Presenting the “Panjeban 2 Lyrics” a captivating Punjabi song sung by Shivjot. The lyrics of this song are written by Khan Bhaini, and the music for “Puch Dil Nu” is composed by Desi Crew. Let’s explore the lyrics of this song:

Song Credits
Panjeban 2 Lyrics – Shivjot
Ikk Tera Koka Lishkora Maarda
Kudiyaan Nu Chandra Shifora Maarda
Duja Navi Yaari Da Saroor Bolda
Gora Gora Rang Thoda Thoda Maarda
Goriyaan Baanhaa De Vich Hooo
Goriyaan Baanhaa De Vich
Goriyaan Baanhaa De Vich Kangna
Jutti Pairaan Ch Grace Maardi
Pubaan Uttey Paindi Firrey Bhangra
Paake Pairaan Ch Panjeeb Yaar Di
Pubaan Uttey Paindi Firrey Bhangra
Paake Pairaan Ch Panjeeb Yaar Di
Chann Warga Ae Tere Mukhde Da Noor
Saanu Karda Shudai Jaanda Goriye
Nave Nave Pyaar Wala Ankhaan Vich Neel Pagiye
Nazaraan Taan Aayi Jaanda Goriye
Jharh Jharh Jutti Jadoh Baithdi
Jharh Jharh Jutti Jadoh Baithdi
Vibe Chakk Dindi Meri Car Di
Pubaan Uttey Paindi Firrey Bhangra
Paake Pairaan Ch Panjeeb Yaar Di
Pubaan Uttey Paindi Firrey Bhangra
Paake Pairaan Ch Panjeeb Yaar Di
Laggdi Kyaa Baat Goriye
End Aa Gal Baat Goriye
Thagdi Sharey Aam Dilaan Nu
Agg Di Tu Laat Goriye
Sajri Sharaab Firrey Soldi
Ankh Karrdi Fareb Naar Di
Pubaan Uttey Paindi Firrey Bhangra
Paake Pairaan Ch Panjeeb Yaar Di
Pubaan Uttey Paindi Firrey Bhangra
Paake Pairaan Ch Panjeeb Yaar Di
Satt Killeyaan Ch Billo 12 Bedroom
Nehro Paar Mai Puvaa Doon Tainu Bangla
Puraa Week Chalani Aa Party Viah Di Billo
Bannana Mahol Pura Rangila
London-O Mangaayi Aan Tere Waste
London-O Mangaayi Aan Tere Waste
Mai Kya Chaldi Si Jeb Yaar Di
