Skip to content

Tutte Tutte Lyrics – Ankit Tiwari | Dil Awaara

    Tutte Tutte Lyrics: The song is sung by Ankit Tiwari, and has music by Goldboy while Youngveer has written the Tutte Tutte Lyrics. The music video of the Tutte Tutte song is directed by Samar Singh Chauhan, and it features Monica Sharma, Angad Hasija, Mintu Kapa, Aliya Hamidi, and Navdeesh Arora.

    Song Credits

    📌 TitleTutte Tutte
    🎤 Singer(s)Ankit Tiwari
    ✍🏻 Songwriter(s)Youngveer
    🎶Music Composer(s)Goldboy
    🏷️LabelWhite Hill Beats

    Tutte Tutte Lyrics – Ankit Tiwari | Dil Awaara

    Kine Mousam Guzar Gaye
    Ohda Mukkeya Ee Nayi Intezaar
    Mera Rabb Vi Hairaan Hogya
    Kivein Karda Ae Koi Enna Pyaar

    Akhiyaan Bhariyaan Bhariyaan Ne
    Aasan Darriyaan Darriyaan Ve
    Haaley Vi Mere Zehan Ch Jo
    Tere Naal Gallan Kriyaan Ne

    Tere Naal Gallan Kriyaan Ne
    Oh Dil Bada Pachtaya Dil Jod Ke

    Assi Tutte Tutte Firrdey Aan
    Ohne Haal Vi Na Puchheya Ae Tod Ke
    Assi Tutte Tutte Firdey Aan
    Ohne Haal Vi Na Puchheya Ae Tod Ke

    Tera Ghamm Se Rishta
    Iss Taraah Se Ab Tod Diya
    Tujhey Paane Ki Umeed Ko Hi
    Maine Chhod Diya

    Tere Gamm Se Rishta
    Iss Taraah Se Ab Tod Diya
    Tujhey Paane Ki Umeed Ko Hi
    Maine Chhod Diya

    Ishq Kitta Si Koi Vi Gunaah Nahi Si Kita
    Ve Jaan Laggeya Tu Te Alvida Nahi Si Kitta
    Mera Ishq Naa Le Aaya Tainu Mod Ke

    Assi Tutte Tutte Firdey Aan
    Ohne Haal Vi Na Puchheya Ae Tod Ke
    Assi Tutte Tutte Firdey Aan
    Ohne Haal Vi Na Puchheya Ae Tod Ke

    ਕਿੰਨੇ ਮੌਸਮ ਗੁਜ਼ਰ ਗਏ
    ਉਹਦਾ ਮੁੱਕਿਆ ਈ ਨਹੀਂ ਇੰਤਜ਼ਾਰ
    ਮੇਰਾ ਰੱਬ ਵੀ ਹੈਰਾਨ ਹੋ ਗਿਆ
    ਕਿਵੇਂ ਕਰਦਾ ਏ ਕੋਈ ਐਨਾ ਪਿਆਰ

    ਅੱਖੀਆਂ ਭਰੀਆਂ ਭਰੀਆਂ ਨੇ
    ਆਸਾਂ ਡਰੀਆਂ ਡਰੀਆਂ ਵੇ
    ਹਾਲੇ ਵੀ ਮੇਰੇ ਜਿਹਨ ਚ ਜੋ
    ਤੇਰੇ ਨਾਲ ਗੱਲਾਂ ਕਰੀਆਂ ਨੇ

    ਤੇਰੇ ਨਾਲ ਗੱਲਾਂ ਕਰੀਆਂ ਨੇ
    ਓ ਦਿਲ ਬੜਾ ਪਛਤਾਇਆ ਦਿਲ ਜੋੜ ਕੇ

    ਅਸੀਂ ਤੁੱਟੇ ਤੁੱਟੇ ਫਿਰਦੇ ਆਂ
    ਉਹਨੇ ਹਾਲ ਵੀ ਨਾ ਪੁੱਛਿਆ ਏ ਤੋੜ ਕੇ
    ਅਸੀਂ ਤੁੱਟੇ ਤੁੱਟੇ ਫਿਰਦੇ ਆਂ
    ਉਹਨੇ ਹਾਲ ਵੀ ਨਾ ਪੁੱਛਿਆ ਏ ਤੋੜ ਕੇ

    ਤੇਰਾ ਗਮ ਸੇ ਰਿਸ਼ਤਾ
    ਇਸ ਤਰ੍ਹਾਂ ਸੇ ਅਬ ਤੋੜ ਦਿਤਾ
    ਤੁਝੇ ਪਾਣੇ ਦੀ ਉਮੀਦ ਨੂੰ ਹੀ
    ਮੈਂ ਛੱਡ ਦਿਤਾ

    ਤੇਰੇ ਗਮ ਸੇ ਰਿਸ਼ਤਾ
    ਇਸ ਤਰ੍ਹਾਂ ਸੇ ਅਬ ਤੋੜ ਦਿਤਾ
    ਤੁਝੇ ਪਾਣੇ ਦੀ ਉਮੀਦ ਨੂੰ ਹੀ
    ਮੈਂ ਛੱਡ ਦਿਤਾ

    ਇਸ਼ਕ ਕੀਤਾ ਸੀ ਕੋਈ ਵੀ ਗੁਨਾਹ ਨਹੀਂ ਸੀ ਕੀਤਾ
    ਵੇ ਜਾਨ ਲੱਗਿਆ ਤੂੰ ਤੇ ਅਲਵਿਦਾ ਨਹੀਂ ਸੀ ਕੀਤਾ
    ਮੇਰਾ ਇਸ਼ਕ ਨਾ ਲੈ ਆਇਆ ਤੈਨੂੰ ਮੋੜ ਕੇ

    ਅਸੀਂ ਤੁੱਟੇ ਤੁੱਟੇ ਫਿਰਦੇ ਆਂ
    ਉਹਨੇ ਹਾਲ ਵੀ ਨਾ ਪੁੱਛਿਆ ਏ ਤੋੜ ਕੇ
    ਅਸੀਂ ਤੁੱਟੇ ਤੁੱਟੇ ਫਿਰਦੇ ਆਂ
    ਉਹਨੇ ਹਾਲ ਵੀ ਨਾ ਪੁੱਛਿਆ ਏ ਤੋੜ ਕੇ

    Tutte Tutte music video