Skip to content

Moon Calling Lyrics – Neha Kakkar | Gur Sidhu

    Presenting the “Moon Calling Lyrics” a captivating Punjabi song sung by Neha Kakkar, Gur Sidhu. The lyrics of this song are written by Kaptaan, and the music for “Moon Calling” is composed by Gur Sidhu. Let’s explore the lyrics of this song:

    Song Credits

    📌 TitleMoon Calling
    🎤 Singer(s)Neha Kakkar, Gur Sidhu
    ✍🏻 Songwriter(s)Kaptaan
    🎶Music Composer(s)Gur Sidhu
    🏷️LabelBrown Town Music

    Moon Calling Lyrics – Neha Kakkar | Gur Sidhu

    Tu Chhadd Goa Diyaan Gallan
    Quba Di Trip Karanvaa
    Tu Maar Beach Nu Goli
    Aaja Hawa Ch Dinner Karaanva

    Je Tere Nakk Te Diamond Panvaan Ni
    Dass Mann Je Gi Mann Je Gi

    Tainu Chann Toh Phone Karaanva
    Ni Dass Mann Je Gi Mann Je Gi
    Taare-Aan Toh Tareef Karaanva
    Ni Dass Mann Je Gi Mann Je Gi

    Tainu Chann Toh Phone Karaanva
    Ni Dass Mann Je Gi Mann Je Gi
    Taare-Aan Toh Tareef Karaanva
    Ni Dass Mann Je Gi Mann Je Gi

    Koi Bombay Di Raani Layi
    Ve Dubai De Offer Deve
    Koi Meri Finger De Layi
    Haaye Ring Di Order Deve

    Par Mai Kise Da Bann Di
    Sohna Mona Naa Mona Naa

    Je Mainu Bijli Message Panvein
    Mai Kholaan Naa Kholaan Naa
    Je Mainu Suraj Aap Bulave
    Mai Bolaan Naa Bolaan Naa

    Mainu Bijli Message Panvein
    Mai Kholaan Naa Kholaan Naa
    Je Mainu Suraj Aap Bulave
    Mai Bolaan Naa Bolaan Naa

    Tu Gol Mol Jehi Blub Wangu
    Jagmag Jagmag Karrdi
    Ohho Mere Fasme Suit Siyon Da Aa
    Ve Ludhiane Da Darji

    Haaye 80 Degree Husan Tera
    Dekh Ke Garmi Charhdi
    Oh Neeri Jawani Hot Rehndi
    Ki Garmi Ki Sardi

    Je Teri Ankh Cho Ik Kash Lanvaan
    Jya Feem Samjh Ke Khanvaan
    Jya Tainu Bottle Aakh Bulaanva
    Ni Firr Mann Je Gi Mann Je Gi

    Tainu Chann Toh Phone Karaanva
    Ni Dass Mann Je Gi Mann Je Gi
    Taare-Aan Toh Tareef Karaanva
    Ni Dass Mann Je Gi Mann Je Gi

    Tainu Chann Toh Phone Karaanva
    Ni Dass Mann Je Gi Mann Je Gi
    Taare-Aan Toh Tareef Karaanva
    Ni Dass Mann Je Gi Mann Je Gi

    Haaye Sacchi Ve Mucchi
    Mainu Gucci Jachadi Bahdi
    Ik Nivi Ik Uncchi
    Mai Gaddi Le Li Kaali

    Oh Koi Jameya Ni Maa Ne
    Jehda Nakhre Da Mainu Bharr Du
    Ki Nakhrein Di Gall Kardi
    Pura Lahore Tere Naa Karr Du

    Je Kalkatte-O Koka Le Aave
    Sanpni Jahi Heal Devave
    Kaptaan Toh Geet Likhavein
    Haaye Ve Sohna Jya Sohna Jya

    Je Mainu Bijli Message Panvein
    Mai Kholaan Naa Kholaan Naa
    Je Mainu Suraj Aap Bulave
    Mai Bolaan Naa Bolaan Naa

    Mainu Bijli Message Panvein
    Mai Kholaan Naa Kholaan Naa
    Je Mainu Suraj Aap Bulave
    Mai Bolaan Naa Bolaan Naa

