Skip to content

Sajjda Lyrics – Gulam Jugni

    Presenting the “Sajjda Lyrics” a captivating Punjabi song sung by Gulam Jugni. The lyrics of this song are written by Gurvarinder Grewal, and the music for “Sajjda” is composed by Tarun Rishi. Let’s explore the lyrics of this song:

    Song Credits

    📌 TitleSajjda
    🎤 Singer(s)Gulam Jugni
    ✍🏻 Songwriter(s)Gurvarinder Grewal
    🎶Music Composer(s)Tarun Rishi
    🏷️LabelIshtar Punjabi

    Sajjda Lyrics – Gulam Jugni

    Manneya Khuda Nu Jaan Deni Ae
    Ikk Gall Aggan Shareaam X (2)

    Sajda Karaan Main Dooja Rab Nu
    Pehli Mere Yaar Nu Salaam
    Sajjda Karaan Main Dooja Rab Nu
    Pehli Mere Yaar Nu Salaam

    Daur Si Judayi Wala Chalda
    Chind Si Ghamaan De Bas Pai Gayi

    Aisa Muskana Yaar Mileya
    Kami Na Koyi Zindagi Ch Reh Gayi X (2)

    Yaar Da Deedar Paake Paa Leya
    Yaar Da Deedar Paake Paa Leya
    Ishq Har Ik Daum Ka

    Sajda Karaan Main Dooja Rab Nu
    Pehli Mere Yaar Nu Salaam
    Sajjda Karaan Main Dooja Rab Nu
    Pehli Mere Yaar Nu Salaam

    Yaar Da Deedar Hajj Warga
    Takk Loon Main Poori Kaaynat Nu

    Yaadan Wale Kafile Ne Ghummde
    Ankh Jadon Khule Meri Raat Nu X (2)

    Yaad Vich Aundi Din Chadhde

    Yaad Vich Aundi Din Chadhde
    Yaad Vich Dhaldi Ae Shaam

    Sajda Karaan Main Dooja Rab Nu
    Pehli Mere Yaar Nu Salaam
    Sajjda Karaan Main Dooja Rab Nu
    Pehli Mere Yaar Nu Salaam

    Rabba Ve Na Jeej Tera Pageya
    Mere Wali Duniya Te Aaya Ae

    Ohda Ehsaan Kivein Bhull Ja
    Jivein Mainu Tere Naal Milaya Ae X (2)

    Hoyi Enmulli Naal Lag Ke
    Hoyi Enmulli Naal Lag Ke
    Mera Kaun Jaanda Si Naam

    Sajda Karaan Main Dooja Rab Nu
    Pehli Mere Yaar Nu Salaam
    Sajjda Karaan Main Dooja Rab Nu
    Pehli Mere Yaar Nu Salaam

    ਮੰਨਿਆ ਖੁਦਾ ਨੂੰ ਜਾਣ ਦੇਣੀ ਏ
    ਇੱਕ ਗੱਲ ਅੱਗਾਂ ਸ਼ਰੇਆਮ x (2)

    ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
    ਪਹਿਲੀ ਮੇਰੇ ਯਾਰ ਨੂੰ ਸਲਾਮ
    ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
    ਪਹਿਲੀ ਮੇਰੇ ਯਾਰ ਨੂੰ ਸਲਾਮ

    ਦੌਰ ਸੀ ਜੁਦਾਈ ਵਾਲਾ ਚਲਦਾ
    ਚਿੰਦ ਸੀ ਗ਼ਮਾਂ ਦੇ ਬਸ ਪੈ ਗਈ

    ਐਸਾ ਮੁਸਕਾਨਾ ਯਾਰ ਮਿਲਿਆ
    ਕਮੀ ਨਾ ਕੋਈ ਜ਼ਿੰਦਗੀ ਚ ਰਹ ਗਈ x (2)

    ਯਾਰ ਦਾ ਦੀਦਾਰ ਪਾ ਕੇ ਪਾ ਲਿਆ
    ਯਾਰ ਦਾ ਦੀਦਾਰ ਪਾ ਕੇ ਪਾ ਲਿਆ
    ਇਸ਼ਕ਼ ਹਰ ਇਕ ਦਮ ਦਾ

    ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
    ਪਹਿਲੀ ਮੇਰੇ ਯਾਰ ਨੂੰ ਸਲਾਮ
    ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
    ਪਹਿਲੀ ਮੇਰੇ ਯਾਰ ਨੂੰ ਸਲਾਮ

    ਯਾਰ ਦਾ ਦੀਦਾਰ ਹੱਜ ਵਰਗਾ
    ਟੱਕ ਲੂੰ ਮੈਂ ਪੂਰੀ ਕਾਇਨਾਤ ਨੂੰ

    ਯਾਦਾਂ ਵਾਲੇ ਕਾਫ਼ਲੇ ਨੇ ਘੁੰਮਦੇ
    ਅੱਖ ਜਦੋਂ ਖੁੱਲੇ ਮੇਰੀ ਰਾਤ ਨੂੰ x (2)

    ਯਾਦ ਵਿੱਚ ਆਉਂਦੀ ਦਿਨ ਚੜ੍ਹਦੇ

    ਯਾਦ ਵਿੱਚ ਆਉਂਦੀ ਦਿਨ ਚੜ੍ਹਦੇ
    ਯਾਦ ਵਿੱਚ ਢਲਦੀ ਏ ਸ਼ਾਮ

    ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
    ਪਹਿਲੀ ਮੇਰੇ ਯਾਰ ਨੂੰ ਸਲਾਮ
    ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
    ਪਹਿਲੀ ਮੇਰੇ ਯਾਰ ਨੂੰ ਸਲਾਮ

    ਰੱਬਾ ਵੇ ਨਾ ਜੀਜ ਤੇਰਾ ਪਜੇਆ
    ਮੇਰੇ ਵਾਲੀ ਦੁਨੀਆ ਤੇ ਆਇਆ ਏ

    ਓਹਦਾ ਐਹਸਾਨ ਕਿਵੇਂ ਭੁੱਲ ਜਾ
    ਜਿਵੇਂ ਮੈਨੂੰ ਤੇਰੇ ਨਾਲ ਮਿਲਾਇਆ ਏ x (2)

    ਹੋਈ ਐਨਮੁੱਲੀ ਨਾਲ ਲੱਗ ਕੇ
    ਹੋਈ ਐਨਮੁੱਲੀ ਨਾਲ ਲੱਗ ਕੇ
    ਮੇਰਾ ਕੌਣ ਜਾਂਦਾ ਸੀ ਨਾਮ

    ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
    ਪਹਿਲੀ ਮੇਰੇ ਯਾਰ ਨੂੰ ਸਲਾਮ
    ਸਜਦਾ ਕਰਾਂ ਮੈਂ ਦੂਜਾ ਰੱਬ ਨੂੰ
    ਪਹਿਲੀ ਮੇਰੇ ਯਾਰ ਨੂੰ ਸਲਾਮ

    Sajjda music video

    The music video “Sajjda” is directed by Harsh Rana, and sung by Gulam Jugni. This music video features Gulam Jugni, in captivating roles. Stay tuned to LyricsSamaa.Com to discover more song lyrics like this!