Maavaan Thandiyan Chhavan Lyrics is a captivating song sung by Tanvi Sharma and presented by T-Series Apna Punjab Music label. The music for this captivating track Maavaan Thandiyan Chhavan has been given by Prajakta Shukre, with heartfelt lyrics penned by Himani Kapoor.

Song Credits
Maavaan Thandiyan Chhavan Lyrics – Tanvi Sharma
Ik Dooje Di Dardaan Nu Samjhe
Bin Bole Baat
Nai Dasne Painde Ehna Nu
Apne Jazbaat
Maa Da Pyar Hai Ehdda Jidda
Bodh De Rukh Di Chhaa
Maavaan Te Dheeyaan Ralh Bethiyan Ni Maaye
Koi Kardiyan Gallon Oorhiyaan
Maavaan Te Dheeyaan Ralh Bethiyan Ni Maaye
Koi Kardiyan Gallon Oorhiyaan
Ni Kadkan Nissrhiyan Dheeyan Kyon
Pisriyaan Maaye
Maa De Hatthan Di Choori Bhawein
Hove Oss Di Maar
Har Ik Roop Ch Disda Ni Maaye
Tera Dulaar
Ho Maa De Hatthan Di Choori Bhawein
Hove Oss Di Maar
Har Ik Roop Ch Disda Ni Maaye
Tera Dulaar
Ghum Ke Vekh Leya Duniya Da
Saara Main Bazaar
Teri Mamta Da Chuka Na Sakeya
Koi Vi Udhaar
Ho Maavaan Thandiyan Chhavan
Dheeyan Te Vaari Javaan
Ho Maavaan Thandiyan Chhavan
Dheeyan Te Vaari Javaan
Ehna Nu Rabb Di Dua
Maavaan Te Dheeyaan Ralh Bethiyan Ni Maaye
Koi Kardiyan Gallon Oorhiyaan
Ho Maavaan Te Dheeyaan Dosti Ni Maaye
Koi Tutdi Ae Gairaan De Naal
Ni Kadkan Nissrhiyan Dheeyan Kyon
Pisriyaan Maaye
Maavaan Te Dheeyaan Ralh Bethiyan Ni Maaye
Koi Kardiyan Gallon Oorhiyaan
Ho Maavaan Te Dheeyaan Dosti Ni Maaye
Koi Tutdi Ae Gairaan De Naal
ਇਕ ਦੂਜੇ ਦੀ ਦਰਦਾਂ ਨੂੰ ਸਮਝੇ
ਬਿਨ ਬੋਲੇ ਗੱਲ
ਨਈ ਦੱਸਣੇ ਪੈਂਦੇ ਐਹਨਾਂ ਨੂੰ
ਅਪਣੇ ਜਜ਼ਬਾਤ
ਮਾਂ ਦਾ ਪਿਆਰ ਹੈ ਐਹਦਾ ਜਿਵੇਂ
ਬੋਧ ਦੇ ਰੁੱਖ ਦੀ ਛਾਂ
ਮਾਵਾਂ ਤੇ ਧੀਆਂ ਰਲ੍ਹ ਬੈਠੀਆਂ ਨੀ ਮਾਏ
ਕੋਈ ਕਰਦੀਆਂ ਗੱਲਾਂ ਊੜ੍ਹੀਆਂ
ਮਾਵਾਂ ਤੇ ਧੀਆਂ ਰਲ੍ਹ ਬੈਠੀਆਂ ਨੀ ਮਾਏ
ਕੋਈ ਕਰਦੀਆਂ ਗੱਲਾਂ ਊੜ੍ਹੀਆਂ
ਨੀ ਕੜਕਣ ਨਿਸਰੀਆਂ ਧੀਆਂ ਕਿਉਂ
ਪਿਸਰੀਆਂ ਮਾਏ
ਮਾਂ ਦੇ ਹੱਥਾਂ ਦੀ ਚੂੜੀ ਭਾਵੇਂ
ਹੋਵੇ ਉਸ ਦੀ ਮਾਰ
ਹਰ ਇਕ ਰੂਪ ਚ ਦਿਸਦਾ ਨੀ ਮਾਏ
ਤੇਰਾ ਦੁਲਾਰ
ਹੋ ਮਾਂ ਦੇ ਹੱਥਾਂ ਦੀ ਚੂੜੀ ਭਾਵੇਂ
ਹੋਵੇ ਉਸ ਦੀ ਮਾਰ
ਹਰ ਇਕ ਰੂਪ ਚ ਦਿਸਦਾ ਨੀ ਮਾਏ
ਤੇਰਾ ਦੁਲਾਰ
ਘੁੰਮ ਕੇ ਵੇਖ ਲਿਆ ਦੁਨੀਆ ਦਾ
ਸਾਰਾ ਮੈਂ ਬਜ਼ਾਰ
ਤੇਰੀ ਮਮਤਾ ਦਾ ਚੁਕਾ ਨਾ ਸਕਿਆ
ਕੋਈ ਵੀ ਉਦਾਰ
ਹੋ ਮਾਵਾਂ ਠੰਡੀਆਂ ਛਾਵਾਂ
ਧੀਆਂ ਤੇ ਵਾਰੀ ਜਾਵਾਂ
ਹੋ ਮਾਵਾਂ ਠੰਡੀਆਂ ਛਾਵਾਂ
ਧੀਆਂ ਤੇ ਵਾਰੀ ਜਾਵਾਂ
ਐਹਨਾਂ ਨੂੰ ਰੱਬ ਦੀ ਦੁਆ
ਮਾਵਾਂ ਤੇ ਧੀਆਂ ਰਲ੍ਹ ਬੈਠੀਆਂ ਨੀ ਮਾਏ
ਕੋਈ ਕਰਦੀਆਂ ਗੱਲਾਂ ਊੜ੍ਹੀਆਂ
ਹੋ ਮਾਵਾਂ ਤੇ ਧੀਆਂ ਦੋਸਤੀ ਨੀ ਮਾਏ
ਕੋਈ ਟੁੱਟਦੀ ਐ ਗੈਰਾਂ ਦੇ ਨਾਲ
ਨੀ ਕੜਕਣ ਨਿਸਰੀਆਂ ਧੀਆਂ ਕਿਉਂ
ਪਿਸਰੀਆਂ ਮਾਏ
ਮਾਵਾਂ ਤੇ ਧੀਆਂ ਰਲ੍ਹ ਬੈਠੀਆਂ ਨੀ ਮਾਏ
ਕੋਈ ਕਰਦੀਆਂ ਗੱਲਾਂ ਊੜ੍ਹੀਆਂ
ਹੋ ਮਾਵਾਂ ਤੇ ਧੀਆਂ ਦੋਸਤੀ ਨੀ ਮਾਏ
ਕੋਈ ਟੁੱਟਦੀ ਐ ਗੈਰਾਂ ਦੇ ਨਾਲ