Skip to content

Tagde Gharde Lyrics – Cheema Y

    Presenting the “Tagde Gharde Lyrics” an enchanting Punjabi song sung by Cheema Y. The lyrics of this song are written by Cheema Y, and the music for “Tagde Gharde” is composed by Gur Sidhu. Let’s explore the lyrics of this song:

    Song Credits

    📌 TitleTagde Gharde
    🎤 Singer(s)Cheema Y
    ✍🏻 Songwriter(s)Cheema Y
    🎶Music Composer(s)Gur Sidhu
    🏷️LabelBrown Town Music

    Tagde Gharde Lyrics – Cheema Y

    Neeli Shat Nu Jo Payian Si Jawab Mail’an Da
    Mainu Malak Ne Malik Bnaya Mehlan Da
    Aukhe Hunde Kadne Jo Pall Ni Rahe
    Tooney Tappe Mitra Te Chal Nahi Rahe

    Kujh Vicho Vich Khush Bada Mainu Dobke
    Assi Bina Life Jacketa To Jayiye Tarde

    Gharo Tagda Ni Tagde Kithey Aa Gharde
    Gharo Tagda Ni Tagde Kithey Aa Gharde
    Gharo Tagda Ni Tagde Kithey Aa Gharde
    (Gharo Tagda Ni Tagde Kithey Aa Gharde)

    Mera Shuru To Padhayiyan Na Breakup Si
    Mere Dil Ch Koyi Vakhra Start Up Si
    Layi Jina Ne A Ratt Baazi Dinde Aa Palat
    Sanjha Ohna Naal Karda Main Cha Da Cup Si

    Kujh Dalleyan Da Banaya Ni Kann Bharke
    Main Kitho Kithey Pohnch Gaya Kam Karke
    Assi Apne Shikar Khud Aap Kite Aa
    Lagi Aadat Ohna Nu Rehan Ghaa Charde

    Gharo Tagda Ni Tagde Kithey Aa Gharde
    Gharo Tagda Ni Tagde Kithey Aa Gharde
    Gharo Tagda Ni Tagde Kithey Aa Gharde
    (Gharo Tagda Ni Tagde Kithey Aa Gharde)

    Paise Ohna Kol Bade Par Jeena Ni Aunda,
    Oh Gunjla Paa Dinde Haje Seena Ni Aunda
    Main Soch Lava Main Oh Ni Soch Sakde
    Main Jithey Chale Java Oh Ni Rok Sakde

    Lava Rabb Ch Dhayan Main Sabar Vaste,
    Main Sara Kujh Karuga Tabar Vaste
    Te Mein Yaran Nu Vi Cheating Marau Rajj Ke,
    Fail Hunda Ni Main Zindagi Nu Aaya Padh Ke

    Gharo Tagda Ni Tagde Kithey Aa Gharde
    Gharo Tagda Ni Tagde Kithey Aa Gharde
    Gharo Tagda Ni Tagde Kithey Aa Gharde
    (Gharo Tagda Ni Tagde Kithey Aa Gharde)

    (Gharo Tagda Ni Tagde Kithey Aa Gharde)
    (Gharo Tagda Ni Tagde Kithey Aa Gharde)
    Gur Sidhu Music!
    (Gharo Tagda Ni Tagde Kithey Aa Gharde)
    (Gharo Tagda Ni Tagde Kithey Aa Gharde)

    ਨੀਲੀ ਸ਼ਟ ਨੂ ਜੋ ਪਈਆਂ ਸੀ ਜਵਾਬ ਮੈਲਾਂ ਦਾ
    ਮੈਨੂੰ ਮਾਲਕ ਨੇ ਮਾਲਿਕ ਬਨਾਇਆ ਮਹਲਾਂ ਦਾ
    ਔਖੇ ਹੁੰਦੇ ਕਦਨੇ ਜੋ ਪੱਲ ਨੀ ਰਹੇ
    ਤੂੰਨੇ ਤੱਪੇ ਮਿਤ੍ਰਾ ਤੇ ਚਲ ਨੀ ਰਹੇ

    ਕੁਝ ਵਿਚੋ ਵਿਚ ਖੁਸ਼ ਬੜਾ ਮੈਨੂੰ ਡੋਬਕੇ
    ਅਸੀਂ ਬਿਨਾ ਲਾਈਫ ਜੈਕਟਾ ਤੋ ਜਾਈਏ ਤਾਰਦੇ

    ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ
    ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ
    ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ
    (ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ)

    ਮੇਰਾ ਸ਼ੁਰੂ ਤੋ ਪੱਧਾਈਆਂ ਨਾਂ ਬਰੇਕਅਪ ਸੀ
    ਮੇਰੇ ਦਿਲ ਚ ਕੋਈ ਵੱਖਰਾ ਸਟਾਰਟ ਅਪ ਸੀ
    ਲਈ ਜਿਨਾਂ ਨੇ ਆ ਰੱਟ ਬਾਜ਼ੀ ਦਿੰਦੇ ਆ ਪਲਟ
    ਸੰਜਾ ਓਹਨਾ ਨਾਲ ਕਰਦਾ ਮੈ ਚਾ ਦਾ ਕੱਪ ਸੀ

    ਕੁਝ ਦੱਲੇਆਂ ਦਾ ਬਣਾਇਆ ਨੀ ਕਾਨ ਭਰਕੇ
    ਮੈਂ ਕਿਥੋਂ ਕਿੱਥੇ ਪੁਹੰਚ ਗਿਆ ਕੰਮ ਕਰਕੇ
    ਅਸੀਂ ਆਪਣੇ ਸ਼ਿਕਾਰ ਖੁਦ ਆਪ ਕੀਤੇ ਆ
    ਲੱਗੀ ਆਦਤ ਓਹਨਾ ਨੂੰ ਰਹਣ ਘਾ ਚੜਦੇ

    ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ
    ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ
    ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ
    (ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ)

    ਪੈਸੇ ਓਹਨਾ ਕੋਲ ਬੜੇ ਪਰ ਜੀਣਾ ਨੀ ਆਉਂਦਾ,
    ਓਹ ਗੁੰਜਲਾ ਪਾ ਦਿੰਦੇ ਹਜੇ ਸੀਨਾ ਨੀ ਆਉਂਦਾ
    ਮੈਂ ਸੋਚ ਲਵਾਂ ਮੈਂ ਓਹ ਨੀ ਸੋਚ ਸਕਦੇ
    ਮੈਂ ਜਿੱਥੇ ਚਲੇ ਜਾਵਾਂ ਓਹ ਨੀ ਰੋਕ ਸਕਦੇ

    ਲਵਾਂ ਰੱਬ ਚ ਧਿਆਨ ਮੈਂ ਸਬਰ ਵਾਸਤੇ,
    ਮੈਂ ਸਾਰਾ ਕੁਝ ਕਰੂਗਾ ਤਬਰ ਵਾਸਤੇ
    ਤੇ ਮੈਂ ਯਾਰਾਂ ਨੂੰ ਵੀ ਚੀਟਿੰਗ ਮਾਰਾਂ ਰੱਜ ਕੇ,
    ਫੇਲ ਹੁੰਦਾ ਨੀ ਮੈਂ ਜਿੰਦਗੀ ਨੂੰ ਆਇਆ ਪੱਧ ਕੇ

    ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ
    ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ
    ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ
    (ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ)

    (ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ)
    (ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ)
    ਗੁਰ ਸਿਧੂ ਮਿਊਜ਼ਿਕ!
    (ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ)
    (ਘਾਰੋ ਤੱਗਦਾ ਨੀ ਤੱਗਦੇ ਕਿੱਥੇ ਆ ਘਰਦੇ)

    Tagde Gharde Music Video

    The music video “Tagde Gharde” is sung by Cheema Y. This video song features Cheema Y. Above, we have provided the Music Video; enjoy the song and stay tuned to LyricsSamaa.Com for translations of more songs like this!