Skip to content

Shopping List Lyrics – Leo Grewal | Yo Yo Honey Singh

    Presenting the “Shopping List Lyrics” a captivating Punjabi song sung by Leo Grewal and Yo Yo Honey Singh. The lyrics of this song are written by Leo Grewal and the music for “Shopping List” is composed by Leo Grewal & Young J. Let’s explore the lyrics of this song:

    Song Credits

    📌 TitleShopping List
    🎤 Singer(s)Leo Grewal, Yo Yo Honey Singh
    ✍🏻 Songwriter(s)Leo Grewal
    🎶Music Composer(s)Leo Grewal & Young J
    🏷️LabelT-Series

    Shopping List Lyrics – Leo Grewal | Yo Yo Honey Singh

    Kade Dior Kade Chanel
    Ajj Naa Lokkan Di Lagdi Khair
    Addhe Aa Roof Bentley De Coop
    Billo De Thalle Ni Lagde Pair

    Zulfan De Jaal Bura Ae Haal
    Bullan Ch Kinne Hi Chupe Sawal
    Naina De Teer Dilan Nu Cheer
    Haan Ji Haa Dilan Te Dhaundi Oh Kehr

    Kade Dior Kade Chanel
    Ajj Naa Lokkan Di Lagdi Khair
    Addhe Aa Roof Bentley De Coop
    Billo De Thalle Ni Lagde Pair

    Kato Tu Kardi Der Jata De
    Mere Te Tera Ae Haq Ni
    Jattan De Putt Di Yaari Sire Di
    Vair Vi Pura Ae Agg Ni

    Tere Te Aaya Ae Dil
    Tahi Tera Dil Reha Oh Mang Ni
    Din Je Khile Ta Kalli Je Mile Ta
    Vini Ch Paa Deyan Wang Ni

    Are You All Reach
    Party On Beach
    Subah Si LA Te Shami Aa Greece
    Note’an De Rax Kadd Di Cheque’s
    Duro Duro Hi Kari Jaave Tease

    Puri Aa Feel Baddie Di Heel
    Munde Ne Patte Lai Di Oo Keel
    Body Aa Tan Husna Te Pan
    Body Te Challa Te Mor Aa Bich

    Kade Dior Kade Chanel
    Ajj Naa Lokkan Di Lagdi Khair
    Addhe Aa Roof Bentley De Coop
    Billo De Thalle Ni Lagde Pair..X2

    Zulfan De Jaal Bura Ae Haal
    Bullan Ch Kinne Hi Chupe Sawal
    Naina De Teer Dilan Nu Cheer
    Haan Ji Haa Dilan Te Dhaundi Oh Kehr

    Rap
    Wallah Hi Husn Iraani
    Wallah Hi Chadhi Jawani
    Ankh Te Lakk Te Koka Jo Nakk Ch
    Kare Shaitani

    Asla Lakh’an Da Surma Ankhan Da
    10’an Ch 10 Billo
    Allhamdulillah Nure Nazar
    Karu Koi Kar Shaitani

    Uchhi Laa Gaane Hilaundi Aa Roof
    Nazran Fire Karondi Aa Khoob
    Hunde Jo Nehre Ne May Fer Gede Ne
    Gediyan Sheher Ch Laundi Aa Khoob

    Aashiq Ne Mutthi Ch Kehndi Aa Car Ae
    Dilan De Grip Kehndi Ae Car Ae
    Fendi Di Drip Kehndi Aa Bar Ae
    Life Is Good Baby Eh Saar Ae Saar Ae Saar Ae

    Kade Dior Kade Chanel
    Ajj Naa Lokkan Di Lagdi Khair
    Addhe Aa Roof Bentley De Coop
    Billo De Thalle Ni Lagde Pair

    Zulfan De Jaal Bura Ae Haal
    Bullan Ch Kinne Hi Chupe Sawal
    Naina De Teer Dilan Nu Cheer
    Haan Ji Haa Dilan Te Dhaundi Oh Kehr

