Skip to content

Summons Lyrics – Harkirat Sangha

    Summons Lyrics is a stunning Punjabi song sung by Harkirat Sangha. The music for this captivating track Summons has been given by Starboy X, with heartfelt lyrics penned by Harkirat Sangha.

    Song Credits

    📌 TitleSummons
    🎤 Singer(s)Harkirat Sangha
    ✍🏻 Songwriter(s)Harkirat Sangha
    🎶Music Composer(s)Starboy X
    🏷️LabelHarkirat Sangha

    Summons Lyrics – Harkirat Sangha

    Oo Bande High Profile West Side Meanwhile
    Paanp Lekha Vich Karde Jo Add Karde
    Cheti Nipade Oo Beef Baaki Ik Do
    Low Rider Di Nappde Jo Pad Firde

    Oo Phod Dinde Banda Jehde Ankh Meechi Do
    Higher Hitman Kehnde Missey Siggy Ton
    Naal Bande Aa Banaune Fadd Fadd Khichi Ton
    Chakk Feelinga Jo Dawood Ibrahim Bane Ne

    Sadde Vair Da Taan Pata
    Summon-Aan Toh Lagg Jau
    Te Yaari Dosti De Hikkaan
    Te Nishaan Bane Ne

    Sadde Vair Da Taan Pata
    Summon-Aan Toh Lagg Jau
    Te Yaariyaan De Hikkaan
    Te Nishaan Bane Ne

    Add Ranna Naal Naa Rakhi Ankh Jehri Balliye
    Lagge Vairiyaan Di Hikk Jime Deh Rhi Balliye
    32 Bore Di Kalam Gun Powder Shyahi
    Raatan Kaliyaan Ch Karein Munda Shayari Balliye

    Oh Paa Lay Vehmm Je Koi
    Kaddiye Ground Vich Ni
    Jaande Net Te Naa Sadhiye Ground Vich Ni

    Te Aake Kehnda Jehra Kaddiye Ground Vich Ni
    Oh Hood Vairiyaan De Kabristan Bane Ne

    Sadde Vair Da Taan Pata
    Summon-Aan Toh Lagg Jau
    Te Yaari Dosti De Hikkaan
    Te Nishaan Bane Ne

    Sadde Vair Da Taan Pata
    Summon-Aan Toh Lagg Jau
    Te Yaariyaan De Hikkaan
    Te Nishaan Bane Ne

    Kacchi Umar Hathan Vich Pakkiyaan Ne
    Ghar-Aan Dakkiyaan Ne
    Karein Chhatiyaan Ch Son
    Je Tu Ankhaan Naal Ishara

    Putt Jattan De Paad-De Wakhiyaan Ne

    Ho Trand Utthey Aathe Paundi Car Mittraan Di
    Udeek De Aan Haar Mittraan Di
    Ek Toh Kalakaar Khande Khaar
    Aun Bar To Bar Aar To Paar Maar To Phadn Toh

    Seedhi Maari Di Aa
    Matheyaan Ch Thaa Karke
    Saddi Gall Naa Hi Gun Karein Mohdde Takk Di
    Bend Kuhle Aale Born Abroad Pauga Te
    Manhattan Toh Maoke Takkadi

    Kamm Maadi Aa Yaa Changi Gabru Ni Darda
    Reh Kalla Jatt Jatt Ik Gyaara Warga
    Thoda Sangeyaa Naa Weapon Naa Carry Karda Ni
    Thought Jid-Dan De Teer Te Kamaan Bane Ne

    Sadde Vair Da Taan Pata
    Summon-Aan Toh Lagg Jau
    Te Yaari Dosti De Hikkaan
    Te Nishaan Bane Ne

    Sadde Vair Da Taan Pata
    Summon-Aan Toh Lagg Jau
    Te Yaariyaan De Hikkaan
    Te Nishaan Bane Ne

    ਓ ਬੰਦੇ ਹਾਈ ਪ੍ਰੋਫਾਈਲ ਵੈਸਟ ਸਾਈਡ ਮੀਨਵਾਈਲ
    ਪਾਂਪ ਲੇਖਾ ਵਿੱਚ ਕਰਦੇ ਜੋ ਐਡ ਕਰਦੇ
    ਚੇਤੀ ਨਿਪਟੇ ਓ ਬੀਫ ਬਾਕੀ ਇਕ ਦੋ
    ਲੋ ਰਾਈਡਰ ਦੀ ਨੱਪਦੇ ਜੋ ਪੜ ਫਿਰਦੇ

    ਓ ਫੋੜ ਦਿੰਦੇ ਬੰਦਾ ਜਿਹੜੇ ਅੱਖ ਮੀਚੀ ਦੋ
    ਹਾਇਰ ਹਿਟਮੈਨ ਕਹਿੰਦੇ ਮਿਸੇ ਸਿਗੀ ਤੋਂ
    ਨਾਲ ਬੰਦੇ ਆ ਬਣਾਉਣੇ ਫੱਡ ਫੱਡ ਖਿੱਚੀ ਤੋਂ
    ਚੱਕ ਫੀਲਿੰਗਾ ਜੋ ਦਾਉਦ ਇਬਰਾਹਿਮ ਬਣੇ ਨੇ

    ਸਾਡੇ ਵੈਰ ਦਾ ਤਾਂ ਪਤਾ
    ਸਮਨ-ਆਂ ਤੋਂ ਲੱਗ ਜਾਓ
    ਤੇ ਯਾਰੀ ਦੋਸਤੀ ਦੇ ਹਿੱਕਾਂ
    ਤੇ ਨਿਸ਼ਾਨ ਬਣੇ ਨੇ

    ਸਾਡੇ ਵੈਰ ਦਾ ਤਾਂ ਪਤਾ
    ਸਮਨ-ਆਂ ਤੋਂ ਲੱਗ ਜਾਓ
    ਤੇ ਯਾਰੀਆਂ ਦੇ ਹਿੱਕਾਂ
    ਤੇ ਨਿਸ਼ਾਨ ਬਣੇ ਨੇ

    ਐਡ ਰੰਨਾ ਨਾਲ ਨਾ ਰੱਖੀ ਅੱਖ ਜਿਹੜੀ ਬੱਲੀਏ
    ਲੱਗੇ ਵੈਰੀਆਂ ਦੀ ਹਿੱਕ ਜਿਵੇਂ ਦੇਹ ਰਹੀ ਬੱਲੀਏ
    32 ਬੋਰ ਦੀ ਕਲਮ ਗਨ ਪਾਊਡਰ ਸਿਆਹੀ
    ਰਾਤਾਂ ਕਾਲੀਆਂ ਚ ਕਰੇ ਮੁੰਡਾ ਸ਼ਾਇਰੀ ਬੱਲੀਏ

    ਓ ਪਾ ਲੈ ਵਹਿਮ ਜੇ ਕੋਈ
    ਕੱਢੀਏ ਗਰਾਊਂਡ ਵਿੱਚ ਨੀ
    ਜਾਂਦੇ ਨੈੱਟ ਤੇ ਨਾ ਸਧੀਏ ਗਰਾਊਂਡ ਵਿੱਚ ਨੀ

    ਤੇ ਆਕੇ ਕਹਿੰਦਾ ਜਿਹੜਾ ਕੱਢੀਏ ਗਰਾਊਂਡ ਵਿੱਚ ਨੀ
    ਓ ਹੁੱਡ ਵੈਰੀਆਂ ਦੇ ਕਬਰਿਸਤਾਨ ਬਣੇ ਨੇ

    ਸਾਡੇ ਵੈਰ ਦਾ ਤਾਂ ਪਤਾ
    ਸਮਨ-ਆਂ ਤੋਂ ਲੱਗ ਜਾਓ
    ਤੇ ਯਾਰੀ ਦੋਸਤੀ ਦੇ ਹਿੱਕਾਂ
    ਤੇ ਨਿਸ਼ਾਨ ਬਣੇ ਨੇ

