Skip to content

Mithe Ber Lyrics – Kulwinder Sohi | Gurlez A

    Mithe Ber LyricsKulwinder Sohi & Gurlez Akhtar have sung the Punjabi captivating song which has music directed by Gaiphy. The Mithe Ber Song Lyrics are written by Kulwinder Sohi. The music video directed by Mahan Films.

    Song Credits

    📌 TitleMithe Ber
    🎤 Singer(s)Kulwinder Sohi & Gurlez Akhtar
    ✍🏻 Songwriter(s)Kulwinder Sohi
    🎶Music Composer(s)Gaiphy
    🏷️LabelDropBeats Studio

    Mithe Ber Lyrics – Kulwinder Sohi | Gurlez A

    Karre Khabbi Side Oh Down Sheesha Car Da
    Mainu Vekh Ankhan Kade Muchhan Charda
    Karre Khabbi Side Oh Down Sheesha Car Da
    Mainu Vekh Ankhan Kade Muchhan Charda

    Mainu Dekh Gaddi Ni Teri
    Gear Fadd Di Ve Kudi Pattni

    Oh Kudi Pattni Saukhi Ni Meethe Ber Wargi
    Ve Kudi Pattni
    Kudi Pattni Saukhi Ni Meethe Ber Wargi
    Ve Kudi Pattni

    Chitta Kurta Glock Maare Chatiyaa
    Pedl Mittran Di Labbdi Aa Khakhiyaan
    Chitta Kurta Glock Maare Chatiyaa
    Pedl Mittran Di Labbdi Aa Khakhiyaan

    Yun Taan Payi Eh Kabbe Te Charhe Kappi Duniya
    Ni Tere Jatt Ne

    Oh Jutti De Thalle De Naal Dabbi Duniya
    Nii Tere Jatt Ne
    Oh Jutti De Thalle De Naal Dabbi Duniya
    Nii Tere Jatt Ne

    Choga Paunde Ne Bathere Hath Kise De Na Aayi
    Chaunda Karna Try Tu Vi Husan Malai
    Aaya Dina Vich Karke Aa Joban Fly
    Bacchi Naag Di Toh Haayi Mere Suit-aan Di Sawai

    Hups Kanna De Vich Te Eive Layiie Naa Kite
    Ankh Jaadi Diggdi Jo Shoe Chakka Bet Te
    Thalle Roll Taan Sneaker-aan De
    Kande Bade Kikkaraan De

    Badiyaan De Jadi Taati Fer Dharti Ve Kudi Pattni

    Oh Kudi Pattni Saukhi Ni Meethe Ber Wargi
    Ve Kudi Pattni
    Kudi Pattni Saukhi Ni Meethe Ber Wargi
    Ve Kudi Pattni

    Oh Gilla Peed Kitthey Paunde Aa
    Oh Gal 2 Di Ap Wait Kariye
    Ankh Khadi Kivein Rakhde
    Baike Yaariyaan Border Jariye

    Hathaan Vich Nangey Hathiyaar Nachde
    Ragaa Ch Funkaare Maare Cheli Naag Di
    Sadde Naal Baigi Jehdi Sadde Jogi Rehgi
    Lootane Nazare Gal Likhi Bhag Di

    Asi Mohr Laa Dyi Jitthey
    Kamm Add-de Aa Kitthey
    Otthey Suiie De Nakke De
    Thaan Ni Kaddi Duniya Ni Tere Jatt Ne

    Oh Jutti De Thalle De Naal Dabbi Duniya
    Nii Tere Jatt Ne
    Oh Jutti De Thalle De Naal Dabbi Duniya
    Nii Tere Jatt Ne

    Soch Rebal Rakane Jaguar-aan Naal Di
    Raatan Kaliyaan Ch Pad Ni Main Nappa Kaal Di
    Nave Jamme Vich Jammi Heer Mai Seeyal Di
    Mere Jahi Body Curve Taan Harr Ek Bhaldi

    Meri Jaan Bani Tu Te Trancko Meri Weap
    Rakhun Tagda Grip Kitthey Ho Jeyngi Slip
    Lakk Tu Di Laggar Kinne Lageya Eh Magar
    Navi Chardi Sharabi Nu Kamer Wargi Ve Kudi Pattke

    Pattke Chhaddenga Kudi Ber Wargi Ve Kudi Pattke
    Ho Jutti Te Thalle De Naal Dabbi Duniya Ni Tere Jatt Ne
    Pattke Chhaddenga Kudi Ber Wargi Ve Kudi Pattke
    Ho Jutti Te Thalle De Naal Dabbi Duniya Ni Tere Jatt Ne