Pubaan Uttey Paindi Firrey Bhangra
Paake Pairaan Ch Panjeeb Yaar Di
Pubaan Uttey Paindi Firrey Bhangra
Paake Pairaan Ch Panjeeb Yaar Di
ਇੱਕ ਤੇਰਾ ਕੋਕਾ ਲਿਸ਼ਕੋਰਾ ਮਾਰਦਾ
ਕੁੜੀਆਂ ਨੂੰ ਚੰਦਰ ਸ਼ਿਫੋਰਾ ਮਾਰਦਾ
ਦੂਜਾ ਨਵੀ ਯਾਰੀ ਦਾ ਸਰੂਰ ਬੋਲਦਾ
ਗੋਰਾ ਗੋਰਾ ਰੰਗ ਥੋਡਾ ਥੋਡਾ ਮਾਰਦਾ
ਗੋਰੀਆਂ ਬਾਹਾਂ ਦੇ ਵਿਚ ਹੂ
ਗੋਰੀਆਂ ਬਾਹਾਂ ਦੇ ਵਿਚ
ਗੋਰੀਆਂ ਬਾਹਾਂ ਦੇ ਵਿਚ ਕੰਗਣਾ
ਜੁੱਤੀ ਪੈਰਾਂ ਚ ਗ੍ਰੇਸ ਮਾਰਦੀ
ਪੁਬਾਂ ਉੱਤੇ ਪੈਂਦੀ ਫਿਰੇ ਭੰਗੜਾ
ਪਾਕੇ ਪੈਰਾਂ ਚ ਪੰਜੇਬ ਯਾਰ ਦੀ
ਪੁਬਾਂ ਉੱਤੇ ਪੈਂਦੀ ਫਿਰੇ ਭੰਗੜਾ
ਪਾਕੇ ਪੈਰਾਂ ਚ ਪੰਜੇਬ ਯਾਰ ਦੀ
ਚੰਨ ਵਰਗਾ ਏ ਤੇਰੇ ਮੁਖੜੇ ਦਾ ਨੂਰ
ਸਾਨੂੰ ਕਰਦਾ ਸ਼ੁਦਾਈ ਜਾਂਦਾ ਗੋਰੀਏ
ਨਵੇ ਨਵੇ ਪਿਆਰ ਵਾਲਾ ਅੱਖਾਂ ਵਿਚ ਨੀਲ ਪਈਏ
ਨਜ਼ਾਰਾਂ ਤਾਂ ਆਈ ਜਾਂਦਾ ਗੋਰੀਏ
ਝੜ ਝੜ ਜੁੱਤੀ ਜਦੋਂ ਬੈਠਦੀ
ਝੜ ਝੜ ਜੁੱਤੀ ਜਦੋਂ ਬੈਠਦੀ
ਵਾਈਬ ਚੱਕ ਦਿੰਦੀ ਮੇਰੀ ਕਾਰ ਦੀ
ਪੁਬਾਂ ਉੱਤੇ ਪੈਂਦੀ ਫਿਰੇ ਭੰਗੜਾ
ਪਾਕੇ ਪੈਰਾਂ ਚ ਪੰਜੇਬ ਯਾਰ ਦੀ
ਪੁਬਾਂ ਉੱਤੇ ਪੈਂਦੀ ਫਿਰੇ ਭੰਗੜਾ
ਪਾਕੇ ਪੈਰਾਂ ਚ ਪੰਜੇਬ ਯਾਰ ਦੀ
ਲੱਗਦੀ ਕਿਆ ਗੱਲ ਗੋਰੀਏ
ਐਂਡ ਆ ਗੱਲ ਬਾਤ ਗੋਰੀਏ
ਠੱਗਦੀ ਸ਼ਰੇਆਮ ਦਿਲਾਂ ਨੂੰ
ਅੱਗ ਦੀ ਤੂੰ ਲਾਤ ਗੋਰੀਏ
ਸਜਰੀ ਸ਼ਰਾਬ ਫਿਰੇ ਸੋਲਦੀ
ਅੱਖ ਕਰਦੀ ਫਰੇਬ ਨਾਰ ਦੀ
ਪੁਬਾਂ ਉੱਤੇ ਪੈਂਦੀ ਫਿਰੇ ਭੰਗੜਾ
ਪਾਕੇ ਪੈਰਾਂ ਚ ਪੰਜੇਬ ਯਾਰ ਦੀ
ਪੁਬਾਂ ਉੱਤੇ ਪੈਂਦੀ ਫਿਰੇ ਭੰਗੜਾ
ਪਾਕੇ ਪੈਰਾਂ ਚ ਪੰਜੇਬ ਯਾਰ ਦੀ
ਸੱਤ ਕਿਲਿਆਂ ਚ ਬਿਲੋ 12 ਬੈਡਰੂਮ
ਨੇਹਰੋ ਪਾਰ ਮੈ ਪੁਵਾ ਦੂੰ ਤੈਨੂੰ ਬੰਗਲਾ
ਪੂਰਾ ਹਫਤਾ ਚਲਣੀ ਆ ਪਾਰਟੀ ਵਿਆਹ ਦੀ ਬਿਲੋ
ਬਣਾਉਣਾ ਮਾਹੌਲ ਪੂਰਾ ਰੰਗੀਲਾ
ਲੰਡਨ-ਓ ਮੰਗਾਈਆਂ ਤੇਰੇ ਵਾਸਤੇ
ਲੰਡਨ-ਓ ਮੰਗਾਈਆਂ ਤੇਰੇ ਵਾਸਤੇ
ਮੈਂ ਕਿਹਾ ਚਲਦੀ ਸੀ ਜੇਬ ਯਾਰ ਦੀ
ਪੁਬਾਂ ਉੱਤੇ ਪੈਂਦੀ ਫਿਰੇ ਭੰਗੜਾ
ਪਾਕੇ ਪੈਰਾਂ ਚ ਪੰਜੇਬ ਯਾਰ ਦੀ
ਪੁਬਾਂ ਉੱਤੇ ਪੈਂਦੀ ਫਿਰੇ ਭੰਗੜਾ
ਪਾਕੇ ਪੈਰਾਂ ਚ ਪੰਜੇਬ ਯਾਰ ਦੀ
Panjeban 2 music video
The music video “Panjeban 2” is directed by Jerry Batra and sung by Shivjot. This music video features Shivjot and Isha Sharma, in captivating roles. Stay tuned to LyricsSamaa.Com to discover more song lyrics like this!