TOP DAWG Lyrics is a powerful Punjabi song sung by Prem Dhillon. The music for this captivating track ‘TOP DAWG’ has been given by Rass, with heartfelt lyrics penned by Prem Dhillon. The music video for ‘TOP DAWG’ has been skillfully directed by Director Whiz.
Song Credits
TOP DAWG Lyrics – Prem Dhillon | 4 Da Gang Album
Firde Aa Sarry Munde Laike Kafle
Plate Number Majhael Lekheyaae
O Shakki Aa Halat Fade Jaan Di Shambhavna Ae
Asla Najayz Mitheyaae
Tu Jide Kolo Ishqe De Khat Bhaldi
Oh Vaka Kare Kehnde Din Teejeyaa
Top Dawg Vajde Aa Hood Ch Rakane
Munde Laame Jeh Leoan Gijjeyaaa
Ho Top Dawg Vajde Aa Hood Ch Rakane
Munde Laame Jeh Leoan Gijjeyaaa
Ho Tilt Tilt Window Aa Ch Labne Na Baithe
Lokki Laun Guess Dhillon Langhe Ni
Ho Chase Kari Aundi Piche Kali Mustang
Ankh Laal Chadde Fire Nhiyo Bhajje Ni
O Coal Aale Hath Tappe Kado Di Chadang
Kolo Labbe Foalegi Jeaaaaa
Top Dawg Vajde Aa Hood Ch Rakane
Munde Laame Jeh Leoan Gijjeyaaa
Ho Top Dawg Vajde Aa Hood Ch Rakane
Munde Laame Jeh Leoan Gijjeyaaa
Ho Chukki Jo Pairaan Di Mitti Rehn Sadka Te Race
Filam Wangu Life Chale Ni
Yakkiyan Te Top Diyan Bhachhiyan Ch Badboy
Jattan Diyan Hype Challe Ni
Kalla Biba Ohde Vich Shooter Likhi Da
Shooter Aan De Geede Kaddi De
Jo Kadd De Ferrari Launde Putt Aa Bagane
Vaardaat Picho Nahiyo Labbi De
Oo Jeep Do Number Di Thalle Aa Rakane
Chukki Cash Nhiyo Kari Lease Aa
Top Dawg Vajde Aa Hood Ch Rakane
Munde Laame Jeh Leoan Gijjeyaaa
Ho Top Dawg Vajde Aa Hood Ch Rakane
Munde Laame Jeh Leoan Gijjeyaaa
Oo Hoster Vicho Kadd Loan Patt Naal
Jado Behen Munde Vich Whip Ni
