Skip to content

Tiyariyan Lyrics – Satinder Sartaaj | Hoshiar Singh (Apna Arastu)

    Tiyariyan Lyrics is a captivating song from the new album Hoshiar Singh (Apna Arastu) sung by Satinder Sartaaj. The music for this captivating track Tiyariyan has been given by Beat Minister, with heartfelt lyrics penned by Satinder Sartaaj. The music video for Tiyariyan has been skillfully directed by Uday Pratap Singh.

    Song Credits

    📌 TitleTiyariyan
    🎞️Movie/AlbumHoshiar Singh (Apna Arastu)
    🎤 Singer(s)Satinder Sartaaj
    ✍🏻 Songwriter(s)Satinder Sartaaj
    🎶Music Composer(s)Beat Minister
    🏷️LabelTips Punjabi

    Tiyariyan Lyrics – Satinder Sartaaj | Hoshiar Singh (Apna Arastu)

    Shaadiyaan Viahaan Waale Maukiaan De Utte
    Pata Lagda Ni Sacchiin Kam-Kaaj Da!
    Naal-Naal Vatde Aan Laddoo Tu Speakeran ’Te
    Laa De Zara Gaana Sartaaj Da!!

    Ki Jind Maahi Je Chadhna Ae Ghodi!
    Tiyaari Kar Lai Oye, Tiyaari Kar Lai Jachugi Jodi!
    Ve Ikk Pal Beh Jaana Mere Kol, Ve Tere Mitthre Lagde Bol!!

    Ki Jind Maahi Je Challiyon; Je Jind Maahi Challiyain School Padhauan
    Scooter Kadh Lain Oye, Scooter Kadh Lai Laggi Main Aauan,
    Jamaataan Katthian Ee Ne, Jamaataan Katthian Laga Ke Aayiye
    Shaam Nu Sabzi Banaauniyan Gaiye!
    Ve Ikk Pal Beh Jaana Mere Kol, Ve Tere Mitthre Lagde Bol!!

    Paiyan Bahut Ne Tiyaariyaan Aje;
    Pishauron Jutti Aayi Te Pagg Vi Rangayi Ni.
    Hale Kaafi Intezaam Karne;
    Tarikan Nerre Aagi’an Te Saahen Chitti Paayi Ni.

    Mere Khaas Ne Yaarane Jinhan Naal
    Unhan Nu Sadde Bhejne Te Laine Ikraar Vi.
    Odon Saare Ee Maujood Chahide;
    Lagaan Jihne Raunakaan, Karaan Kam-Kaar Vi.
    Hale Channani-Kanaataan Rehndiyan;
    Ki Ese Khichho-Taani ’Ch Kise Nu Ditti Saayi Ni.

    Ni Main Sochdan Kiddan Da Laguga
    Gulaabi Rang Cheere Da Ferozi Sherwani Da.
    Khaas Labh Ke Namoona Bhejiya,
    Eh Kam Zardozi Da Nafees Jahe Iraani Da.
    Dekhiin-Dekhiin Fer Lok Aakhde;
    Sajeela Te Shauqeen Hai Duabe Da Jawai Ni.

    Pehlaan Apne Mukavan Kam Jahe
    Te Fer Khaandaan Waaliyan Vi Zimmedariyan.
    Eho Shagan Sabab Bandde
    Chaawan Na’ Mel Aaunge Pugaaun Reejhaan Saariyan.
    Saakdariyan Hairaan Honiyan;
    Lazeez Qalaqand ’Te, Sire Da Halwai Ni.

    Baaki Fikar Karin Na Channiye
    Asal Vela Aan De Fe’ Tainu Honi Naaz Ni.
    Teri Shaan Nu Vadhaaun Khaatiran;
    Dilan Na’ Kite Kaaj Ni Aa Tere Sartaaj Ni.
    Teri Mundri Luka Ke Rakh Laee,
    Main Kise Nu Dikhayi Ni Te Nazar Lavaayi Ni.

    ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ
    ਪਤਾ ਲਗਦਾ ਨਹੀਂ ਸੱਚੀਆਂ ਕੰਮ-ਕਾਜ ਦਾ!
    ਨਾਲ-ਨਾਲ ਵੱਟਦੇ ਆਂ ਲੱਡੂ ਤੂੰ ਸਪੀਕਰਾਂ ‘ਤੇ
    ਲਾ ਦੇ ਜ਼ਰਾ ਗਾਨਾ ਸਰਤਾਜ ਦਾ!!

    ਕੀ ਜਿੰਦ ਮਾਹੀ ਜੇ ਚੜ੍ਹਨਾ ਏ ਘੋੜੀ!
    ਤਿਆਰੀ ਕਰ ਲੈ ਓਏ, ਤਿਆਰੀ ਕਰ ਲੈ ਜਚੂਗੀ ਜੋੜੀ!
    ਵੇ ਇਕ ਪਲ ਬਹਿ ਜਾਣਾ ਮੇਰੇ ਕੋਲ, ਵੇ ਤੇਰੇ ਮਿੱਠੜੇ ਲੱਗਦੇ ਬੋਲ!!

