Skip to content

Puch Dil Nu Lyrics – Khan Bhaini

    Presenting the “Puch Dil Nu Lyrics” a captivating Punjabi song sung by Khan Bhaini. The lyrics of this song are written by Khan Bhaini, and the music for “Puch Dil Nu” is composed by Desi Crew. Let’s explore the lyrics of this song:

    Song Credits

    📌 TitlePuch Dil Nu
    🎤 Singer(s)Khan Bhaini
    ✍🏻 Songwriter(s)Khan Bhaini
    🎶Music Composer(s)Desi Crew
    🏷️LabelWhite Hill Music

    Puch Dil Nu Lyrics – Khan Bhaini

    Puch Dil Nu Mere Bare
    Ik Wari Ta Mutiyaare
    Puch Dil Nu Mere Bare
    Ik Wari Ta Mutiyaare
    Ni Munda Raati Ginda Tare
    Dine Galli Ch Gediyaan Maare
    Jatt Jitta Da Si Shonkee
    Jo Jaan Tere To Hare
    Puch Dil Nu Mere Bare
    Ik Wari Ta Mutiyare
    Puch Dil Nu Mere Bare
    Ik Wari Ta Mutiyare
    Puch Dil Nu

    Oh Bhole Bhale Jatt Te Ina Julam Na Meri Jaan Kro
    Hussna De Malik Ho Sajjan Sade Te Ehsaan Kro
    Oh Dukki Tikki Door Rahugi Mehnge Mull Di Jatti Toh
    Thoda Jta Tusi Dil De Need Bheni Aala Khan Kro
    Jatt Duniyan Toh Nayi Darda Todi Yes Di Wait Aa Karda
    Ni Phir Dekhi Takua Varda
    Sada Luck Je Match Ni Karda
    Tere Toh Kada Parda
    Tere Shehar Ch Hon Ge Kaare
    Puch Dil Nu Mere Bare
    Ik Wari Ta Mutiyare
    Puch Dil Nu Mere Bare
    Ik Wari Ta Mutiyare
    Puch Dil Nu

    Oh Sir Toh Langya Pani Balliye
    Pulla Thilo Di Karna Aunda
    Modyan Te Je Koi Thukk Je Koi Chakk Godya Thale Dharna Aunda
    Oh Sanu Marn Wale Mar Gaye
    Kudi Bimari Katte Di
    Per Jithe Jatt Da Dil Mil Jave Othe Sanu Marna Aunda
    Ni Tu Aaun De Jeda Aunda
    Kalla Samjhi Na Jatt Gaunda
    Ni Bas Lardna Nayi Main Chaunda
    Baby Darn A Tu Jatt Jiunda
    Ni Bas Thapda Naal Samjaunda
    Awien Fire Nhi Fokke Maare
    Puch Dil Nu Mere Bare
    Ik Wari Ta Mutiyare
    Puch Dil Nu Mere Bare
    Ik Wari Ta Mutiyare
    Puch Dil Nu Mere Bare
    Ik Wari Ta Mutiyare
    Puch Dil Nu Mere Bare
    Ik Wari Ta Mutiyare
    Puch Dil Nu Mere Bare
    Ik Wari Ta Mutiyare

    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਨੀ ਮੁੰਡਾ ਰਾਤੀ ਗਿੰਦਾ ਤਾਰੇ
    ਦਿਨੇ ਗਲੀਆਂ ਚ ਗੇਡੀਆਂ ਮਾਰੇ
    ਜੱਟ ਜਿੱਤ ਦਾ ਸੀ ਸ਼ੌਂਕੀ
    ਜੋ ਜਾਨ ਤੇਰੇ ਤੋਂ ਹਾਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਪੁੱਛ ਦਿਲ ਨੂੰ

