Skip to content

Scheme Lyrics – Arjan Dhillon

    Presenting the “Scheme Lyrics” a captivating Punjabi song sung by Arjan Dhillon. and himself Arjan Dhillon wrote the lyrics of this song and the music for “Scheme” was composed by MXRCI. Let’s explore the lyrics of this song:

    Song Credits

    📌 TitleScheme
    🎤 Singer(s)Arjan Dhillon
    ✍🏻 Songwriter(s)Arjan Dhillon
    🎶Music Composer(s)Mxrci
    🏷️LabelArjan Dhillon

    Scheme Lyrics – Arjan Dhillon

    Oh Naag Lain Patt
    Fail Jattaan Moohre Been-Aan Billo
    Bull Tere Silky Aa
    Lakk Pashmeena Billo

    Din-E-Din Taan Mai Bas
    Aankhaan Cho Hi Peenna Billo
    Mix Tu Lagge Monica Te Angleena Billo

    Ho Jinney Jere Ohthon Vaddh
    Khulliyaan Zameen-Aan Billo
    Ho Chette Aayi Karrde-Aan
    Bane Ni Machine Aa Billo

    Killey Te Stalian Chattarji Te Chinna Billo

    Jadonh Laaya Seera Laaya
    Laonde Ni Scheme-Aa Billo
    Jadonh Laaya Seera Laaya
    Laonde Ni Scheme-Aa Billo

    Jadonh Laaya Seera Laaya
    Laonde Ni Scheme-Aa Billo
    Laonde Ni Scheme-Aa Billo

    Ho Mittraan Di Range
    Naa Koi Fadey Entina Billo
    Ki Jeet Koonaer De Moohre
    John Cena Billo

    Case Suitaan Vich Kade Paanvein
    Jaan Levaa Jina Billo
    Yaar Mere Heere Kalla Kalla Ae Nageena Billo

    Ho Jede Jede Naal Mere
    Ohi Mera Bima Billo
    Rooh-Aan Hunn Raoshan Aa
    Laa Naa Cream-Aan Billo

    Husan Bathera Agge Picchhein Aa
    Haseena Billo

    Jadonh Laaya Seera Laaya
    Laonde Ni Scheme-Aa Billo
    Jadonh Laaya Seera Laaya
    Laonde Ni Scheme-Aa Billo

    Jadonh Laaya Seera Laaya
    Laonde Ni Scheme-Aa Billo

    Ho Vich Yaar Rabb Matt
    Saanu Kisey Di Kami Naa Billo
    Dil Housefull Ainvein Line Ch Lagi Naa Billo

    Ho Haaseyaan Naal Bhareya Main
    Life Da Areena Billo
    Raajeyaan De Warge-Aan Rakhan Queen-Aan Billo

    Ho Pitth Utthey Waar Vari Kisey Te Kari Naa Billo
    Saadde Aage Thanda Lagge June Da Mahina Billo
    Mittraan Di Jhundd Moohre Karn Ki Team-Aan Billo

    Jadonh Laaya Seera Laaya
    Laonde Ni Scheme-Aa Billo
    Jadonh Laaya Seera Laaya
    Laonde Ni Scheme-Aa Billo

    Jadonh Laaya Seera Laaya
    Laonde Ni Scheme-Aa Billo

    ਓ ਨਾਗ ਲੈਣ ਪੱਟ
    ਫੇਲ ਜੱਟਾਂ ਮੂੰਹਰੇ ਬੀਨਾਂ ਬਿੱਲੋ
    ਬੁੱਲ ਤੇਰੇ ਸਿਲਕੀ ਆ
    ਲੱਕ ਪਸ਼ਮੀਨਾ ਬਿੱਲੋ

    ਦਿਨ-ਏ-ਦਿਨ ਤਾਂ ਮੈਂ ਬਸ
    ਆੰਖਾਂ ਚੋ ਹੀ ਪੀਣਾ ਬਿੱਲੋ
    ਮਿਕਸ ਤੂੰ ਲੱਗੇ ਮੋਨਿਕਾ ਤੇ ਐਂਗਲੀਨਾ ਬਿੱਲੋ

    ਹੋ ਜਿੰਨੇ ਜੇਰੇ ਓਥੋਂ ਵੱਧ
    ਖੁੱਲੀਆਂ ਜਮੀਨਾਂ ਬਿੱਲੋ
    ਹੋ ਚੇਤੇ ਆਈ ਕਰਦੇ ਆਂ
    ਬਣੇ ਨੀ ਮਸ਼ੀਨ ਆ ਬਿੱਲੋ

    ਕਿਲੇ ਤੇ ਸਟੇਲੀਆਂ ਛੱਤਰਜੀ ਤੇ ਚਿੰਨਾ ਬਿੱਲੋ

    ਜਦੋਂ ਲਾਇਆ ਸੀਰਾ ਲਾਇਆ
    ਲਾਉਂਦੇ ਨੀ ਸਕੀਮਾਂ ਬਿੱਲੋ
    ਜਦੋਂ ਲਾਇਆ ਸੀਰਾ ਲਾਇਆ
    ਲਾਉਂਦੇ ਨੀ ਸਕੀਮਾਂ ਬਿੱਲੋ

