Presenting the “Ladli Lyrics” a captivating Punjabi song sung by Gurnam Bhullar. The lyrics of this song are written by Kaptaan, and the music for “Ladli” is composed by MixSingh. Let’s explore the lyrics of this song:

Song Credits
Ladli Lyrics – Gurnam Bhullar
Main tainu chuniya te tu jatti chun laiyi
Har shonk poora hoya pehlan vi te hun vi ve
Main tainu chuniya te tu jatti chun laiyi
Har shonk poora hoya pehlan vi te hun vi
Oh nakhre ch maada mota nakhra rakha
Sootan vich rajji ae saadgi rakhi ve
Jinna laad mainu meri maa ton milia
Tu uton vadh jatta, kudi laadli rakhi ho
Jinna laad mainu meri maa ton milia
Tu uton vadh jatta, kudi laadli rakhi ho
Main mathe te tiori, hass hass laike ditte ve
Ik suit mangia te das laike ditte ve
Ik suit mangia te das laike ditte ve
Putt putt kare, kade rakhya ni taarh ke
Rakhya ni kade mainu bad jutti chad ke
Tu vi jatta taliyan vichauna pairan ch
Na main vi kise gall ton narazgi rakhi ho
Jinna laad mainu meri maa ton milia
Tu uton vadh jatta, kudi laadli rakhi ho
Jinna laad mainu meri maa ton milia
Tu uton vadh jatta, kudi laadli rakhi ho
Jihne tu dohe bahan kar laina fit ve
Jihde ch dohe bahan kar laine fit ve
Oh gori chitti, sohni, lambi nakhro di naik ve
Tere pichhe waal jatta khol khol rakhdi
Bhare laake rakhda dior da kalipp ve
Tu keel lia shakeeni aali B naal ve
Saare mainu aakhde si naag di bachi oh
Jinna laad mainu meri maa ton milia
Tu uton vadh jatta, kudi laadli rakhi ho
Jinna laad mainu meri maa ton milia
Tu uton vadh jatta, kudi laadli rakhi ho
Notan nal nal, tu jawani maithon waarti
Naal jawani maithon waarti
Aahi gallan ne taan kudi thodi jehi vigaadti
Thodi jivali apda manaunda ni ve
