Presenting the “Pyaar Nna Paaundi Lyrics” a captivating Punjabi song sung by Danny. The lyrics of this song are written by Musahib, and the music for “Pyaar Nna Paaundi” is composed by Suyash, Danny. Let’s explore the lyrics of this song:

Song Credits
Pyaar Nna Paaundi Lyrics – Lovely Lolla | Danny
Das Te Dinda Je Tu
Chhad Jaana Si
Pata Hunda Je Mai
Dhoka Khana Si
Das Te Dinda Je Tu
Chhad Jaana Si
Pata Hunda Je Mai
Dhoka Khana Si
Pyaar Na Paundi Tere Naal
Ve Soneyaa
Dil Naa Laundi Tere Naal
Pyaar Na Paundi Tere Naal
Ve Soneyaa
Dil Naa Laundi Tere Naal
Maariya Mai Maari Chhanna
Karma Di Maariyan Aa
Per Teriyaan Mai Teri
Saari Di Saariyaan
Nikki Jehi Zindgi Nu
Dukha Ch Bhulaake Ve Haye
Saukha Ni Bhulana Tera Pyaar
Ve Soneyaa
Pyaar Na Paundi Tere Naal
Das Te Dinda Je Tu
Chhad Jaana Si
Pata Hunda Je Mai
Dhoka Khana Si
Das Te Dinda Je Tu
Chhad Jaana Si
Pata Hunda Je Mai
Dhoka Khana Si
Pyaar Na Paundi Tere Naal
Ve Soneyaa
Dil Na Laundi Tere Naal
Pyaar Na Paundi Tere Naal
Ve Soneyaa
Dil Na Laundi Tere Naal
ਦੱਸ ਤੇ ਦਿੰਦਾ ਜੇ ਤੂੰ
ਛੱਡ ਜਾਣਾ ਸੀ
ਪਤਾ ਹੁੰਦਾ ਜੇ ਮੈਂ
ਧੋਖਾ ਖਾਣਾ ਸੀ
ਦੱਸ ਤੇ ਦਿੰਦਾ ਜੇ ਤੂੰ
ਛੱਡ ਜਾਣਾ ਸੀ
ਪਤਾ ਹੁੰਦਾ ਜੇ ਮੈਂ
ਧੋਖਾ ਖਾਣਾ ਸੀ
ਪਿਆਰ ਨਾ ਪਾਉਂਦੀ ਤੇਰੇ ਨਾਲ
ਵੇ ਸੋਣਿਆ
ਦਿਲ ਨਾ ਲਾਉਂਦੀ ਤੇਰੇ ਨਾਲ
ਪਿਆਰ ਨਾ ਪਾਉਂਦੀ ਤੇਰੇ ਨਾਲ
ਵੇ ਸੋਣਿਆ
ਦਿਲ ਨਾ ਲਾਉਂਦੀ ਤੇਰੇ ਨਾਲ
ਮਾਰਿਆ ਮੈਂ ਮਾਰੀ ਛੰਨਾ
ਕਰਮਾ ਦੀ ਮਾਰੀਆਂ ਆ
ਪਰ ਤੇਰੀਆਂ ਮੈਂ ਤੇਰੀ
ਸਾਰੀ ਦੀ ਸਾਰੀਆਂ
ਨਿੱਕੀ ਜਿਹੀ ਜ਼ਿੰਦਗੀ ਨੂੰ
ਦੁੱਖਾਂ ਚ ਭੁਲਾ ਕੇ ਵੇ ਹਾਏ
ਸੌਖਾ ਨਹੀਂ ਭੁਲਾਣਾ ਤੇਰਾ ਪਿਆਰ
ਵੇ ਸੋਣਿਆ
ਪਿਆਰ ਨਾ ਪਾਉਂਦੀ ਤੇਰੇ ਨਾਲ
ਦੱਸ ਤੇ ਦਿੰਦਾ ਜੇ ਤੂੰ
ਛੱਡ ਜਾਣਾ ਸੀ
ਪਤਾ ਹੁੰਦਾ ਜੇ ਮੈਂ
ਧੋਖਾ ਖਾਣਾ ਸੀ
ਦੱਸ ਤੇ ਦਿੰਦਾ ਜੇ ਤੂੰ
ਛੱਡ ਜਾਣਾ ਸੀ
ਪਤਾ ਹੁੰਦਾ ਜੇ ਮੈਂ
ਧੋਖਾ ਖਾਣਾ ਸੀ
ਪਿਆਰ ਨਾ ਪਾਉਂਦੀ ਤੇਰੇ ਨਾਲ
ਵੇ ਸੋਣਿਆ
ਦਿਲ ਨਾ ਲਾਉਂਦੀ ਤੇਰੇ ਨਾਲ
ਪਿਆਰ ਨਾ ਪਾਉਂਦੀ ਤੇਰੇ ਨਾਲ
ਵੇ ਸੋਣਿਆ
ਦਿਲ ਨਾ ਲਾਉਂਦੀ ਤੇਰੇ ਨਾਲ
Pyaar Nna Paaundi music video
The music video “Pyaar Nna Paaundi” is directed by Tushar Kalia, and sung by Danny. This music video features Isha Malviya, Gauahar Khan & Nikhil Khurana., in captivating roles. Stay tuned to LyricsSamaa.Com to discover more song lyrics like this!