Skip to content

Top G Lyrics – Shubh

    Presenting the “Top G Lyrics” a captivating Punjabi song sung by Shubh. Shubh writes the lyrics of this song, and the music for “Top G” is composed by Makdouble. Let’s explore the lyrics of this song:

    Song Credits

    📌 TitleReckless
    🎤 Singer(s)Shubh
    ✍🏻 Songwriter(s)Shubh
    🎶Music Composer(s)Makdouble
    🏷️LabelShubh

    Top G Lyrics – Shubh

    Phone Aa Map Te
    Gun Di Bacchi Aa Lap Te
    Chaldi Gaddi Track Te
    Laake Naa Lagde, Oh, Oh…
    Mac Te Bag Ch Rakhe Aa Cash Dekh
    Cash Naal Chaldi Aish Dekh
    Aish Naa Mukdi, Oh, Oh…

    Map Te Gun Di Bacchi Aa Lap Te
    Chaldi Gaddi Track Te
    Laake Naa Lagde, Oh, Oh…
    Mac Te Bag Ch Rakhe Aa Cash Dekh
    Cash Naal Chaldi Aish Dekh
    Aish Naa Mukdi, Oh, Oh…

    Jivein Main [Drake?] Bank Ch Number Aa Ek
    Holiday Roz Aa Paid Jithe Vi Java Main Late
    Kholde Gate
    Jivein Main [Drake?] Ae, Bank Ch Number Aa Ek. Woo
    Holiday Roz Aa Paid (Paid) Jithe Vi Java Main Late
    Kholde Gate (Kholde Gate , Kholde Gate)

    Khaava Caviar Charter Te
    Local Jaava Chopper Te
    Bande Si Shaatir Jo
    Dass Kitho Oh Topper Ne
    Sahnu Mande Kayi Father Te
    Assi Mande Koyi Order Nai
    Link’aa De Vich Border Nai
    Jusse Ne Garder Tole Da

    Fast Te Game Ch Chalda Nasty
    Baby Tu Sundi Jazz Ae
    Sadde Naal Bandi, No, No…

    Map Te Gun Di Bacchi Aa Lap Te
    Chaldi Gaddi Track Te
    Laake Naa Lagde, Oh, Oh…
    Mac Te Bag Ch Rakhe Aa Cash Dekh
    Cash Naal Chaldi Aish Dekh
    Aish Naa Mukdi, Oh, Oh…

    ਫੋਨ ਆ ਮੈਪ ਤੇ
    ਗਨ ਦੀ ਬੱਚੀ ਆ ਲੈਪ ਤੇ
    ਚਲਦੀ ਗੱਡੀ ਟਰੈਕ ਤੇ
    ਲਾਕੇ ਨਾ ਲਗਦੇ, ਓ, ਓ…
    ਮੈਕ ਤੇ ਬੈਗ ‘ਚ ਰੱਖੇ ਆ ਕੈਸ਼ ਵੇਖ
    ਕੈਸ਼ ਨਾਲ ਚਲਦੀ ਐਸ਼ ਵੇਖ
    ਐਸ਼ ਨਾ ਮੁੱਕਦੀ, ਓ, ਓ…

    ਮੈਪ ਤੇ ਗਨ ਦੀ ਬੱਚੀ ਆ ਲੈਪ ਤੇ
    ਚਲਦੀ ਗੱਡੀ ਟਰੈਕ ਤੇ
    ਲਾਕੇ ਨਾ ਲਗਦੇ, ਓ, ਓ…
    ਮੈਕ ਤੇ ਬੈਗ ‘ਚ ਰੱਖੇ ਆ ਕੈਸ਼ ਵੇਖ
    ਕੈਸ਼ ਨਾਲ ਚਲਦੀ ਐਸ਼ ਵੇਖ
    ਐਸ਼ ਨਾ ਮੁੱਕਦੀ, ਓ, ਓ…

    ਜਿਵੇਂ ਮੈਂ [ਡਰੇਕ?] ਬੈਂਕ ‘ਚ ਨੰਬਰ ਆ ਇੱਕ
    ਹਾਲੀਡੇ ਰੋਜ਼ ਆ ਪੇਡ ਜਿੱਥੇ ਵੀ ਜਾਵਾ ਮੈਂ ਲੇਟ
    ਖੋਲਦੇ ਗੇਟ
    ਜਿਵੇਂ ਮੈਂ [ਡਰੇਕ?] ਏ, ਬੈਂਕ ‘ਚ ਨੰਬਰ ਆ ਇੱਕ. ਵੂ
    ਹਾਲੀਡੇ ਰੋਜ਼ ਆ ਪੇਡ (ਪੇਡ) ਜਿੱਥੇ ਵੀ ਜਾਵਾ ਮੈਂ ਲੇਟ
    ਖੋਲਦੇ ਗੇਟ (ਖੋਲਦੇ ਗੇਟ, ਖੋਲਦੇ ਗੇਟ)

    ਖਾਵਾ ਕੈਵਿਆਰ ਚਾਰਟਰ ਤੇ
    ਲੋਕਲ ਜਾਵਾ ਚੌਪਰ ਤੇ
    ਬੰਦੇ ਸੀ ਸ਼ਾਟਰ ਜੋ
    ਦੱਸ ਕਿਥੋਂ ਓਹ ਟੌਪਰ ਨੇ
    ਸਾਨੂੰ ਮੰਦੇ ਕਈ ਫਾਦਰ ਤੇ
    ਅਸੀਂ ਮੰਦੇ ਕੋਈ ਆਰਡਰ ਨਹੀਂ
    ਲਿੰਕ’ਆ ਦੇ ਵਿਚ ਬੋਰਡਰ ਨਹੀਂ
    ਜੁੱਸੇ ਨੇ ਗਾਰਡਰ ਤੋਲੇ ਦਾ

    ਫਾਸਟ ਤੇ ਗੇਮ ‘ਚ ਚਲਦਾ ਨੈਸਟੀ
    ਬੇਬੀ ਤੂੰ ਸੁਣਦੀ ਜੈਜ਼ ਏ
    ਸਾਡੇ ਨਾਲ ਬੰਦੀ, ਨੋ, ਨੋ…

    ਮੈਪ ਤੇ ਗਨ ਦੀ ਬੱਚੀ ਆ ਲੈਪ ਤੇ
    ਚਲਦੀ ਗੱਡੀ ਟਰੈਕ ਤੇ
    ਲਾਕੇ ਨਾ ਲਗਦੇ, ਓ, ਓ…
    ਮੈਕ ਤੇ ਬੈਗ ‘ਚ ਰੱਖੇ ਆ ਕੈਸ਼ ਵੇਖ
    ਕੈਸ਼ ਨਾਲ ਚਲਦੀ ਐਸ਼ ਵੇਖ
    ਐਸ਼ ਨਾ ਮੁੱਕਦੀ, ਓ, ਓ…

    Top G music video

    The music video “Top G” is directed by Ayechirag, Mnvshr, and sung by Shubh. This music video features Shubh., in captivating roles. Stay tuned to LyricsSamaa.Com to discover more song lyrics like this!

    Tags: