Skip to content

Malwa Flow Lyrics – Khan Bhaini

    Presenting the “Malwa Flow Lyrics” a captivating Punjabi song sung by Khan Bhaini. The lyrics of this song are written by Khan Bhaini, and the music for “Malwa Flow” is composed by Guri Nimana. Let’s explore the lyrics of this song:

    Song Credits

    📌 TitleMalwa Flow
    🎤 Singer(s)Khan Bhaini
    ✍🏻 Songwriter(s)Khan Bhaini
    🎶Music Composer(s)Guri Nimana
    🏷️LabelKhan Bhaini

    Malwa Flow Lyrics – Khan Bhaini

    No Car’an No Naara Matter Na Karne
    Enna Ton Ni Main Baahar Aa
    Udd Diyan Daaran Mint’an Ch Main Utara
    Dharti Te Sinn Ke Nishana Jadon Maaran

    Ni Main Balliye Yaara Da Yaar Aa
    Fakran Ne Rabb Naal Jodiyan Taara
    Asle Di Lorh Ni Main Ankh Naal Saara
    Rakhna Zaroor Painda Loki Khande Khaar Aa

    Ni Ik Bhaini Pind Da Munda Gaave
    Gallan Hundiyan Ne
    Oh Gunjda Balliye Gaane Tu
    Jiven Mittiyan Gundiyan Ne

    Tarja Cho Chadhdi Lorh Te Chobbar
    Chadh Gaya Muhan Te

    Loki Dil Te Chhad’de Chhaap
    Chhaap Oh Chhad’da Roohan Te
    Loki Dil Te Chhad’de Chaap
    Chaapp Oh

    Ho Beh Ke Khunde Te Geet Banaya
    Heka La La Jatt Ne Gaya
    Ho Paira Bapu Te Ikk Paya
    Rabb Kee Cheez Bana Ditti

    Jinne Jeet Ke Saari Duniya
    Putt De Gijje Paa Ditti
    Oh Jinne Jeet Ke Saari Duniya
    Putt De Gijje Paa Ditti

    Ho Matt Jatt Di Shuru Ton Befikri Ae
    Lakh Jimmewariyan Rakane
    Bhavein Bhariyan Rakane
    Par Karke Kinare Diyan Baithe
    Loki Jithe Laun Taariyan Rakhan
    Palle Yaarian Rakhan

    Dukh Todte Babbe Ne Nakk Mod Te
    Rupaiya Di Ta Thod Hi Ni Koi
    Waadhu Lod Hi Ni Koi

    Jithe Jatt Diyan Wajjan Break’an
    Aisa Zindagi Ch Mod Hi Ni Koi
    Ho Saddi Balliye Sadde Wargiyan
    Naal Hi Yaari Puggdi Ni

    Jis Gal Naal Nsa Sadda Jud Je
    Ni Jis Gal Naal Nsa Sadda Jud Je
    100 Percent Aa Udd’di

    Ni Fikkar Failure Fukre’an Nu Aa
    Jatt Maarda Thudd Ni

    Kal Di Dal Balliye
    Ajj Life Aa Good Ni
    Kal Di Kal Balliye
    Haan Ajj Life Aa Good Ni
    Ho Ajj Life Aa Good Nii

    Oh Kariyan Ne Badiyan
    Pooriyan Jo Dhariyan
    Rakane Si Main Addiyan

    Bohtan Ni Main Padhiyan
    Gallan Ne Do Fadiyan
    Moore Ne Jo Khadiyan
    Jo Horan Naal Kariyan

    Aakhir Nu Balliye Dik Diyan Madiyan
    Keha Ke Shringar Aa Mitti Ch Paiya Sadiyan
    Main Paise Pichhe Dekhi Aa Zameer Mariya
    Munda Mar Janda Kadon Likhtan Ne Mariya

    Ni Jo Girgit Badlay Rang Oh
    Duniya Badle Torr Kude
    Aithe Jeondean Ton Ne Hor
    Lok Mareyan Ton Horr Kude

    Ho Kii Qismat Ne Dena Balliye
    Neet De Nanga Nu

    Kadon Race’an Vicch Ne Bhajj De Ghode
    Jaan Jo Jung’an Nu
    Kado Race’an Vich Ne Bhajj De Ghode
    Ho Paisa Dekh Ni Jatt Ne Yaar Ni Chadde
    Ho Mull Aunda Ae Modna Yaariyaan Da
    Ho Kitta Waar Ni Aaj Tak Maadeyan Te
    Ni Main Karaan Shikaar Shikaariyan Da

