Skip to content

Tere Naal Pyaar Maaye Lyrics – Savi Kahlon

    Tere Naal Pyaar Maaye Lyrics” is a heartwarming Punjabi song sung by Savi Kahlon. The music for the song is composed by The Masters, and the lyrics are also written by Savi Kahlon. Directed by Gurinder Bawa, the music video features Preeti Jain, Sarthak, and Gurinder Bawa himself.

    Song Credits

    📌 TitleTere Naal Pyaar Maaye
    🎤 Singer(s)Savi Kahlon
    ✍🏻 Songwriter(s)Savi Kahlon
    🎶Music Composer(s)The Masterz
    🏷️LabelMad 4 Music

    Tere Naal Pyaar Maaye Lyrics – Savi Kahlon

    Babe Tenu Pata, Ah Gaana Tere Layi Aa
    Menu Pata Tu Naal Gussa Geela Rakhdi Aa
    Bada Kujh Hunda Zindagi Ch
    I Am Sorry Babe Je Tenu Kade Hurt Kita

    Oh Ladeya Vi Tere Nal Tere Naal Pyaar Maaye
    Tu Hi Mera Raab Bani Tu Hi Mera Yaar Maaye
    Tu Hi Sab Kujh Ae Duniyan Bekaar Maaye
    Tere Agge Java Aihe Zindagi Vi Haar Maaye

    Hun Nahiyo Lambe Koi Lyonda Hona Fer Haaye
    Kutt Badi Khadi Teri Chapplan Mehar Haaye
    Kaash Fer Mudke Skoole Fer Padh De
    Godi Vich Aan Ke Main Sonda Hona Fer Maaye

    Bata Vaale Shoe Teh Kitaaban Wala Bag Maaye
    Baapu Diyan Gaalan Vi Paka Lagga Tag Maaye
    Chetak Brown Jide Utteh Jana Chad Ke
    Tor Tappe Vala Siga Wakhra Swag Maaye

    Rikshe Teh Latan Lamkake Piche Behn Da
    Chaska Si Wala Tere Naal Pange Len Da
    Chulle Mure Pathiyan De Mure Behke Khaan Da
    Mileya Ni Sachi Oh Swaad Menu Fer Maaye

    Ladeya Vi Tere Nal Tere Naal Pyaar Maaye
    Tu Hi Mera Raab Bani Tu Hi Mera Yaar Maaye
    Tu Hi Sab Kujh Ae Duniyan Bekaar Maaye
    Tere Agge Java Aihe Zindagi Vi Haar Maaye

    Hone Aa Gawandi Tenu Mere Bare Puchde
    Pata Menu Tere Vi Nhi Hanju Hone Rukk De
    Padh Lindi Dil Maaye Sachi Mera Tu
    Tere Ton Pta Ni Kahto Dukh Nahio Lukk De

    Tarsa Main Tenu Nale Teri Pendi Maar Maaye
    Ladeya Vi Tere Nal Tere Naal Pyaar Maaye
    Tu Hi Mera Raab Bani Tu Hi Mera Yaar Maaye
    Tu Hi Sab Kujh Ae Duniyan Bekaar Maaye
    Tere Agge Java Aihe Zindagi Vi Haar Maaye

    Kachhe Si Vehre Khula Ghar Khula Khaan Nu
    Pathiyan Di Kursi Te Chulla Daadi Jaan Nu
    Sachi Babe Dollara Di Jail Aukhi Katni
    Sunda Baapu Chamkila Nale Maan Nu

    Aunde Jande Supne Vi Pave Aa Sakaar Maaye
    Ladeya Vi Tere Naal Tere Naal
    Ladeya Vi Tere Naal Tere Naal
    Ladeya Vi Tere Naal Tere Naal
    Tu Mera Raab Bani Tu Hi Mera Yaar Maaye

    ਬੇਬੇ ਤੈਨੂੰ ਪਤਾ, ਆ ਗਾਣਾ ਤੇਰੇ ਲਈ ਆ
    ਮੇਨੂੰ ਪਤਾ ਤੂ ਨਾਲ ਗੁੱਸਾ ਗੀਲਾ ਰੱਖਦੀ ਆ
    ਬੜਾ ਕੁਝ ਹੁੰਦਾ ਜ਼ਿੰਦਗੀ ਚ
    ਆਈ ਐਮ ਸਾਰੀ ਬੇਬੇ ਜੇ ਤੈਨੂੰ ਕਦੇ ਹਰਟ ਕੀਤਾ

    ਓ ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ
    ਤੂ ਹੀ ਮੇਰਾ ਰੱਬ ਬਣੀ ਤੂ ਹੀ ਮੇਰਾ ਯਾਰ ਮਾਏ
    ਤੂ ਹੀ ਸਭ ਕੁਝ ਏ ਦੁਨੀਆਂ ਬੇਕਾਰ ਮਾਏ
    ਤੇਰੇ ਅੱਗੇ ਜਾਵਾਂ ਇਹ ਜ਼ਿੰਦਗੀ ਵੀ ਹਾਰ ਮਾਏ

    ਹੁਣ ਨਹੀਂਓ ਲੰਬੇ ਕੋਈ ਲੈਊਂਦਾ ਹੋਣਾ ਫਿਰ ਹਾਏ
    ਕੁੱਟ ਬੜੀ ਖੜੀ ਤੇਰੀ ਚੱਪਲਾਂ ਮੇਹਰ ਹਾਏ
    ਕਾਸ਼ ਫਿਰ ਮੁੜਕੇ ਸਕੂਲੇ ਫਿਰ ਪੜ੍ਹਦੇ
    ਗੋਦੀ ਵਿਚ ਆ ਕੇ ਮੈਂ ਸੌਂਦਾ ਹੋਣਾ ਫਿਰ ਮਾਏ

    ਬਟਾ ਵਾਲੇ ਸ਼ੂ ਤੇ ਕਿਤਾਬਾਂ ਵਾਲਾ ਬੈਗ ਮਾਏ
    ਬਾਪੂ ਦੀਆਂ ਗਾਲਾਂ ਵੀ ਪੱਕਾ ਲੱਗਾ ਟੈਗ ਮਾਏ
    ਚੇਤਕ ਬਰਾਉਨ ਜਿਦੇ ਉੱਤੇ ਜਾਣਾ ਚੜ੍ਹ ਕੇ
    ਤੋਰ ਟੱਪੇ ਵਾਲਾ ਸੀਗਾ ਵੱਖਰਾ ਸਵੈਗ ਮਾਏ

    ਰਿਕਸ਼ੇ ਤੇ ਲੱਤਾਂ ਲੰਮਕਾ ਕੇ ਪਿੱਛੇ ਬੈਹਣ ਦਾ
    ਚਸਕਾ ਸੀ ਵਾਲਾ ਤੇਰੇ ਨਾਲ ਪੰਗੇ ਲੈਣ ਦਾ
    ਚੁੱਲੇ ਮੂਰੇ ਪਥੀਆਂ ਦੇ ਮੂਰੇ ਬੈਠਕੇ ਖਾਣ ਦਾ
    ਮਿਲਿਆ ਨਹੀਂ ਸੱਚੀ ਉਹ ਸਵਾਦ ਮੇਨੂੰ ਫਿਰ ਮਾਏ

    ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ
    ਤੂ ਹੀ ਮੇਰਾ ਰੱਬ ਬਣੀ ਤੂ ਹੀ ਮੇਰਾ ਯਾਰ ਮਾਏ
    ਤੂ ਹੀ ਸਭ ਕੁਝ ਏ ਦੁਨੀਆਂ ਬੇਕਾਰ ਮਾਏ
    ਤੇਰੇ ਅੱਗੇ ਜਾਵਾਂ ਇਹ ਜ਼ਿੰਦਗੀ ਵੀ ਹਾਰ ਮਾਏ

    ਹੋਣੇ ਆ ਗਵੰਡੀ ਤੈਨੂੰ ਮੇਰੇ ਬਾਰੇ ਪੁੱਛਦੇ
    ਪਤਾ ਮੇਨੂੰ ਤੇਰੇ ਵੀ ਨਹੀਂ ਹੰਜੂ ਹੋਣੇ ਰੁੱਕਦੇ
    ਪੜ੍ਹ ਲਿੰਦੀ ਦਿਲ ਮਾਏ ਸੱਚੀ ਮੇਰਾ ਤੂ
    ਤੇਰੇ ਤੋ ਪਤਾ ਨਹੀਂ ਕਾਹਤੋਂ ਦੁੱਖ ਨਹੀਂਓ ਲੁੱਕਦੇ

    ਤਰਸਾ ਮੈਂ ਤੈਨੂੰ ਨਾਲੇ ਤੇਰੀ ਪੈਂਦੀ ਮਾਰ ਮਾਏ
    ਲੜਿਆ ਵੀ ਤੇਰੇ ਨਾਲ ਤੇਰੇ ਨਾਲ ਪਿਆਰ ਮਾਏ
    ਤੂ ਹੀ ਮੇਰਾ ਰੱਬ ਬਣੀ ਤੂ ਹੀ ਮੇਰਾ ਯਾਰ ਮਾਏ
    ਤੂ ਹੀ ਸਭ ਕੁਝ ਏ ਦੁਨੀਆਂ ਬੇਕਾਰ ਮਾਏ
    ਤੇਰੇ ਅੱਗੇ ਜਾਵਾਂ ਇਹ ਜ਼ਿੰਦਗੀ ਵੀ ਹਾਰ ਮਾਏ

