Skip to content

Punjabi Kompa Lyrics – Frozy | Tesher

    Punjabi Kompa Lyrics is a soulful Punjabi song sung by Frozy and Tesher and presented by Ultra Records Music label. The music for this captivating track Punjabi Kompa has been given by Divya Jethwani, with heartfelt lyrics penned by Hitesh Sharma, Sukhchain Sandhu, Mitika Kanwar, Indu Sharma, Mike Sharma, Divya Jethwani.

    Song Credits

    📌 TitlePunjabi Kompa
    🎤 Singer(s)Frozy, Tesher
    ✍🏻 Songwriter(s)Hitesh Sharma, Sukhchain Sandhu, Mitika Kanwar, Indu Sharma, Mike Sharma, Divya Jethwani
    🎶Music Composer(s)Divya Jethwani
    🏷️LabelUltra Records

    Punjabi Kompa Lyrics – Frozy | Tesher

    Tere Ishq Ne Mainu Nachaya Ni
    Jaan Ke Mainu Phasaya Ni
    Nai Chadh Di Mera Kheda
    Tere Dil Vich Ki Aaya

    CHORUS
    Baby
    Teri Aadtan Maadiyan
    Kadhi Hookah Kadhi Club’ch Partyaan
    Ishq’ch Tere Bigda Main
    Haar Ke Vi Tainu Jiteya Main
    Baby
    Teri Aadtan Maadiyan
    Kadhi Hookah Ya Club’ch Partyaan
    Ishq’ch Tere Bigda Main
    Haar Ke Vi Tainu Jiteya Main

    VERSE 1
    Laave Bahane Jehde
    Nasha Akhan’ch Khave Gede
    Sir Nu Tu Charhdi Eh
    Seene Te Larhdi Eh
    Kach Warga Lakk Mutiyare
    Utto Nakhre Bhare Ni
    Chann Wargi Tere Karke
    Todan Taare Ni

    Ishq Li Mein Ki Nai Kita
    Tere Ishq’ch Hoya Pagal Ni
    Jaan Sooli Te Tangdi Eh
    Jado Zulfan Nu Lehrave Ni

    Aye
    Tin Takk Phirdi
    Do Shot Gin Di
    Ik Di Tu Ik Ni
    Nai Chadh Di Mera Kheda
    Tere Dil Vich Ki Aaya

    CHORUS
    Baby
    Teri Aadtan Maadiyan
    Kadhi Hookah Kadhi Club’ch Partyaan
    Ishq’ch Tere Bigda Main
    Haar Ke Vi Tainu Jiteya Main
    Baby
    Teri Aadtan Maadiyan
    Kadhi Hookah Ya Club’ch Partyaan
    Ishq’ch Tere Bigda Main
    Haar Ke Vi Tainu Jiteya Main

    VERSE 2
    Lagde Pyaare Ni
    Nakhre Saare Ni
    Chand Tan Taare Vi
    Tere Ton Nyaare Nai

    Sab Kuj Vaar Ke Vi
    Jaan-e-Haazir Ni
    Adiye Tere Li
    Banaya Main Jogi

    O Lageya Nishana Tera
    Dil Luteya Ni Mera
    Akhan Teri Neederan Uda Gaiyan

    Rakhna Main Sang Tenu
    Agai Pasand Sanu
    Khafa Na Tu Kar Menu Jaaniya

    Lageya Nishana Tera
    Chadh Di Nai Mera Kheda
    Le Gai Sada Khad Ke Kaalja

    Sach Tainu Main Sunava
    Tere Ho Ke Hun
    Khud Nu Main Na Pehchana
    Na Na

    Zulfan De Naag Jaan Dilan Utte Larhde
    Lakk Kolo Wal Kha Ke Tera Mudna
    Teriyan Adavaan Piche Gaane Mere Ban De
    Katal Kare Ni Haye Tera Surma
    Yeah

    CHORUS
    Baby
    Teri Aadtan Maadiyan
    Kadhi Hookah Kadhi Club’ch Partyaan
    Ishq’ch Tere Bigda Main
    Haar Ke Vi Tainu Jiteya Main
    Baby
    Teri Aadtan Maadiyan
    Kadhi Hookah Ya Club’ch Partyaan
    Ishq’ch Tere Bigda Main