All Eyes On Me Koi Kiddda Kare Judge
Fk I Dont Give A Time Shit Ni**
Tony Montana Wangu Does On High
Tahi Munde Khije Khije Aaa
Top Dawg Vajde Aa Hood Ch Rakane
Munde Laame Jeh Leoan Gijjeyaaa
Ho Top Dawg Vajde Aa Hood Ch Rakane
Munde Laame Jeh Leoan Gijjeyaaa
ਫਿਰਦੇ ਆ ਸਾਰੇ ਮੁੰਡੇ ਲੈਕੇ ਕਾਫਲੇ
ਪਲੇਟ ਨੰਬਰ ਮਝੈਲ ਲਿਖਿਆਏ
ਓ ਸ਼ੱਕੀ ਆ ਹਾਲਤ ਫੜੇ ਜਾਣ ਦੀ ਸੰਭਾਵਨਾ ਏ
ਅਸਲਾ ਨਜਾਇਜ਼ ਮਿਠਿਆਏ
ਤੂੰ ਜਿੱਧੇ ਕੋਲੋਂ ਇਸ਼ਕੇ ਦੇ ਖਤ ਭਾਲਦੀ
ਓਹ ਵਕਾ ਕਰੇ ਕਹਿੰਦੇ ਦਿਨ ਤੀਜੇਆ
ਟੌਪ ਡੌਗ ਵੱਜਦੇ ਆ ਹੁੱਡ ਚ ਰੱਖਣੇ
ਮੁੰਡੇ ਲੰਮੇ ਜੇਹ ਲਿਓਣ ਗਿੱਜੇਆ
ਹੋ ਟੌਪ ਡੌਗ ਵੱਜਦੇ ਆ ਹੁੱਡ ਚ ਰੱਖਣੇ
ਮੁੰਡੇ ਲੰਮੇ ਜੇਹ ਲਿਓਣ ਗਿੱਜੇਆ
ਹੋ ਟਿਲਟ ਟਿਲਟ ਵਿੰਡੋ ਆ ਚ ਲੱਭਣੇ ਨਾ ਬੈਠੇ
ਲੋਕੀ ਲਾਉਣ ਗੈਸ ਧਿੱਲੋਂ ਲੰਘੇ ਨੀ
ਹੋ ਚੇਜ਼ ਕਰੀ ਆਉਂਦੀ ਪਿਛੇ ਕਾਲੀ ਮਸਟੈਂਗ
ਅੱਖ ਲਾਲ ਛੱਡੇ ਫਾਇਰ ਨਹੀਂ ਭੱਜੇ ਨੀ
ਓ ਕੋਲ ਵਾਲੇ ਹੱਥ ਟੱਪੇ ਕਦੋਂ ਦੀ ਛਡੰਗ
ਕੋਲੋ ਲੱਭੇ ਫੋਲਗੇ ਜੀਆ
ਟੌਪ ਡੌਗ ਵੱਜਦੇ ਆ ਹੁੱਡ ਚ ਰੱਖਣੇ
ਮੁੰਡੇ ਲੰਮੇ ਜੇਹ ਲਿਓਣ ਗਿੱਜੇਆ
ਹੋ ਟੌਪ ਡੌਗ ਵੱਜਦੇ ਆ ਹੁੱਡ ਚ ਰੱਖਣੇ
ਮੁੰਡੇ ਲੰਮੇ ਜੇਹ ਲਿਓਣ ਗਿੱਜੇਆ
ਹੋ ਚੁੱਕੀ ਜੋ ਪੈਰਾਂ ਦੀ ਮਿੱਟੀ ਰਹਿਨ ਸੜਕਾਂ ਤੇ ਰੇਸ
ਫਿਲਮ ਵਾਂਗੂ ਲਾਈਫ ਚੱਲੇ ਨੀ
ਯਕੀਨ ਤੇ ਟੌਪ ਦੀਆਂ ਬੱਚੀਆਂ ਚ ਬੈਡਬੌਇ
ਜੱਟਾਂ ਦੀਆਂ ਹਾਈਪ ਚੱਲੇ ਨੀ
ਕੱਲਾ ਬਿਬਾ ਓਹਦੇ ਵਿਚ ਸ਼ੂਟਰ ਲਿਖੀਦਾ
ਸ਼ੂਟਰ ਆਉਂਦੇ ਗੀਡੇ ਕੱਢੀਦੇ
ਜੋ ਕੱਢਦੇ ਫਰਾਰੀ ਲਾਉਣੇ ਪੁੱਤ ਆ ਬਗਾਨੇ
ਵਾਰਦਾਤ ਪਿੱਛੋਂ ਨਹੀਂ ਲੱਭੀਦੇ
ਓ ਜੀਪ ਦੋ ਨੰਬਰ ਦੀ ਥੱਲੇ ਆ ਰੱਖਣੇ
ਚੁੱਕੀ ਕੈਸ਼ ਨਹੀਂ ਕਰੀ ਲੀਸ ਆ
ਟੌਪ ਡੌਗ ਵੱਜਦੇ ਆ ਹੁੱਡ ਚ ਰੱਖਣੇ
ਮੁੰਡੇ ਲੰਮੇ ਜੇਹ ਲਿਓਣ ਗਿੱਜੇਆ
ਹੋ ਟੌਪ ਡੌਗ ਵੱਜਦੇ ਆ ਹੁੱਡ ਚ ਰੱਖਣੇ
ਮੁੰਡੇ ਲੰਮੇ ਜੇਹ ਲਿਓਣ ਗਿੱਜੇਆ
ਓ ਹੋਸਟਰ ਵਿਚੋਂ ਕੱਢ ਲਓ ਪੱਟ ਨਾਲ
ਜਦੋਂ ਬਹੇ ਮੁੰਡੇ ਵਿਚ ਵਿਪ ਨੀ
ਆਲ ਆਇਜ਼ ਓਨ ਮੀ ਕੋਈ ਕਿੱਦਾ ਕਰੇ ਜੱਜ
ਫਕ ਆਈ ਡੋਨਟ ਗਿਵ ਅ ਟਾਇਮ ਸ਼ਿਟ ਨੀ
ਟੋਨੀ ਮੋਂਟਾਨਾ ਵਾਂਗੂ ਡੋਜ਼ ਆਨ ਹਾਈ
ਤਾਹੀ ਮੁੰਡੇ ਖਿਝੇ ਖਿਝੇ ਆ
ਟੌਪ ਡੌਗ ਵੱਜਦੇ ਆ ਹੁੱਡ ਚ ਰੱਖਣੇ
ਮੁੰਡੇ ਲੰਮੇ ਜੇਹ ਲਿਓਣ ਗਿੱਜੇਆ
ਹੋ ਟੌਪ ਡੌਗ ਵੱਜਦੇ ਆ ਹੁੱਡ ਚ ਰੱਖਣੇ
ਮੁੰਡੇ ਲੰਮੇ ਜੇਹ ਲਿਓਣ ਗਿੱਜੇਆ