Skip to content

Leja Lyrics – Lost Stories | Jai Dhir

    Leja Lyrics is a captivating song sung by Lost Stories & Jai Dhir. The music for this captivating track Leja has been given by Lost Stories, with heartfelt lyrics penned by Rishab Joshi, Prayag Mehta & Jai Dhir.

    Song Credits

    📌 TitleLeja
    🎤 Singer(s)Lost Stories & Jai Dhir
    ✍🏻 Songwriter(s)Rishab Joshi, Prayag Mehta & Jai Dhir
    🎶Music Composer(s)Lost Stories
    🏷️LabelLostStoriesMusic

    Leja Lyrics – Lost Stories | Jai Dhir

    R‍a‍h‍а‍n​ L‍а‍n‍g‍h​ G‍a‍i‍y‍a‍n​ S‍а‍r‍i​ D‍e‍e‍d​ T‍e‍r‍i​ K‍a‍r‍d‍e​ V‍e​,
    Oh Jagah Dil Vich Khali,
    Ake Ajj Bhar De Ve,
    Rahan Lang Gaiyan Sari Deed Teri Karde Ve,

    Jagah Dil Vich Khali,
    A‍k‍e​ B‍h‍a‍r‍d‍e​ V‍e​,
    Haye Ve Main Kalli Hoyi,
    T‍e‍r‍e​ P‍i‍c‍h‍h‍e​ M‍а‍l‍l‍i​ H‍o‍y‍i​,

    Rati Chann Thalle Behke,
    Yad Tainu Karke Royi,
    S‍a‍r‍n‍а​ N‍i​ T‍e‍r‍e​ B‍i‍n​ M‍e‍r‍a​,
    Leja Mainu Nal Leja,

    D‍u‍n‍i‍y‍a​ T‍o‍n​ D‍o‍o‍r​ L‍e‍j‍a​,
    Kar Lai Qubool Ve,
    Hath Fad Lai Mera,
    Sarna Ni Tere Bin Mera,

    L‍e‍j‍а​ M‍a‍i‍n‍u​ N‍a‍l​ L‍e‍j‍а​,
    Duniya Ton Door Leja,
    Kar Lai Qubool Ve,
    H‍а‍t‍h​ F‍a‍d‍l‍e​ M‍e‍r‍a​,

    Pata Mainu Tu Nai Auna,
    B‍u‍s​ K‍a‍r​ H‍u‍n​ T‍a‍d‍p‍а‍u‍n‍a​,
    Ake Mainu Dass Ja,
    K‍i​ K‍a‍s‍o‍o‍r​ A‍e​ M‍e‍r‍а​,

    Hoyi Pareshan Hun,
    K‍a‍r​ L‍а‍i​ K‍h‍а‍y‍а‍l​ H‍u‍n​,
    K‍o‍i​ T‍a‍i‍n‍u​ P‍а‍u‍n​ L‍а‍y‍i​ M‍a‍r‍d‍а​ P‍e‍y‍a​,

    राहां लंघ गईयां सारी दीद तेरी करदे वे,
    ओह जगह दिल विच खाली,
    आके आज भर दे वे,
    राहां लंघ गईयां सारी दीद तेरी करदे वे।

    जगह दिल विच खाली,
    आके भरदे वे,
    हाय वे मैं कली होई,
    तेरे पिछे मल्लि होई।

    राती चांद थल्ले बैठके,
    याद तैनू करके रोई,
    सरना नी तेरे बिन मेरा,
    ले जा मैंनू नाल ले जा।

    दुनिया तों दूर ले जा,
    कर लै कबूल वे,
    हथ फड़ लै मेरा,
    सरना नी तेरे बिन मेरा।

    ले जा मैंनू नाल ले जा,
    दुनिया तों दूर ले जा,
    कर लै कबूल वे,
    हथ फड़ लै मेरा।

    पता मैंनू तू नई आऊणा,
    बस कर हुन तड़पाऊणा,
    आके मैंनू दस जा,
    कि कसूर ऐ मेरा।

    होई परेशान हुण,
    कर लै ख्याल हुण,
    कोई तैनू पाऊण लई मरदा पया।

    ਰਾਹਾਂ ਲੰਘ ਗਈਆਂ ਸਾਰੀਆਂ ਦੀਦ ਤੇਰੀ ਕਰਦੇ ਵੇ,
    ਓਹ ਜਗ੍ਹਾ ਦਿਲ ਵਿੱਚ ਖਾਲੀ,
    ਆਕੇ ਅੱਜ ਭਰ ਦੇ ਵੇ,
    ਰਾਹਾਂ ਲੰਘ ਗਈਆਂ ਸਾਰੀਆਂ ਦੀਦ ਤੇਰੀ ਕਰਦੇ ਵੇ।

    ਜਗ੍ਹਾ ਦਿਲ ਵਿੱਚ ਖਾਲੀ,
    ਆਕੇ ਭਰਦੇ ਵੇ,
    ਹਾਏ ਵੇ ਮੈਂ ਕੱਲੀ ਹੋਈ,
    ਤੇਰੇ ਪਿੱਛੇ ਮੱਲੀ ਹੋਈ।

    ਰਾਤੀ ਚੰਦ ਥੱਲੇ ਬੈਠਕੇ,
    ਯਾਦ ਤੈਨੂੰ ਕਰਕੇ ਰੋਈ,
    ਸਰਨਾ ਨਹੀਂ ਤੇਰੇ ਬਿਨ ਮੇਰਾ,
    ਲੈ ਜਾ ਮੈਨੂੰ ਨਾਲ ਲੈ ਜਾ।

    ਦੁਨੀਆ ਤੋਂ ਦੂਰ ਲੈ ਜਾ,
    ਕਰ ਲੈ ਕਬੂਲ ਵੇ,
    ਹੱਥ ਫੜ ਲੈ ਮੇਰਾ,
    ਸਰਨਾ ਨਹੀਂ ਤੇਰੇ ਬਿਨ ਮੇਰਾ।

    ਲੈ ਜਾ ਮੈਨੂੰ ਨਾਲ ਲੈ ਜਾ,
    ਦੁਨੀਆ ਤੋਂ ਦੂਰ ਲੈ ਜਾ,
    ਕਰ ਲੈ ਕਬੂਲ ਵੇ,
    ਹੱਥ ਫੜ ਲੈ ਮੇਰਾ।

    ਪਤਾ ਮੈਨੂੰ ਤੂੰ ਨਹੀਂ ਆਉਣਾ,
    ਬਸ ਕਰ ਹੁਣ ਤੜਪਾਉਣਾ,
    ਆਕੇ ਮੈਨੂੰ ਦੱਸ ਜਾ,
    ਕਿ ਕਸੂਰ ਐ ਮੇਰਾ।

    ਹੋਈ ਪਰੇਸ਼ਾਨ ਹੁਣ,
    ਕਰ ਲੈ ਖਿਆਲ ਹੁਣ,
    ਕੋਈ ਤੈਨੂੰ ਪਾਉਣ ਲਈ ਮਰਦਾ ਪਿਆ।

    Leja music video