    ਤੂ ਛੱਡ ਗੋਆ ਦੀਆਂ ਗੱਲਾਂ
    ਕੂਬਾ ਦੀ ਟ੍ਰਿਪ ਕਰਾਵਾਂ
    ਤੂ ਮਾਰ ਬੀਚ ਨੂੰ ਗੋਲੀ
    ਆਜਾ ਹਵਾ ਚ ਡਿਨਰ ਕਰਾਵਾਂ

    ਜੇ ਤੇਰੇ ਨੱਕ ਤੇ ਡਾਇਮੰਡ ਪਨਵਾਂ ਨੀ
    ਦੱਸ ਮੰਨ ਜੇ ਗੀ ਮੰਨ ਜੇ ਗੀ

    ਤੈਨੂੰ ਚੰਨ ਤੋਂ ਫੋਨ ਕਰਾਵਾਂ
    ਨੀ ਦੱਸ ਮੰਨ ਜੇ ਗੀ ਮੰਨ ਜੇ ਗੀ
    ਤਾਰਿਆਂ ਤੋਂ ਤਾਰੀਫ਼ ਕਰਾਵਾਂ
    ਨੀ ਦੱਸ ਮੰਨ ਜੇ ਗੀ ਮੰਨ ਜੇ ਗੀ

    ਤੈਨੂੰ ਚੰਨ ਤੋਂ ਫੋਨ ਕਰਾਵਾਂ
    ਨੀ ਦੱਸ ਮੰਨ ਜੇ ਗੀ ਮੰਨ ਜੇ ਗੀ
    ਤਾਰਿਆਂ ਤੋਂ ਤਾਰੀਫ਼ ਕਰਾਵਾਂ
    ਨੀ ਦੱਸ ਮੰਨ ਜੇ ਗੀ ਮੰਨ ਜੇ ਗੀ

    ਕੋਈ ਬੰਬੇ ਦੀ ਰਾਣੀ ਲਈ
    ਵੇ ਦੁਬਈ ਦੇ ਆਫ਼ਰ ਦੇਵੇ
    ਕੋਈ ਮੇਰੀ ਫਿੰਗਰ ਦੇ ਲਈ
    ਹਾਏ ਰਿੰਗ ਦੀ ਆਰਡਰ ਦੇਵੇ

    ਪਰ ਮੈ ਕਿਸੇ ਦਾ ਬਣਨ ਦੀ
    ਸੋਹਣਾ ਮੋਣਾ ਨਾ ਮੋਣਾ ਨਾ

    ਜੇ ਮੈਨੂੰ ਬਿਜਲੀ ਮੈਸੇਜ ਪੰਵੇਂ
    ਮੈ ਖੋਲਾਂ ਨਾ ਖੋਲਾਂ ਨਾ
    ਜੇ ਮੈਨੂੰ ਸੂਰਜ ਆਪ ਬੁਲਾਵੇ
    ਮੈ ਬੋਲਾਂ ਨਾ ਬੋਲਾਂ ਨਾ

    ਮੈਨੂੰ ਬਿਜਲੀ ਮੈਸੇਜ ਪੰਵੇਂ
    ਮੈ ਖੋਲਾਂ ਨਾ ਖੋਲਾਂ ਨਾ
    ਜੇ ਮੈਨੂੰ ਸੂਰਜ ਆਪ ਬੁਲਾਵੇ
    ਮੈ ਬੋਲਾਂ ਨਾ ਬੋਲਾਂ ਨਾ

    ਤੂ ਗੋਲ ਮੋਲ ਜਿਹੀ ਬਲਬ ਵਾਂਗੂ
    ਜਗਮਗ ਜਗਮਗ ਕਰਦੀ
    ਓਹੋ ਮੇਰੇ ਫਸਮੇ ਸੂਟ ਸਿਉਂਦਾ ਆ
    ਵੇ ਲੁਧਿਆਣੇ ਦਾ ਦਰਜ਼ੀ

    ਹਾਏ 80 ਡਿਗਰੀ ਹੁਸਨ ਤੇਰਾ
    ਦੇਖ ਕੇ ਗਰਮੀ ਚੜ੍ਹਦੀ
    ਓਹ ਨੀਰੀ ਜਵਾਨੀ ਹਾਟ ਰਹਿੰਦੀ
    ਕੀ ਗਰਮੀ ਕੀ ਸਰਦੀ