    ਨੋ ਕਾਰ’ਅਨ ਨੋ ਨਾਅਰਾ ਮੈਟਰ ਨਾ ਕਰਨੇ
    ਐੰਨਾ ਤੋ ਨੀ ਮੈ ਬਾਹਰ ਆ
    ਉੱਡ ਦਿਆਂ ਦਾਰਾਂ ਮਿੰਟ’ਅਨ ਚ ਮੈ ਉਤਾਰਾ
    ਧਰਤੀ ਤੇ ਸਿੰਨ ਕੇ ਨਿਸ਼ਾਨਾ ਜਦੋਂ ਮਾਰਾਂ

    ਨੀ ਮੈ ਬੱਲੀਏ ਯਾਰਾ ਦਾ ਯਾਰ ਆ
    ਫ਼ਕ਼ਰਾਂ ਨੇ ਰੱਬ ਨਾਲ ਜੋੜੀਆਂ ਤਾਰਾ
    ਅਸਲੇ ਦੀ ਲੋੜ ਨੀ ਮੈ ਅੱਖ ਨਾਲ ਸਾਰਾ
    ਰੱਖਣਾ ਜ਼ਰੂਰ ਪੈਂਦਾ ਲੋਕੀ ਖੰਦੇ ਖਾਰ ਆ

    ਨੀ ਇਕ ਭੈਣੀ ਪਿੰਡ ਦਾ ਮੁੰਡਾ ਗਾਵੇ
    ਗੱਲਾਂ ਹੁੰਦੀਆਂ ਨੇ
    ਓਹ ਗੂੰਜਦਾ ਬੱਲੀਏ ਗਾਣੇ ਤੂੰ
    ਜਿਵੇਂ ਮਿੱਟੀਆਂ ਗੂੰਡੀਆਂ ਨੇ

    ਤਰਜਾ ਚੋ ਚੜ੍ਹਦੀ ਲੋੜ ਤੇ ਚੋੱਬਰ
    ਚੜ੍ਹ ਗਿਆ ਮੁਹਾਂ ਤੇ

    ਲੋਕੀ ਦਿਲ ਤੇ ਛੱਡਦੇ ਛਾਪ
    ਛਾਪ ਓਹ ਛੱਡਦਾ ਰੂਹਾਂ ਤੇ
    ਲੋਕੀ ਦਿਲ ਤੇ ਛੱਡਦੇ ਛਾਪ
    ਛਾਪ ਓਹ

    ਹੋ ਬਹਿ ਕੇ ਖੁੰਡੀ ਤੇ ਗੀਤ ਬਣਾਇਆ
    ਹੇਕਾ ਲਾ ਲਾ ਜੱਟ ਨੇ ਗਾਇਆ
    ਹੋ ਪੈਰਾ ਬਾਪੂ ਤੇ ਇਕ ਪਾਇਆ
    ਰੱਬ ਕੀ ਚੀਜ਼ ਬਣਾ ਦਿਤੀ

    ਜਿੰਨੇ ਜਿੱਤ ਕੇ ਸਾਰੀ ਦੁਨੀਆ
    ਪੁੱਤ ਦੇ ਗਿਜ਼ਜੇ ਪਾ ਦਿਤੀ
    ਓਹ ਜਿੰਨੇ ਜਿੱਤ ਕੇ ਸਾਰੀ ਦੁਨੀਆ
    ਪੁੱਤ ਦੇ ਗਿਜ਼ਜੇ ਪਾ ਦਿਤੀ

    ਹੋ ਮੱਤ ਜੱਟ ਦੀ ਸ਼ੁਰੂ ਤੋਂ ਬੇਫ਼ਿਕਰੀ ਆ
    ਲੱਖ ਜ਼ਿੰਮੇਵਾਰੀਆਂ ਰੱਖਣੇ
    ਭਾਵੇਂ ਭਾਰੀਆਂ ਰੱਖਣੇ
    ਪਰ ਕਰਕੇ ਕਿਨਾਰੇ ਦਿਆਂ ਬੈਠੇ
    ਲੋਕੀ ਜਿੱਥੇ ਲਾਉਣ ਤਾਰੀਆਂ ਰੱਖਣ
    ਪੱਲੇ ਯਾਰੀਆਂ ਰੱਖਣ

    ਦੁੱਖ ਤੋੜਤੇ ਬੱਬੇ ਨੇ ਨੱਕ ਮੋੜ ਤੇ
    ਰੁਪਈਆ ਦੀ ਤਾ ਥੋੜ ਹੀ ਨੀ ਕੋਈ
    ਵਾਧੂ ਲੋੜ ਹੀ ਨੀ ਕੋਈ

    ਜਿੱਥੇ ਜੱਟ ਦੀਆਂ ਵੱਜਣ ਬ੍ਰੇਕ’ਅਨ
    ਐਸਾ ਜ਼ਿੰਦਗੀ ਚ ਮੋੜ ਹੀ ਨੀ ਕੋਈ
    ਹੋ ਸਾਡੀ ਬੱਲੀਏ ਸਾਡੇ ਵਰਗੀਆਂ
    ਨਾਲ ਹੀ ਯਾਰੀ ਪੁੱਗਦੀ ਨੀ

    ਜਿਸ ਗੱਲ ਨਾਲ ਨਸਾ ਸਾਡਾ ਜੁੜ ਜੇ
    ਨੀ ਜਿਸ ਗੱਲ ਨਾਲ ਨਸਾ ਸਾਡਾ ਜੁੜ ਜੇ
    100 ਪਰਸੈਂਟ ਆ ਉੱਡ’ਦੀ

    ਨੀ ਫਿਕਰ ਫੇਲਿਅਰ ਫੁਕਰੇ’ਅਨ ਨੂ ਆ
    ਜੱਟ ਮਾਰਦਾ ਥੁੜ ਨੀ

    ਕਲ ਦੀ ਦਲ ਬੱਲੀਏ
    ਅੱਜ ਲਾਈਫ ਆ ਗੁੱਡ ਨੀ
    ਕਲ ਦੀ ਕਲ ਬੱਲੀਏ
    ਹਾਂ ਅੱਜ ਲਾਈਫ ਆ ਗੁੱਡ ਨੀ
    ਹੋ ਅੱਜ ਲਾਈਫ ਆ ਗੁੱਡ ਨੀ

    ਓਹ ਕਰੀਆਂ ਨੇ ਬੜੀਆਂ
    ਪੂਰੀਆਂ ਜੋ ਧਰੀਆਂ
    ਰੱਖਣੇ ਸੀ ਮੈ ਅੱਡੀਆਂ

    ਬਹੁਤਾਂ ਨੀ ਮੈ ਪੜ੍ਹੀਆਂ
    ਗੱਲਾਂ ਨੇ ਦੋ ਫੜੀਆਂ
    ਮੂੜੇ ਨੇ ਜੋ ਖੜੀਆਂ
    ਜੋ ਹੋਰਨ ਨਾਲ ਕਰੀਆਂ

    ਆਖ਼ਿਰ ਨੂੰ ਬੱਲੀਏ ਦਿਖ ਦਿਆਂ ਮੜੀਆਂ
    ਕਿਹਾ ਕੇ ਸਿੰਗਾਰ ਆ ਮਿੱਟੀ ਚ ਪਈਆਂ ਸੜੀਆਂ
    ਮੈ ਪੈਸੇ ਪਿੱਛੇ ਦੇਖੀ ਆ ਜ਼ਮੀਰ ਮਰਿਆ
    ਮੁੰਡਾ ਮਰ ਜਾਂਦਾ ਕਦੋਂ ਲਿਖਤਾਂ ਨੇ ਮਾਰਿਆ

    ਨੀ ਜੋ ਗਿਰਗਿਟ ਬਦਲੇ ਰੰਗ ਓਹ
    ਦੁਨੀਆ ਬਦਲੇ ਤੋਰ ਕੁੜੇ
    ਐਥੇ ਜਿਉਂਦਿਆਂ ਤੋਂ ਨੇ ਹੋਰ
    ਲੋਕ ਮਰਿਆਂ ਤੋਂ ਹੋਰ ਕੁੜੇ

    ਹੋ ਕੀ ਕੁਿਸਮਤ ਨੇ ਦੇਣਾ ਬੱਲੀਏ
    ਨੀਤ ਦੇ ਨੰਗਾ ਨੂੰ

    ਕਦੋਂ ਰੇਸ’ਅਨ ਵਿੱਚ ਨੇ ਭੱਜ ਦੇ ਘੋੜੇ
    ਜਾਨ ਜੋ ਜੰਗ’ਅਨ ਨੂੰ
    ਕਦੋਂ ਰੇਸ’ਅਨ ਵਿੱਚ ਨੇ ਭੱਜ ਦੇ ਘੋੜੇ

    ਹੋ ਪੈਸਾ ਦੇਖ ਨੀ ਜੱਟ ਨੇ ਯਾਰ ਨੀ ਛੱਡੇ
    ਹੋ ਮੁੱਲ ਆਉਂਦਾ ਐ ਮੋੜਨਾ ਯਾਰੀਆਂ ਦਾ
    ਹੋ ਕੀਤਾ ਵਾਰ ਨੀ ਅੱਜ ਤੱਕ ਮਾੜਿਆਂ ਤੇ
    ਨੀ ਮੈ ਕਰਾਂ ਸ਼ਿਕਾਰ ਸ਼ਿਕਾਰੀਆਂ ਦਾ

    Over You music video

    The music video “Malwa Flow” is directed by Saibustula and sung by Khan Bhaini. This music video features Khan Bhaini & more, in captivating roles. Stay tuned to LyricsSamaa.Com to discover more song lyrics like this!