Skip to content

Still Dreaming Lyrics – Harf Cheema | Gurlez Akhtar

    Presenting the “Still Dreaming Lyrics” a captivating Punjabi song sung by Harf Cheema and Gurlez Akhtar. and Harf Cheema wrote the lyrics of this song and the music for “Still Dreaming” is composed by Leo Grewal & Young J. Let’s explore the lyrics of this song:

    Song Credits

    📌 TitleStill Dreaming
    🎤 Singer(s)Harf Cheema, Gurlez Akhtar
    ✍🏻 Songwriter(s)Harf Cheema
    🎶Music Composer(s)Deep Jandu
    🏷️LabelGeet MP3

    Still Dreaming Lyrics – Harf Cheema | Gurlez Akhtar

    Ghumdi Ae Gaddi Teri Roof Ton Bina
    Kaarname Kariye Proof Ton Bina
    Ve Taur Te Shakeeni Laake Pubb Chakka Main
    Main Vi Pair Patta Naa Bandook Ton Bina

    Loki Dekhde Na Teriyan Story’an
    Gehne Vich Rakheya Shareer Ni

    Haan Tere Wang Zindagi Jeyoan De
    Dekhdi Aa Supne Mundeer Ni
    Ve Tere Wang Zindagi Jeyoan De
    Dekhdi Aa Supne Mundeer Ni
    Haan Tere Wang Zindagi Jeyoan De
    Dekhdi Aa Supne Mundeer Ni

    Laina Ae Swaad Pura Kutt Kutt Ve
    Aa Hi Aa Jawani Diyan Utt Putt Ve
    Aidro Vi Laggi Aa Trap Yaar Di
    Oddhro Jawani Teri Hajja Mardi

    Ve Bade Firde Aa Touch Vich Aun Nu
    Mehfila’an Behnde Khas Khas Veer Ni

    Haan Tere Wang Zindagi Jeyoan De
    Dekhdi Aa Supne Mundeer Ni
    Ve Tere Wang Zindagi Jeyoan De
    Dekhdi Aa Supne Mundeer Ni
    Haan Tere Wang Zindagi Jeyoan De
    Dekhdi Aa Supne Mundeer Ni

    Kaale Din Chittiyan Ne Raatan Teriyan
    Nigah Vich Jatta Vaardatan Teriyan
    Addi Ni Madak Kade Samay Dass Den Ge
    Paapi Aa Purana Kon Nave Dass Den Ge

    Tera Chalda Ae Time Cheeme Aaleya
    Baaba Tuk Ke Hi Banayi Janda Teer Ni

    Haan Tere Wang Zindagi Jeyoan De
    Dekhdi Aa Supne Mundeer Ni
    Ve Tere Wang Zindagi Jeyoan De
    Dekhdi Aa Supne Mundeer Ni
    Haan Tere Wang Zindagi Jeyoan De
    Dekhdi Aa Supne Mundeer Ni

    ਘੁੰਮਦੀ ਏ ਗੱਡੀ ਤੇਰੀ ਰੂਫ਼ ਤੋ ਬਿਨਾ
    ਕਾਰਨਾਮੇ ਕਰੀਏ ਪ੍ਰੂਫ਼ ਤੋ ਬਿਨਾ
    ਵੇ ਤੌਰ ਤੇ ਸ਼ਕੀਨੀ ਲਾਕੇ ਪੱਬ ਚੱਕਾ ਮੈਂ
    ਮੈਂ ਵੀ ਪੈਰ ਪੱਟਾ ਨਾ ਬੰਦੂਕ ਤੋ ਬਿਨਾ

    ਲੋਕੀ ਦੇਖਦੇ ਨਾ ਤੇਰੀਆਂ ਸਟੋਰੀਆਂ
    ਗਹਿਣੇ ਵਿਚ ਰਖਿਆ ਸ਼ਰੀਰ ਨੀ

    ਹਾਂ ਤੇਰੇ ਵਾਂਗ ਜ਼ਿੰਦਗੀ ਜਿਓਂਣ ਦੇ
    ਦੇਖਦੀ ਆ ਸੁਪਨੇ ਮੁੰਦੀਰ ਨੀ
    ਵੇ ਤੇਰੇ ਵਾਂਗ ਜ਼ਿੰਦਗੀ ਜਿਓਂਣ ਦੇ
    ਦੇਖਦੀ ਆ ਸੁਪਨੇ ਮੁੰਦੀਰ ਨੀ
    ਹਾਂ ਤੇਰੇ ਵਾਂਗ ਜ਼ਿੰਦਗੀ ਜਿਓਂਣ ਦੇ
    ਦੇਖਦੀ ਆ ਸੁਪਨੇ ਮੁੰਦੀਰ ਨੀ

