Skip to content

Khulle Aasmaan Lyrics – Juss

    Presenting the “Khulle Aasmaan Lyrics” a captivating Punjabi song sung by Juss. The lyrics of this song are written by Juss and the music for “Khulle Aasmaan” is composed by MixSingh. Let’s explore the lyrics of this song:

    Song Credits

    📌 TitleKhulle Aasmaan
    🎤 Singer(s)Juss
    ✍🏻 Songwriter(s)Juss
    🎶Music Composer(s)MixSingh
    🏷️LabelT-Series

    Khulle Aasmaan Lyrics – Juss

    Khulle Aasmaan De Thalle
    Baithe Hoyiye Dono Kalle
    Dove Hath Fadiye Te
    Kade Vi Naa Chhddiye

    Tu Hove Main Hova
    Mode Rakh Sir Sova
    Dilan Wala Pyar Paake
    Dilon Naa Ji Kaddiye
    Khulle Aasmaan De Thalle

    Oo Turde Hi Rahiye
    Paake Ankh Vich Ankh Ni
    Rooh’an Wala Pyar Hove
    Naa Kare Koi Wakh Ni

    Kade Tu Meinu Sambhe
    Kade Sambhe Yabb Ni
    Dove Ikk Dooje Kolo
    Jaiye Naa Ji Thak Ni

    Duniya Layi Hoke Challe
    Hove Bhawien Khakh Palle
    Pyar’an Wali Ping Paake
    Kade Vi Na Vaddiye

    Khulle Aasmaan De Thalle
    Baithe Hoyiye Dono Kalle
    Dove Hath Fadiye Te
    Kade Vi Naa Chhddiye

    Tu Hove Main Hova
    Mode Rakh Sir Sova
    Dilan Wala Pyar Paake
    Dilon Naa Ji Kaddiye
    Khulle Aasmaan De Thalle

    Taareyan Naal Bhariyan Jo Raat’an Vekh Aaiyan
    Khuliyan Hawava’an Ne Jo Baat’an Lai Ke Aaiyan
    Teriyan Jo Meriyan Ne Kade Mukke Naa
    Hath’an Ch Main Kass Ke Saugata’an Lai Ke Aaiyan

    Tere Naal Aaiyan Tere Naal Jaana
    Tere Naal Vassna Tere Naal Mar Jaana
    Tere Naal Zindagi De Har Pal Vicho Langh Ke
    Main Aana

    Tere Naam Naal Mera Naam Likhwa Dawa
    Dukh Teri Zindagi Cho Sadaa Layi Mita Dawa
    Jado Teinu Lorh Howe Ohdo Kol Aa Jaava
    Pyaar Naal Aake Teinu Gal Naal Laa Lavaa

    Chhddi Naa Tu Saanu Kalle
    Modi Naa Tu Kade Challe
    Ikk Duje Layi Hath
    Rabb Agge Addiye

    Khulle Aasmaan De Thalle
    Baithe Hoyiye Dono Kalle
    Dove Hath Fadiye Te
    Kade Vi Naa Chhddiye

    Tu Hove Main Hova
    Mode Rakh Sir Sova
    Dilan Wala Pyar Paake
    Dilon Naa Ji Kaddiye
    Khulle Aasmaan De Thalle

    ਖੁੱਲੇ ਆਸਮਾਨ ਦੇ ਥੱਲੇ
    ਬੈਠੇ ਹੋਈਏ ਦੋਨੋ ਕੱਲੇ
    ਦੋਵੇਂ ਹੱਥ ਫੜੀਏ ਤੇ
    ਕਦੇ ਵੀ ਨਾ ਛੱਡੀਏ

    ਤੂ ਹੋਵੇ ਮੈਂ ਹੋਵਾ
    ਮੋਢੇ ਰੱਖ ਸਿਰ ਸੋਵਾ
    ਦਿਲਾਂ ਵਾਲਾ ਪਿਆਰ ਪਾਕੇ
    ਦਿਲੋਂ ਨਾ ਜੀ ਕੱਢੀਏ
    ਖੁੱਲੇ ਆਸਮਾਨ ਦੇ ਥੱਲੇ

    ਓਹ ਤੁਰਦੇ ਹੀ ਰਹੀਏ
    ਪਾਕੇ ਅੱਖ ਵਿੱਚ ਅੱਖ ਨੀ
    ਰੂਹਾਂ ਵਾਲਾ ਪਿਆਰ ਹੋਵੇ
    ਨਾ ਕਰੇ ਕੋਈ ਵੱਖ ਨੀ

    ਕਦੇ ਤੂੰ ਮੈਨੂੰ ਸੰਭਲੇ
    ਕਦੇ ਸੰਭਲੇ ਯੱਬ ਨੀ
    ਦੋਵੇਂ ਇੱਕ ਦੂਜੇ ਕੋਲੋ
    ਜਾਈਏ ਨਾ ਜੀ ਥੱਕ ਨੀ

