Skip to content

Malka Tu Hove Lyrics – Jassie Gill | Jaya Kishori

    Malka Tu Hove Lyrics is a devotional song sung by Jassie Gill and Jaya Kishori and presented by Unity Records music label. The music for this captivating track Malka Tu Hove has been given by Gaurav Dev & Kartik Dev‬, with heartfelt lyrics penned by Happy Raikoti.

    Song Credits

    📌 TitleMalka Tu Hove
    🎤 Singer(s)Jassie Gill & Jaya Kishori
    ✍🏻 Songwriter(s)Happy Raikoti
    🎶Music Composer(s)Gaurav Dev & Kartik Dev
    🏷️LabelUnity Records

    Malka Tu Hove Lyrics – Jassie Gill | Jaya Kishori

    ੴ Ik Onkar
    Satnam, Karta Purakh,
    Nirbhau, Nirvair,
    Aakaal Murat, Ajooni Se Bhang,
    Gur Parsaad,
    Jap,
    Aad Sach, Jugaad Sach,
    Hai Bhi Sach, Nanak Hosi Bhi Sach.

    Na Main Mangda Paisa Na Koi Dunia Jittan De Dhang
    Malka Tu Hove, Tu Hove Ang Sang Malka Tu Hove

    Tandrusti Di Daat Bakhsh Deo Har Ik Jeevan Wale Nu
    Akhan Aggo Dur Rehan Deyo Moh Maya De Jale Nu
    Har Panchi Udde Apne Khamban Nal Enni Ku Hai Mang
    Malka Tu Hove, Tu Hove Ang Sang Malka Tu Hove

    Daata Teri Dunia Te Bas Ronak Ronak Hove
    Enna Sab Nu De Deyo Ke Koi Na Kise Ton Khohve
    Pyar Nal Sab Rehan Jagg Te Khatam Kar Deyo Jang
    Malka Tu Hove, Tu Hove Ang Sang Malka Tu Hove

    Happy Raikoti Daata Karda Eh Arzoi
    Sabh Nu Rajjwa Ann Mile Na Bhukha Sowe Koi
    Waheguru Waheguru Jape Jindari Aisa Charh Jaye Rang
    Malka Tu Hove, Tu Hove Ang Sang Malka Tu Hove

    ੴ ਇਕ ਓਅੰਕਾਰ
    ਸਤਿਨਾਮ, ਕਰਤਾ ਪੁਰਖ,
    ਨਿਰਭਉ, ਨਿਰਵੈਰ,
    ਅਕਾਲ ਮੂਰਤ, ਅਜੂਨੀ ਸੈਭੰ,
    ਗੁਰ ਪ੍ਰਸਾਦ,
    ਜਪ,
    ਆਦਿ ਸਚ, ਜੁਗਾਦਿ ਸਚ,
    ਹੈ ਭੀ ਸਚ, ਨਾਨਕ ਹੋਸੀ ਭੀ ਸਚ।

    ਨਾ ਮੈਂ ਮੰਗਦਾ ਪੈਸਾ ਨਾ ਕੋਈ ਦੁਨੀਆ ਜਿੱਤਣ ਦੇ ਢੰਗ
    ਮਾਲਕਾ ਤੂੰ ਹੋਵੇ, ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ

    ਤੰਦਰੁਸਤੀ ਦੀ ਦਾਤ ਬਖਸ਼ ਦੇਵੋ ਹਰ ਇਕ ਜੀਵਨ ਵਾਲੇ ਨੂੰ
    ਅੱਖਾਂ ਅੱਗੇ ਦੂਰ ਰਹਿਣ ਦੇਵੋ ਮੋਹ ਮਾਇਆ ਦੇ ਜਾਲੇ ਨੂੰ
    ਹਰ ਪੰਛੀ ਉੱਡੇ ਆਪਣੇ ਖੰਭਾਂ ਨਾਲ ਐਨੀ ਕੁ ਹੈ ਮੰਗ
    ਮਾਲਕਾ ਤੂੰ ਹੋਵੇ, ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ

    ਦਾਤਾ ਤੇਰੀ ਦੁਨੀਆ ‘ਤੇ ਬਸ ਰੌਣਕ ਰੌਣਕ ਹੋਵੇ
    ਐਨਾ ਸਭ ਨੂੰ ਦੇ ਦੇਵੋ ਕੇ ਕੋਈ ਨਾ ਕਿਸੇ ਤੋਂ ਖੋਵੇ
    ਪਿਆਰ ਨਾਲ ਸਭ ਰਹਿਣ ਜਗ ‘ਤੇ ਖਤਮ ਕਰ ਦੇਵੋ ਜੰਗ
    ਮਾਲਕਾ ਤੂੰ ਹੋਵੇ, ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ

    ਹੈਪੀ ਰਾਇਕੋਟੀ ਦਾਤਾ ਕਰਦਾ ਇਹ ਅਰਜ਼ੋਈ
    ਸਭ ਨੂੰ ਰੱਜਵਾ ਅੰਨ ਮਿਲੇ ਨਾ ਭੁਖਾ ਸੌਵੇ ਕੋਈ
    ਵਾਹਿਗੁਰੂ ਵਾਹਿਗੁਰੂ ਜਪੇ ਜਿੰਦੜੀ ਐਸਾ ਚੜ੍ਹ ਜਾਵੇ ਰੰਗ
    ਮਾਲਕਾ ਤੂੰ ਹੋਵੇ, ਤੂੰ ਹੋਵੇ ਅੰਗ ਸੰਗ ਮਾਲਕਾ ਤੂੰ ਹੋਵੇ

    Malka Tu Hove music video