    ਓਹ ਭੋਲੇ ਭਾਲੇ ਜੱਟ ਤੇ ਇਨਾ ਜੁਲਮ ਨਾ ਮੇਰੀ ਜਾਨ ਕਰੋ
    ਹੁੱਸਨਾ ਦੇ ਮਾਲਿਕ ਹੋ ਸੱਜਣ ਸਾਡੇ ਤੇ ਐਹਸਾਨ ਕਰੋ
    ਓਹ ਦੁੱਕੀ ਟਿੱਕੀ ਦੂਰ ਰਹੂਗੀ ਮਹਿੰਗੇ ਮੁੱਲ ਦੀ ਜੱਟੀ ਤੋਂ
    ਥੋਡਾ ਜੱਟਾ ਤੁਸੀਂ ਦਿਲ ਦੀ ਨੀਵ ਭੈਣੀ ਆਲਾ ਖਾਣ ਕਰੋ
    ਜੱਟ ਦੁਨੀਆਂ ਤੋਂ ਨਹੀਂ ਡਰਦਾ ਤੋਹਾਡੇ ਯੈਸ ਦੀ ਵੇਟ ਕਰਦਾ
    ਨੀ ਫਿਰ ਦੇਖੀ ਟੱਕੂਆ ਵਾਰਦਾ
    ਸਾਡਾ ਲੱਕ ਜੇ ਮੈਚ ਨਹੀਂ ਕਰਦਾ
    ਤੇਰੇ ਤੋਂ ਕਦਾ ਪਰਦਾ
    ਤੇਰੇ ਸ਼ਹਿਰ ਚ ਹੋਣਗੇ ਕਾਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਪੁੱਛ ਦਿਲ ਨੂੰ

    ਓਹ ਸਿਰ ਤੋਂ ਲੰਘਿਆ ਪਾਣੀ ਬੱਲੀਏ
    ਪੁੱਲਾ ਥੱਲੋਂ ਦੀ ਕਰਨਾ ਆਉਂਦਾ
    ਮੋਡਿਆਂ ਤੇ ਜੇ ਕੋਈ ਠੁੱਕ ਜੇ ਕੋਈ ਚੱਕ ਗੋਡਿਆਂ ਥੱਲੇ ਧਰਨਾ ਆਉਂਦਾ
    ਓਹ ਸਾਨੂੰ ਮਰਨ ਵਾਲੇ ਮਰ ਗਏ
    ਕੁੜੀ ਬਿਮਾਰੀ ਕੱਟੇ ਦੀ
    ਪਰ ਜਿੱਥੇ ਜੱਟ ਦਾ ਦਿਲ ਮਿਲ ਜਾਵੇ ਓਥੇ ਸਾਨੂੰ ਮਰਨਾ ਆਉਂਦਾ
    ਨੀ ਤੂੰ ਆਉਣ ਦੇ ਜੇੜਾ ਆਉਂਦਾ
    ਕੱਲਾ ਸਮਝੀ ਨਾ ਜੱਟ ਗਾਉਂਦਾ
    ਨੀ ਬਸ ਲੜਨਾ ਨਹੀਂ ਮੈਂ ਚਾਹੁੰਦਾ
    ਬੇਬੀ ਡਰਨਾ ਤੂੰ ਜੱਟ ਜੀਉਂਦਾ
    ਨੀ ਬਸ ਥਪਦਾ ਨਾਲ ਸਮਝਾਉਂਦਾ
    ਅਵੇਂ ਫਾਇਰ ਨਹੀਂ ਫੁੱਕੇ ਮਾਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ
    ਪੁੱਛ ਦਿਲ ਨੂੰ ਮੇਰੇ ਬਾਰੇ
    ਇੱਕ ਵਾਰੀ ਤਾ ਮੁਟਿਆਰੇ

    Puch Dil Nu music video

    The music video “Puch Dil Nu” is directed by Teji Sandhu and sung by Khan Bhaini. This music video features Khan Bhaini and Jiya Bharti, in captivating roles. Stay tuned to LyricsSamaa.Com to discover more song lyrics like this!