Skip to content

Nagni Lyrics – Gippy Grewal | Simran Choudhary

    Nagni Lyrics is a beautiful Punjabi song sung by Gippy Grewal & Simran Choudhary and presented by Gippy Grewal Music label. The music for this captivating track Nagni has been given by Avvy Sra, with heartfelt lyrics penned by Nagii. Bhindder Burj skillfully directed the music video for Nagni.

    Song Credits

    📌 TitleNagni
    🎤 Singer(s)Gippy Grewal & Simran Choudhary
    ✍🏻 Songwriter(s)Nagii
    🎶Music Composer(s)Avvy Sra
    🏷️LabelGippy Grewal

    Nagni Lyrics – Gippy Grewal | Simran Choudhary

    Ho Nagni Number Gaddiyaan
    No Parking Vich Ne Khadayiyaan
    Ho Darshan Kar Jattiye Ni
    Khabbi Seat Te Barrell-Aan Paayiyaan

    Oh Saare Shehar Vich Mittran
    Tussi 2-4 Karde Ladaaiyaan
    Ho Dardi Tu Ghar Tohho Dardi Tu Ghar Toh
    Riskaan Te Jihdey Picchhey Aayiaan

    Main Chhabbiyaan Di Ho Gayi Mittran
    Main Chhabbiyaan Di Ho Gayi Mittran
    Asi Tere Picchhey Chhabbiyaan Lavaayiyaan
    Main Chhabbiyaan Di Ho Gayi Mittran

    Asi Tere Picchhey Chhabbiyaan Lavaayiyaan
    Main Chhabbiyaan Di Ho Gayi Mittran
    Asi Tere Picchhey Chhabbiyaan Lavaayiyaan
    Main Chhabbiyaan Di Ho Gayi Mittran

    Panj Seater Gaddiyaan Kohl Thoddey
    Laddey Satt Saunde Yaa
    Jinne Yaar Jundi De Saare
    Dhoolaan Patt Aunde Yaa

    Oh Mai Kya Shehar Mohali
    Varde Ve Naake 8 Aunde Aa
    Laane Daar Sambhda Saare
    Ni Killey 60 Aunde Aa

    Ho Mittaraan Di Awaaj Sunn Ke
    Ho Mittaraan Di Awaaj Sunn Ke
    Ni Tu Nange Pairi Charhdi Chaubare

    Main Amberaan Ch Phiraan Labbdi
    Jatt Gaddi Ch Lavaayi Baitha Taare
    Main Amberaan Ch Phiraan Labbdi
    Main Amberaan Ch Phiraan Labbdi
    Jatt Gaddi Ch Lavaayi Baitha Taare

    Mera Tutt Paineya Tu Phone Naa Chukke
    Thaneyaan Kachehriyaan Ch Janwe Sajj Ke
    Alladaan De Picchhey Nai Ghasaunde Juttiyaan
    Ni Jatt Yaaraan Picchhey Firrdey Rakane Rajj Te

    Mera Tutt Paineya Tu Phone Naa Chukke
    Thaneyaan Kachehriyaan Ch Janwe Sajj Ke
    Alladaan De Picchhey Nai Ghasaunde Juttiyaan
    Ni Jatt Yaaraan Picchhey Firrdey Rakane Rajj Te

    Ho Kannaa Vich Rehndi Vajjade
    Ho Kannaa Vich Rehndi Vajjade
    3:15 De Lalkaarey

    Mere Bhai Tera Time Chakk Te
    Bhai Tera Time Chakk Te
    Oh Jatt Sambh Lau Rakane Jatt 4 Aeh

    Mere Bhai Tera Time Chakk Te
    Bhai Tera Time Chakk Te
    Oh Jatt Sambh Lau Rakane Jatt 4 Aeh

    Ve Mukkan Toh Pehllaan Bikaner Hunne Oh
    Ho Pakki Aa Routine Lagga Teeja Saal Ni
    Oh Shehar Sadde Bukkadi Mandeer Sohneya
    Gall Khadkayi Saali Reejhaan Naal Ni

    Ve Mukkan Toh Pehllaan Bikaner Hunne Oh
    Ho Pakki Aa Routine Lagga Teeja Saal Ni
    Oh Shehar Sadde Bukkadi Mandeer Sohneya
    Gall Khadkayi Saali Reejhaan Naal Ni

    Ho Gippy Grewal Meetthiye
    Ho Gippy Grewal Meetthiye
    Tadke Navaa Chann Chaade

    Mai Ludhiane Suit Labbdi
    Mai Ludhiane Suit Labbdi
    Jatt Peshiyaan Te Baithe Patiyaale

    Mai Ludhiane Suit Labbdi
    Mai Ludhiane Suit Labbdi
    Jatt Peshiyaan Te Baithe Patiyaale

    ਹੋ ਨਾਗਨੀ ਨੰਬਰ ਗੱਡੀਆਂ
    ਨੋ ਪਾਰਕਿੰਗ ਵਿਚ ਨੇ ਖੜੀਆਂ
    ਹੋ ਦਰਸ਼ਨ ਕਰ ਜੱਟੀਏ ਨੀ
    ਖੱਬੀ ਸੀਟ ਤੇ ਬਰੇਲ-ਆਨ ਪਾਇਆਂ

    ਓਹ ਸਾਰੇ ਸ਼ਹਿਰ ਵਿਚ ਮਿਤ੍ਰਾਂ
    ਤੁਸੀ 2-4 ਕਰਦੇ ਲੜਾਈਆਂ
    ਹੋ ਦਰਦੀ ਤੂ ਘਰ ਤੋਹੋ ਦਰਦੀ ਤੂ ਘਰ ਤੋਹ
    ਰਿਸਕਾਂ ਤੇ ਜਿਹਦੇ ਪਿੱਛੇ ਆਈਆਂ

    ਮੈਂ ਛੱਬੀਆਂ ਦੀ ਹੋ ਗਈ ਮਿਤ੍ਰਾਂ
    ਮੈਂ ਛੱਬੀਆਂ ਦੀ ਹੋ ਗਈ ਮਿਤ੍ਰਾਂ
    ਅਸੀ ਤੇਰੇ ਪਿੱਛੇ ਛੱਬੀਆਂ ਲਵਾਈਆਂ
    ਮੈਂ ਛੱਬੀਆਂ ਦੀ ਹੋ ਗਈ ਮਿਤ੍ਰਾਂ

    ਅਸੀ ਤੇਰੇ ਪਿੱਛੇ ਛੱਬੀਆਂ ਲਵਾਈਆਂ
    ਮੈਂ ਛੱਬੀਆਂ ਦੀ ਹੋ ਗਈ ਮਿਤ੍ਰਾਂ
    ਅਸੀ ਤੇਰੇ ਪਿੱਛੇ ਛੱਬੀਆਂ ਲਵਾਈਆਂ
    ਮੈਂ ਛੱਬੀਆਂ ਦੀ ਹੋ ਗਈ ਮਿਤ੍ਰਾਂ

    ਪੰਜ ਸੀਟਰ ਗੱਡੀਆਂ ਕੋਲ ਥੋੜ੍ਹੇ
    ਲੜੇ ਸੱਤ ਸੌਂਦੇ ਯਾ
    ਜਿਨੇ ਯਾਰ ਜੁੰਦੀ ਦੇ ਸਾਰੇ
    ਧੂਲਾਂ ਪੱਟ ਆਉਂਦੇ ਯਾ

    ਓਹ ਮੈਂ ਕਿਆ ਸ਼ਹਿਰ ਮੋਹਾਲੀ
    ਵਾਰਦੇ ਵੇ ਨਾਖੇ 8 ਆਉਂਦੇ ਆ
    ਲਾਣੇ ਦਾਰ ਸੰਭਦਾ ਸਾਰੇ
    ਨੀ ਕਿਲੇ 60 ਆਉਂਦੇ ਆ

    ਹੋ ਮਿੱਤਰਾਂ ਦੀ ਆਵਾਜ਼ ਸੁਣ ਕੇ
    ਹੋ ਮਿੱਤਰਾਂ ਦੀ ਆਵਾਜ਼ ਸੁਣ ਕੇ
    ਨੀ ਤੂ ਨੰਗੇ ਪੈਰਾਂ ਚੜ੍ਹਦੀ ਚੌਬਾਰੇ

    ਮੈਂ ਅੰਬਰਾਂ ਚ ਫਿਰਾਂ ਲੱਬਦੀ
    ਜੱਟ ਗੱਡੀ ਚ ਲਵਾਈ ਬੈਠਾ ਤਾਰੇ
    ਮੈਂ ਅੰਬਰਾਂ ਚ ਫਿਰਾਂ ਲੱਬਦੀ
    ਮੈਂ ਅੰਬਰਾਂ ਚ ਫਿਰਾਂ ਲੱਬਦੀ
    ਜੱਟ ਗੱਡੀ ਚ ਲਵਾਈ ਬੈਠਾ ਤਾਰੇ

    ਮੇਰਾ ਤੁੱਟ ਪੈਣੇਯਾ ਤੂੰ ਫੋਨ ਨਾ ਚੁੱਕੇ
    ਥਾਣਿਆਂ ਕਚੇਹਰੀਆਂ ਚ ਜਾਣਵੇ ਸੱਜ ਕੇ
    ਅਲਾਡਾਂ ਦੇ ਪਿੱਛੇ ਨਹੀਂ ਘਸਾਉਂਦੇ ਜੁੱਤੀਆਂ
    ਨੀ ਜੱਟ ਯਾਰਾਂ ਪਿੱਛੇ ਫਿਰਦੇ ਰਾਕਨੇ ਰਾਜ ਤੇ

    ਮੇਰਾ ਤੁੱਟ ਪੈਣੇਯਾ ਤੂੰ ਫੋਨ ਨਾ ਚੁੱਕੇ
    ਥਾਣਿਆਂ ਕਚੇਹਰੀਆਂ ਚ ਜਾਣਵੇ ਸੱਜ ਕੇ
    ਅਲਾਡਾਂ ਦੇ ਪਿੱਛੇ ਨਹੀਂ ਘਸਾਉਂਦੇ ਜੁੱਤੀਆਂ
    ਨੀ ਜੱਟ ਯਾਰਾਂ ਪਿੱਛੇ ਫਿਰਦੇ ਰਾਕਨੇ ਰਾਜ ਤੇ

    ਹੋ ਕੱਨਾ ਵਿਚ ਰਹੰਦੀ ਵਜਦੇ
    ਹੋ ਕੱਨਾ ਵਿਚ ਰਹੰਦੀ ਵਜਦੇ
    3:15 ਦੇ ਲਲਕਾਰੇ

    ਮੇਰੇ ਭਾਈ ਤੇਰਾ ਟਾਈਮ ਚੱਕ ਤੇ
    ਭਾਈ ਤੇਰਾ ਟਾਈਮ ਚੱਕ ਤੇ
    ਓਹ ਜੱਟ ਸੰਭ ਲਾਉ ਰਾਕਨੇ ਜੱਟ 4 ਏਹ

    ਮੇਰੇ ਭਾਈ ਤੇਰਾ ਟਾਈਮ ਚੱਕ ਤੇ
    ਭਾਈ ਤੇਰਾ ਟਾਈਮ ਚੱਕ ਤੇ
    ਓਹ ਜੱਟ ਸੰਭ ਲਾਉ ਰਾਕਨੇ ਜੱਟ 4 ਏਹ

    ਵੇ ਮੁੱਕਨ ਤੋਹ ਪਹਿਲਾਂ ਬਿਕਾਨੇਰ ਹੰਨੇ ਓਹ
    ਹੋ ਪੱਕੀ ਆ ਰੂਟੀਨ ਲੱਗਾ ਤੀਜਾ ਸਾਲ ਨੀ
    ਓਹ ਸ਼ਹਿਰ ਸਾਡੇ ਬੁੱਕੜੀ ਮੰਦਰ ਸੋਹਣੇਯਾ
    ਗੱਲ ਖੜਕਾਈ ਸਾਲੀ ਰੀਝਾਂ ਨਾਲ ਨੀ

    ਵੇ ਮੁੱਕਨ ਤੋਹ ਪਹਿਲਾਂ ਬਿਕਾਨੇਰ ਹੰਨੇ ਓਹ
    ਹੋ ਪੱਕੀ ਆ ਰੂਟੀਨ ਲੱਗਾ ਤੀਜਾ ਸਾਲ ਨੀ
    ਓਹ ਸ਼ਹਿਰ ਸਾਡੇ ਬੁੱਕੜੀ ਮੰਦਰ ਸੋਹਣੇਯਾ
    ਗੱਲ ਖੜਕਾਈ ਸਾਲੀ ਰੀਝਾਂ ਨਾਲ ਨੀ

    ਹੋ ਗਿੱਪੀ ਗਰੇਵਾਲ ਮੀਠੀਏ
    ਹੋ ਗਿੱਪੀ ਗਰੇਵਾਲ ਮੀਠੀਏ
    ਤੜਕੇ ਨਵਾਂ ਚੰਨ ਚਾਢੇ

    ਮੈਂ ਲੁਧਿਆਨੇ ਸੂਟ ਲੱਬਦੀ
    ਮੈਂ ਲੁਧਿਆਨੇ ਸੂਟ ਲੱਬਦੀ
    ਜੱਟ ਪੇਸ਼ੀਆਂ ਤੇ ਬੈਠੇ ਪਟੀਆਂ

    ਮੈਂ ਲੁਧਿਆਨੇ ਸੂਟ ਲੱਬਦੀ
    ਮੈਂ ਲੁਧਿਆਨੇ ਸੂਟ ਲੱਬਦੀ
    ਜੱਟ ਪੇਸ਼ੀਆਂ ਤੇ ਬੈਠੇ ਪਟੀਆਂ

    Nagni Lyrics music video