Mere par birthday te har vaari
Rakh laina vyaah wangu party
Kaptaan, kaptaan jihda tu milia
Lakk mera lagge, mainu sab ton lucky
Jinna laad mainu meri maa ton milia
Tu uton vadh jatta, kudi laadli rakhi ho
Jinna laad mainu meri maa ton milia
Tu uton vadh jatta, kudi laadli rakhi ho
ਮੈਂ ਤੈਨੂੰ ਚੁਣਿਆ ਤੇ ਤੂੰ ਜੱਟੀ ਚੁਣ ਲਈ
ਹਰ ਸ਼ੌਂਕ ਪੂਰਾ ਹੋਇਆ ਪਹਿਲਾਂ ਵੀ ਤੇ ਹੁਣ ਵੀ ਵੇ
ਮੈਂ ਤੈਨੂੰ ਚੁਣਿਆ ਤੇ ਤੂੰ ਜੱਟੀ ਚੁਣ ਲਈ
ਹਰ ਸ਼ੌਂਕ ਪੂਰਾ ਹੋਇਆ ਪਹਿਲਾਂ ਵੀ ਤੇ ਹੁਣ ਵੀ
ਓ ਨਖਰੇ ਚ ਮਾੜਾ ਮੋਟਾ ਨਖਰਾ ਰੱਖਾ
ਸੂਟਾਂ ਵਿੱਚ ਰੱਜੀ ਏ ਸਾਦਗੀ ਰੱਖੀ ਵੇ
ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ
ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ
ਮੈਂ ਮੱਥੇ ਤੇ ਤਿਓੜੀ, ਹੱਸ ਹੱਸ ਲੈ ਕੇ ਦਿੱਤੇ ਵੇ
ਇੱਕ ਸੂਟ ਮੰਗਿਆ ਤੇ ਦਸ ਲੈ ਕੇ ਦਿੱਤੇ ਵੇ
ਇੱਕ ਸੂਟ ਮੰਗਿਆ ਤੇ ਦਸ ਲੈ ਕੇ ਦਿੱਤੇ ਵੇ
ਪੁੱਤ ਪੁੱਤ ਕਰੇ, ਕਦੇ ਰੱਖਿਆ ਨੀ ਤਾੜ ਕੇ
ਰੱਖਿਆ ਨੀ ਕਦੇ ਮੈਨੂੰ ਬੈਡ ਜੁੱਤੀ ਚਾੜ ਕੇ
ਤੂੰ ਵੀ ਜੱਟਾ ਤਲੀਆਂ ਵਿਛਾਉਣਾ ਪੈਰਾਂ ਚ
ਨਾ ਮੈਂ ਵੀ ਕਿਸੇ ਗੱਲ ਤੋਂ ਨਰਾਜ਼ਗੀ ਰੱਖੀ ਹੋ
ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ
ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ
ਜਿਹਨੇ ਤੂੰ ਦੋਹੇ ਬਾਹਾਂ ਕਰ ਲੈਣਾ ਫਿੱਟ ਵੇ
ਜਿਹਦੇ ਚ ਦੋਹੇ ਬਾਹਾਂ ਕਰ ਲੈਨੇ ਫਿੱਟ ਵੇ
ਓ ਗੋਰੀ ਚਿੱਟੀ, ਸੋਹਣੀ, ਲੰਮੀ ਨਖਰੋ ਦੀ ਨੈਕ ਵੇ
ਤੇਰੇ ਪਿੱਛੇ ਵਾਲ ਜੱਟਾ ਖੋਲ ਖੋਲ ਰੱਖਦੀ
ਭਰੇ ਲਾ ਕੇ ਰੱਖਦਾ ਡਿਓਰ ਦਾ ਕਲਿੱਪ ਵੇ
ਤੂੰ ਕੀਲ ਲਿਆ ਸ਼ਕੀਨੀ ਆਲੀ ਬੀ ਨਾਲ ਵੇ
ਸਾਰੇ ਮੈਨੂੰ ਆਖਦੇ ਸੀ ਨਾਗ ਦੀ ਬੱਚੀ ਉਹ
ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ
ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ
ਨੋਟਾਂ ਨਾਲ ਨਾਲ, ਤੂੰ ਜਵਾਨੀ ਮੈਥੋਂ ਵਾਰਤੀ
ਨਾਲ ਜਵਾਨੀ ਮੈਥੋਂ ਵਾਰਤੀ
ਆਹੀ ਗੱਲਾਂ ਨੇ ਤਾਂ ਕੁੜੀ ਥੋੜੀ ਜਿਹੀ ਵਿਗਾੜਤੀ
ਥੋੜੀ ਜੀਵਾਲੀ ਆਪਦਾ ਮਨਾਉਂਦਾ ਨੀ ਵੇ
ਮੇਰੇ ਪਰ ਬਰਥਡੇ ਤੇ ਹਰ ਵਾਰੀ
ਰੱਖ ਲੈਣਾ ਵਿਆਹ ਵਾਂਗੂ ਪਾਰਟੀ
ਕਪਤਾਨ, ਕਪਤਾਨ ਜਿਹੜਾ ਤੂੰ ਮਿਲਿਆ
ਲੱਕ ਮੇਰਾ ਲੱਗੇ, ਮੈਨੂੰ ਸਭ ਤੋਂ ਲੱਕੀ
ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ ਹੋ
ਜਿੰਨਾ ਲਾੜ ਮੈਨੂੰ ਮੇਰੀ ਮਾਂ ਤੋਂ ਮਿਲਿਆ
ਤੂੰ ਉਤੋਂ ਵੱਧ ਜੱਟਾ, ਕੁੜੀ ਲਾਡਲੀ ਰੱਖੀ