Rangeen Lyrics: The song is sung by Gurnam Bhullar, and has music by Master Mind while Gill Raunta have written the Rangeen Lyrics. The music video of the Rangeen song is directed by Kabal Singh, and it features Gurnam Bhullar and Gill Raunta.
Song Credits
Rangeen Lyrics – Gurnam Bhullar
Agar Talash Karu Koi Mil Hi Jayega
Magar Teri Tarah Mujhe Kon Chahega
Tujhe Zaroor Koi Chahton Se Dekhega
Magar Wo Aankhein Humari Kaha Se Layega
Eh Jo Tera Mera Mel
Roohaan Da Sumel
Assi Tere Naal Poore Jive
Paaniyan Naal Tel
Muhabbatan Da Baag Lag Je
Teri Vattar Zameen Rave
Ho Jug Jug Jee Sohneya
Shaala Duniya Rangeen Rahve
Ho Jug Jug Jee Sohneya
Shaala Duniya Rangeen Rahve
Tere Shahaan Di Sugandh
Meinu Chadhe Tera Rang
Pichhe Appe Tur Paina
Sadde Agey O Ta Langh
Saddi Umar Vi Teinu Lag Je
Teri Zindagi Haseen Rahve
Ho Jug Jug Jee Sohneya
Shaala Duniya Rangeen Rahve
Ho Jug Jug Jee Sohneya
Shaala Duniya Rangeen Rahve
Tere Bina Ta Haner
Tere Bolaan Naal Saver
Jive Chanadi Nu Channa
Saddi Tere Utte Meher
Sada Raha Fariyada Kardi
Teri Soch Vi Zaheen Rahve
Ho Jug Jug Jee Sohneya
Shaala Duniya Rangeen Rahve
Ho Jug Jug Jee Sohneya
Shaala Duniya Rangeen Rahve
Ve Aa Chij Ki Jahan
Karaan Jind Kubaan
Tere Naal Hi Jeona
Sadda Tu Hi Sanmaan
Jag Utte Gill Raunteyaa
Tera Naa Mehreen Rahve
Ho Jug Jug Jee Sohneya
Shaala Duniya Rangeen Rahve
Ho Jug Jug Jee Sohneya
Shaala Duniya Rangeen Rahve
ਅगर ਤਲਾਸ਼ ਕਰੂ ਕੋਈ ਮਿਲ ਹੀ ਜਾਏਗਾ
ਮਗਰ ਤੇਰੀ ਤਰਾਂ ਮੁਝੇ ਕੋਨ ਚਾਹੇਗਾ
ਤੁਝੇ ਜਰੂਰ ਕੋਈ ਚਾਹਤੋਂ ਨਾਲ ਦੇਖੇਗਾ
ਮਗਰ ਉਹ ਆਂਖਾਂ ਹਮਾਰੀ ਕਹਾਂ ਤੋਂ ਲਾਏਗਾ
ਏਹ ਜੋ ਤੇਰਾ ਮੇਰਾ ਮੇਲ
ਰੂਹਾਨ ਦਾ ਸੂਮਲ
ਅਸੀ ਤੇਰੇ ਨਾਲ ਪੂਰੇ ਜੀਵੇ
ਪਾਣੀਆਂ ਨਾਲ ਤੇਲ
ਮੁਹੱਬਤਾਂ ਦਾ ਬਾਗ ਲਗੇ ਜੇ
ਤੇਰੀ ਵੱਤਰ ਜਮੀਨ ਰਵੇ
ਹੋ ਜੁਗ ਜੁਗ ਜੀ ਸੋਹਣੇਯਾ
ਸ਼ਾਲਾ ਦੁਨੀਆਂ ਰੰਗੀਨ ਰਹੇ
ਹੋ ਜੁਗ ਜੁਗ ਜੀ ਸੋਹਣੇਯਾ
ਸ਼ਾਲਾ ਦੁਨੀਆਂ ਰੰਗੀਨ ਰਹੇ
ਤੇਰੇ ਸ਼ਾਹਾਂ ਦੀ ਸੁਗੰਧ
ਮੈਨੂੰ ਚੜ੍ਹੇ ਤੇਰਾ ਰੰਗ
ਪਿੱਛੇ ਆਪੇ ਤੁਰ ਪਾਈਂ
ਸਾਡੇ ਅੱਗੇ ਓ ਤਾ ਲੰਘ
ਸਾਡੀ ਉਮਰ ਵੀ ਤੇਨੂੰ ਲੱਗ ਜੇ
ਤੇਰੀ ਜ਼ਿੰਦਗੀ ਹਸੀਨ ਰਹੇ
ਹੋ ਜੁਗ ਜੁਗ ਜੀ ਸੋਹਣੇਯਾ
ਸ਼ਾਲਾ ਦੁਨੀਆਂ ਰੰਗੀਨ ਰਹੇ
ਹੋ ਜੁਗ ਜੁਗ ਜੀ ਸੋਹਣੇਯਾ
ਸ਼ਾਲਾ ਦੁਨੀਆਂ ਰੰਗੀਨ ਰਹੇ
ਤੇਰੇ ਬਿਨਾ ਤਾ ਹੰਨਰ
ਤੇਰੇ ਬੋਲਾਂ ਨਾਲ ਸਵੇਰ
ਜਿਵੇਂ ਚਾਨਣੀ ਨੂ ਚੰਨਾ
ਸਾਡੀ ਤੇਰੇ ਉੱਤੇ ਮਿਹਰ
ਸਦਾ ਰਹਾ ਫਰੀਆਦਾ ਕਰਦੀ
ਤੇਰੀ ਸੋਚ ਵੀ ਜ਼ਹੀਨ ਰਹੇ
ਹੋ ਜੁਗ ਜੁਗ ਜੀ ਸੋਹਣੇਯਾ
ਸ਼ਾਲਾ ਦੁਨੀਆਂ ਰੰਗੀਨ ਰਹੇ
ਹੋ ਜੁਗ ਜੁਗ ਜੀ ਸੋਹਣੇਯਾ
ਸ਼ਾਲਾ ਦੁਨੀਆਂ ਰੰਗੀਨ ਰਹੇ
ਵੇ ਆ ਚੀਜ ਕੀ ਜਹਾਂ
ਕਾਰਾਂ ਜਿੰਦ ਕਬਾਣ
ਤੇਰੇ ਨਾਲ ਹੀ ਜੀਣਾ
ਸਡਾ ਤੂੰ ਹੀ ਸਨਮਾਨ
ਜੱਗ ਉੱਤੇ ਗਿਲ ਰਾਂਉਂਟੇਆ
ਤੇਰਾ ਨਾ ਮਹਰੀਨ ਰਹੇ
ਹੋ ਜੁਗ ਜੁਗ ਜੀ ਸੋਹਣੇਯਾ
ਸ਼ਾਲਾ ਦੁਨੀਆਂ ਰੰਗੀਨ ਰਹੇ
ਹੋ ਜੁਗ ਜੁਗ ਜੀ ਸੋਹਣੇਯਾ
ਸ਼ਾਲਾ ਦੁਨੀਆਂ ਰੰਗੀਨ ਰਹੇ