Presenting the “Ryde Or Die Lyrics” a captivating Punjabi song sung by Chinna, Karam Brar. The lyrics of this song are written by Chinna and the music for “Ryde Or Die” is composed by Manni Sandhu. Let’s explore the lyrics of this song:

Song Credits
Ryde Or Die Lyrics – Chinna | Karam Brar
Kari Dokha Naa Dokhe Di Saja Maut Sohneya
Mere Teen Veer Teeno Jane Goat Sohneya
Shaonkh Naal Rakhda Mai Goat Raalh Ke
Te Shaonkh Naal Rakhda Mai Chulhey Chaad Ke
Jod Moddey Naal Modda Tere Naal Khadungi
Dagaa Karengaa Taan Gussa Dekh Lavi Kaur Daa
Ghoda Jatti Ne Kadaya 45 Bore Da
Ho Ke Dassi Tu Mainu Kissey Horr Da
Ghoda Jatti Ne Kadaya 45 Bore Da
Ho Ke Dassi Tu Mainu Kissey Horr Da
Ghoda Jatti Ne Kadaya 45 Bore Da
Ho Ke Dassi Tu Mainu Kissey Horr Da
Ainvein Ankhaan Mere Kohlon Terda Firrey
Gal Gal Uttey Ainvein Verda Firrey
Oh Mangey Kahton Satho Information-Aan
Billo Sannu Naa Pasand Interogation-Aan
Mainu Naa Gavaa Layi Ni Tu Sirr Charh Ke
Mainu Nai Pasand Nitt Nitt Jhadpaan
Sambh Laa Rakaane Je Tu Sambh Sakdi
Gabru Te Laggadi Ae Nitt Shartaan
Sambh Laa Rakaane Je Tu Sambh Sakdi
Gabru Te Laggadi Ae Nitt Shartaan
Sambh Laa Rakaane Je Tu Sambh Sakdi
Gabru Te Laggadi Ae Nitt Shartaan
Kidda Hojenga Faraar Paake Pind Kothiyaan
Kidda Hojenga Faraar Karr Gallaan Motiyaan
Tere Maade Time Vich Tera Saath Ditta Yaa
Kittho Hojenga Faraar Methon Khaa Ke Rotiyaan
Purse Ch Paayiyaan Ne Mai Hathkadiyaan
Kadd Duavaan Vairr Vadde Vadde Chirr Daa
Ghoda Jatti Ne Kadaya 45 Bore Da
Ho Ke Dassi Tu Mainu Kissey Horr Da
Ghoda Jatti Ne Kadaya 45 Bore Da
Ho Ke Dassi Tu Mainu Kissey Horr Da
Ghoda Jatti Ne Kadaya 45 Bore Da
Ho Ke Dassi Tu Mainu Kissey Horr Da
Oh Siddha Sarkaar-Aan Naal Mattha Lagda
Vadda Jigraa Chahida Mere Kamm De Layi
Tere Diyaan Shooter-Aan Layi Rakhaan Uzi-Aan
Te Mai Red Wine Chakki Teri Mum De Layi
Jeetti Aa Chicago Ch Mai Sarpanchi-Aa
Majhe Aale Maarde Ni Ainvein Badkaan
Sambh Laa Rakaane Je Tu Sambh Sakdi
Gabru Te Laggadi Ae Nitt Shartaan
Ghoda Jatti Ne Kadaya 45 Bore Da
Ho Ke Dassi Tu Mainu Kissey Horr Da
Sambh Laa Rakaane Je Tu Sambh Sakdi
Gabru Te Laggadi Ae Nitt Shartaan
Ghoda Jatti Ne Kadaya 45 Bore Da
Ho Ke Dassi Tu Mainu Kissey Horr Da
