Skip to content

Reckless Lyrics – Shubh

    Presenting the “Reckless Lyrics” a captivating Punjabi song sung by Shubh. The lyrics of this song are written by Shubh, and the music for “Reckless” is composed by Makdouble. Let’s explore the lyrics of this song:

    Song Credits

    📌 TitleReckless
    🎤 Singer(s)Shubh
    ✍🏻 Songwriter(s)Shubh
    🎶Music Composer(s)Makdouble
    🏷️LabelShubh

    Reckless Lyrics – Shubh

    Yeah Top Te Chalne Di Aadat Paa Li
    Diss’aa Maar Chalde Aeh Rapper Jaali
    Kehdi Thalle Follow Kardi Dunaali
    Main Hikk’aa Utte Baala Deeve Happy Diwali

    Aisi Waise Cheez Ni Main Jaanch Kara Layi
    Kaalje Phoonke Jivein Phoonkdi Paraali
    Nava Main Navi Tape Aa Navi Saal-E
    Flow Da Na Tod Jivein AK-47 (AK-Santaali)

    (Flow Da Na Tod Jivein AK-47)
    (Flow Da Na Tod Jivein AK-47)

    Labbe Jo Mere Pakke Fan
    Kadd Copy Mere Mangde Sign
    Kayi Darde Mainu Karde Ban
    Main Gaada Line Ton Luttda Chain
    I’m 100/100 Kehnde OG Oh
    Main Rap Da Chakkeya Theka Bro
    Aeh Nave Rapper Bade Chalde Slow
    Karo Follow Mera Cheeta Flow
    Naa Nikle Gaana Mera Chart’aa Chon
    Beh Jaye Dil Te Jaake Meri Baant’aa Jon
    Main Karda Kamm Ki Baby You Don’t Know
    City Karda Jaam Jithe Karda Show
    Katthe Ho Jao Mera Labheya Na Tod
    Aeh Mod Repeat Te Lagda Main Dope
    Aeh Cheat GTA Aehda Laggeya Ae Code
    Main Baneya Punjabi Rap Da God

    Jo Kattda Munh Ch Saare Fact Oh
    Chahe Mangla Mere Ton Dava Fatt Se Oh
    Mainu Common Lagdae Flex Jo
    Ni Tere Income Low Mere Tax Ton
    Ni Lage Cheques Jo Main Kara Tapecord
    Kinne Karte Dobara Te Plake Add
    Gaana Karta Kill Jo Lavaa Gap Rate
    Saale Mainu Sikhaun Nu Firde Rap

    Sun Mainu Sun Seekh Hunda Aa Rap Ki
    Sick Bars Maara Sick Karda Main Ramp Ki
    Jithe Jandae Dekh Gall Lagge Fan Ni
    Ae Ghadi Kare Tak Tak Dasse Mera Time Ni

    Khad Gaya Naal Saade Ohi Jo Ban Ni
    Paidal Dimaag’on Jehde Sadde Naal Khain Ni
    Paise Laava Views Te Mera Koyi Plan Ni
    Manmarzi Te Challan Label Naal Sign Ni

    ਯੇਹ ਟਾਪ ਤੇ ਚੱਲਣ ਦੀ ਆਦਤ ਪਾ ਲਈ
    ਡਿਸਸ’ਆ ਮਾਰ ਚਲਦੇ ਐ ਰੈਪਰ ਜਾਲੀ
    ਕਿਹਦੀ ਥੱਲੇ ਫਾਲੋ ਕਰਦੀ ਦੁਨਾਲੀ
    ਮੈਂ ਹਿੱਕ’ਆ ਉੱਤੇ ਬਾਲਾ ਦੀਵੇ ਹੈਪੀ ਦਿਵਾਲੀ

    ਐਸੀ ਵੈਸੀ ਚੀਜ਼ ਨਹੀਂ ਮੈਂ ਜਾਚ ਕਰਾ ਲਈ
    ਕਾਲਜੇ ਫੂੰਕੇ ਜਿਵੇਂ ਫੂੰਕਦੀ ਪੜਾਲੀ
    ਨਵਾਂ ਮੈਂ ਨਵੀਂ ਟੇਪ ਆ ਨਵੀਂ ਸਾਲੇ
    ਫਲੋ ਦਾ ਨਾ ਤੋੜ ਜਿਵੇਂ ਏਕੇ-47 (ਏਕੇ-ਸੰਤਾਲੀ)

    (ਫਲੋ ਦਾ ਨਾ ਤੋੜ ਜਿਵੇਂ ਏਕੇ-47)
    (ਫਲੋ ਦਾ ਨਾ ਤੋੜ ਜਿਵੇਂ ਏਕੇ-47)

    ਲੱਭੇ ਜੋ ਮੇਰੇ ਪੱਕੇ ਫੈਨ
    ਕੱਢ ਕਾਪੀ ਮੇਰੇ ਮੰਗਦੇ ਸਾਇਨ
    ਕਈ ਡਰਦੇ ਮੈਨੂੰ ਕਰਦੇ ਬਨ
    ਮੈਂ ਗਾੜਾ ਲਾਈਨ ਤੋਂ ਲੁੱਟਦਾ ਚੈਨ
    ਆਈਐਮ 100/100 ਕਹਿੰਦੇ ਓਜੀ ਓ
    ਮੈਂ ਰੈਪ ਦਾ ਚੱਕਿਆ ਠੇਕਾ ਬ੍ਰੋ
    ਐਹ ਨਵੇਂ ਰੈਪਰ ਬਡੇ ਚਲਦੇ ਸਲੋ
    ਕਰੋ ਫਾਲੋ ਮੇਰਾ ਚੀਤਾ ਫਲੋ
    ਨਾ ਨਿਕਲੇ ਗਾਣਾ ਮੇਰਾ ਚਾਰਟ’ਆ ਚੋਂ
    ਬੈਠ ਜਾਵੇ ਦਿਲ ਤੇ ਜਾ ਕੇ ਮੇਰੀ ਬਾਂਟ’ਆ ਜੋਨ
    ਮੈਂ ਕਰਦਾ ਕੰਮ ਕੀ ਬੇਬੀ ਯੂ ਡੋਨ’ਟ ਨੋ
    ਸਿਟੀ ਕਰਦਾ ਜਾਮ ਜਿੱਥੇ ਕਰਦਾ ਸ਼ੋ
    ਕੱਠੇ ਹੋ ਜਾਓ ਮੇਰਾ ਲੱਭਿਆ ਨਾ ਤੋੜ
    ਐਹ ਮੋੜ ਰਿਪੀਟ ਤੇ ਲੱਗਦਾ ਮੈਂ ਡੋਪ
    ਐਹ ਚੀਟ ਜੀਟੀਏ ਐਹਦਾ ਲੱਗਿਆ ਐ ਕੋਡ
    ਮੈਂ ਬਣਿਆ ਪੰਜਾਬੀ ਰੈਪ ਦਾ ਗਾਡ

    ਜੋ ਕੱਟਦਾ ਮੂੰਹ ‘ਚ ਸਾਰੇ ਫੈਕਟ ਓ
    ਚਾਹੇ ਮੰਗਲਾ ਮੇਰੇ ਤੋਂ ਦਵਾਂ ਫੱਟ ਸੇ ਓ
    ਮੈਨੂੰ ਕਾਮਨ ਲਗਦੇ ਫਲੈਕਸ ਜੋ
    ਨੀ ਤੇਰੇ ਇਨਕਮ ਲੋ ਮੇਰੇ ਟੈਕਸ ਤੋਂ
    ਨੀ ਲੱਗੇ ਚੈਕਸ ਜੋ ਮੈਂ ਕਰਾ ਟੇਪਕੋਰਡ
    ਕਿੰਨੇ ਕਰਤੇ ਦੁਬਾਰਾ ਤੇ ਪਲਾਕੇ ਐਡ
    ਗਾਣਾ ਕਰਤਾ ਕਿਲ ਜੋ ਲਵਾ ਗੈਪ ਰੇਟ
    ਸਾਲੇ ਮੈਨੂੰ ਸਿਖਾਉਣ ਨੂੰ ਫਿਰਦੇ ਰੈਪ

    ਸੁਣ ਮੈਨੂੰ ਸੁਣ ਸਿੱਖ ਹੁੰਦਾ ਆ ਰੈਪ ਕੀ
    ਸਿੱਕ ਬਾਰਸ ਮਾਰਾ ਸਿੱਕ ਕਰਦਾ ਮੈਂ ਰੈਂਪ ਕੀ
    ਜਿੱਥੇ ਜਾਂਦੇ ਦੇਖ ਗੱਲ ਲੱਗੇ ਫੈਨ ਨੀ
    ਐਹ ਘੜੀ ਕਰੇ ਟੱਕ ਟੱਕ ਦੱਸੇ ਮੇਰਾ ਟਾਈਮ ਨੀ

    ਖੜ ਗਿਆ ਨਾਲ ਸਾਡੇ ਓਹੀ ਜੋ ਬਨ ਨੀ
    ਪੈਦਲ ਦਿਮਾਗ’ਓਂ ਜਿਹਦੇ ਸਾਡੇ ਨਾਲ ਖੈਣ ਨੀ
    ਪੈਸੇ ਲਾਵਾ ਵਿਊਜ਼ ਤੇ ਮੇਰਾ ਕੋਈ ਪਲੈਨ ਨੀ
    ਮਨਮਰਜ਼ੀ ਤੇ ਚੱਲਾਂ ਲੇਬਲ ਨਾਲ ਸਾਇਨ ਨੀ

    Reckless music video

    The music video “Reckless” is directed by Ayechirag, Mnvshr, and sung by Shubh. This music video features Shubh., in captivating roles. Stay tuned to LyricsSamaa.Com to discover more song lyrics like this!

    Tags: