Skip to content

Regrets Lyrics – Talha Anjum, Jevin Gill

    “Regrets,” a heartfelt Punjabi song released in 2024, is a soulful collaboration between Jevin Gill and Talha Anjum. The song explores themes of remorse and reflection, delving into the emotional weight of past mistakes. Both artists contributed to the songwriting and vocals, while Umair expertly handled the production, mixing, and mastering.

    Song Credits

    📌 TitleRegrets
    🎤 Singer(s)Jevin Gill, Talha Anjum
    ✍🏻 Songwriter(s)Jevin Gill, Talha Anjum
    🎶Music Composer(s)Umair
    🏷️LabelJevin Gill

    Regrets Lyrics – Talha Anjum, Jevin Gill

    Ho Meri Akhaan Ch Jo Disda Oh Tere Vich Nahi
    Kedi Kudi Jide Mere Khere Vich Nai
    Tainu Lagda Si Tere Layi Baneya Nai Main
    Hun Mainu Vi Lagda Tu Mere Layi Sahi Nai

    Main Ta Pyaar Tainu Kita Si Tu Dil Tod Gayi
    Pehle Sab Kuch Sehnda Si Hun Kuch Nai
    Pehle Chup Chup Rehnda Si Main Hun Chup Nai
    Hun Likhda Hi Rehnda Ronda Luk Luk Nai

    Tainu Lagda Si Tere Upar Shak Karda
    Shak Nai Si Soniye Main Akh Rakhda
    Akh Rakhda Si Tere Upar Bhajj Na Jave
    Teri Katili Nigaah Mainu Fck Karda

    Fck Karda Si Reha Nai Si Kise Kaam Da
    Jithe Kaam Karda Si Ohna Keya Si Tu Jaa
    Kehnde Chup Chup Rehna Tainu Rukde Aa Sa
    Main Keya Chhad Ke Gai Aan Thoda Ho Gaya Khafa

    Jadon Chhad Ke Gayi Si Odon Dukh Ho Gaya
    Hasda Hi Rehnda Si Main Chup Ho Gaya
    Hun Chup Nai Rehnda Mera Dil Menu Kehnda
    Chhad Ishq Vich Ki Paya

    Ho Meri Akhaan Ch Jo Disda Oh Tere Vich Nai
    Kedi Kudi Jide Mere Khere Vich Nai
    Tainu Lagda Si Tere Layi Baneya Nai Main
    Hun Mainu Vi Lagda Tu Mere Layi Sahi Nai

    Main Ta Pyaar Tenu Kita Si Tu Dil Tod Gayi
    Pehle Sab Kuch Sehnda Si Hun Kuch Nai
    Pehle Chup Chup Rehnda Si Main Hun Chup Nai
    Hun Likhda Hi Rehnda Ronda Luk Luk Nai

    Tenu Lagda Si Tere Bina Mar Jaunga
    Khud Na Najayaz Panga Kar Jaunga
    Rehnda Sada Mere Maa-Piyeyan Da Hathh Mere Te
    Tanhi Tere Jayi Kineyan Main Bhul Jaunga

    Bhul Jaunga Na Kade Vekhan Tere Wal Nai
    Bachan Teri Nazran To Dungi Tere Saath Nai
    Launi Je Tu Gill Naal Dil Changa Kar Ni
    Sajay Dil Rabb Agge Matha Tek Har Ni

    Tera Apna Tha Jaanam Koi Ghair To Nahi
    Pita Hoon Sharaban Koi Zeher To Nahi
    Naam Na Chale Koi Aisa Sheher To Nahi
    Mere Baad Jo Tu Wo Mere Begair To Nahi

    Larkhara Ke Chal Paye Hai Khade To Nahi
    Dagmaga Gaye Hai Lekin Dare To Nahi
    Daaman Pe Hai Daagh Jo Ke Dhule Hi Nahi
    Tu Bhul Gayi Hum Bhule Se Bhi Bhulte Nahi

    Mere Yaar Badal Gaye The Ya Main Badal Gaya
    Main Gir Gir Ke Gir Gir Ke Phir Sambhal Gaya
    Bikhar Gaye Sab Takaze Ab Insaaf Ke Yahan
    Ek Taraf Gaya Qazi Ek Taraf Adal Gaya

    Ab Dhoondhti Phiregi Apne Aur Tu Shikaar
    Ek Soch Maar Deti Ek Tu Jo Deti Maar
    Idhar Yaar Bhi Woh Kar Gaye Jo Dushman Na Kar Saka
    Lag Ke Gale Mere Kamar Pe Kar Gaye Waar

    Ho Gallan Bohotiyan Na Karda Jo Karda Main Sahi
    Changa Hunda Je Main Pyar Karda Hi Nahi
    Je Pyar Karda Hi Nahi Ta Kidda Pata Lagda Mainu
    Ishq Ch Har Banda Sarda Hi Nahi

    Sarda Hi Nai Je Kade Rabb To Na Mangda
    Darda Hunda Bas Ik Na Jo Aye Rabb Da
    Tere Jayi Phir Kade Chhad Ke Na Tur Jaave
    Karda Hi Nahi Main Hun Pyaar Hi Nahi Karda

    Ho Meri Akhaan Ch Jo Disda Oh Tere Vich Nahi
    Kedi Kudi Jide Mere Kheray Vich Nahi
    Tainu Lagda Si Tere Layi Baneya Nai Main
    Hun Mainu Vi Lagda Tu Mere Layi Sahi Nai

    Main Ta Pyaar Tainu Kita Si Tu Dil Tod Gayi
    Pehle Sab Kuch Sehnda Si Hun Kuch Nai
    Pehle Chup Chup Rehnda Si Main Hun Chup Nai
    Hun Likhda Hi Rehnda Ronda Luk Luk Nai

    Rockstar!

    ਹੋ ਮੇਰੀ ਅੱਖਾਂ ਚ ਜੋ ਦਿਸਦਾ ਓਹ ਤੇਰੇ ਵਿੱਚ ਨਹੀਂ
    ਕੇਹਦੀ ਕੁੜੀ ਜਿਦੇ ਮੇਰੇ ਖੇਰੇ ਵਿੱਚ ਨਹੀਂ
    ਤੈਨੂੰ ਲੱਗਦਾ ਸੀ ਤੇਰੇ ਲਈ ਬਣਿਆ ਨਹੀਂ ਮੈਂ
    ਹੁਣ ਮੈਨੂੰ ਵੀ ਲੱਗਦਾ ਤੂ ਮੇਰੇ ਲਈ ਸਹੀ ਨਹੀਂ

    ਮੈਂ ਤਾਂ ਪਿਆਰ ਤੈਨੂੰ ਕੀਤਾ ਸੀ ਤੂ ਦਿਲ ਤੋੜ ਗਈ
    ਪਹਿਲਾਂ ਸਭ ਕੁਝ ਸਹਿੰਦਾ ਸੀ ਹੁਣ ਕੁਝ ਨਹੀਂ
    ਪਹਿਲਾਂ ਚੁਪ ਚੁਪ ਰਹਿੰਦਾ ਸੀ ਮੈਂ ਹੁਣ ਚੁਪ ਨਹੀਂ
    ਹੁਣ ਲਿਖਦਾ ਹੀ ਰਹਿੰਦਾ ਰੋਂਦਾ ਲੁਕ ਲੁਕ ਨਹੀਂ

    ਤੈਨੂੰ ਲੱਗਦਾ ਸੀ ਤੇਰੇ ਉੱਤੇ ਸ਼ੱਕ ਕਰਦਾ
    ਸ਼ੱਕ ਨਹੀਂ ਸੀ ਸੋਨਿਏ ਮੈਂ ਅੱਖ ਰੱਖਦਾ
    ਅੱਖ ਰੱਖਦਾ ਸੀ ਤੇਰੇ ਉੱਤੇ ਭੱਜ ਨਾ ਜਾਵੇ
    ਤੇਰੀ ਕਾਤਿਲੀ ਨਿਗਾਹ ਮੈਨੂੰ ਫਕ ਕਰਦਾ

    ਫਕ ਕਰਦਾ ਸੀ ਰਹਾ ਨਹੀਂ ਸੀ ਕਿਸੇ ਕੰਮ ਦਾ
    ਜਿੱਥੇ ਕੰਮ ਕਰਦਾ ਸੀ ਓਹਨਾ ਕਹਿਆ ਸੀ ਤੂ ਜਾ
    ਕਹਿੰਦੇ ਚੁਪ ਚੁਪ ਰਹਿਣਾ ਤੈਨੂੰ ਰੋਕਦੇ ਆ ਸਾ
    ਮੈਂ ਕਹਿਆ ਛੱਡ ਕੇ ਗਈ ਆਂ ਥੋੜਾ ਹੋ ਗਿਆ ਖਫਾ

    ਜਦੋਂ ਛੱਡ ਕੇ ਗਈ ਸੀ ਉਦੋਂ ਦੁੱਖ ਹੋ ਗਿਆ
    ਹੱਸਦਾ ਹੀ ਰਹਿੰਦਾ ਸੀ ਮੈਂ ਚੁਪ ਹੋ ਗਿਆ
    ਹੁਣ ਚੁਪ ਨਹੀਂ ਰਹਿੰਦਾ ਮੇਰਾ ਦਿਲ ਮੈਨੂੰ ਕਹਿੰਦਾ
    ਛੱਡ ਇਸ਼ਕ ਵਿੱਚ ਕੀ ਪਾਇਆ

    ਹੋ ਮੇਰੀ ਅੱਖਾਂ ਚ ਜੋ ਦਿਸਦਾ ਓਹ ਤੇਰੇ ਵਿੱਚ ਨਹੀਂ
    ਕੇਹਦੀ ਕੁੜੀ ਜਿਦੇ ਮੇਰੇ ਖੇਰੇ ਵਿੱਚ ਨਹੀਂ
    ਤੈਨੂੰ ਲੱਗਦਾ ਸੀ ਤੇਰੇ ਲਈ ਬਣਿਆ ਨਹੀਂ ਮੈਂ
    ਹੁਣ ਮੈਨੂੰ ਵੀ ਲੱਗਦਾ ਤੂ ਮੇਰੇ ਲਈ ਸਹੀ ਨਹੀਂ

    ਮੈਂ ਤਾਂ ਪਿਆਰ ਤੈਨੂੰ ਕੀਤਾ ਸੀ ਤੂ ਦਿਲ ਤੋੜ ਗਈ
    ਪਹਿਲਾਂ ਸਭ ਕੁਝ ਸਹਿੰਦਾ ਸੀ ਹੁਣ ਕੁਝ ਨਹੀਂ
    ਪਹਿਲਾਂ ਚੁਪ ਚੁਪ ਰਹਿੰਦਾ ਸੀ ਮੈਂ ਹੁਣ ਚੁਪ ਨਹੀਂ
    ਹੁਣ ਲਿਖਦਾ ਹੀ ਰਹਿੰਦਾ ਰੋਂਦਾ ਲੁਕ ਲੁਕ ਨਹੀਂ

    ਤੈਨੂੰ ਲੱਗਦਾ ਸੀ ਤੇਰੇ ਬਿਨਾ ਮਰ ਜਾਵਾਂਗਾ
    ਖੁਦ ਨਾ ਨਾਜਾਇਜ਼ ਪੰਗਾ ਕਰ ਜਾਵਾਂਗਾ
    ਰਹਿੰਦਾ ਸਦਾ ਮੇਰੇ ਮਾਂ-ਪਿਓਆਂ ਦਾ ਹੱਥ ਮੇਰੇ ‘ਤੇ
    ਤਾਂਹੀ ਤੇਰੇ ਜਈਆਂ ਕਿਨੀਆਂ ਮੈਂ ਭੁੱਲ ਜਾਵਾਂਗਾ