    ਕੱਢੇ ਖਬੀ ਸਾਈਡ ਓਹ ਡਾਊਨ ਸ਼ੀਸ਼ਾ ਕਾਰ ਦਾ
    ਮੈਨੂੰ ਵੇਖ ਅੱਖਾਂ ਕਦੇ ਮੁੱਛਾਂ ਚੜ੍ਹਦਾ
    ਕੱਢੇ ਖਬੀ ਸਾਈਡ ਓਹ ਡਾਊਨ ਸ਼ੀਸ਼ਾ ਕਾਰ ਦਾ
    ਮੈਨੂੰ ਵੇਖ ਅੱਖਾਂ ਕਦੇ ਮੁੱਛਾਂ ਚੜ੍ਹਦਾ

    ਮੈਨੂੰ ਦੇਖ ਗੱਡੀ ਨੀ ਤੇਰੀ
    ਗੀਅਰ ਫੱਡ ਦਿਓ ਵੇ ਕੁੜੀ ਪਟਨੀ

    ਓਹ ਕੁੜੀ ਪਟਨੀ ਸੌਖੀ ਨੀ ਮੀਠੇ ਬੇਰ ਵਰਗੀ
    ਵੇ ਕੁੜੀ ਪਟਨੀ
    ਕੁੜੀ ਪਟਨੀ ਸੌਖੀ ਨੀ ਮੀਠੇ ਬੇਰ ਵਰਗੀ
    ਵੇ ਕੁੜੀ ਪਟਨੀ

    ਚਿੱਟਾ ਕੁੜਤਾ ਗਲੌਕ ਮਾਰੇ ਛਾਤੀਆਂ
    ਪੇਡਲ ਮਿੱਤ੍ਰਾਂ ਦੀ ਲੱਬਦੀ ਆ ਖਖੀਆਂ
    ਚਿੱਟਾ ਕੁੜਤਾ ਗਲੌਕ ਮਾਰੇ ਛਾਤੀਆਂ
    ਪੇਡਲ ਮਿੱਤ੍ਰਾਂ ਦੀ ਲੱਬਦੀ ਆ ਖਖੀਆਂ

    ਯੂੰ ਤਾਂ ਪਈ ਏਹ ਕੱਬੇ ਤੇ ਚੜ੍ਹੇ ਕੱਪੀ ਦੁਨੀਆ
    ਨੀ ਤੇਰੇ ਜੱਟ ਨੇ

    ਓਹ ਜੁੱਤੀ ਦੇ ਥੱਲੇ ਦੇ ਨਾਲ ਡੱਬੀ ਦੁਨੀਆ
    ਨੀ ਤੇਰੇ ਜੱਟ ਨੇ
    ਓਹ ਜੁੱਤੀ ਦੇ ਥੱਲੇ ਦੇ ਨਾਲ ਡੱਬੀ ਦੁਨੀਆ
    ਨੀ ਤੇਰੇ ਜੱਟ ਨੇ

    ਚੋਗਾ ਪਾਉਂਦੇ ਨੇ ਬਥੇਰੇ ਹੱਥ ਕਿਸੇ ਦੇ ਨਾ ਆਈ
    ਚਾਉਂਦਾ ਕਰਨਾ ਟ੍ਰਾਈ ਤੂੰ ਵੀ ਹੁਸਨ ਮਲਾਈ
    ਆਇਆ ਦਿਨਾਂ ਵਿੱਚ ਕਰਕੇ ਆ ਜੋਬਨ ਫਲਾਈ
    ਬੱਚੀ ਨਾਗ ਦੀ ਤੋਹ ਹਾਈ ਮੇਰੇ ਸੂਟਾਂ ਦੀ ਸਵਾਈ

    ਹੁਪਸ ਕਣਾਂ ਦੇ ਵਿੱਚ ਤੇ ਇਵ ਲੈਈਏ ਨਾ ਕਿਤੇ
    ਅੱਖ ਜਾਦੀ ਡਿੱਗਦੀ ਜੋ ਸ਼ੂ ਚੱਕਾ ਬੈਟ ਤੇ
    ਥੱਲੇ ਰੋਲ ਤਾਂ ਸਨੀਕਰਾਂ ਦੇ
    ਕਾਂਡੇ ਬੜੇ ਕਿੱਛਕਾਂ ਦੇ

    ਬੜੀਆਂ ਦੇ ਜ਼ਦੀ ਤਾਤੀ ਫਿਰ ਧਰਤੀ ਵੇ ਕੁੜੀ ਪਟਨੀ

    ਓਹ ਕੁੜੀ ਪਟਨੀ ਸੌਖੀ ਨੀ ਮੀਠੇ ਬੇਰ ਵਰਗੀ
    ਵੇ ਕੁੜੀ ਪਟਨੀ
    ਕੁੜੀ ਪਟਨੀ ਸੌਖੀ ਨੀ ਮੀਠੇ ਬੇਰ ਵਰਗੀ
    ਵੇ ਕੁੜੀ ਪਟਨੀ

