Skip to content

Ruger Lyrics – Shubh

    Presenting the “Ruger Lyrics” a captivating Punjabi song sung by Shubh. Shubh writes the lyrics of this song, and the music for “Ruger” is composed by JayB, Stimena. Let’s explore the lyrics of this song:

    Song Credits

    📌 TitleRuger
    🎤 Singer(s)Shubh
    ✍🏻 Songwriter(s)Shubh
    🎶Music Composer(s)JayB, Stimena
    🏷️LabelShubh

    Ruger Lyrics – Shubh

    Lagga Gutt Utte Lakh Leya Ruger Aa Luck
    Deva Mallo Malli Chakk Te Aa Veham Kinne
    Mahde Bande Aa Beshaq Puttha Chalda Ae Luck
    Dasse Body Utte Cut Sadde Vair Kinne
    Lagga Gutt Utte Lakh Leya Ruger Aa Luck
    Deva Mallo Malli Chakk Te Aa Veham Kinne
    Mahde Bande Aa Beshaq Putta Chalda Ae Luck
    Dasse Road Utte Dakk Sadde Vair Kinne

    Jehda Paper’aa Ch Fail Si Oh Zindagi Ch Paas
    Ni Ae Baddal’aa Ch Baitha Geet Likha First Class Ch
    Ice Rakha Gall Ch Paani Sada Glass Ch
    Game Fadi Aa Hatth Ch Pavanja Patte Taash Ch

    Ni B-town Tere [?] Kande Kar
    Aithe Phirda Kalla Rakha Kise Da Ni Darr
    Billo Chakk La Jeh Gall Pate Di Gall Kar
    Jeh Ainni Jogi Hoyi Ae Mere Sir Te Naa Chadh

    Lae Phir Sun, Lae Phir Sun
    Mera Ekko Ae Flow
    Sunde Vi Oh Te Sadd’de Vi Oh
    Aava Mic Te Jo Do
    Mainu Kalakara Puchhnge
    Kivein Karda Compose

    Lagga Neck Utte Chepi Deck Te Tebbi
    Leede Latte Desi Kade Rollie AP
    (Kade Rollie AP)
    Laava Munha Utte Chepi
    Nava Banda Naa Karoo…
    [?]

    Aitthe Laaye Pakke Jod Kise Di Naa Lorh
    Jivein Bukda Khol Sacch Rab Vallo Thod Ni
    Sir Te Naa Lorh Pehla Episode
    Lagge Sold Out Shows Aje Vi Koyi Tod Ni

    Lagga Gutt Utte Lakh Leya Ruger Aa Luck
    Deva Mallo Malli Chakk Te Aa Veham Kinne
    Mahde Bande Aa Beshaq Puttha Chalda Ae Luck
    Dasse Body Utte Cut Sadde Vair Kinne
    Lagga Gutt Utte Lakh Leya Ruger Aa Luck
    Deva Mallo Malli Chakk Te Aa Veham Kinne
    Mahde Bande Aa Beshaq Putta Chalda Ae Luck
    Dasse Road Utte Dakk Sadde Vair Kinne

    Kaali Ainak’aa Akkh Te Kade Chaddeya Ni Haq
    Assi Baakiyan Ton Vakh Kitte Kamm Jinne
    Kari Naa Bak Bak Bina Boleya Hi Dakk
    Te Aithe Rolke Rakhte Pata Ni Kinne
    Lagga Gutt Utte Lakh Leya Ruger Aa Luck
    Deva Mallo Malli Chakk Te Aa Veham Kinne
    Mahde Bande Aa Beshaq Puttha Chalda Ae Luck
    Dasse Body Utte Cut Sadde Vair Kinne

    ਲੱਗਾ ਗੁੱਟ ਉੱਤੇ ਲੱਖ ਲਿਆ ਰੂਗਰ ਆ ਲੱਕ
    ਦੇਵਾ ਮੱਲੋ ਮੱਲੀ ਚੱਕ ਤੇ ਆ ਵਹਿਮ ਕਿੰਨੇ
    ਮਹਦੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ ਲੱਕ
    ਦੱਸੇ ਬੋਡੀ ਉੱਤੇ ਕੱਟ ਸਾਡੇ ਵੈਰ ਕਿੰਨੇ
    ਲੱਗਾ ਗੁੱਟ ਉੱਤੇ ਲੱਖ ਲਿਆ ਰੂਗਰ ਆ ਲੱਕ
    ਦੇਵਾ ਮੱਲੋ ਮੱਲੀ ਚੱਕ ਤੇ ਆ ਵਹਿਮ ਕਿੰਨੇ
    ਮਹਦੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ ਲੱਕ
    ਦੱਸੇ ਰੋਡ ਉੱਤੇ ਡੱਕ ਸਾਡੇ ਵੈਰ ਕਿੰਨੇ

    ਜਿਹੜਾ ਪੇਪਰਾਂ ਚ ਫੇਲ ਸੀ ਉਹ ਜ਼ਿੰਦਗੀ ਚ ਪਾਸ
    ਨੀ ਐ ਬੱਦਲਾਂ ਚ ਬੈਠਾ ਗੀਤ ਲਿਖਾ ਫਰਸਟ ਕਲਾਸ ਚ
    ਆਇਸ ਰੱਖਾ ਗੱਲ ਚ ਪਾਣੀ ਸਾਡਾ ਗਲਾਸ ਚ
    ਗੇਮ ਫੜੀ ਆ ਹੱਥ ਚ ਪਵੰਜਾ ਪੱਤੇ ਤਾਸ਼ ਚ

    ਨੀ ਬੀ-ਟਾਊਨ ਤੇਰੇ [?] ਕੰਦੇ ਕਰ
    ਅਿੱਥੇ ਫਿਰਦਾ ਕੱਲਾ ਰੱਖਾ ਕਿਸੇ ਦਾ ਨਹੀਂ ਡਰ
    ਬਿਲੋ ਚੱਕ ਲਾ ਜਿਹ ਗੱਲ ਪੱਟੇ ਦੀ ਗੱਲ ਕਰ
    ਜਿਹ ਐਨੀ ਜੋਗੀ ਹੋਈ ਐ ਮੇਰੇ ਸਿਰ ਤੇ ਨਾ ਚੜ੍ਹ

    ਲੈ ਫਿਰ ਸੁਣ, ਲੈ ਫਿਰ ਸੁਣ
    ਮੇਰਾ ਇੱਕੋ ਐ ਫਲੋ
    ਸੁੰਦੇ ਵੀ ਉਹ ਤੇ ਸੜਦੇ ਵੀ ਉਹ
    ਆਵਾਂ ਮਾਈਕ ਤੇ ਜੋ ਦੋ
    ਮੈਨੂੰ ਕਲਾਕਾਰ ਪੁੱਛਣਗੇ
    ਕਿਵੇਂ ਕਰਦਾ ਕੰਪੋਜ਼

    ਲੱਗਾ ਨੈਕ ਉੱਤੇ ਛੇਪੀ ਡੈਕ ਤੇ ਟੇਬੀ
    ਲੀਂਦੇ ਲੱਤੇ ਦੇਸੀ ਕਦੇ ਰੋਲੀ ਏਪੀ
    (ਕਦੇ ਰੋਲੀ ਏਪੀ)
    ਲਾਵਾਂ ਮੁੰਹ ਉੱਤੇ ਛੇਪੀ
    ਨਵਾਂ ਬੰਦਾ ਨਾ ਕਰੋ…
    [?]

    ਅਿੱਥੇ ਲਾਏ ਪੱਕੇ ਜੋੜ ਕਿਸੇ ਦੀ ਨਾ ਲੋੜ
    ਜਿਵੇਂ ਬੁੱਕਦਾ ਖੋਲ ਸੱਚ ਰੱਬ ਵੱਲੋਂ ਠੋੜ ਨਹੀਂ
    ਸਿਰ ਤੇ ਨਾ ਲੋੜ ਪਹਿਲਾ ਐਪੀਸੋਡ
    ਲੱਗੇ ਸੋਲਡ ਆਉਟ ਸ਼ੋਅਜ਼ ਅਜੇ ਵੀ ਕੋਈ ਤੋੜ ਨਹੀਂ

    ਲੱਗਾ ਗੁੱਟ ਉੱਤੇ ਲੱਖ ਲਿਆ ਰੂਗਰ ਆ ਲੱਕ
    ਦੇਵਾ ਮੱਲੋ ਮੱਲੀ ਚੱਕ ਤੇ ਆ ਵਹਿਮ ਕਿੰਨੇ
    ਮਹਦੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ ਲੱਕ
    ਦੱਸੇ ਬੋਡੀ ਉੱਤੇ ਕੱਟ ਸਾਡੇ ਵੈਰ ਕਿੰਨੇ
    ਲੱਗਾ ਗੁੱਟ ਉੱਤੇ ਲੱਖ ਲਿਆ ਰੂਗਰ ਆ ਲੱਕ
    ਦੇਵਾ ਮੱਲੋ ਮੱਲੀ ਚੱਕ ਤੇ ਆ ਵਹਿਮ ਕਿੰਨੇ
    ਮਹਦੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ ਲੱਕ
    ਦੱਸੇ ਰੋਡ ਉੱਤੇ ਡੱਕ ਸਾਡੇ ਵੈਰ ਕਿੰਨੇ

    ਕਾਲੀ ਐਨਕਾਂ ਅੱਖ ਤੇ ਕਦੇ ਛੱਡਿਆ ਨਹੀਂ ਹੱਕ
    ਅਸੀਂ ਬਾਕੀਆਂ ਤੋਂ ਵੱਖ ਕਿੱਤੇ ਕੰਮ ਜਿੰਨੇ
    ਕਰੀ ਨਾ ਬਕ ਬਕ ਬਿਨਾ ਬੋਲੇਆ ਹੀ ਡੱਕ
    ਤੇ ਅਿੱਥੇ ਰੋਲਕੇ ਰੱਖਦੇ ਪਤਾ ਨਹੀਂ ਕਿੰਨੇ
    ਲੱਗਾ ਗੁੱਟ ਉੱਤੇ ਲੱਖ ਲਿਆ ਰੂਗਰ ਆ ਲੱਕ
    ਦੇਵਾ ਮੱਲੋ ਮੱਲੀ ਚੱਕ ਤੇ ਆ ਵਹਿਮ ਕਿੰਨੇ
    ਮਹਦੇ ਬੰਦੇ ਆ ਬੇਸ਼ੱਕ ਪੁੱਠਾ ਚਲਦਾ ਐ ਲੱਕ
    ਦੱਸੇ ਬੋਡੀ ਉੱਤੇ ਕੱਟ ਸਾਡੇ ਵੈਰ ਕਿੰਨੇ

    Ruger music video

    The music video “Ruger” is directed by Ayechirag, Mnvshr, and sung by Shubh. This music video features Shubh., in captivating roles. Stay tuned to LyricsSamaa.Com to discover more song lyrics like this!

    Tags: