Presenting the “Petrol Lyrics” a captivating Punjabi song sung by Arjan Dhillon. and himself Arjan Dhillon wrote the lyrics of this song and the music for “Petrol” was composed by MXRCI. Let’s explore the lyrics of this song:

Song Credits
Petrol Lyrics – Arjan Dhillon
Ho Jatt Petrol Jawani Agg Ni
Passe Reh Nede Na Lagg
Hawai Da Naam Tu Vich Na Vajj
Ni Shiny Kal Stary Vajj
Ho Jatt Petrol Jawani Agg
Ho Gaunde Time Note Ni Ginde
Maarke Dand Hikkan Ni Minde
Haye Kar Kar Chaddiye Jedi Akkhi
Taggni Laugde 30 30
Tel De Vairy Jo Thalle Kadh
Ni Jatt Petrol Jawani Agg
Ho Chere Jeet Jor Ne Teene
Ni Asle Vairiyan De Vall Sinne
Haye Ankhan Nassal Maal Pure
Ni Kade …. Kade Dior
Ho Jedi Kedi Muh Te Thokke
Duniya Kardi Okay Okay
Medal Mande Parche Yabb
Ni Jatt Petrol Jawani Agg
Sadde Koll Asla Tere Koll Nakhre
Ni Tu Aa Allhad Chohbar Athre
Ho Puniye Muddke Bulayie Bakre
Ni Kariye Dakkre Jeda Machre
Mittran Magar Hussan Da Hub
Ni Jatt Petrol Jawani Agg
Pani Wangu Aape Bana Layie Raah
Ni Kade Aa Jharna Kade Dareya
Haye Muhre Naam Tera Likhvava
Ni Firni Te Taj Banava
Tu Arjan De Sinne Lagg
Ni Jatt Petrol Jawani Agg…
ਹੋ ਜੱਟ ਪੈਟਰੋਲ ਜਵਾਨੀ ਅੱਗ ਨੀ
ਪੱਸੇ ਰਹ ਨੇੜੇ ਨਾ ਲੱਗ
ਹਵਾਈ ਦਾ ਨਾਮ ਤੂੰ ਵਿਚ ਨਾ ਵੱਜ
ਨੀ ਸ਼ਾਈਨੀ ਕਾਲ ਸਟਾਰੀ ਵੱਜ
ਹੋ ਜੱਟ ਪੈਟਰੋਲ ਜਵਾਨੀ ਅੱਗ
ਹੋ ਗੌਂਦੇ ਟਾਈਮ ਨੋਟ ਨੀ ਗਿਣਦੇ
ਮਾਰਕੇ ਦੰਦ ਹਿੱਕਾਂ ਨੀ ਮਿੰਦੇ
ਹਾਏ ਕਰ ਕਰ ਛੱਡੀਏ ਜੇਡੀ ਅੱਖੀ
ਟੱਗਣੀ ਲਾਉਂਦੇ 30 30
ਤੇਲ ਦੇ ਵੈਰੀ ਜੋ ਥੱਲੇ ਕੱਢ
ਨੀ ਜੱਟ ਪੈਟਰੋਲ ਜਵਾਨੀ ਅੱਗ
ਹੋ ਚੇਰੇ ਜੀਤ ਜੋਰ ਨੇ ਤੀਨੇ
ਨੀ ਅਸਲੇ ਵੈਰੀਆਂ ਦੇ ਵੱਲ ਸੀਨੇ
ਹਾਏ ਅੱਖਾਂ ਨੱਸਲ ਮਾਲ ਪੂਰੇ
ਨੀ ਕਦੇ …. ਕਦੇ ਡਿਓਰ
ਹੋ ਜੇਡੀ ਕੇਡੀ ਮੂੰਹ ਤੇ ਠੋਕਕੇ
ਦੁਨੀਆ ਕਰਦੀ ਓਕੇ ਓਕੇ
ਮੈਡਲ ਮੰਦੇ ਪਰਚੇ ਯੱਬ
ਨੀ ਜੱਟ ਪੈਟਰੋਲ ਜਵਾਨੀ ਅੱਗ
ਸਾਡੇ ਕੋਲ ਅਸਲਾ ਤੇਰੇ ਕੋਲ ਨਖਰੇ
ਨੀ ਤੂੰ ਆ ਅੱਲ੍ਹੜ ਚੋਹਬਰ ਅਠਰੇ
ਹੋ ਪੁਣੀਏ ਮੁੜਕੇ ਬੁਲਾਈਏ ਬਕਰੇ
ਨੀ ਕਰੀਏ ਡੱਕਰੇ ਜੇਡਾ ਮਚਰੇ
ਮਿੱਤਰਾਂ ਮਗਰ ਹੁੱਸਨ ਦਾ ਹੱਬ
ਨੀ ਜੱਟ ਪੈਟਰੋਲ ਜਵਾਨੀ ਅੱਗ
ਪਾਣੀ ਵਾਂਗੂ ਆਪੇ ਬਣਾ ਲਈਏ ਰਾਹ
ਨੀ ਕਦੇ ਆ ਝਰਨਾ ਕਦੇ ਦਰਿਆ
ਹਾਏ ਮੂਹਰੇ ਨਾਮ ਤੇਰਾ ਲਿਖਵਾਵਾ
ਨੀ ਫਿਰਨੀ ਤੇ ਤਾਜ ਬਣਾਵਾ
ਤੂੰ ਅਰਜਨ ਦੇ ਸੀਨੇ ਲੱਗ
ਨੀ ਜੱਟ ਪੈਟਰੋਲ ਜਵਾਨੀ ਅੱਗ…