    ਓਹ ਗਿੱਲਾ ਪੀਡ ਕਿੱਥੇ ਪਾਉਂਦੇ ਆ
    ਓਹ ਗੱਲ 2 ਦੀ ਐਪ ਵੇਟ ਕਰੀਏ
    ਅੱਖ ਖੜੀ ਕਿਵੇਂ ਰੱਖਦੇ
    ਬਾਈਕ ਯਾਰੀਆਂ ਬੋਰਡਰ ਜਾਰਿਏ

    ਹੱਥਾਂ ਵਿੱਚ ਨੰਗੇ ਹਥਿਆਰ ਨਚਦੇ
    ਰਗਾ ਚ ਫੁੰਕਾਰੇ ਮਾਰੇ ਚੇਲੀ ਨਾਗ ਦੀ
    ਸਾਡੇ ਨਾਲ ਬੈਗੀ ਜਿਹਦੀ ਸਾਡੇ ਜੋਗੀ ਰਹੇਗੀ
    ਲੂਟਣੇ ਨਜ਼ਾਰੇ ਗੱਲ ਲਿਖੀ ਭਾਗ ਦੀ

    ਅਸੀ ਮੋਹਰ ਲਾ ਦਿਓ ਜਿੱਥੇ
    ਕੰਮ ਐਡ-ਦੇ ਆ ਕਿੱਥੇ
    ਓੱਥੇ ਸੁਈਏ ਦੇ ਨੱਕੇ ਦੇ
    ਥਾਨ ਨੀ ਕੱਦੀ ਦੁਨੀਆ ਨੀ ਤੇਰੇ ਜੱਟ ਨੇ

    ਓਹ ਜੁੱਤੀ ਦੇ ਥੱਲੇ ਦੇ ਨਾਲ ਡੱਬੀ ਦੁਨੀਆ
    ਨੀ ਤੇਰੇ ਜੱਟ ਨੇ
    ਓਹ ਜੁੱਤੀ ਦੇ ਥੱਲੇ ਦੇ ਨਾਲ ਡੱਬੀ ਦੁਨੀਆ
    ਨੀ ਤੇਰੇ ਜੱਟ ਨੇ

    ਸੋਚ ਰੇਬਲ ਰੱਖਣੇ ਜੈਗੁਆਰਾਂ ਨਾਲ ਦੀ
    ਰਾਤਾਂ ਕਾਲੀਆਂ ਚ ਪਡ਼ ਨੀ ਮੈਂ ਨੱਪਾ ਕਾਲ ਦੀ
    ਨਵੇ ਜੰਮੇ ਵਿੱਚ ਜੰਮੀ ਹੀਰ ਮੈ ਸੇਯਾਲ ਦੀ
    ਮੇਰੇ ਜਹੀ ਬੋਡੀ ਕਵਰ ਤਾਂ ਹਰ ਇੱਕ ਭਲਦੀ

    ਮੇਰੀ ਜਾਨ ਬਣੀ ਤੂੰ ਤੇ ਟ੍ਰੈਂਕੋ ਮੇਰੀ ਵੈਪ
    ਰੱਖਾਂ ਤਗੜਾ ਗ੍ਰਿਪ ਕਿੱਥੇ ਹੋ ਜੇੰਗੀ ਸਲਿੱਪ
    ਲੱਕ ਤੂੰ ਦੀ ਲੱਗੜ ਕਿੱਨੇ ਲਗੇ ਆ ਇਹ ਮਗਰ
    ਨਵੀਂ ਚੜ੍ਹਦੀ ਸ਼ਰਾਬੀ ਨੂੰ ਕੈਮਰ ਵਰਗੀ ਵੇ ਕੁੜੀ ਪਟਕੇ

    ਪਟਕੇ ਛੱਡੇਗਾ ਕੁੜੀ ਬੇਰ ਵਰਗੀ ਵੇ ਕੁੜੀ ਪਟਕੇ
    ਹੋ ਜੁੱਤੀ ਤੇ ਥੱਲੇ ਦੇ ਨਾਲ ਡੱਬੀ ਦੁਨੀਆ ਨੀ ਤੇਰੇ ਜੱਟ ਨੇ
    ਪਟਕੇ ਛੱਡੇਗਾ ਕੁੜੀ ਬੇਰ ਵਰਗੀ ਵੇ ਕੁੜੀ ਪਟਕੇ
    ਹੋ ਜੁੱਤੀ ਤੇ ਥੱਲੇ ਦੇ ਨਾਲ ਡੱਬੀ ਦੁਨੀਆ ਨੀ ਤੇਰੇ ਜੱਟ ਨੇ

    Mithe Ber music video