Presenting the “Khyaal Tere Lyrics” a beautiful Punjabi song sung by Rohanpreet Singh. The lyrics of this song are written by Rana Sotal and Rohanpreet Singh, and the music for “Khayal Tere” is composed by Rohanpreet Singh. Let’s explore the lyrics of this song:

Song Credits
Khyaal Tere Lyrics – Rohanpreet Singh | Mahira Sharma
Meinu Aayi Jande Aa Khyaal Tere
Khyaal Tere
Hath Fadd Tur Mera Naal Mere
Haye Chal Naal Mere Naal Mere
Haan Meinu Aayi Jande Aa Khyaal Tere
Ankh Meri Laggi Aa Ve Khaba’n Vich Tu
Sohne Sohne Khaab Tere Laggi Jande Aa
Lagda Ni Tere Bina Dil Ae Mera
Chain Te Karar Mera Thaggi Jande Aa
(Ankh Meri Laggi Aa Ve Khaba’n Vich Tu
Sohne Sohne Khaab Tere Laggi Jande Aa
Lagda Ni Tere Bina Dil Ae Mera
Chain Te Karar Mera Thaggi Jande Aa)
Hath Jod Manga Main
Teinu Yaara Rabb Ton
Future Plan Kitta Naal Tere
Aunde Aa Khayal Tere Khayal Tere
Hath Fadd Tur Mera Naal Mere
Haye Chal Naal Mere Oo Naal Mere
Haan Meinu Aayi Jande Aa Khayal Tere
Duniya Ton Door Door Lai Ja Ve Meinu
Rakh Meinu Rakh Yaara Nede Dil De
Aur Tere Kolo Kuch Mangdi Na Main
De De Access Meinu Tere Dil De
(Duniya Ton Door Door Lai Ja Ve Meinu
Rakh Meinu Rakh Yaara Nede Dil De
Aur Tere Kolo Kuch Mangdi Na Main
De De Access Meinu Tere Dil De)
Tere Naal Vyah De
Raane Kinne Chah Ve
Kar De Tu Poore Iss Saal Mere
Aunde Aa Khayal Tere Khayal Tere
Hath Fadd Tur Mera Naal Mere
Haye Chal Naal Mere Oo Naal Mere
Haan Meinu Aayi Jande Aa Khayal Tere
ਮੇਨੂੰ ਆਈ ਜੰਦੇ ਆ ਖਿਆਲ ਤੇਰੇ
ਖਿਆਲ ਤੇਰੇ
ਹੱਥ ਫੜ ਤੁਰ ਮੇਰਾ ਨਾਲ ਮੇਰੇ
ਹਾਏ ਚਲ ਨਾਲ ਮੇਰੇ ਨਾਲ ਮੇਰੇ
ਹਾਂ ਮੇਨੂੰ ਆਈ ਜੰਦੇ ਆ ਖਿਆਲ ਤੇਰੇ
ਅੱਖ ਮੇਰੀ ਲੱਗੀ ਆ ਵੇ ਖਾਬਾਂ ਵਿਚ ਤੂ
ਸੋਹਣੇ ਸੋਹਣੇ ਖ਼ਾਬ ਤੇਰੇ ਲੱਗੀ ਜੰਦੇ ਆ
ਲੱਗਦਾ ਨਹੀਂ ਤੇਰੇ ਬਿਨਾ ਦਿਲ ਏ ਮੇਰਾ
ਚੈਨ ਤੇ ਕਰਾਰ ਮੇਰਾ ਠੱਗੀ ਜੰਦੇ ਆ
(ਅੱਖ ਮੇਰੀ ਲੱਗੀ ਆ ਵੇ ਖਾਬਾਂ ਵਿਚ ਤੂ
ਸੋਹਣੇ ਸੋਹਣੇ ਖ਼ਾਬ ਤੇਰੇ ਲੱਗੀ ਜੰਦੇ ਆ
ਲੱਗਦਾ ਨਹੀਂ ਤੇਰੇ ਬਿਨਾ ਦਿਲ ਏ ਮੇਰਾ
ਚੈਨ ਤੇ ਕਰਾਰ ਮੇਰਾ ਠੱਗੀ ਜੰਦੇ ਆ)
ਹੱਥ ਜੋੜ ਮੰਗਾ ਮੈਂ
ਤੇਨੂੰ ਯਾਰਾ ਰੱਬ ਤੋਂ