    ਕੱਚੇ ਸੀ ਵਹਿਰੇ ਖੁਲਾ ਘਰ ਖੁਲਾ ਖਾਣ ਨੂੰ
    ਪਥੀਆਂ ਦੀ ਕੁਰਸੀ ਤੇ ਚੁੱਲ੍ਹਾ ਦਾਦੀ ਜਾਨ ਨੂੰ
    ਸੱਚੀ ਬੇਬੇ ਡਾਲਰਾਂ ਦੀ ਜੇਲ ਔਖੀ ਕੱਟਣੀ
    ਸੁਣਦਾ ਬਾਪੂ ਚਮਕੀਲਾ ਨਾਲੇ ਮਾਂ ਨੂੰ

    ਆਉਂਦੇ ਜਾਂਦੇ ਸੁਪਨੇ ਵੀ ਪਾਵੇ ਆ ਸਕਾਰ ਮਾਏ
    ਲੜਿਆ ਵੀ ਤੇਰੇ ਨਾਲ ਤੇਰੇ ਨਾਲ
    ਲੜਿਆ ਵੀ ਤੇਰੇ ਨਾਲ ਤੇਰੇ ਨਾਲ
    ਲੜਿਆ ਵੀ ਤੇਰੇ ਨਾਲ ਤੇਰੇ ਨਾਲ
    ਤੂ ਮੇਰਾ ਰੱਬ ਬਣੀ ਤੂ ਹੀ ਮੇਰਾ ਯਾਰ ਮਾਏ

    बेबे तेनु पता, आ गाना तेरे लई आ
    मेनु पता तू नाल गुस्सा गीला रखदी आ
    बड़ा कुछ हुंदा ज़िंदगी च
    आई एम सॉरी बेबे जे तेनु कदे हर्ट किता

    ओ लड़िया वी तेरे नाल तेरे नाल प्यार माय
    तू ही मेरा रब बनी तू ही मेरा यार माय
    तू ही सब कुछ ऐ दुनिया बेकार माय
    तेरे अगे जावा ऐ ज़िंदगी वी हार माय

    हुन नहींयो लंबे कोई लयोंदा होना फिर हाय
    कुट बडी खडी तेरी चप्पलां मेहर हाय
    काश फिर मुड़के स्कूल फिर पढ़दे
    गोदी विच आ के मैं सौंदा होना फिर माय

    बटा वाले शू ते किताबां वाला बैग माय
    बापू दीआं गालां वी पक्का लग्गा टैग माय
    चेतक ब्राउन जिदे उत्ते जाना चढ़ के
    तोर टप्पे वाला सीगा वखरा स्वैग माय

    रिक्शे ते लत्तां लमका के पीछे बैठण दा
    चस्का सी वाला तेरे नाल पंगे लैण दा
    चुल्ले मूरे पथियां दे मूरे बैठके खाण दा
    मिल्या नी सच्ची ओह स्वाद मेनु फिर माय

    लड़िया वी तेरे नाल तेरे नाल प्यार माय
    तू ही मेरा रब बनी तू ही मेरा यार माय
    तू ही सब कुछ ऐ दुनिया बेकार माय
    तेरे अगे जावा ऐ ज़िंदगी वी हार माय

    होणे आ गवंडी तेनु मेरे बारे पुछदे
    पता मेनु तेरे वी नहीं हंजू होणे रुक्क दे
    पढ़ लिंदी दिल माय सच्ची मेरा तू
    तेरे तो पता नहीं काहतो दुख नहींयो लुक्क दे

    तरसा मैं तेनु नाले तेरी पेंदी मार माय
    लड़िया वी तेरे नाल तेरे नाल प्यार माय
    तू ही मेरा रब बनी तू ही मेरा यार माय
    तू ही सब कुछ ऐ दुनिया बेकार माय
    तेरे अगे जावा ऐ ज़िंदगी वी हार माय

    कच्चे सी वहिरे खुला घर खुला खाण नू
    पथियां दी कुर्सी ते चुल्ला दादी जान नू
    सच्ची बेबे डॉलरां दी जेल औखी कटनी
    सुणदा बापू चमकीला नाले मां नू

    आउंदे जांदे सपने वी पावे आ सकार माय
    लड़िया वी तेरे नाल तेरे नाल
    लड़िया वी तेरे नाल तेरे नाल
    लड़िया वी तेरे नाल तेरे नाल
    तू मेरा रब बनी तू ही मेरा यार माय

    Tere Naal Pyaar Maaye music video