    ਕਦੇ ਡਿਓਰ ਕਦੇ ਸ਼ਨੇਲ
    ਅੱਜ ਨਾ ਲੋਕਾਂ ਦੀ ਲੱਗਦੀ ਖੈਰ
    ਅੱਧੇ ਆ ਰੂਫ਼ ਬੈਂਟਲੇ ਦੇ ਕੂਪ
    ਬਿੱਲੋ ਦੇ ਥੱਲੇ ਨੀ ਲੱਗਦੇ ਪੈਰ

    ਜ਼ੁਲਫ਼ਾਂ ਦੇ ਜਾਲ ਬੁਰਾ ਏ ਹਾਲ
    ਬੁੱਲਾਂ ਚ ਕਿੰਨੇ ਹੀ ਛੁਪੇ ਸਵਾਲ
    ਨੈਣਾ ਦੇ ਤੀਰ ਦਿਲਾਂ ਨੂੰ ਚੀਰ
    ਹਾਂ ਜੀ ਹਾਂ ਦਿਲਾਂ ਤੇ ਢਾਉਂਦੀ ਓਹ ਕੇਹਰ

    ਕਦੇ ਡਿਓਰ ਕਦੇ ਸ਼ਨੇਲ
    ਅੱਜ ਨਾ ਲੋਕਾਂ ਦੀ ਲੱਗਦੀ ਖੈਰ
    ਅੱਧੇ ਆ ਰੂਫ਼ ਬੈਂਟਲੇ ਦੇ ਕੂਪ
    ਬਿੱਲੋ ਦੇ ਥੱਲੇ ਨੀ ਲੱਗਦੇ ਪੈਰ

    ਕਤੋ ਤੂੰ ਕਰਦੀ ਦੇਰ ਜੱਟਾ ਦੇ
    ਮੇਰੇ ਤੇ ਤੇਰਾ ਏ ਹੱਕ ਨੀ
    ਜੱਟਾਂ ਦੇ ਪੁੱਤ ਦੀ ਯਾਰੀ ਸਿਰੇ ਦੀ
    ਵੈਰ ਵੀ ਪੂਰਾ ਏ ਅੱਗ ਨੀ

    ਤੇਰੇ ਤੇ ਆਇਆ ਏ ਦਿਲ
    ਤਾਹੀ ਤੇਰਾ ਦਿਲ ਰਹਾ ਓਹ ਮੰਗ ਨੀ
    ਦਿਨ ਜੇ ਖਿੱਲੇ ਤਾ ਕੱਲੀ ਜੇ ਮਿਲੇ ਤਾ
    ਵੀਣੀ ਚ ਪਾ ਦੇਯਾਂ ਵਾਂਗ ਨੀ

    Are You All Reach
    Party On Beach
    ਸੁਬਹ ਸੀ LA ਤੇ ਸ਼ਾਮੀ ਆ ਗਰੀਸ
    ਨੋਟਾਂ ਦੇ ਰੈਕ ਕੱਢ ਦੀ ਚੈਕਸ
    ਦੂਰੋ ਦੂਰੋ ਹੀ ਕਰੀ ਜਾਵੇ ਟੀਜ਼

    ਪੂਰੀ ਆ ਫੀਲ ਬੈਡੀ ਦੀ ਹੀਲ
    ਮੁੰਡੇ ਨੇ ਪੱਟੇ ਲੈ ਦੀ ਓ ਕੀਲ
    ਬੌਡੀ ਆ ਤਨ ਹੁਸਨਾ ਤੇ ਪਨ
    ਬੌਡੀ ਤੇ ਛੱਲਾ ਤੇ ਮੋਰ ਆ ਵਿਚ

    ਕਦੇ ਡਿਓਰ ਕਦੇ ਸ਼ਨੇਲ
    ਅੱਜ ਨਾ ਲੋਕਾਂ ਦੀ ਲੱਗਦੀ ਖੈਰ
    ਅੱਧੇ ਆ ਰੂਫ਼ ਬੈਂਟਲੇ ਦੇ ਕੂਪ
    ਬਿੱਲੋ ਦੇ ਥੱਲੇ ਨੀ ਲੱਗਦੇ ਪੈਰ..X2

