Skip to content

Ok Hoye Paye Haan Lyrics – Arjan Dhillon

    Presenting the “Ok Hoye Paye Haan Lyrics” a captivating Punjabi song sung by Arjan Dhillon. The lyrics of this song are written by Arjan Dhillon and the music for “Ok Hoye Paye Haan” is composed by Mxrci. Let’s explore the lyrics of this song:

    Song Credits

    📌 TitleOk Hoye Paye Haan
    🎤 Singer(s)Arjan Dhillon
    ✍🏻 Songwriter(s)Arjan Dhillon
    🎶Music Composer(s)Mxrci
    🏷️LabelPanj-aab Records

    Ok Hoye Paye Haan Lyrics – Arjan Dhillon

    Ho Pehla Phone Karna Si 8 9 Kai Vajje Si
    Ohdo Mere Hann Diye 2 3 Hi Lagge Si
    Ho Pehla Phone Karna Si 8 9 Kai Vajje Si
    Ohdo Mere Handiye 2 3 Hi Lagge Si

    Ni Kal Gall Karu Hun Ok Hoye Paye Haan
    Kal Gall Karu Hun Ok Hoye Paye Haan
    Kal Gall Karu Hun Ok Hoye Paye Haan
    Kal Gall Karu Hun Ok Hoye Paye Haan

    Ho Mittran Di Taali Nahiyo Jandi Gall Ikk
    Naa Kare Tan Vi Peg Paa Dinde Aapi
    Bottle Je Khulli Tan Mukoni Hundi Ae
    Ni Assi Mehfil Vi Kehra Nitt Launi Hundi Aa

    Ho Je Sachhi Maitho Puchhe Eeve Ho Na Tu Gusse
    Sachhi Maitho Puchhe Eeve Ho Na Tu Gusse
    Ghuman Chalange Kite Vadle Kyu Laye Aa Ni

    Ni Kal Gall Karu Hun Ok Hoye Paye Haan
    Kal Gall Karu Hun Ok Hoye Paye Haan
    Kal Gall Karu Hun Ok Hoye Paye Haan
    Ni Kal Gall Karu Hun Ok Hoye Paye Haan

    Ho Jaave Chirdi Halak Hove Kaalje Nu Agg
    Viche Chalgi Si Desi Pehla Launde Si Scotch
    Ho Teqila Siri Vaar Di Ni Sukhi Chalgi
    Vajj Gi Si Bong Si Mandheer Hall Gi

    Sirre Faddgi Rakane Wali Chhadgi Rakane
    Faddgi Rakane Wali Chhadgi Rakane
    Maadi Moti Gall Naal Jatt Kithe Dhaye Aa Ni

    Ni Kal Gall Karu Hun Ok Hoye Paye Haan
    Kal Gall Karu Hun Ok Hoye Paye Haan
    Kal Gall Karu Hun Ok Hoye Paye Haan
    Ni Kal Gall Karu Hun Ok Hoye Paye Haan

    Ho Kara Li Na Shakk Changga Rakh Phone Cut
    Kara Li Na Shakk Changga Rakh Phone Cut
    Tere Arjan Huni Tan Sharabi Hoye Paye Aa Ni

    Ni Kal Gall Karu Hun Ok Hoye Paye Haan
    Kal Gall Karu Hun Ok Hoye Paye Haan
    Kal Gall Karu Hun Ok Hoye Paye Haan
    Kal Gall Karu Hun Ok Hoye Paye Haan

    ਹੋ ਪਹਿਲਾ ਫੋਨ ਕਰਨਾ ਸੀ 8 9 ਕਈ ਵਜੇ ਸੀ
    ਓਹਦੇ ਮੇਰੇ ਹਾਂਦੀਏ 2 3 ਹੀ ਲੱਗੇ ਸੀ
    ਹੋ ਪਹਿਲਾ ਫੋਨ ਕਰਨਾ ਸੀ 8 9 ਕਈ ਵਜੇ ਸੀ
    ਓਹਦੇ ਮੇਰੇ ਹਾਂਦੀਏ 2 3 ਹੀ ਲੱਗੇ ਸੀ

    ਨੀ ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ

    ਹੋ ਮਿੱਤਰਾਂ ਦੀ ਤਾਲੀ ਨਹੀਂ ਜੋਂਦੀ ਗੱਲ ਇਕ
    ਨਾ ਕਰੇ ਤੰ ਵੀ ਪੇਗ ਪਾ ਦਿੰਦੇ ਆਪੀ
    ਬੋਤਲ ਜੇ ਖੁੱਲੀ ਤੰ ਮੁਕੋਨੀ ਹੁੰਦੀ ਐ
    ਨੀ ਅਸੀਂ ਮਹਿਫਿਲ ਵੀ ਕਹੜਾ ਨਿੱਤ ਲਾਉਣੀ ਹੁੰਦੀ ਆ

    ਹੋ ਜੇ ਸੱਚੀ ਮੈਥੋਂ ਪੁੱਛੇ ਈਵੇ ਹੋ ਨਾ ਤੂੰ ਗੁੱਸੇ
    ਸੱਚੀ ਮੈਥੋਂ ਪੁੱਛੇ ਈਵੇ ਹੋ ਨਾ ਤੂੰ ਗੁੱਸੇ
    ਘੁਮਣ ਚਲਾਂਗੇ ਕਿਤੇ ਬਦਲੇ ਕਿਉਂ ਲਾਏ ਆ ਨੀ

    ਨੀ ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਨੀ ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ

    ਹੋ ਜਾਵੇ ਚਿਰਦੀ ਹਲਕ ਹੋਵੇ ਕਾਲਜੇ ਨੂਂ ਅੱਗ
    ਵਿਚੇ ਚਲਗੀ ਸੀ ਦੇਸੀ ਪਹਿਲਾ ਲੌਂਡੇ ਸੀ ਸਕਾਚ
    ਹੋ ਤੇਕੀਲਾ ਸਿਰਿ ਵਾਰ ਦੀ ਨੀ ਸੁੱਖੀ ਚਲਗੀ
    ਵੱਜ ਗੀ ਸੀ ਬੋਂਗ ਸੀ ਮੰਦ੍ਹੀਰ ਹੱਲ ਗੀ

    ਸਿੱਰੇ ਫੱੱਡਗੀ ਰਖਣੇ ਵਾਲੀ ਛੱਡਗੀ ਰਖਣੇ
    ਫੱੱਡਗੀ ਰਖਣੇ ਵਾਲੀ ਛੱਡਗੀ ਰਖਣੇ
    ਮਾਡੀ ਮੋਟੀ ਗੱਲ ਨਾਲ ਜੱਟ ਕਿਥੇ ਧਾਏ ਆ ਨੀ

    ਨੀ ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਨੀ ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ

    ਹੋ ਕਰਾ ਲੀ ਨਾ ਸ਼ੱਕ ਚੰਗਾ ਰੱਖ ਫੋਨ ਕੱਟ
    ਕਰਾ ਲੀ ਨਾ ਸ਼ੱਕ ਚੰਗਾ ਰੱਖ ਫੋਨ ਕੱਟ
    ਤੇਰੇ ਅਰਜਨ ਹੁਣੀ ਤੰ ਸ਼ਰਾਬੀ ਹੋਏ ਪਾਏ ਆ ਨੀ

    ਨੀ ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ
    ਕਾਲ ਗੱਲ ਕਰੁ ਹਾਂ ਓਕ ਹੋਏ ਪਾਏ ਹਾਂ

    Ok Hoye Paye Haan music video