Skip to content

Mubarakan Lyrics – Bannet Dosanjh | Mahi Sharma

    Presenting the “Mubarakan Lyrics” a captivating Punjabi song sung by Bannet Dosanjh. The lyrics of this song are written by Montee Akanwali and the music for “Mubarakan” is composed by Shawn. Let’s explore the lyrics of this song:

    Song Credits

    📌 TitleMubarakan
    🎤 Singer(s)Bannet Dosanjh
    ✍🏻 Songwriter(s)Montee Akanwali
    🎶Music Composer(s)Shawn
    🏷️LabelU&I Music

    Mubarakan Lyrics – Bannet Dosanjh | Mahi Sharma

    Ki Hoya Samajh Na Aa Rahi Ae
    Dil Ghut Reh Ae Jaan Jaa Rahi Ae
    Ki Hoya Samajh Na Aa Rahi Ae
    Dil Ghut Reh Ae Jaan Jaa Rahi Ae

    Main Jitdi Jitdi Ne Haarta Tenu
    Kise Hor Da Ho Geya Ae
    Haye Mubarakan Teinu
    Kise Hor Da Ho Geya Ae
    Haye Mubarakan Tenu
    Haye Mubarakan Teinu

    Tu Inj Karega Sadde Naal
    Andaza Nai Si Ve
    Assi Pagal Haq Jataunde Reh
    Tu Sadda Nai Si Ve

    Majboor Kitta Tere Dokhe Ne
    Sanu Kalleya Jeen Layi
    Unj Tere Bina Haan Jeen Da
    Koi Irada Nai Si Ve

    Teinu Hanju Mere Dikhe Nai
    Tu Vekheya Mera Haal Na Ve
    Ki Kasoor Si Mera Dass De
    Tu Kita Mera Khyal Na Ve

    Wafadara Vaddeya Ve Maarta Meinu

    Kise Hor Da Ho Geya Ae
    Haaye Mubarakan Teinu
    Haaye Mubarakan Teinu
    Kise Hor Da Ho Geya Ae
    Haaye Mubarakan Tainu
    Haaye Mubarakan Teinu

    Tere Hath Kyon Nai Kambe Ve
    Aayi Sharam Na Maang Bharde Nu
    Teinu Hor Nu Dekhan Ton Changa
    Thodi Dekh Laindi Teinu Marde Nu

    Zakham Mile Aa Ghehre Aa Tu
    Hor Layi Kadd La Sehne Ae Tu
    Loki Raati Lutt’de Suneya Main
    Tu Lutt Leya Shikhar Dupehre Ae

    Dardaan Di Suli Te
    Chahrta Meinu

    Kise Hor Da Ho Geya Ae
    Haaye Mubarakan Teinu
    Haaye Mubarakan Teinu
    Kise Hor Da Ho Geya Ae
    Haaye Mubarakan Teinu
    Haaye Mubarakan Teinu.

    ਕੀ ਹੋਇਆ ਸਮਝ ਨਾ ਆ ਰਹੀ ਏ
    ਦਿਲ ਘੁਟ ਰਹਿ ਏ ਜਾਨ ਜਾਂ ਰਹੀ ਏ
    ਕੀ ਹੋਇਆ ਸਮਝ ਨਾ ਆ ਰਹੀ ਏ
    ਦਿਲ ਘੁਟ ਰਹਿ ਏ ਜਾਨ ਜਾਂ ਰਹੀ ਏ

    ਮੈਂ ਜਿੱਤਦੀ ਜਿੱਤਦੀ ਨੇ ਹਾਰਤਾ ਤੈਨੂੰ
    ਕਿਸੇ ਹੋਰ ਦਾ ਹੋ ਗਿਆ ਏ
    ਹਾਏ ਮੁਬਾਰਕਾਂ ਤੈਨੂੰ
    ਕਿਸੇ ਹੋਰ ਦਾ ਹੋ ਗਿਆ ਏ
    ਹਾਏ ਮੁਬਾਰਕਾਂ ਤੈਨੂੰ
    ਹਾਏ ਮੁਬਾਰਕਾਂ ਤੈਨੂੰ

