Skip to content

Narazgi Lyrics – Arjan Dhillon

    Presenting the “Narazgi Lyrics” a captivating Punjabi song sung by Arjan Dhillon. and himself Arjan Dhillon wrote the lyrics of this song and the music for “Narazgi” was composed by MXRCI. Let’s explore the lyrics of this song:

    Song Credits

    📌 TitleNarazgi
    🎤 Singer(s)Arjan Dhillon
    ✍🏻 Songwriter(s)Arjan Dhillon
    🎶Music Composer(s)Mxrci
    🏷️LabelArjan Dhillon

    Narazgi Lyrics – Arjan Dhillon

    Kehri Gal Di Narazgi Ae Dass Taan Sahi
    Kehri Gal Di Narazgi Ae Dass Taan Sahi
    Kujh Bol Taan Sahi Thoda Hass Taan Sahi
    Kehri Gal Di Narazgi Ae Dass Taan Sahi

    Ho Ainna Rusvaiyaan Saadda Dil Tod Ditta Ae
    Haan Ainna Rusvaiyaan Saadda Dil Tod Ditta Ae
    Ho Naina De Pyaaleyaan Nu Ainvein Rohl Ditta Ae
    Ho Russey Shikwein Shikayataan Moohre Rakh Taan Sahi

    Russey Shikwein Shikayataan Moohre Rakh Taan Sahi
    Kujh Bol Taan Sahi Thoda Hass Taan Sahi
    Kehri Gal Di Narazgi Ae Dass Taan Sahi
    Ve Kehri Gal Di Narazgi Ae Dass Taan Sahi

    Ho Nazaraan Ch Roni-Aa Te Door Ho Ke Lanngana
    Ho Nazaraan Ch Roni-Aa Te Door Ho Ke Lanngana
    Haaye Gairaan Kohle Baithna Te Sooly Uttey Tanngna
    Ho Tainu Saaddeyaan Pyaaran Uttey Shakk Taan Nahin

    Ve Tainu Saaddeyaan Pyaaran Uttey Shakk Taan Nahin
    Kujh Bol Taan Sahi Thoda Hass Taan Sahi
    Kehri Gal Di Narazgi Ae Dass Taan Sahi
    Ve Kehri Gal Di Narazgi Ae Dass Taan Sahi

    Kehri Gal Di Narazgi Ae Dass Taan Sahi
    Ho Kis Gal Di Narazgi Ae Dass Taan Sahi
    Kujh Bol Taan Sahi Thoda Hass Taan Sahi
    Kehri Gal Di Narazgi Ae Dass Taan Sahi

    ਕੇਹੜੀ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ
    ਕੇਹੜੀ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ
    ਕੁਝ ਬੋਲ ਤਾਂ ਸਹੀ ਥੋਡਾ ਹੱਸ ਤਾਂ ਸਹੀ
    ਕੇਹੜੀ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ

    ਓਹ ਐਨਾਂ ਰੁਸਵਾਈਆਂ ਸਾਡਾ ਦਿਲ ਤੋੜ ਦਿੱਤਾ ਏ
    ਹਾਂ ਐਨਾਂ ਰੁਸਵਾਈਆਂ ਸਾਡਾ ਦਿਲ ਤੋੜ ਦਿੱਤਾ ਏ
    ਓਹ ਨੈਣਾ ਦੇ ਪਿਆਲੇਆਂ ਨੂੰ ਐੰਵੇਂ ਰੋਹਲ ਦਿੱਤਾ ਏ
    ਓਹ ਰੁੱਸੇ ਸ਼ਿਕਵੇਂ ਸ਼ਿਕਾਇਤਾਂ ਮੂੰਹਰੇ ਰੱਖ ਤਾਂ ਸਹੀ

    ਰੁੱਸੇ ਸ਼ਿਕਵੇਂ ਸ਼ਿਕਾਇਤਾਂ ਮੂੰਹਰੇ ਰੱਖ ਤਾਂ ਸਹੀ
    ਕੁਝ ਬੋਲ ਤਾਂ ਸਹੀ ਥੋਡਾ ਹੱਸ ਤਾਂ ਸਹੀ
    ਕੇਹੜੀ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ
    ਵੇ ਕੇਹੜੀ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ

    ਓਹ ਨਜ਼ਰਾਂ ਚ ਰੋਣੀਆਂ ਤੇ ਦੂਰ ਹੋ ਕੇ ਲੰਘਣਾ
    ਓਹ ਨਜ਼ਰਾਂ ਚ ਰੋਣੀਆਂ ਤੇ ਦੂਰ ਹੋ ਕੇ ਲੰਘਣਾ
    ਹਾਏ ਗੈਰਾਂ ਕੋਲੇ ਬੈਠਣਾ ਤੇ ਸੂਲੀ ਉੱਤੇ ਟੰਗਣਾ
    ਓਹ ਤੈਨੂੰ ਸਾਡੀਆਂ ਪਿਆਰਾਂ ਉੱਤੇ ਸ਼ੱਕ ਤਾਂ ਨਹੀਂ

    ਵੇ ਤੈਨੂੰ ਸਾਡੀਆਂ ਪਿਆਰਾਂ ਉੱਤੇ ਸ਼ੱਕ ਤਾਂ ਨਹੀਂ
    ਕੁਝ ਬੋਲ ਤਾਂ ਸਹੀ ਥੋਡਾ ਹੱਸ ਤਾਂ ਸਹੀ
    ਕੇਹੜੀ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ
    ਵੇ ਕੇਹੜੀ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ

    ਕੇਹੜੀ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ
    ਓਹ ਕਿਸ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ
    ਕੁਝ ਬੋਲ ਤਾਂ ਸਹੀ ਥੋਡਾ ਹੱਸ ਤਾਂ ਸਹੀ
    ਕੇਹੜੀ ਗੱਲ ਦੀ ਨਾਰਾਜ਼ਗੀ ਏ ਦੱਸ ਤਾਂ ਸਹੀ

    Narazgi music video