    ਜੇ ਤੇਰੀ ਅੱਖ ਚੋ ਇਕ ਕਸ਼ ਲੰਵਾਂ
    ਜਾਂ ਫੀਮ ਸਮਝ ਕੇ ਖਾਂਵਾਂ
    ਜਾਂ ਤੈਨੂੰ ਬੋਤਲ ਆਖ ਬੁਲਾਵਾਂ
    ਨੀ ਫਿਰ ਮੰਨ ਜੇ ਗੀ ਮੰਨ ਜੇ ਗੀ

    ਤੈਨੂੰ ਚੰਨ ਤੋਂ ਫੋਨ ਕਰਾਵਾਂ
    ਨੀ ਦੱਸ ਮੰਨ ਜੇ ਗੀ ਮੰਨ ਜੇ ਗੀ
    ਤਾਰਿਆਂ ਤੋਂ ਤਾਰੀਫ਼ ਕਰਾਵਾਂ
    ਨੀ ਦੱਸ ਮੰਨ ਜੇ ਗੀ ਮੰਨ ਜੇ ਗੀ

    ਤੈਨੂੰ ਚੰਨ ਤੋਂ ਫੋਨ ਕਰਾਵਾਂ
    ਨੀ ਦੱਸ ਮੰਨ ਜੇ ਗੀ ਮੰਨ ਜੇ ਗੀ
    ਤਾਰਿਆਂ ਤੋਂ ਤਾਰੀਫ਼ ਕਰਾਵਾਂ
    ਨੀ ਦੱਸ ਮੰਨ ਜੇ ਗੀ ਮੰਨ ਜੇ ਗੀ

    ਹਾਏ ਸੱਚੀ ਵੇ ਮੁੱਚੀ
    ਮੈਨੂੰ ਗੁੱਚੀ ਜਚਦੀ ਬਹਦੀ
    ਇਕ ਨੀਵੀ ਇਕ ਉੱਚੀ
    ਮੈ ਗੱਡੀ ਲੈ ਲੀ ਕਾਲੀ

    ਓਹ ਕੋਈ ਜਮਿਆ ਨੀ ਮਾਂ ਨੇ
    ਜਿਹੜਾ ਨਖਰੇ ਦਾ ਮੈਨੂੰ ਭਰ ਦੂ
    ਕੀ ਨਖਰਿਆਂ ਦੀ ਗੱਲ ਕਰਦੀ
    ਪੂਰਾ ਲਾਹੌਰ ਤੇਰੇ ਨਾਂ ਕਰ ਦੂ

    ਜੇ ਕਲਕੱਤੇ-ਓ ਕੋਕਾ ਲੈ ਆਵੇ
    ਸਾਪਣੀ ਜਿਹੀ ਹਿੱਲ ਦਿਵਾਵੇ
    ਕਪਤਾਨ ਤੋਂ ਗੀਤ ਲਿਖਵਾਵੇ
    ਹਾਏ ਵੇ ਸੋਹਣਾ ਜਿਹਾ ਸੋਹਣਾ ਜਿਹਾ

    ਜੇ ਮੈਨੂੰ ਬਿਜਲੀ ਮੈਸੇਜ ਪੰਵੇਂ
    ਮੈ ਖੋਲਾਂ ਨਾ ਖੋਲਾਂ ਨਾ
    ਜੇ ਮੈਨੂੰ ਸੂਰਜ ਆਪ ਬੁਲਾਵੇ
    ਮੈ ਬੋਲਾਂ ਨਾ ਬੋਲਾਂ ਨਾ

    ਮੈਨੂੰ ਬਿਜਲੀ ਮੈਸੇਜ ਪੰਵੇਂ
    ਮੈ ਖੋਲਾਂ ਨਾ ਖੋਲਾਂ ਨਾ
    ਜੇ ਮੈਨੂੰ ਸੂਰਜ ਆਪ ਬੁਲਾਵੇ
    ਮੈ ਬੋਲਾਂ ਨਾ ਬੋਲਾਂ ਨਾ

    Moon Calling music video

    The music video “Moon Calling” is directed by Agam Mann & Aseem Mann and sung by Neha Kakkar, Gur Sidhu. This music video features Neha Kakkar and Gur Sidhu, in captivating roles. Stay tuned to LyricsSamaa.Com to discover more song lyrics like this!