    ਜਦੋਂ ਲਾਇਆ ਸੀਰਾ ਲਾਇਆ
    ਲਾਉਂਦੇ ਨੀ ਸਕੀਮਾਂ ਬਿੱਲੋ
    ਲਾਉਂਦੇ ਨੀ ਸਕੀਮਾਂ ਬਿੱਲੋ

    ਹੋ ਮਿੱਤਰਾਂ ਦੀ ਰੇਂਜ
    ਨਾ ਕੋਈ ਫੜੇ ਐਂਟੀਨਾ ਬਿੱਲੋ
    ਕੀ ਜੀਤ ਕੋਨੈਰ ਦੇ ਮੂੰਹਰੇ
    ਜੌਨ ਸੀਨਾ ਬਿੱਲੋ

    ਕੇਸ ਸੁਟਾਂ ਵਿਚ ਕਦੇ ਪਾਂਵੇਂ
    ਜਾਨ ਲੈਵਾ ਜਿੰਨਾ ਬਿੱਲੋ
    ਯਾਰ ਮੇਰੇ ਹੀਰੇ ਕੱਲਾ ਕੱਲਾ ਏ ਨਗੀਨਾ ਬਿੱਲੋ

    ਹੋ ਜੇਡੇ ਜੇਡੇ ਨਾਲ ਮੇਰੇ
    ਓਹੀ ਮੇਰਾ ਬੀਮਾ ਬਿੱਲੋ
    ਰੂਹਾਂ ਹੁਣ ਰੌਸ਼ਨ ਆ
    ਲਾ ਨਾ ਕਰੀਮਾਂ ਬਿੱਲੋ

    ਹੁਸਨ ਬਥੇਰਾ ਅੱਗੇ ਪਿੱਛੇ ਆ
    ਹਸੀਨਾ ਬਿੱਲੋ

    ਜਦੋਂ ਲਾਇਆ ਸੀਰਾ ਲਾਇਆ
    ਲਾਉਂਦੇ ਨੀ ਸਕੀਮਾਂ ਬਿੱਲੋ
    ਜਦੋਂ ਲਾਇਆ ਸੀਰਾ ਲਾਇਆ
    ਲਾਉਂਦੇ ਨੀ ਸਕੀਮਾਂ ਬਿੱਲੋ

    ਜਦੋਂ ਲਾਇਆ ਸੀਰਾ ਲਾਇਆ
    ਲਾਉਂਦੇ ਨੀ ਸਕੀਮਾਂ ਬਿੱਲੋ

    ਹੋ ਵਿਚ ਯਾਰ ਰੱਬ ਮੱਤ
    ਸਾਨੂੰ ਕਿਸੇ ਦੀ ਕਮੀ ਨਾ ਬਿੱਲੋ
    ਦਿਲ ਹਾਊਸਫੁੱਲ ਐਵੇਂ ਲਾਈਨ ਚ ਲੱਗੀ ਨਾ ਬਿੱਲੋ

    ਹੋ ਹਾਸਿਆਂ ਨਾਲ ਭਰਿਆ ਮੈਂ
    ਲਾਈਫ ਦਾ ਅਰੀਨਾ ਬਿੱਲੋ
    ਰਾਜਿਆਂ ਦੇ ਵਰਗਿਆਂ ਰੱਖਣ ਕੁਈਨਾਂ ਬਿੱਲੋ

    ਹੋ ਪਿੱਠ ਉੱਤੇ ਵਾਰ ਵਾਰੀ ਕਿਸੇ ਤੇ ਕਰੀ ਨਾ ਬਿੱਲੋ
    ਸਾਡੇ ਆਗੇ ਠੰਢਾ ਲੱਗੇ ਜੂਨ ਦਾ ਮਹੀਨਾ ਬਿੱਲੋ
    ਮਿੱਤਰਾਂ ਦੀ ਝੁੰਡ ਮੂੰਹਰੇ ਕਰਨ ਕੀ ਟੀਮਾਂ ਬਿੱਲੋ

    ਜਦੋਂ ਲਾਇਆ ਸੀਰਾ ਲਾਇਆ
    ਲਾਉਂਦੇ ਨੀ ਸਕੀਮਾਂ ਬਿੱਲੋ
    ਜਦੋਂ ਲਾਇਆ ਸੀਰਾ ਲਾਇਆ
    ਲਾਉਂਦੇ ਨੀ ਸਕੀਮਾਂ ਬਿੱਲੋ

    ਜਦੋਂ ਲਾਇਆ ਸੀਰਾ ਲਾਇਆ
    ਲਾਉਂਦੇ ਨੀ ਸਕੀਮਾਂ ਬਿੱਲੋ

    Scheme music video