Skip to content

Kuz Saal Lyrics – Arjan Dhillon

    Kuz Saal Lyrics: The Punjabi song is sung by Arjan Dhillon, and has music by Mxrci while Arjan Dhillon has written the Kuz Saal Lyrics. The music video of the Kuz Saal song is directed by Ravan Khosa.

    Song Credits

    📌 TitleKuz Saal
    🎤 Singer(s)Arjan Dhillon
    ✍🏻 Songwriter(s)Arjan Dhillon
    🎶Music Composer(s)Mxrci
    🏷️LabelBrown Studios

    Kuz Saal Lyrics – Arjan Dhillon

    Pehla Pehar Umran Da Kha Lya Parhayian Ne
    Duja Pehar Umran Da Kha Lya Kmayian Ne
    Do Pehar Tere Layi Sambhe Ne
    Dil Da Dard Sanone Nu
    Kuz Saal Main Paase Rakh Laye Ne
    Tere Naal Bitone Nu Bitone Nu
    Kuz Saal Main Paase Rakh Laye Ne
    Tere Naal Bitone Nu Bitone Nu

    Haaye Door Betheyan Da Hunda
    Rusna Manona Kahda
    Kol Hoyie Fer Gall Hor Ae
    Sahaan Wargeyan Bina
    Hunda Ae Jiona Kahda
    Kol Hoyie Fer Gall Hor Ae

    Haaye Akhan Naal Gallan Karn Layi
    Naale Gall Tenu Laone Nu
    Kuz Saal Main Paase Rakh Laye Ne
    Tere Naal Bitone Nu Bitone Nu
    Kuz Saal Main Paase Rakh Laye Ne
    Tere Naal Bitone Nu Bitone Nu

    Haaye Haje Asi Hath Tera
    Farhke Ae Turna
    Modde Utte Sirr Vi Ae Rakhna
    Haye Asi Kinna Chahonde Tenu
    Tu Kinna Chahonda Sanu
    Puchna Ae Naale Tenu Dasna

    Sanu Satt Janma Da Saath Miley
    Tenu Rajj Rajj Chahone Nu
    Kuz Saal Main Paase Rakh Laye Ne
    Tere Naal Bitone Nu Bitone Nu
    Kuz Saal Main Paase Rakh Laye Ne
    Tere Naal Bitone Nu Bitone Nu

    ਪਹਿਲਾ ਪਹਿਰ ਉਮਰਾਂ ਦਾ ਖਾ ਲਿਆ ਪੜ੍ਹਾਈਆਂ ਨੇ
    ਦੂਜਾ ਪਹਿਰ ਉਮਰਾਂ ਦਾ ਖਾ ਲਿਆ ਕਮਾਈਆਂ ਨੇ
    ਦੋ ਪਹਿਰ ਤੇਰੇ ਲਈ ਸੰਭੇ ਨੇ
    ਦਿਲ ਦਾ ਦਰਦ ਸੁਣਾਉਣੇ ਨੂੰ
    ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
    ਤੇਰੇ ਨਾਲ ਬਿਤਾਉਣੇ ਨੂੰ ਬਿਤਾਉਣੇ ਨੂੰ
    ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
    ਤੇਰੇ ਨਾਲ ਬਿਤਾਉਣੇ ਨੂੰ ਬਿਤਾਉਣੇ ਨੂੰ

    ਹਾਏ ਦੂਰ ਬੈਠਿਆਂ ਦਾ ਹੁੰਦਾ
    ਰੁਸਨਾ ਮਨਾਉਣਾ ਕਾਹਦਾ
    ਕੋਲ ਹੋਈਏ ਫਿਰ ਗੱਲ ਹੋਰ ਏ
    ਸਾਹਾਂ ਵਰਗਿਆਂ ਬਿਨਾ
    ਹੁੰਦਾ ਏ ਜੀਉਣਾ ਕਾਹਦਾ
    ਕੋਲ ਹੋਈਏ ਫਿਰ ਗੱਲ ਹੋਰ ਏ

    ਹਾਏ ਅੱਖਾਂ ਨਾਲ ਗੱਲਾਂ ਕਰਨ ਲਈ
    ਨਾਲੇ ਗੱਲ ਤੈਨੂੰ ਲਾਉਣੇ ਨੂੰ
    ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
    ਤੇਰੇ ਨਾਲ ਬਿਤਾਉਣੇ ਨੂੰ ਬਿਤਾਉਣੇ ਨੂੰ
    ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
    ਤੇਰੇ ਨਾਲ ਬਿਤਾਉਣੇ ਨੂੰ ਬਿਤਾਉਣੇ ਨੂੰ

    ਹਾਏ ਹਜੇ ਅਸੀਂ ਹੱਥ ਤੇਰਾ
    ਫੜ੍ਹਕੇ ਏ ਤੁਰਨਾ
    ਮੋਢੇ ਉੱਤੇ ਸਿਰ ਵੀ ਏ ਰੱਖਣਾ
    ਹਾਏ ਅਸੀਂ ਕਿੰਨਾ ਚਾਹੁੰਦੇ ਤੈਨੂੰ
    ਤੂੰ ਕਿੰਨਾ ਚਾਹੁੰਦਾ ਸਾਨੂੰ
    ਪੁੱਛਣਾ ਏ ਨਾਲੇ ਤੈਨੂੰ ਦੱਸਣਾ

    ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ
    ਤੈਨੂੰ ਰੱਜ ਰੱਜ ਚਾਹੁਣੇ ਨੂੰ
    ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
    ਤੇਰੇ ਨਾਲ ਬਿਤਾਉਣੇ ਨੂੰ ਬਿਤਾਉਣੇ ਨੂੰ
    ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
    ਤੇਰੇ ਨਾਲ ਬਿਤਾਉਣੇ ਨੂੰ ਬਿਤਾਉਣੇ ਨੂੰ

    Kuz Saal music video