    OUTRO
    Tere Ishq Ne Mainu Nachaya Ni
    Haar Ke Vi Tainu Jiteya Main
    Nai Chadh Di Mera Kheda

    ਤੇਰੇ ਇਸ਼ਕ ਨੇ ਮੈਣੂ ਨਚਾਇਆ ਨੀ
    ਜਾਣ ਕੇ ਮੈਣੂ ਫਸਾਇਆ ਨੀ
    ਨਈ ਚੜ੍ਹਦੀ ਮੇਰਾ ਖੇੜਾ
    ਤੇਰੇ ਦਿਲ ਵਿਚ ਕੀ ਆਇਆ

    CHORUS
    ਬੇਬੀ
    ਤੇਰੀ ਆਦਤਾਂ ਮਾਦੀਆਂ
    ਕਦੀਂ ਹੁੱਕਾ ਕਦੀਂ ਕਲੱਬ’ਚ ਪਾਰਟੀਆਂ
    ਇਸ਼ਕ’ਚ ਤੇਰੇ ਬਿਗੜਾ ਮੈ
    ਹਾਰ ਕੇ ਵੀ ਤੈਨੂੰ ਜੀਤੇਆ ਮੈ
    ਬੇਬੀ
    ਤੇਰੀ ਆਦਤਾਂ ਮਾਦੀਆਂ
    ਕਦੀਂ ਹੁੱਕਾ ਜਾਂ ਕਲੱਬ’ਚ ਪਾਰਟੀਆਂ
    ਇਸ਼ਕ’ਚ ਤੇਰੇ ਬਿਗੜਾ ਮੈ
    ਹਾਰ ਕੇ ਵੀ ਤੈਨੂੰ ਜੀਤੇਆ ਮੈ

    VERSE 1
    ਲਾਵੇ ਬਾਹਾਨੇ ਜਿਹੜੇ
    ਨਸ਼ਾ ਅੱਖਾਂ’ਚ ਖਾਵੇ ਗੇੜੇ
    ਸਿਰ ਨੂੰ ਤੂੰ ਚੜ੍ਹਦੀ ਏ
    ਸੀਨੇ ਤੇ ਲੜਦੀ ਏ
    ਕੱਚ ਵਰਗਾ ਲੱਕ ਮੁਤਿਆਰੇ
    ਉੱਤੋਂ ਨਖਰੇ ਭਰੇ ਨੀ
    ਚੰਦ ਵਰਗੀ ਤੇਰੇ ਕਰਕੇ
    ਤੋੜਨ ਤਾਰੇ ਨੀ

    ਇਸ਼ਕ ਲਈ ਮੈ ਕੀ ਨਈ ਕੀਤਾ
    ਤੇਰੇ ਇਸ਼ਕ’ਚ ਹੋਇਆ ਪਾਗਲ ਨੀ
    ਜਾਨ ਸੂਲੀ ਤੇ ਟੰਗਦੀ ਏ
    ਜਦੋਂ ਜ਼ੁਲਫ਼ਾਂ ਨੂੰ ਲਹਿਰਾਵੇ ਨੀ


    ਤਿੰਨ ਤੱਕ ਫਿਰਦੀ
    ਦੋ ਸ਼ਾਟ ਗਿਨ ਦੀ
    ਇੱਕ ਦੀ ਤੂੰ ਇਕ ਨੀ
    ਨਈ ਚੜ੍ਹਦੀ ਮੇਰਾ ਖੇੜਾ
    ਤੇਰੇ ਦਿਲ ਵਿਚ ਕੀ ਆਇਆ