    ਲੈਣਾ ਏ ਸਵਾਦ ਪੂਰਾ ਕੁੱਟ ਕੁੱਟ ਵੇ
    ਆ ਹੀ ਆ ਜਵਾਨੀ ਦਿਆਂ ਉੱਤ ਪੁੱਟ ਵੇ
    ਐਧਰੋਂ ਵੀ ਲੱਗੀ ਆ ਟ੍ਰੈਪ ਯਾਰ ਦੀ
    ਉਧਰੋਂ ਜਵਾਨੀ ਤੇਰੀ ਹੱਜਾ ਮਰਦੀ

    ਵੇ ਬਡ਼ੇ ਫਿਰਦੇ ਆ ਟੱਚ ਵਿਚ ਆਉਣ ਨੂੰ
    ਮਹਫ਼ਿਲਾਂ ਬਹਿੰਦੇ ਖਾਸ ਖਾਸ ਵੀਰ ਨੀ

    ਹਾਂ ਤੇਰੇ ਵਾਂਗ ਜ਼ਿੰਦਗੀ ਜਿਓਂਣ ਦੇ
    ਦੇਖਦੀ ਆ ਸੁਪਨੇ ਮੁੰਦੀਰ ਨੀ
    ਵੇ ਤੇਰੇ ਵਾਂਗ ਜ਼ਿੰਦਗੀ ਜਿਓਂਣ ਦੇ
    ਦੇਖਦੀ ਆ ਸੁਪਨੇ ਮੁੰਦੀਰ ਨੀ
    ਹਾਂ ਤੇਰੇ ਵਾਂਗ ਜ਼ਿੰਦਗੀ ਜਿਓਂਣ ਦੇ
    ਦੇਖਦੀ ਆ ਸੁਪਨੇ ਮੁੰਦੀਰ ਨੀ

    ਕਾਲੇ ਦਿਨ ਚਿੱਟੀਆਂ ਨੇ ਰਾਤਾਂ ਤੇਰੀਆਂ
    ਨਿਗਾਹ ਵਿਚ ਜੱਟਾ ਵਾਰਦਾਤਾਂ ਤੇਰੀਆਂ
    ਅੱਡੀ ਨੀ ਮਦਕ ਕਦੇ ਸਮਾਂ ਦੱਸ ਦੇਣਗੇ
    ਪਾਪੀ ਆ ਪੁਰਾਣਾ ਕੌਣ ਨਵੇਂ ਦੱਸ ਦੇਣਗੇ

    ਤੇਰਾ ਚਲਦਾ ਏ ਟਾਈਮ ਚੀਮੇ ਆਲਿਆ
    ਬਾਬਾ ਟੁੱਕ ਕੇ ਹੀ ਬਣਾਈ ਜਾਂਦਾ ਤੀਰ ਨੀ

    ਹਾਂ ਤੇਰੇ ਵਾਂਗ ਜ਼ਿੰਦਗੀ ਜਿਓਂਣ ਦੇ
    ਦੇਖਦੀ ਆ ਸੁਪਨੇ ਮੁੰਦੀਰ ਨੀ
    ਵੇ ਤੇਰੇ ਵਾਂਗ ਜ਼ਿੰਦਗੀ ਜਿਓਂਣ ਦੇ
    ਦੇਖਦੀ ਆ ਸੁਪਨੇ ਮੁੰਦੀਰ ਨੀ
    ਹਾਂ ਤੇਰੇ ਵਾਂਗ ਜ਼ਿੰਦਗੀ ਜਿਓਂਣ ਦੇ
    ਦੇਖਦੀ ਆ ਸੁਪਨੇ ਮੁੰਦੀਰ ਨੀ

    Still Dreaming music video

    The music video “Still Dreaming” is directed by Savio Sandhu and sung by Harf Cheema. This music video features Himanshi Khurana, and Harf Cheema in captivating roles. Stay tuned to LyricsSamaa.Com to discover the lyrics of this amazing song!