Presenting the “Tere Pichay Lyrics” a captivating Punjabi song sung by Bilal Maqbool and Surtaal Choir. The lyrics of this song are written by Bilal Maqbool and Arsalan Hasan, and the music for “Tere Pichay” is composed by Arsalan Hasan. Let’s explore the lyrics of this song:

Song Credits
Tere Pichay Lyrics – Bilal Maqbool | Surtaal Choir
Teray Pichay Rul Gaya Haniya Wai
Wai Mai Hosh V Apni Gawai
Dil Dai Wich Meri Rooh Dai Wich Ik Teri Yaad Hai Samai
Wai Sajna Aja Beja Tu Kol Kol Tu
Dil Dai Band Hun Boohay Khol
Tennu Qadar Kadi Na Meri Ayee
Labda Mai Tennu Subha Shaam Kuriyay Wai
Tu Akh Kadi Tai Mila Lai Ne
Teray Pichay Gali Aey Mai Apni Jawani
Thora Tars Meray Tai V Kha Lai Nee
Yaran Naal Keeti Aa Mai Gal Sajna
Waya Karna Nahe Karni Sagaii
Pio Nu Mana Lai Pawain Bai Bai Samjha Lai
Janj Lani Aye Zaroor Teray Kaar (Ghar) Dholna
Minntan Tu Kar Pawain Hath V Tu Phar
Mai Tai Akai Teray Kaar Sachi Sachi Bolna
Pichay Pichay Pichay Hania Wai
Pichay Pichay Pichay Hania Wai
Ne Tu Gutt Nu Paranda Jadu Pawain
Addi Maar Kai Hulara Jadu Khawain
Katun Sohniyay Tu Dur Dur Jawain
Teray Pichay Rul Gaya Haniya Wai
Wai Mai Hosh V Apni Gawai
Dil Dai Wich Meri Rooh Dai Wich Ik Teri Yaad Hai Samai
Ve Sajna Ve Sajna Ve Sajna Ve Sajna Sajna Sajna
Ne Tu Gutt Nu Paranda Jadu Pawain
Addi Maar Kai Hulara Jadu Khawain
Teray Pichay Rul Gaya Haniya Ve
Ve Mai Hosh V Apni Gawai
Teray Naal Mai Tan Soniyay Hai Nachna
O Rul Khul Gayay Aan Hun Nae Jai Bachna
ਤੇਰੇ ਪਿੱਛੇ ਰੁਲ ਗਿਆ ਹਾਣੀਆ ਵੈ
ਵੈ ਮੈ ਹੋਸ਼ ਵੀ ਆਪਣੀ ਗਵਾਈ
ਦਿਲ ਦੇ ਵਿੱਚ ਮੇਰੀ ਰੂਹ ਦੇ ਵਿੱਚ ਇਕ ਤੇਰੀ ਯਾਦ ਹੈ ਸਮਾਈ
ਵੈ ਸਜਨਾ ਆ ਜਾ ਬੈਠ ਜਾ ਤੂੰ ਕੋਲ ਕੋਲ ਤੂੰ
ਦਿਲ ਦੇ ਬੰਦ ਹੁਣ ਬੂਹੇ ਖੋਲ
ਤੈਨੂੰ ਕਦਰ ਕਦੀ ਨਾ ਮੇਰੀ ਆਈ
ਲਭਦਾ ਮੈ ਤੈਨੂੰ ਸਵੇਰ ਸ਼ਾਮ ਕੁੜੀਏ ਵੈ
ਤੂੰ ਅੱਖ ਕਦੀ ਤੈ ਮਿਲਾ ਲੈ ਨੀ
ਤੇਰੇ ਪਿੱਛੇ ਗਲੀ ਏ ਮੈ ਆਪਣੀ ਜਵਾਨੀ
ਥੋੜਾ ਤਰਸ ਮੇਰੇ ਤੈ ਵੀ ਖਾ ਲੈ ਨੀ
ਯਾਰਾਂ ਨਾਲ ਕੀਤੀ ਆ ਮੈ ਗੱਲ ਸਜਨਾ
ਵਿਆਹ ਕਰਨਾ ਨਹੀਂ ਕਰਨੀ ਸਗਾਈ
ਪਿਓ ਨੂੰ ਮਨਾ ਲੈ ਪਾਵੇਂ ਭੈ ਭੈ ਸਮਝਾ ਲੈ
ਜਨਜ ਲੈਣੀ ਆਏ ਜ਼ਰੂਰ ਤੇਰੇ ਘਰ (ਕਾਰ) ਢੋਲਨਾ
ਮਿੰਨਤਾਂ ਤੂੰ ਕਰ ਪਾਵੇਂ ਹੱਥ ਵੀ ਤੂੰ ਫੜ
ਮੈ ਤਾਂ ਅਕਾਈ ਤੇਰੇ ਘਰ ਸੱਚੀ ਸੱਚੀ ਬੋਲਨਾ
ਪਿੱਛੇ ਪਿੱਛੇ ਪਿੱਛੇ ਹਾਣੀਆ ਵੈ
ਪਿੱਛੇ ਪਿੱਛੇ ਪਿੱਛੇ ਹਾਣੀਆ ਵੈ
ਨੀ ਤੂੰ ਗੁੱਟ ਨੂੰ ਪਰਾਂਦਾ ਜਦੋਂ ਪਾਵੇਂ
ਐੱਡੀ ਮਾਰ ਕੇ ਹੁਲਾਰਾ ਜਦੋਂ ਖਾਵੇਂ
ਕਤੋਂ ਸੋਹਣੀਏ ਤੂੰ ਦੂਰ ਦੂਰ ਜਾਵੇਂ
ਤੇਰੇ ਪਿੱਛੇ ਰੁਲ ਗਿਆ ਹਾਣੀਆ ਵੈ
ਵੈ ਮੈ ਹੋਸ਼ ਵੀ ਆਪਣੀ ਗਵਾਈ
ਦਿਲ ਦੇ ਵਿੱਚ ਮੇਰੀ ਰੂਹ ਦੇ ਵਿੱਚ ਇਕ ਤੇਰੀ ਯਾਦ ਹੈ ਸਮਾਈ
ਵੇ ਸਜਨਾ ਵੇ ਸਜਨਾ ਵੇ ਸਜਨਾ ਵੇ ਸਜਨਾ ਸਜਨਾ ਸਜਨਾ
ਨੀ ਤੂੰ ਗੁੱਟ ਨੂੰ ਪਰਾਂਦਾ ਜਦੋਂ ਪਾਵੇਂ
ਐੱਡੀ ਮਾਰ ਕੇ ਹੁਲਾਰਾ ਜਦੋਂ ਖਾਵੇਂ
ਤੇਰੇ ਪਿੱਛੇ ਰੁਲ ਗਿਆ ਹਾਣੀਆ ਵੇ
ਵੇ ਮੈ ਹੋਸ਼ ਵੀ ਆਪਣੀ ਗਵਾਈ
ਤੇਰੇ ਨਾਲ ਮੈ ਤਾ ਸੋਹਣੀਏ ਹੈ ਨੱਚਨਾ
ਓ ਰੁਲ ਖੁਲ ਗਏ ਆਂ ਹੁਣ ਨਹੀਂ ਜਾਈ ਬਚਨਾ
Tere Pichay music video
The music video “Tere Pichay” is directed by Hassam Baloch and sung by Bilal Maqbool and Surtaal Choir. This music video features Bilal Maqbool and Surtaal Choir, and more, in captivating roles. Stay tuned to LyricsSamaa.Com to discover more song lyrics like this!