Ghoda Jatti Ne Kadaya 45 Bore Da
Ho Ke Dassi Tu Mainu Kissey Horr Da
ਕਰੀ ਧੋਖਾ ਨਾ ਧੋਖੇ ਦੀ ਸਜ਼ਾ ਮੌਤ ਸੋਹਣਿਆ
ਮੇਰੇ ਤਿੰਨ ਵੀਰ ਤਿੰਨੋ ਜਾਣੇ ਗੋਟ ਸੋਹਣਿਆ
ਸ਼ੌਂਖ ਨਾਲ ਰਖਦਾ ਮੈ ਗੋਟ ਰਾਲ੍ਹ ਕੇ
ਤੇ ਸ਼ੌਂਖ ਨਾਲ ਰਖਦਾ ਮੈ ਚੁੱਲ੍ਹੇ ਚਾਢ ਕੇ
ਜੋੜ ਮੋਡ਼ੇ ਨਾਲ ਮੋਡ਼ਾ ਤੇਰੇ ਨਾਲ ਖੜੂੰਗੀ
ਦਗਾ ਕਰੇਗਾ ਤਾਂ ਗੁੱਸਾ ਦੇਖ ਲਵੀ ਕੌਰ ਦਾ
ਘੋੜਾ ਜੱਟੀ ਨੇ ਕਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਘੋੜਾ ਜੱਟੀ ਨੇ ਕਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਘੋੜਾ ਜੱਟੀ ਨੇ ਕਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਐੰਵੇਂ ਅੱਖਾਂ ਮੇਰੇ ਕੋਲੋਂ ਟੇਰਦਾ ਫਿਰੇ
ਗੱਲ ਗੱਲ ਉੱਤੇ ਐੰਵੇਂ ਵੈਰਦਾ ਫਿਰੇ
ਓਹ ਮੰਗੇ ਕਾਹਤੋਂ ਸਾਥੋਂ ਇਨਫ਼ੋਰਮੇਸ਼ਨ-ਆ
ਬਿਲੋ ਸਾਨੂੰ ਨਾ ਪਸੰਦ ਇੰਟਰੋਗੇਸ਼ਨ-ਆ
ਮੈਨੂੰ ਨਾ ਗਵਾ ਲਈ ਨੀ ਤੂੰ ਸਿਰ ਚੜ੍ਹ ਕੇ
ਮੈਨੂੰ ਨਹੀਂ ਪਸੰਦ ਨਿੱਤ ਨਿੱਤ ਝੜਪਾਂ
ਸੰਭ ਲਾ ਰਕਾਣੇ ਜੇ ਤੂੰ ਸੰਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ
ਸੰਭ ਲਾ ਰਕਾਣੇ ਜੇ ਤੂੰ ਸੰਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ
ਸੰਭ ਲਾ ਰਕਾਣੇ ਜੇ ਤੂੰ ਸੰਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ
ਕਿਵੇਂ ਹੋਜੇਗਾ ਫ਼ਰਾਰ ਪਾ ਕੇ ਪਿੰਡ ਕੋਠੀਆਂ
ਕਿਵੇਂ ਹੋਜੇਗਾ ਫ਼ਰਾਰ ਕਰ ਗੱਲਾਂ ਮੋਤੀਆਂ
ਤੇਰੇ ਮਾੜੇ ਟਾਈਮ ਵਿੱਚ ਤੇਰਾ ਸਾਥ ਦਿੱਤਾ ਯਾ
ਕਿੱਥੋਂ ਹੋਜੇਗਾ ਫ਼ਰਾਰ ਮੈਥੋਂ ਖਾ ਕੇ ਰੋਟੀਆਂ
ਪਰਸ ਚ ਪਾਈਆਂ ਨੇ ਮੈ ਹਥਕੜੀਆਂ
ਕੱਢ ਦੁਵਾਂ ਵੈਰ ਵੱਡੇ ਵੱਡੇ ਚਿੜ ਦਾ
ਘੋੜਾ ਜੱਟੀ ਨੇ ਕਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਘੋੜਾ ਜੱਟੀ ਨੇ ਕਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਘੋੜਾ ਜੱਟੀ ਨੇ ਕਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਓਹ ਸਿੱਧਾ ਸਰਕਾਰਾਂ ਨਾਲ ਮੱਥਾ ਲੱਗਦਾ
ਵੱਡਾ ਜਿਗਰਾ ਚਾਹੀਦਾ ਮੇਰੇ ਕੰਮ ਦੇ ਲਈ
ਤੇਰੇ ਦੀਆਂ ਸ਼ੂਟਰਾਂ ਲਈ ਰਖਾਂ ਉਜ਼ੀ-ਆ
ਤੇ ਮੈ ਰੈਡ ਵਾਈਨ ਚੱਕੀ ਤੇਰੀ ਮੰਮ ਦੇ ਲਈ
ਜਿੱਤੀ ਆ ਚਿਕਾਗੋ ਚ ਮੈ ਸਰਪੰਚੀ-ਆ
ਮਝੇ ਆਲੇ ਮਾਰਦੇ ਨੀ ਐੰਵੇਂ ਬਦਕਾਂ
ਸੰਭ ਲਾ ਰਕਾਣੇ ਜੇ ਤੂੰ ਸੰਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ
ਘੋੜਾ ਜੱਟੀ ਨੇ ਕਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਸੰਭ ਲਾ ਰਕਾਣੇ ਜੇ ਤੂੰ ਸੰਭ ਸਕਦੀ
ਗਭਰੂ ਤੇ ਲੱਗਦੀ ਏ ਨਿੱਤ ਸ਼ਰਤਾਂ
ਘੋੜਾ ਜੱਟੀ ਨੇ ਕਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਘੋੜਾ ਜੱਟੀ ਨੇ ਕਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
Ryde Or Die music video
The music video “Ryde Or Die” is directed by Mahan Films and sung by Chinna, and Karam Brar. This video song features Chinna and Karam Brar Above, we have provided the Music Video; enjoy the song and stay tuned to LyricsSamaa.Com for Lyrics of more songs like this!