    ਭੁੱਲ ਜਾਵਾਂਗਾ ਨਾ ਕਦੇ ਵੇਖਾਂ ਤੇਰੇ ਵੱਲ ਨਹੀਂ
    ਬਚਾਂ ਤੇਰੀ ਨਜ਼ਰਾਂ ਤੋਂ ਡੂੰਗੀ ਤੇਰੇ ਨਾਲ ਨਹੀਂ
    ਲਾਉਣੀ ਜੇ ਤੂ ਗਿਲ ਨਾਲ ਦਿਲ ਚੰਗਾ ਕਰ ਨੀ
    ਸੱਜੇ ਦਿਲ ਰੱਬ ਅੱਗੇ ਮੱਥਾ ਟੇਕ ਹਰ ਨੀ

    ਤੇਰਾ ਆਪਣਾ ਸੀ ਜਾਨਮ ਕੋਈ ਗੈਰ ਤੋਂ ਨਹੀਂ
    ਪੀਤਾ ਹਾਂ ਸ਼ਰਾਬਾਂ ਕੋਈ ਜ਼ਹਿਰ ਤੋਂ ਨਹੀਂ
    ਨਾਮ ਨਾ ਚਲੇ ਕੋਈ ਐਸਾ ਸ਼ਹਿਰ ਤੋਂ ਨਹੀਂ
    ਮੇਰੇ ਬਾਅਦ ਜੋ ਤੂ ਉਹ ਮੇਰੇ ਬਗੈਰ ਤੋਂ ਨਹੀਂ

    ਲੜਖੜਾ ਕੇ ਚਲ ਪਏ ਹਾਂ ਖੜੇ ਤੋਂ ਨਹੀਂ
    ਡਗਮਗਾ ਗਏ ਹਾਂ ਲੇਕਿਨ ਡਰੇ ਤੋਂ ਨਹੀਂ
    ਦਾਮਨ ‘ਤੇ ਹੈ ਦਾਗ ਜੋ ਕੇ ਧੁਲੇ ਹੀ ਨਹੀਂ
    ਤੂ ਭੁੱਲ ਗਈ ਹੰਮ ਭੁੱਲੇ ਤੋਂ ਵੀ ਭੁੱਲਦੇ ਨਹੀਂ

    ਮੇਰੇ ਯਾਰ ਬਦਲ ਗਏ ਸੀ ਜਾਂ ਮੈਂ ਬਦਲ ਗਿਆ
    ਮੈਂ ਗਿਰ ਗਿਰ ਕੇ ਗਿਰ ਗਿਰ ਕੇ ਫਿਰ ਸੰਭਲ ਗਿਆ
    ਬਿਖਰ ਗਏ ਸਭ ਤਕਾਜੇ ਅਬ ਇਨਸਾਫ ਦੇ ਯਹਾਂ
    ਇੱਕ ਤਰਫ ਗਇਆ ਕਾਜ਼ੀ ਇੱਕ ਤਰਫ ਅਦਲ ਗਿਆ

    ਅਬ ਢੂੰਢਤੀ ਫਿਰੇਗੀ ਆਪਣੇ ਔਰ ਤੂ ਸ਼ਿਕਾਰ
    ਇੱਕ ਸੋਚ ਮਾਰ ਦੇਤੀ ਇੱਕ ਤੂ ਜੋ ਦੇਤੀ ਮਾਰ
    ਇੱਧਰ ਯਾਰ ਵੀ ਉਹ ਕਰ ਗਏ ਜੋ ਦੁਸ਼ਮਨ ਨਾ ਕਰ ਸਕਾ
    ਲੱਗ ਕੇ ਗਲੇ ਮੇਰੇ ਕਮਰ ‘ਤੇ ਕਰ ਗਏ ਵਾਰ

    ਹੋ ਗੱਲਾਂ ਬਹੁਤੀਆਂ ਨਾ ਕਰਦਾ ਜੋ ਕਰਦਾ ਮੈਂ ਸਹੀ
    ਚੰਗਾ ਹੁੰਦਾ ਜੇ ਮੈਂ ਪਿਆਰ ਕਰਦਾ ਹੀ ਨਹੀਂ
    ਜੇ ਪਿਆਰ ਕਰਦਾ ਹੀ ਨਹੀਂ ਤਾ ਕਿਦਾਂ ਪਤਾ ਲਗਦਾ ਮੈਨੂੰ
    ਇਸ਼ਕ ‘ਚ ਹਰ ਬੰਦਾ ਸੜਦਾ ਹੀ ਨਹੀਂ

    ਸੜਦਾ ਹੀ ਨਹੀਂ ਜੇ ਕਦੇ ਰੱਬ ਤੋਂ ਨਾ ਮੰਗਦਾ
    ਡਰਦਾ ਹੁੰਦਾ ਬਸ ਇੱਕ ਨਾ ਜੋ ਆਏ ਰੱਬ ਦਾ
    ਤੇਰੇ ਜਈ ਫਿਰ ਕਦੇ ਛੱਡ ਕੇ ਨਾ ਤੁਰ ਜਾਵੇ
    ਕਰਦਾ ਹੀ ਨਹੀਂ ਮੈਂ ਹੁਣ ਪਿਆਰ ਹੀ ਨਹੀਂ ਕਰਦਾ

    ਹੋ ਮੇਰੀ ਅੱਖਾਂ ਚ ਜੋ ਦਿਸਦਾ ਓਹ ਤੇਰੇ ਵਿੱਚ ਨਹੀਂ
    ਕੇਹਦੀ ਕੁੜੀ ਜਿਦੇ ਮੇਰੇ ਖੇਰੇ ਵਿੱਚ ਨਹੀਂ
    ਤੈਨੂੰ ਲੱਗਦਾ ਸੀ ਤੇਰੇ ਲਈ ਬਣਿਆ ਨਹੀਂ ਮੈਂ
    ਹੁਣ ਮੈਨੂੰ ਵੀ ਲੱਗਦਾ ਤੂ ਮੇਰੇ ਲਈ ਸਹੀ ਨਹੀਂ

    ਮੈਂ ਤਾਂ ਪਿਆਰ ਤੈਨੂੰ ਕੀਤਾ ਸੀ ਤੂ ਦਿਲ ਤੋੜ ਗਈ
    ਪਹਿਲਾਂ ਸਭ ਕੁਝ ਸਹਿੰਦਾ ਸੀ ਹੁਣ ਕੁਝ ਨਹੀਂ
    ਪਹਿਲਾਂ ਚੁਪ ਚੁਪ ਰਹਿੰਦਾ ਸੀ ਮੈਂ ਹੁਣ ਚੁਪ ਨਹੀਂ
    ਹੁਣ ਲਿਖਦਾ ਹੀ ਰਹਿੰਦਾ ਰੋਂਦਾ ਲੁਕ ਲੁਕ ਨਹੀਂ

    ਰਾਕਸਟਾਰ!

    हो मेरी अख़ां च जो दिसदा ओ तेरे विच नई
    केड़ी कुड़ी जिदे मेरे खेरें विच नई
    तैनू लगदा सी तेरे लई बनेया नई मैं
    हुण मैंनू वी लगदा तू मेरे लई सही नई

    मैं ता प्यार तैनू किता सी तू दिल तोड़ गई
    पहले सब कुछ सहंदा सी हुण कुछ नई
    पहले चुप चुप रहंदा सी मैं हुण चुप नई
    हुण लिखदा ही रहंदा रोंदा लुक लुक नई

    तैनू लगदा सी तेरे ऊपर शक करदा
    शक नई सी सोनिये मैं अख रखदा
    अख रखदा सी तेरे ऊपर भज्ज न जावे
    तेरी कातिल निगाह मैंनू फक करदा

    फक करदा सी रिहा नई सी किसे काम दा
    जिथे काम करदा सी ओहना किया सी तू जा
    कहंदे चुप चुप रहना तैनू रुकदे आ सा
    मैं किया छड़ के गई आन थोड़ा हो गया खफा

    जदों छड़ के गई सी ओदों दुख हो गया
    हसदा ही रहंदा सी मैं चुप हो गया
    हुण चुप नई रहंदा मेरा दिल मैंनू कहंदा
    छड़ इश्क विच की पाया

    हो मेरी अख़ां च जो दिसदा ओ तेरे विच नई
    केड़ी कुड़ी जिदे मेरे खेरें विच नई
    तैनू लगदा सी तेरे लई बनेया नई मैं
    हुण मैंनू वी लगदा तू मेरे लई सही नई

    मैं ता प्यार तैनू किता सी तू दिल तोड़ गई
    पहले सब कुछ सहंदा सी हुण कुछ नई
    पहले चुप चुप रहंदा सी मैं हुण चुप नई
    हुण लिखदा ही रहंदा रोंदा लुक लुक नई

    तैनू लगदा सी तेरे बिना मर जाऊँगा
    खुद न नाजायज़ पंगा कर जाऊँगा
    रहंदा सदा मेरे मां-पियें दा हाथ मेरे ते
    ताहीं तेरे जई किनियां मैं भूल जाऊँगा

    भूल जाऊँगा न कदे वेखन तेरे वल नई
    बचन तेरी नज़रों तो डूंगी तेरे साथ नई
    लौणी जे तू गिल नाल दिल चंगा कर नी
    सजाय दिल रब अगे माथा टेक हर नी

    तेरा अपना था जानम कोई गैर तो नहीं
    पीता हूँ शराबें कोई ज़हर तो नहीं
    नाम न चले कोई ऐसा शहर तो नहीं
    मेरे बाद जो तू वो मेरे बगैर तो नहीं

    लड़खड़ा के चल पाये हैं खड़े तो नहीं
    डगमगा गए हैं लेकिन डरे तो नहीं
    दामन पे हैं दाग़ जो के धुले ही नहीं
    तू भूल गई हम भूले से भी भूलते नहीं

    मेरे यार बदल गए थे या मैं बदल गया
    मैं गिर गिर के गिर गिर के फिर संभल गया
    बिखर गए सब तकाज़े अब इंसाफ के यहाँ
    एक तरफ गया काज़ी एक तरफ अदल गया

    अब ढूंढती फिरेगी अपने और तू शिकार
    एक सोच मार देती एक तू जो देती मार
    इधर यार भी वो कर गए जो दुश्मन न कर सका
    लग के गले मेरे कमर पे कर गए वार

    हो गलां बोहतियां न करदा जो करदा मैं सही
    चंगा हुंदा जे मैं प्यार करदा ही नई
    जे प्यार करदा ही नई ता किद्दा पता लगदा मैंनू
    इश्क च हर बंदा सरदा ही नई

    सरदा ही नई जे कदे रब तो न मंगदा
    दरदा हुंदा बस इक न जो आए रब दा
    तेरे जई फिर कदे छड़ के न तुर जावे
    करदा ही नई मैं हुण प्यार ही नई करदा

    हो मेरी अख़ां च जो दिसदा ओ तेरे विच नई
    केड़ी कुड़ी जिदे मेरे खेरें विच नई
    तैनू लगदा सी तेरे लई बनेया नई मैं
    हुण मैंनू वी लगदा तू मेरे लई सही नई

    मैं ता प्यार तैनू किता सी तू दिल तोड़ गई
    पहले सब कुछ सहंदा सी हुण कुछ नई
    पहले चुप चुप रहंदा सी मैं हुण चुप नई
    हुण लिखदा ही रहंदा रोंदा लुक लुक नई

    Rockstar!

    Regrets music video