    ਸਾਡੇ ਵੈਰ ਦਾ ਤਾਂ ਪਤਾ
    ਸਮਨ-ਆਂ ਤੋਂ ਲੱਗ ਜਾਓ
    ਤੇ ਯਾਰੀਆਂ ਦੇ ਹਿੱਕਾਂ
    ਤੇ ਨਿਸ਼ਾਨ ਬਣੇ ਨੇ

    ਕੱਚੀ ਉਮਰ ਹੱਥਾਂ ਵਿੱਚ ਪੱਕੀਆਂ ਨੇ
    ਘਰ-ਆਂ ਡੱਕੀਆਂ ਨੇ
    ਕਰੇ ਛਾਤੀਆਂ ਚ ਸੋਨ
    ਜੇ ਤੂੰ ਅੱਖਾਂ ਨਾਲ ਇਸ਼ਾਰਾ

    ਪੁੱਤ ਜੱਟਾਂ ਦੇ ਪਾਟ-ਦੇ ਵੱਖੀਆਂ ਨੇ

    ਹੋ ਟਰੈਂਡ ਉੱਥੇ ਆਠੇ ਪਾਉਂਦੀ ਕਾਰ ਮਿੱਤਰਾਂ ਦੀ
    ਉਡੀਕ ਦੇ ਆਨ ਹਾਰ ਮਿੱਤਰਾਂ ਦੀ
    ਇੱਕ ਤੋਂ ਕਲਾਕਾਰ ਖੰਦੇ ਖਾਰ
    ਆਉਣ ਬਾਰ ਤੋਂ ਬਾਰ ਆਰ ਤੋਂ ਪਾਰ ਮਾਰ ਤੋਂ ਫੜਨ ਤੋਂ

    ਸੀਧੀ ਮਾਰੀ ਦੀ ਆ
    ਮੱਥਿਆਂ ਚ ਥਾ ਕਰਕੇ
    ਸਾਡੀ ਗੱਲ ਨਾ ਹੀ ਗਨ ਕਰੇ ਮੋਢੇ ਤੱਕ ਦੀ
    ਬੈਂਡ ਖੁੱਲੇ ਆਲੇ ਬਾਰਨ ਅਬਰਾਡ ਪਾਉਗਾ ਤੇ
    ਮੈਨਹੈਟਨ ਤੋਂ ਮੌਕੇ ਤੱਕਦੀ

    ਕੰਮ ਮਾਡੀ ਆ ਜਾਂ ਚੰਗੀ ਗਭਰੂ ਨਹੀਂ ਡਰਦਾ
    ਰਹਿ ਕੱਲਾ ਜੱਟ ਜੱਟ ਇੱਕ ਗਿਆਰਾ ਵਰਗਾ
    ਥੋੜਾ ਸੰਗਿਆ ਨਾ ਵੇਪਨ ਨਾ ਕੈਰੀ ਕਰਦਾ ਨੀ
    ਥੌਟ ਜਿੱਤਣ ਦੇ ਤੀਰ ਤੇ ਕਮਾਨ ਬਣੇ ਨੇ

    ਸਾਡੇ ਵੈਰ ਦਾ ਤਾਂ ਪਤਾ
    ਸਮਨ-ਆਂ ਤੋਂ ਲੱਗ ਜਾਓ
    ਤੇ ਯਾਰੀ ਦੋਸਤੀ ਦੇ ਹਿੱਕਾਂ
    ਤੇ ਨਿਸ਼ਾਨ ਬਣੇ ਨੇ

    ਸਾਡੇ ਵੈਰ ਦਾ ਤਾਂ ਪਤਾ
    ਸਮਨ-ਆਂ ਤੋਂ ਲੱਗ ਜਾਓ
    ਤੇ ਯਾਰੀਆਂ ਦੇ ਹਿੱਕਾਂ
    ਤੇ ਨਿਸ਼ਾਨ ਬਣੇ ਨੇ

    Summons music video