    ਜ਼ੁਲਫ਼ਾਂ ਦੇ ਜਾਲ ਬੁਰਾ ਏ ਹਾਲ
    ਬੁੱਲਾਂ ਚ ਕਿੰਨੇ ਹੀ ਛੁਪੇ ਸਵਾਲ
    ਨੈਣਾ ਦੇ ਤੀਰ ਦਿਲਾਂ ਨੂੰ ਚੀਰ
    ਹਾਂ ਜੀ ਹਾਂ ਦਿਲਾਂ ਤੇ ਢਾਉਂਦੀ ਓਹ ਕੇਹਰ

    Rap
    ਵੱਲਾਹ ਹੀ ਹੁਸਨ ਇਰਾਨੀ
    ਵੱਲਾਹ ਹੀ ਚੜ੍ਹੀ ਜਵਾਨੀ
    ਅੱਖ ਤੇ ਲੱਕ ਤੇ ਕੋਕਾ ਜੋ ਨੱਕ ਚ
    ਕਰੇ ਸ਼ੈਤਾਨੀ

    ਅਸਲਾ ਲੱਖਾਂ ਦਾ ਸੁਰਮਾ ਅੱਖਾਂ ਦਾ
    10ਆਂ ਚ 10 ਬਿੱਲੋ
    ਅਲਹਮਦੁਲਿਲਾਹ ਨੂਰ-ਏ-ਨਜ਼ਰ
    ਕਰੂ ਕੋਈ ਕਰ ਸ਼ੈਤਾਨੀ

    ਉੱਚੀ ਲਾ ਗਾਣੇ ਹਿਲਾਉਂਦੀ ਆ ਰੂਫ਼
    ਨਜ਼ਰਾਂ ਫਾਇਰ ਕਰੌਂਦੀ ਆ ਖੂਬ
    ਹੁੰਦੇ ਜੋ ਨਿਹਰੇ ਨੇ ਮੈ ਫਿਰ ਗੇੜੇ ਨੇ
    ਗੇੜੀਆਂ ਸ਼ਹਿਰ ਚ ਲਾਉਂਦੀ ਆ ਖੂਬ

    ਆਸ਼ਿਕ ਨੇ ਮੁੱਠੀ ਚ ਕਹਿੰਦੀ ਆ ਕਾਰ ਏ
    ਦਿਲਾਂ ਦੇ ਗ੍ਰਿਪ ਕਹਿੰਦੀ ਏ ਕਾਰ ਏ
    ਫੈਂਡੀ ਦੀ ਡ੍ਰਿਪ ਕਹਿੰਦੀ ਆ ਬਾਰ ਏ
    Life Is Good Baby Eh Saar Ae Saar Ae Saar Ae

    ਕਦੇ ਡਿਓਰ ਕਦੇ ਸ਼ਨੇਲ
    ਅੱਜ ਨਾ ਲੋਕਾਂ ਦੀ ਲੱਗਦੀ ਖੈਰ
    ਅੱਧੇ ਆ ਰੂਫ਼ ਬੈਂਟਲੇ ਦੇ ਕੂਪ
    ਬਿੱਲੋ ਦੇ ਥੱਲੇ ਨੀ ਲੱਗਦੇ ਪੈਰ

    ਜ਼ੁਲਫ਼ਾਂ ਦੇ ਜਾਲ ਬੁਰਾ ਏ ਹਾਲ
    ਬੁੱਲਾਂ ਚ ਕਿੰਨੇ ਹੀ ਛੁਪੇ ਸਵਾਲ
    ਨੈਣਾ ਦੇ ਤੀਰ ਦਿਲਾਂ ਨੂੰ ਚੀਰ
    ਹਾਂ ਜੀ ਹਾਂ ਦਿਲਾਂ ਤੇ ਢਾਉਂਦੀ ਓਹ ਕੇਹਰ

    Shopping List music video

    The music video “Shopping List” is directed by Teji Sandhu and sung by Leo Grewal and Yo Yo Honey Singh. This music video features Leo Grewal and Yo Yo Honey Singh in captivating roles. Stay tuned to LyricsSamaa.Com to discover the lyrics of this amazing song!