    CHORUS
    ਬੇਬੀ
    ਤੇਰੀ ਆਦਤਾਂ ਮਾਦੀਆਂ
    ਕਦੀਂ ਹੁੱਕਾ ਕਦੀਂ ਕਲੱਬ’ਚ ਪਾਰਟੀਆਂ
    ਇਸ਼ਕ’ਚ ਤੇਰੇ ਬਿਗੜਾ ਮੈ
    ਹਾਰ ਕੇ ਵੀ ਤੈਨੂੰ ਜੀਤੇਆ ਮੈ
    ਬੇਬੀ
    ਤੇਰੀ ਆਦਤਾਂ ਮਾਦੀਆਂ
    ਕਦੀਂ ਹੁੱਕਾ ਜਾਂ ਕਲੱਬ’ਚ ਪਾਰਟੀਆਂ
    ਇਸ਼ਕ’ਚ ਤੇਰੇ ਬਿਗੜਾ ਮੈ
    ਹਾਰ ਕੇ ਵੀ ਤੈਨੂੰ ਜੀਤੇਆ ਮੈ

    VERSE 2
    ਲੱਗਦੇ ਪਿਆਰੇ ਨੀ
    ਨਖਰੇ ਸਾਰੇ ਨੀ
    ਚੰਦ ਤਨ ਤਾਰੇ ਵੀ
    ਤੇਰੇ ਤੋਂ ਨਿਆਰੇ ਨੈ

    ਸਭ ਕੁਝ ਵਾਰ ਕੇ ਵੀ
    ਜਾਨ-ਏ-ਹਾਜਿਰ ਨੀ
    ਅਦਿਏ ਤੇਰੇ ਲਈ
    ਬਣਾਇਆ ਮੈ ਜੋਗੀ

    ਓ ਲੱਗੇਆ ਨਿਸ਼ਾਨਾ ਤੇਰਾ
    ਦਿਲ ਲੁਟੇਆ ਨੀ ਮੇਰਾ
    ਅੱਖਾਂ ਤੇਰੀ ਨੀਂਦਾਂ ਉਡ ਗਈਆਂ

    ਰੱਖਣਾ ਮੈ ਸੰਗ ਤੈਨੂੰ
    ਅਗੇ ਪਸੰਦ ਸਾਨੂੰ
    ਖਫ਼ਾ ਨਾ ਤੂੰ ਕਰ ਮੈਨੂੰ ਜਾਨੀਆ

    ਲੱਗੇਆ ਨਿਸ਼ਾਨਾ ਤੇਰਾ
    ਚੜ੍ਹਦੀ ਨਈ ਮੇਰਾ ਖੇੜਾ
    ਲੇ ਗਈ ਸਦਾ ਖੜ ਕੇ ਕਾਲਜਾ

    ਸੱਚ ਤੈਨੂੰ ਮੈ ਸੁਣਾਵਾ
    ਤੇਰੇ ਹੋ ਕੇ ਹੁਣ
    ਖੁਦ ਨੂੰ ਮੈ ਨਾ ਪਛਾਣ
    ਨਾ ਨਾ

    ਜ਼ੁਲਫ਼ਾਂ ਦੇ ਨਾਗ ਜਾਣ ਦਿਲਾਂ ਉੱਤੇ ਲੜਦੇ
    ਲੱਕ ਕੋਲੋ ਵਾਲ ਖਾ ਕੇ ਤੇਰਾ ਮੁੜਨਾ
    ਤੇਰੀਆਂ ਅਦਾਵਾਂ ਪਿੱਛੇ ਗਾਣੇ ਮੇਰੇ ਬਣ ਦੇ
    ਕਤਲ ਕਰੇ ਨੀ ਹਾਏ ਤੇਰਾ ਸੁਰਮਾ
    ਯਹ

    CHORUS
    ਬੇਬੀ
    ਤੇਰੀ ਆਦਤਾਂ ਮਾਦੀਆਂ
    ਕਦੀਂ ਹੁੱਕਾ ਕਦੀਂ ਕਲੱਬ’ਚ ਪਾਰਟੀਆਂ
    ਇਸ਼ਕ’ਚ ਤੇਰੇ ਬਿਗੜਾ ਮੈ
    ਹਾਰ ਕੇ ਵੀ ਤੈਨੂੰ ਜੀਤੇਆ ਮੈ
    ਬੇਬੀ
    ਤੇਰੀ ਆਦਤਾਂ ਮਾਦੀਆਂ
    ਕਦੀਂ ਹੁੱਕਾ ਜਾਂ ਕਲੱਬ’ਚ ਪਾਰਟੀਆਂ
    ਇਸ਼ਕ’ਚ ਤੇਰੇ ਬਿਗੜਾ ਮੈ