    ਕੀ ਜਿੰਦ ਮਾਹੀ ਜੇ ਚੱਲੀਆਂ; ਜੇ ਜਿੰਦ ਮਾਹੀ ਚੱਲੀਆਂ ਸਕੂਲ ਪੜ੍ਹਾਉਣ
    ਸਕੂਟਰ ਕੱਢ ਲੈ ਓਏ, ਸਕੂਟਰ ਕੱਢ ਲੈ ਲੱਗੀ ਮੈਂ ਆਉਣ,
    ਜਮਾਤਾਂ ਕੱਠੀਆਂ ਈ ਨੇ, ਜਮਾਤਾਂ ਕੱਠੀਆਂ ਲਗਾ ਕੇ ਆਈਏ
    ਸ਼ਾਮ ਨੂੰ ਸਬਜ਼ੀ ਬਣਾਉਣ ਗਈਏ!
    ਵੇ ਇਕ ਪਲ ਬਹਿ ਜਾਣਾ ਮੇਰੇ ਕੋਲ, ਵੇ ਤੇਰੇ ਮਿੱਠੜੇ ਲੱਗਦੇ ਬੋਲ!!

    ਪਈਆਂ ਬਹੁਤ ਨੇ ਤਿਆਰੀਆਂ ਅਜੇ;
    ਪਿਸ਼ੌਰੋਂ ਜੁੱਤੀ ਆਈ ਤੇ ਪੱਗ ਵੀ ਰੰਗਾਈ ਨਹੀਂ।
    ਹਾਲੇ ਕਾਫੀ ਇੰਤਜਾਮ ਕਰਨੇ;
    ਤਾਰੀਖਾਂ ਨੇੜੇ ਆ ਗਈਆਂ ਤੇ ਸਾਹਾਂ ਚਿੱਠੀ ਪਾਈ ਨਹੀਂ।

    ਮੇਰੇ ਖਾਸ ਨੇ ਯਾਰਾਨੇ ਜਿਨ੍ਹਾਂ ਨਾਲ
    ਉਹਨਾਂ ਨੂੰ ਸੱਦੇ ਭੇਜਣੇ ਤੇ ਲੈਣੇ ਇਕਰਾਰ ਵੀ।
    ਉਦੋਂ ਸਾਰੇ ਈ ਮੌਜੂਦ ਚਾਹੀਦੇ;
    ਲਗਾਣ ਜਿਹਨੇ ਰੌਣਕਾਂ, ਕਰਨ ਕੰਮ-ਕਾਰ ਵੀ।
    ਹਾਲੇ ਚਾਨਣੀ-ਕਨਾਤਾਂ ਰਹਿੰਦੀਆਂ;
    ਕੀ ਇਸੇ ਖਿੱਚੋ-ਤਾਣੀ ‘ਚ ਕਿਸੇ ਨੂੰ ਦਿੱਤੀ ਸਾਈ ਨਹੀਂ।

    ਨੀ ਮੈਂ ਸੋਚਦਾ ਕਿੜੇ ਰੰਗ ਚੀਰੇ ਦਾ ਫ਼ਿਰੋਜ਼ੀ ਸ਼ੇਰਵਾਨੀ ਦਾ।
    ਖਾਸ ਲੱਭ ਕੇ ਨਮੂਨਾ ਭੇਜਿਆ,
    ਇਹ ਕੰਮ ਜਰਦੋਜ਼ੀ ਦਾ ਨਫੀਸ ਜਿਹਾ ਇਰਾਨੀ ਦਾ।
    ਦੇਖੀ-ਦੇਖੀ ਫਿਰ ਲੋਕ ਆਖਦੇ;
    ਸਜੀਲਾ ਤੇ ਸ਼ੌਕੀਨ ਹੈ ਦੁਆਬੇ ਦਾ ਜਵਾਈ ਨਹੀਂ।

    ਪਹਿਲਾਂ ਆਪਣੇ ਮੁਕਾਵਣ ਕੰਮ ਜਿਹਾ
    ਤੇ ਫਿਰ ਖਾਨਦਾਨ ਵਾਲੀਆਂ ਵੀ ਜ਼ਿੰਮੇਦਾਰੀਆਂ।
    ਇਹੋ ਸ਼ਗਨ ਸਭਬ ਬੰਦੇ
    ਚਾਵਾਂ ਨਾ’ ਮੇਲ ਆਉਣਗੇ ਪੁਗਾਉਣ ਰੀਝਾਂ ਸਾਰੀਆਂ।
    ਸਾਕਦਾਰੀਆਂ ਹੈਰਾਨ ਹੋਣੀਆਂ;
    ਲਜ਼ੀਜ਼ ਕਲਾਕੰਦ ‘ਤੇ, ਸੀਰੇ ਦਾ ਹਲਵਾਈ ਨਹੀਂ।

    ਬਾਕੀ ਫਿਕਰ ਕਰੀਂ ਨਾ ਚੰਨिए
    ਅਸਲ ਵੇਲਾ ਆਉਣ ਦੇ ਫੇਰ ਤੈਨੂੰ ਹੋਣੀ ਨਾਜ਼ ਨਹੀਂ।
    ਤੇਰੀ ਸ਼ਾਨ ਨੂੰ ਵਧਾਉਣ ਖਾਤਰ;
    ਦਿਲਾਂ ਨਾ’ ਕਿਤੇ ਕੰਮ ਨਹੀਂ ਆ ਤੇਰੇ ਸਰਤਾਜ ਦਾ।
    ਤੇਰੀ ਮੁੰਦਰੀ ਲੁਕਾ ਕੇ ਰੱਖ ਲਈ,
    ਮੈਂ ਕਿਸੇ ਨੂੰ ਦਿਖਾਈ ਨਹੀਂ ਤੇ ਨਜ਼ਰ ਲਵਾਈ ਨਹੀਂ।

    Tiyariyan music video