ਫਿਊਚਰ ਪਲਾਨ ਕੀਤਾ ਨਾਲ ਤੇਰੇ
ਆਉਂਦੇ ਆ ਖਿਆਲ ਤੇਰੇ ਖਿਆਲ ਤੇਰੇ
ਹੱਥ ਫੜ ਤੁਰ ਮੇਰਾ ਨਾਲ ਮੇਰੇ
ਹਾਏ ਚਲ ਨਾਲ ਮੇਰੇ ਓਹ ਨਾਲ ਮੇਰੇ
ਹਾਂ ਮੇਨੂੰ ਆਈ ਜੰਦੇ ਆ ਖਿਆਲ ਤੇਰੇ
ਦੁਨੀਆ ਤੋਂ ਦੂਰ ਦੂਰ ਲੈ ਜਾ ਵੇ ਮੇਨੂੰ
ਰੱਖ ਮੇਨੂੰ ਰੱਖ ਯਾਰਾ ਨੇੜੇ ਦਿਲ ਦੇ
ਅਤੇ ਤੇਰੇ ਕੋਲੋਂ ਕੁਝ ਮੰਗਦੀ ਨਾ ਮੈਂ
ਦੇ ਦੇ ਐਕਸੈੱਸ ਮੇਨੂੰ ਤੇਰੇ ਦਿਲ ਦੇ
(ਦੁਨੀਆ ਤੋਂ ਦੂਰ ਦੂਰ ਲੈ ਜਾ ਵੇ ਮੇਨੂੰ
ਰੱਖ ਮੇਨੂੰ ਰੱਖ ਯਾਰਾ ਨੇੜੇ ਦਿਲ ਦੇ
ਅਤੇ ਤੇਰੇ ਕੋਲੋਂ ਕੁਝ ਮੰਗਦੀ ਨਾ ਮੈਂ
ਦੇ ਦੇ ਐਕਸੈੱਸ ਮੇਨੂੰ ਤੇਰੇ ਦਿਲ ਦੇ)
ਤੇਰੇ ਨਾਲ ਵਿਆਹ ਦੇ
ਰਾਣੇ ਕਿੰਨੇ ਚਾਹ ਵੇ
ਕਰ ਦੇ ਤੂੰ ਪੂਰੇ ਇਸ ਸਾਲ ਮੇਰੇ
ਆਉਂਦੇ ਆ ਖਿਆਲ ਤੇਰੇ ਖਿਆਲ ਤੇਰੇ
ਹੱਥ ਫੜ ਤੁਰ ਮੇਰਾ ਨਾਲ ਮੇਰੇ
ਹਾਏ ਚਲ ਨਾਲ ਮੇਰੇ ਓਹ ਨਾਲ ਮੇਰੇ
ਹਾਂ ਮੇਨੂੰ ਆਈ ਜੰਦੇ ਆ ਖਿਆਲ ਤੇਰੇ
मेनू आई जांदे आ ख्याल तेरे
ख्याल तेरे
हाथ फड़ तुर मेरा नाल मेरे
हाए चल नाल मेरे नाल मेरे
हाँ मेनू आई जांदे आ ख्याल तेरे
अख मेरी लग्गी आ वे खाबां विच तू
सोहणे सोहणे ख्वाब तेरे लग्गी जांदे आ
लगदा नहीं तेरे बिना दिल ए मेरा
चैन ते करार मेरा ठग्गी जांदे आ
(अख मेरी लग्गी आ वे खाबां विच तू
सोहणे सोहणे ख्वाब तेरे लग्गी जांदे आ
लगदा नहीं तेरे बिना दिल ए मेरा
चैन ते करार मेरा ठग्गी जांदे आ)
हाथ जोड़ मंगा मैं
तेनू यारा रब तों
फ्यूचर प्लान किता नाल तेरे
आउंदे आ ख्याल तेरे ख्याल तेरे
हाथ फड़ तुर मेरा नाल मेरे
हाए चल नाल मेरे ओ नाल मेरे
हाँ मेनू आई जांदे आ ख्याल तेरे
दुनिया तों दूर दूर लै जा वे मेनू
रख मेनू रख यारा नेड़े दिल दे
और तेरे कोलो कुछ मंगदी ना मैं
दे दे ऐक्सेस मेनू तेरे दिल दे
(दुनिया तों दूर दूर लै जा वे मेनू
रख मेनू रख यारा नेड़े दिल दे
और तेरे कोलो कुछ मंगदी ना मैं
दे दे ऐक्सेस मेनू तेरे दिल दे)
तेरे नाल व्याह दे
राणे किने चाह वे
कर दे तू पूरे इस साल मेरे
आउंदे आ ख्याल तेरे ख्याल तेरे
हाथ फड़ तुर मेरा नाल मेरे
हाए चल नाल मेरे ओ नाल मेरे
हाँ मेनू आई जांदे आ ख्याल तेरे
Khayal Tere music video
The music video “Khyaal Tere” is directed by Tru Makers (Dilsher Singh & Khushpal Singh) and sung by Rohanpreet Singh. This music video features Rohanpreet Singh, and Mahira Sharma in captivating roles. Stay tuned to LyricsSamaa.Com to discover more song lyrics like this!