    ਤੂੰ ਇੰਜ ਕਰੇਗਾ ਸਾਡੇ ਨਾਲ
    ਅੰਦਾਜ਼ਾ ਨਹੀਂ ਸੀ ਵੇ
    ਅਸੀਂ ਪਾਗਲ ਹਕ ਜਤਾਉਂਦੇ ਰਹੇ
    ਤੂੰ ਸਾਡਾ ਨਹੀਂ ਸੀ ਵੇ

    ਮਜਬੂਰ ਕੀਤਾ ਤੇਰੇ ਧੋਖੇ ਨੇ
    ਸਾਨੂੰ ਅਕੇਲਿਆਂ ਜੀਣ ਲਈ
    ਉੰਜ ਤੇਰੇ ਬਿਨਾ ਹਾਂ ਜੀਣ ਦਾ
    ਕੋਈ ਇਰਾਦਾ ਨਹੀਂ ਸੀ ਵੇ

    ਤੈਨੂੰ ਹੰਝੂ ਮੇਰੇ ਦਿਖੇ ਨਹੀਂ
    ਤੂੰ ਵੇਖਿਆ ਮੇਰਾ ਹਾਲ ਨਾ ਵੇ
    ਕੀ ਕਸੂਰ ਸੀ ਮੇਰਾ ਦੱਸ ਦੇ
    ਤੂੰ ਕੀਤਾ ਮੇਰਾ ਖ਼ਿਆਲ ਨਾ ਵੇ

    ਵਫਾਦਾਰੀਆਂ ਵਧਿਆਂ ਵੇ ਮਾਰਤਾ ਮੈਨੂੰ

    ਕਿਸੇ ਹੋਰ ਦਾ ਹੋ ਗਿਆ ਏ
    ਹਾਏ ਮੁਬਾਰਕਾਂ ਤੈਨੂੰ
    ਹਾਏ ਮੁਬਾਰਕਾਂ ਤੈਨੂੰ
    ਕਿਸੇ ਹੋਰ ਦਾ ਹੋ ਗਿਆ ਏ
    ਹਾਏ ਮੁਬਾਰਕਾਂ ਤੈਨੂੰ
    ਹਾਏ ਮੁਬਾਰਕਾਂ ਤੈਨੂੰ

    ਤੇਰੇ ਹੱਥ ਕਿਉਂ ਨਹੀਂ ਕੰਬਦੇ ਵੇ
    ਆਈ ਸ਼ਰਮ ਨਾ ਮੰਗ ਭਰਦੇ ਨੂੰ
    ਤੈਨੂੰ ਹੋਰ ਨੂੰ ਦੇਖਣ ਤੋਂ ਚੰਗਾ
    ਥੋੜੀ ਦੇਖ ਲੈਂਦੀ ਤੈਨੂੰ ਮਰਦੇ ਨੂੰ

    ਜ਼ਖ਼ਮ ਮਿਲੇ ਆ ਗਹਿਰੇ ਆ ਤੂੰ
    ਹੋਰ ਲਈ ਕੱਢ ਲਾ ਸਹਿਣੇ ਏ ਤੂੰ
    ਲੋਕੀ ਰਾਤੀਂ ਲੁੱਟਦੇ ਸੁਣਿਆ ਮੈਂ
    ਤੂੰ ਲੁੱਟ ਲਿਆ ਸ਼ਿਖਰ ਦੁਪਹਿਰੇ ਏ

    ਦਰਦਾਂ ਦੀ ਸੂਲੀ ਤੇ
    ਚੜ੍ਹਤਾ ਮੈਨੂੰ

    ਕਿਸੇ ਹੋਰ ਦਾ ਹੋ ਗਿਆ ਏ
    ਹਾਏ ਮੁਬਾਰਕਾਂ ਤੈਨੂੰ
    ਹਾਏ ਮੁਬਾਰਕਾਂ ਤੈਨੂੰ
    ਕਿਸੇ ਹੋਰ ਦਾ ਹੋ ਗਿਆ ਏ
    ਹਾਏ ਮੁਬਾਰਕਾਂ ਤੈਨੂੰ
    ਹਾਏ ਮੁਬਾਰਕਾਂ ਤੈਨੂੰ

    Mubarakan music video