Skip to content

Saari Raat Peg Lyrics – Ekam Bawa

    Saari Raat Peg Lyrics is a beautiful Punjabi song sung by Ekam Bawa and presented by Ekam Bawa Music label. The music for this captivating track Saari Raat Peg has been given by Sufiyan Bhatt, with heartfelt lyrics penned by Ekam Bawa. The music video for Saari Raat Peg has been skillfully directed by Neeraj Singh and Sharddha Srivastava.

    Song Credits

    📌 TitleSaari Raat Peg
    🎤 Singer(s)Ekam Bawa
    ✍🏻 Songwriter(s)Ekam Bawa
    🎶Music Composer(s)Sufiyan Bhatt
    🏷️LabelEkam Bawa

    Saari Raat Peg Lyrics – Ekam Bawa

    Dil Kamzor Mera
    Aankhaan Bharr Aun Ni
    Ainne Saalaan Da Pyaar
    Dass Kitthey Dinda Jaun Ni

    Dil Kamzor Mera
    Aankhaan Bharr Aun Ni
    Ainne Saalaan Da Pyaar
    Dass Kitthey Dinda Jaun Ni

    Dil Tote Tote Dil Tote Tote
    Karr Gayi Rakaane Ni
    Mai Taan Utti Utti Hassda Reha

    Ni Mai Saari Raat Peg Laa Ke Sohniye
    Teri Yaad Vich Nacchada Reha

    Ni Mai Saari Raat Peg Laa Ke Sohniye
    Teri Yaad Vich Nacchada Reha
    Ni Mai Saari Raat Peg Laa Ke Sohniye
    Teri Yaad Vich Nacchada Reha

    Puriyaan Demand-Aan Teriyaan
    Fhirr Bhi Mai Maada Hi Gaya
    Je 2 Pegg Laa Laye Jatt Ne
    Lokaan Nu Ki Sada Ho Gaya

    Puriyaan Demand-Aan Teriyaan
    Fhirr Bhi Mai Maada Hi Gaya
    Je 2 Pegg Laa Laye Jatt Ne
    Lokaan Nu Ki Sada Ho Gaya

    Sadda Poorr Nayio Charheya Peyaar Ni
    Dukh Jutti Thalley Rakhda Reha

    Ni Mai Saari Raat Peg Laa Ke Sohniye
    Teri Yaad Vich Nacchada Reha

    Ni Mai Saari Raat Peg Laa Ke Sohniye
    Teri Yaad Vich Nacchada Reha
    Ni Mai Saari Raat Peg Laa Ke Sohniye
    Teri Yaad Vich Nacchada Reha

    Chalda Si Bhoot Bhangra
    Utto Yaar Vi Sharabi Mill Gaye
    Haaye Mile Vi Aa Ohi Chandre
    Jehde Vassde Aa Vich Dil De

    Chalda Si Bhoot Bhangra
    Utto Yaar Vi Sharabi Mill Gaye
    Haaye Mile Vi Aa Ohi Chandre
    Jehde Vassde Aa Vich Dil De

    Laila Ekam Bawe Vallo Tu Salaam Ni
    Naa Mudd Tere Vall Takna Reha

    Ni Mai Saari Raat Peg Laa Ke Sohniye
    Teri Yaad Vich Nacchada Reha

    Ni Mai Saari Raat Peg Laa Ke Sohniye
    Teri Yaad Vich Nacchada Reha
    Ni Mai Saari Raat Peg Laa Ke Sohniye
    Teri Yaad Vich Nacchada Reha

    ਦਿਲ ਕਮਜ਼ੋਰ ਮੇਰਾ
    ਅੱਖਾਂ ਭਰ ਆਉਣ ਨੀ
    ਐੰਨੇ ਸਾਲਾਂ ਦਾ ਪਿਆਰ
    ਦੱਸ ਕਿੱਥੇ ਦਿੰਦਾ ਜਾਉਂ ਨੀ

    ਦਿਲ ਕਮਜ਼ੋਰ ਮੇਰਾ
    ਅੱਖਾਂ ਭਰ ਆਉਣ ਨੀ
    ਐੰਨੇ ਸਾਲਾਂ ਦਾ ਪਿਆਰ
    ਦੱਸ ਕਿੱਥੇ ਦਿੰਦਾ ਜਾਉਂ ਨੀ

    ਦਿਲ ਟੋਟੇ ਟੋਟੇ ਦਿਲ ਟੋਟੇ ਟੋਟੇ
    ਕਰ ਗਈ ਰਕਾਣੇ ਨੀ
    ਮੈਂ ਤਾਂ ਉੱਤੀ ਉੱਤੀ ਹੱਸਦਾ ਰਿਹਾ

    ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
    ਤੇਰੀ ਯਾਦ ਵਿਚ ਨੱਚਦਾ ਰਿਹਾ

    ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
    ਤੇਰੀ ਯਾਦ ਵਿਚ ਨੱਚਦਾ ਰਿਹਾ
    ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
    ਤੇਰੀ ਯਾਦ ਵਿਚ ਨੱਚਦਾ ਰਿਹਾ

    ਪੂਰੀਆਂ ਡਿਮਾਂਡਾਂ ਤੇਰੀਆਂ
    ਫਿਰ ਵੀ ਮੈਂ ਮਾਡਾ ਹੀ ਗਿਆ
    ਜੇ 2 ਪੇਗ ਲਾ ਲਏ ਜੱਟ ਨੇ
    ਲੋਕਾਂ ਨੂੰ ਕੀ ਸਦਾ ਹੋ ਗਿਆ

    ਪੂਰੀਆਂ ਡਿਮਾਂਡਾਂ ਤੇਰੀਆਂ
    ਫਿਰ ਵੀ ਮੈਂ ਮਾਡਾ ਹੀ ਗਿਆ
    ਜੇ 2 ਪੇਗ ਲਾ ਲਏ ਜੱਟ ਨੇ
    ਲੋਕਾਂ ਨੂੰ ਕੀ ਸਦਾ ਹੋ ਗਿਆ

    ਸਾਡਾ ਪੂਰ ਨਹੀਂ ਚੜ੍ਹਿਆ ਪਿਆਰ ਨੀ
    ਦੁੱਖ ਜੁੱਤੀ ਥੱਲੇ ਰੱਖਦਾ ਰਿਹਾ

    ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
    ਤੇਰੀ ਯਾਦ ਵਿਚ ਨੱਚਦਾ ਰਿਹਾ

    ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
    ਤੇਰੀ ਯਾਦ ਵਿਚ ਨੱਚਦਾ ਰਿਹਾ
    ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
    ਤੇਰੀ ਯਾਦ ਵਿਚ ਨੱਚਦਾ ਰਿਹਾ

    ਚਲਦਾ ਸੀ ਭੂਤ ਭੰਗੜਾ
    ਉੱਤੋਂ ਯਾਰ ਵੀ ਸ਼ਰਾਬੀ ਮਿਲ ਗਏ
    ਹਾਏ ਮਿਲੇ ਵੀ ਆ ਉਹੀ ਚੰਦੇ
    ਜਿਹੜੇ ਵਸਦੇ ਆ ਵਿਚ ਦਿਲ ਦੇ

    ਚਲਦਾ ਸੀ ਭੂਤ ਭੰਗੜਾ
    ਉੱਤੋਂ ਯਾਰ ਵੀ ਸ਼ਰਾਬੀ ਮਿਲ ਗਏ
    ਹਾਏ ਮਿਲੇ ਵੀ ਆ ਉਹੀ ਚੰਦੇ
    ਜਿਹੜੇ ਵਸਦੇ ਆ ਵਿਚ ਦਿਲ ਦੇ

    ਲੈਲਾ ਏਕਮ ਬਾਵੇ ਵੱਲੋਂ ਤੂੰ ਸਲਾਮ ਨੀ
    ਨਾ ਮੁੜ ਤੇਰੇ ਵੱਲ ਤੱਕਣਾ ਰਿਹਾ

    ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
    ਤੇਰੀ ਯਾਦ ਵਿਚ ਨੱਚਦਾ ਰਿਹਾ

    ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
    ਤੇਰੀ ਯਾਦ ਵਿਚ ਨੱਚਦਾ ਰਿਹਾ
    ਨੀ ਮੈਂ ਸਾਰੀ ਰਾਤ ਪੇਗ ਲਾ ਕੇ ਸੋਹਣੀਏ
    ਤੇਰੀ ਯਾਦ ਵਿਚ ਨੱਚਦਾ ਰਿਹਾ

    Saari Raat Peg music video

    Tags: