Skip to content

Mehfil Lyrics – Gulab Sidhu

    Presenting the “Mehfil Lyrics” a captivating Punjabi song sung by Gulab Sidhu. The lyrics of this song are written by Gulab Sidhu, and the music for “Mehfil” is composed by Street Boy. Let’s explore the lyrics of this song:

    Song Credits

    📌 TitleMehfil
    🎤 Singer(s)Gulab Sidhu
    ✍🏻 Songwriter(s)Jai Virk
    🎶Music Composer(s)Street Boy
    🏷️Label47 Music

    Mehfil Lyrics – Gulab Sidhu

    Ho Dilon Seedhe-Aan
    Naa Koi Herr Ferr Balliye
    Ni Moohre Ad-Da Jo
    Karr Dayiye Dhere Balliye

    Jehre Bannnde Nu Donate Hoje Khoon Jatt Da
    Ni Hoje Pehllaan Naalon Dugna Diler Balliye
    Ho Kull Duniya De Vich Dil Jatt Naal Da
    Naa Kitey Labbda Rakaane

    Jehra Mittraan Di Mehfil Ch Bain Lagg Je
    Oh Nahi Dabbada Rakaane
    Jehra Mittraan Di Mehfil Ch Bain Lagg Je
    Oh Nahi Dabbada Rakaane

    Jehra Mittraan Di Mehfil Ch Bain Lagg Je
    Oh Nahi Dabbada Rakaane

    Ho Link Jinna Naal Banaake
    Aa Mandeer Udd-Di
    Link Katt Link Mere Naal Banaonde Firrde
    Firrde Aa Kalme Nu Hatth Paon Nu
    Vich-O Vich Hi Naale Ghabraonda Firrdey

    Tola Chatto Pair Lehr Ch Hove
    Mehnge Mull Di Rakaane Jutti Pair Ch Hove
    Ohdo Labbda Naa Labbeya Koi Vehli Jattiye
    Aaya Jadon Jay Virk Ni Shehr Cho Hove

    Oh Rakheya Ni Khaunf Kise Airey Hairey Da
    Ni Khaunf Rabb Da Rakaane

    Jehra Mittraan Di Mehfil Ch Bain Lagg Je
    Oh Nahi Dabbada Rakaane
    Jehra Mittraan Di Mehfil Ch Bain Lagg Je
    Oh Nahi Dabbada Rakaane

    Oh Saddi Pairr Vich Jehra Bharr Lainda Pair Ni
    Oh Yaariyaan Toh Dugne Aa Khatt Lainda Vair Ni
    Lohro Vadd Bande Mittraan Di Maut Mangade
    Okk Do Hi Sajjan Jo Mangade Aa Khair Ni

    Oh Dil Khulley Khulley Chall De Aa Kharchein
    Hunda Jeehre Aala Naal Taan Hi Oh Hunde Charchein
    Oh Sannu White Collar-Aan Naa Raas Aundi Aa
    Mittran Nu Raas Bas Aunde Parchein

    Oh Ik Adha Case Taan Jattaan De Puttaan Te
    Hunda Phabbda Rakaane

    Jehra Mittraan Di Mehfil Ch Bain Lagg Je
    Oh Nahi Dabbada Rakaane
    Jehra Mittraan Di Mehfil Ch Bain Lagg Je
    Oh Nahi Dabbada Rakaane

    Jehre Jehre Maada Sannu Kehke
    Chhadd Gaye Kitta Sabda Rakaane

    Jehra Mittraan Di Mehfil Ch Bain Lagg Je
    Oh Nahi Dabbada Rakaane
    Jehra Mittraan Di Mehfil Ch Bain Lagg Je
    Oh Nahi Dabbada Rakaane

    ਹੋ ਦਿਲੋਂ ਸਿੱਧੇ-ਆਂ
    ਨਾ ਕੋਈ ਹੇਰ ਫੇਰ ਬੱਲੀਏ
    ਨੀ ਮੂਹਰੇ ਅੱਡਾ ਜੋ
    ਕਰਰ ਦਈਏ ਧੀਰੇ ਬੱਲੀਏ

    ਜੇਹਰੇ ਬੰਨਣੇ ਨੂੰ ਡੋਨੇਟ ਹੋਜੇ ਖੂਨ ਜੱਟ ਦਾ
    ਨੀ ਹੋਜੇ ਪਹਿਲਾਂ ਨਾਲੋਂ ਦੁਗਣਾ ਦਿਲੇਰ ਬੱਲੀਏ
    ਹੋ ਕੁੱਲ ਦੁਨੀਆ ਦੇ ਵਿਚ ਦਿਲ ਜੱਟ ਨਾਲ ਦਾ
    ਨਾ ਕਿਤੇ ਲੱਬਦਾ ਰਕਾਣੇ

    ਜੇਹਰਾ ਮਿੱਤਰਾ ਦੀ ਮਹਿਫਿਲ ਚ ਬੈਣ ਲੱਗ ਜੇ
    ਓਹ ਨਹੀਂ ਡੱਬਦਾ ਰਕਾਣੇ
    ਜੇਹਰਾ ਮਿੱਤਰਾ ਦੀ ਮਹਿਫਿਲ ਚ ਬੈਣ ਲੱਗ ਜੇ
    ਓਹ ਨਹੀਂ ਡੱਬਦਾ ਰਕਾਣੇ

    ਜੇਹਰਾ ਮਿੱਤਰਾ ਦੀ ਮਹਿਫਿਲ ਚ ਬੈਣ ਲੱਗ ਜੇ
    ਓਹ ਨਹੀਂ ਡੱਬਦਾ ਰਕਾਣੇ

    ਹੋ ਲਿੰਕ ਜਿੰਨਾ ਨਾਲ ਬਨਾਕੇ
    ਆ ਮੰਦੀਰ ਉੱਡਦੀ
    ਲਿੰਕ ਕੱਟ ਲਿੰਕ ਮੇਰੇ ਨਾਲ ਬਣਾਉਂਦੇ ਫਿਰਦੇ
    ਫਿਰਦੇ ਆ ਕਲਮੇ ਨੂੰ ਹੱਥ ਪੈਰ ਨੂੰ
    ਵਿਚੋਂ ਵਿਚ ਹੀ ਨਾਲੇ ਘਬਰਾਉਂਦਾ ਫਿਰਦੇ

    ਤੋਲ੍ਹਾ ਛੱਤੋਂ ਪੈਰ ਲਹਿਰ ਚ ਹੋਵੇ
    ਮਹਿੰਗੇ ਮੁੱਲ ਦੀ ਰਕਾਣੇ ਜੁੱਤੀ ਪੈਰ ਚ ਹੋਵੇ
    ਓਹਦੋ ਲੱਬਦਾ ਨਾ ਲੱਬਿਆ ਕੋਈ ਵੇਹਲੀ ਜੱਟੀਏ
    ਆਇਆ ਜਦੋਂ ਜੇ ਵਿਰਕ ਨੀ ਸ਼ਹਿਰ ਚੋ ਹੋਵੇ

    ਓਹ ਰੱਖਿਆ ਨੀ ਖੌਂਫ ਕਿਸੇ ਐਰੇ ਹੈਰੇ ਦਾ
    ਨੀ ਖੌਂਫ ਰੱਬ ਦਾ ਰਕਾਣੇ

    ਜੇਹਰਾ ਮਿੱਤਰਾ ਦੀ ਮਹਿਫਿਲ ਚ ਬੈਣ ਲੱਗ ਜੇ
    ਓਹ ਨਹੀਂ ਡੱਬਦਾ ਰਕਾਣੇ
    ਜੇਹਰਾ ਮਿੱਤਰਾ ਦੀ ਮਹਿਫਿਲ ਚ ਬੈਣ ਲੱਗ ਜੇ
    ਓਹ ਨਹੀਂ ਡੱਬਦਾ ਰਕਾਣੇ

    ਓਹ ਸੱਦੀ ਪੈਰ ਵਿਚ ਜੇਹਰਾ ਭਰ ਲੈਂਦਾ ਪੈਰ ਨੀ
    ਓਹ ਯਾਰੀਆਂ ਤੋਂ ਦੁਗਣੇ ਆ ਖੱਟ ਲੈਂਦਾ ਵੈਰ ਨੀ
    ਲੋਹਰੋ ਵੱਡ ਬੰਦੇ ਮਿੱਤਰਾ ਦੀ ਮੌਤ ਮੰਗਦੇ
    ਓਕ ਦੋ ਹੀ ਸੱਜਣ ਜੋ ਮੰਗਦੇ ਆ ਖੈਰ ਨੀ

    ਓਹ ਦਿਲ ਖੁੱਲੇ ਖੁੱਲੇ ਚੱਲਦੇ ਆ ਖਰਚੇਂ
    ਹੁੰਦਾ ਜਿਹਰੇ ਆਲਾ ਨਾਲ ਤਾਂ ਹੀ ਓਹ ਹੁੰਦੇ ਚਰਚੇਂ
    ਓਹ ਸਾਨੂੰ ਵ੍ਹਾਈਟ ਕਾਲਰ-ਆਂ ਨਾ ਰਾਸ ਆਉਂਦੀ ਆ
    ਮਿੱਤਰਾ ਨੂੰ ਰਾਸ ਬਸ ਆਉਂਦੇ ਪੜਚੇਂ

    ਓਹ ਇਕ ਅੱਧਾ ਕੇਸ ਤਾਂ ਜੱਟਾਂ ਦੇ ਪੁੱਤਾਂ ਤੇ
    ਹੁੰਦਾ ਫੱਬਦਾ ਰਕਾਣੇ

    ਜੇਹਰਾ ਮਿੱਤਰਾ ਦੀ ਮਹਿਫਿਲ ਚ ਬੈਣ ਲੱਗ ਜੇ
    ਓਹ ਨਹੀਂ ਡੱਬਦਾ ਰਕਾਣੇ
    ਜੇਹਰਾ ਮਿੱਤਰਾ ਦੀ ਮਹਿਫਿਲ ਚ ਬੈਣ ਲੱਗ ਜੇ
    ਓਹ ਨਹੀਂ ਡੱਬਦਾ ਰਕਾਣੇ

    ਜੇਹਰੇ ਜੇਹਰੇ ਮਾੜਾ ਸਾਨੂੰ ਕਹਿਕੇ
    ਛੱਡ ਗਏ ਕੀਤਾ ਸਭ ਦਾ ਰਕਾਣੇ

    ਜੇਹਰਾ ਮਿੱਤਰਾ ਦੀ ਮਹਿਫਿਲ ਚ ਬੈਣ ਲੱਗ ਜੇ
    ਓਹ ਨਹੀਂ ਡੱਬਦਾ ਰਕਾਣੇ
    ਜੇਹਰਾ ਮਿੱਤਰਾ ਦੀ ਮਹਿਫਿਲ ਚ ਬੈਣ ਲੱਗ ਜੇ
    ਓਹ ਨਹੀਂ ਡੱਬਦਾ ਰਕਾਣੇ

    Mehfil music video

    The music video “Mehfil” is directed by Hitesh Arora and sung by Gulab Sidhu. This music video features Gulab Sidhu and Aman Hundal, in captivating roles. Stay tuned to LyricsSamaa.Com to discover more song lyrics like this!