬੰਦ ਕਹਿੰਦੇ ਲੋਕਾ ਪਾ ਬਾ ਯੁੱਬ ਝੀ
    ਤੇ ਐਡੇ ਮੋਡ ਅਸਟਰ ਰਾਤੀ ਵੀਕ ਲੱਭਦੀ

    ਸਾਲੀ ਕੋਈ ਲੱਤੀਂ ਚੜ੍ਹੀ ਨਹੀਂ ਸ਼ਰਮ ਨਾ ਸੰਗ ਨੀ
    ਜੱਟਾਂ ਦੇ ਪੁੱਤ

    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ
    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ
    ਗੁੱਚੀ ਲੂਈ ਵਿਚ ਪੈਰ ਤੇ ਲੱਫੇ ਦੇ ਨਾਲੋ ਸੰਦ ਨੀ
    ਜੱਟਾਂ ਦੇ ਪੁੱਤ ਫਿਰਦੇ ਆ ਲੈਣਦੇ ਕੁੜੇ ਅਨੰਦ ਨੀ

    Type Shii music video

    The music video “Type Shii” is directed by Nav Dhiman and sung by Prem Dhillon. This music video features Prem Dhillon in captivating roles. Stay tuned to LyricsSamaa.Com to discover more song lyrics like this!