    OUTRO
    ਤੇਰੇ ਇਸ਼ਕ ਨੇ ਮੈਣੂ ਨਚਾਇਆ ਨੀ
    ਹਾਰ ਕੇ ਵੀ ਤੈਨੂੰ ਜੀਤੇਆ ਮੈ
    ਨਈ ਚੜ੍ਹਦੀ ਮੇਰਾ ਖੇੜਾ

    तेरे इश्क ने मैंनू नचाया नी
    जान के मैंनू फसाया नी
    नई चढ़ दी मेरा खेड़ा
    तेरे दिल विच की आया

    CHORUS
    बेबी
    तेरी आदतां मादियां
    कधी हुक्का कधी क्लब’च पार्टियां
    इश्क’च तेरे बिगड़ा मैं
    हार के भी तैनू जीतेया मैं
    बेबी
    तेरी आदतां मादियां
    कधी हुक्का या क्लब’च पार्टियां
    इश्क’च तेरे बिगड़ा मैं
    हार के भी तैनू जीतेया मैं

    VERSE 1
    लावे बहाने जेहड़े
    नशा आखां’च खावे गेड़े
    सर नू तू चढ़दी ऐ
    सीने ते लढ़दी ऐ
    कच वर्गा लक्क मुथियारें
    उत्तो नखरे भरे नी
    चाँद वर्गी तेरे करके
    तोड़न तारे नी

    इश्क ली मैं की नई किया
    तेरे इश्क’च होया पागल नी
    जान सूली ते तांगदी ऐ
    जदों ज़ुल्फां नू लेहरावे नी

    आए
    तिन तक फिरदी
    दो शॉट गिन दी
    इक दी तू इक नी
    नई चढ़ दी मेरा खेड़ा
    तेरे दिल विच की आया

    CHORUS
    बेबी
    तेरी आदतां मादियां
    कधी हुक्का कधी क्लब’च पार्टियां
    इश्क’च तेरे बिगड़ा मैं
    हार के भी तैनू जीतेया मैं
    बेबी
    तेरी आदतां मादियां
    कधी हुक्का या क्लब’च पार्टियां
    इश्क’च तेरे बिगड़ा मैं
    हार के भी तैनू जीतेया मैं

    VERSE 2
    लागदे प्यारे नी
    नखरे सारे नी
    चाँद तन तारे भी
    तेरे तों न्यारें नई

    सब कुछ वार के भी
    जान-ए-हाजिर नी
    अदीए तेरे लिए
    बनाया मैं योगी

    ओ लगेया निशाना तेरा
    दिल लुटेया नी मेरा
    आखां तेरी नींदें उड़ गईं

    रखना मैं संग तैनू
    अगै पसंद सानू
    खफा ना तू कर Menu जानिया

    लगेया निशाना तेरा
    चढ़ दी नई मेरा खेड़ा
    ले गई सदा खड़ के कालजा

    सच तैनू मैं सुनावा
    तेरे हो के हुन
    खुद नू मैं ना पहचान
    ना ना

    ज़ुल्फां दे नाग जान दिलां उत्थे लढ़दे
    लक्क कोलो वाल खा के तेरा मुढ़ना
    तेरियां अदावां पिछे गाने मेरे बन दे
    कतल करे नी हाय तेरा सुरमा
    याह

    CHORUS
    बेबी
    तेरी आदतां मादियां
    कधी हुक्का कधी क्लब’च पार्टियां
    इश्क’च तेरे बिगड़ा मैं
    हार के भी तैनू जीतेया मैं
    बेबी
    तेरी आदतां मादियां
    कधी हुक्का या क्लब’च पार्टियां
    इश्क’च तेरे बिगड़ा मैं

    OUTRO
    तेरे इश्क ने मैंनू नचाया नी
    हार के भी तैनू जीतेया मैं
    नई चढ़ दी मेरा खेड़ा

    Punjabi Kompa Lyrics music video