    ਦੁਨੀਆ ਲਈ ਹੋਕੇ ਚੱਲੇ
    ਹੋਵੇ ਭਾਵੇਂ ਖ਼ਾਕ ਪੱਲੇ
    ਪਿਆਰਾਂ ਵਾਲੀ ਪਿੰਗ ਪਾਕੇ
    ਕਦੇ ਵੀ ਨਾ ਵੱਢੀਏ

    ਖੁੱਲੇ ਆਸਮਾਨ ਦੇ ਥੱਲੇ
    ਬੈਠੇ ਹੋਈਏ ਦੋਨੋ ਕੱਲੇ
    ਦੋਵੇਂ ਹੱਥ ਫੜੀਏ ਤੇ
    ਕਦੇ ਵੀ ਨਾ ਛੱਡੀਏ

    ਤੂ ਹੋਵੇ ਮੈਂ ਹੋਵਾ
    ਮੋਢੇ ਰੱਖ ਸਿਰ ਸੋਵਾ
    ਦਿਲਾਂ ਵਾਲਾ ਪਿਆਰ ਪਾਕੇ
    ਦਿਲੋਂ ਨਾ ਜੀ ਕੱਢੀਏ
    ਖੁੱਲੇ ਆਸਮਾਨ ਦੇ ਥੱਲੇ

    ਤਾਰਿਆਂ ਨਾਲ ਭਰੀਆਂ ਜੋ ਰਾਤਾਂ ਵੇਖ ਆਈਆਂ
    ਖੁੱਲੀਆਂ ਹਵਾਵਾਂ ਨੇ ਜੋ ਗੱਲਾਂ ਲੈ ਕੇ ਆਈਆਂ
    ਤੇਰਿਆਂ ਜੋ ਮੇਰੀਆਂ ਨੇ ਕਦੇ ਮੁੱਕੇ ਨਾ
    ਹੱਥਾਂ ‘ਚ ਮੈਂ ਕੱਸ ਕੇ ਸੌਗਾਤਾਂ ਲੈ ਕੇ ਆਈਆਂ

    ਤੇਰੇ ਨਾਲ ਆਈਆਂ ਤੇਰੇ ਨਾਲ ਜਾਣਾ
    ਤੇਰੇ ਨਾਲ ਵੱਸਣਾ ਤੇਰੇ ਨਾਲ ਮਰ ਜਾਣਾ
    ਤੇਰੇ ਨਾਲ ਜ਼ਿੰਦਗੀ ਦੇ ਹਰ ਪਲ ਵਿੱਚੋਂ ਲੰਘ ਕੇ
    ਮੈਂ ਆਉਣਾ

    ਤੇਰੇ ਨਾਮ ਨਾਲ ਮੇਰਾ ਨਾਮ ਲਿਖਵਾ ਦਵਾ
    ਦੁੱਖ ਤੇਰੀ ਜ਼ਿੰਦਗੀ ‘ਚੋਂ ਸਦਾ ਲਈ ਮਿਟਾ ਦਵਾ
    ਜਦੋ ਤੈਨੂੰ ਲੋੜ ਹੋਵੇ ਓਦੋ ਕੋਲ ਆ ਜਾਵਾ
    ਪਿਆਰ ਨਾਲ ਆਕੇ ਤੈਨੂੰ ਗੱਲ ਨਾਲ ਲਾ ਲਵਾ

    ਛੱਡੀ ਨਾ ਤੂੰ ਸਾਨੂੰ ਕੱਲੇ
    ਮੋੜੀ ਨਾ ਤੂੰ ਕਦੇ ਚੱਲੇ
    ਇੱਕ ਦੂਜੇ ਲਈ ਹੱਥ
    ਰੱਬ ਅੱਗੇ ਅੱਡੀਏ

    ਖੁੱਲੇ ਆਸਮਾਨ ਦੇ ਥੱਲੇ
    ਬੈਠੇ ਹੋਈਏ ਦੋਨੋ ਕੱਲੇ
    ਦੋਵੇਂ ਹੱਥ ਫੜੀਏ ਤੇ
    ਕਦੇ ਵੀ ਨਾ ਛੱਡੀਏ

    ਤੂ ਹੋਵੇ ਮੈਂ ਹੋਵਾ
    ਮੋਢੇ ਰੱਖ ਸਿਰ ਸੋਵਾ
    ਦਿਲਾਂ ਵਾਲਾ ਪਿਆਰ ਪਾਕੇ
    ਦਿਲੋਂ ਨਾ ਜੀ ਕੱਢੀਏ
    ਖੁੱਲੇ ਆਸਮਾਨ ਦੇ ਥੱਲੇ

    Khulle Aasmaan music video

    The music video “Khulle Aasmaan” is directed by Gurinder Bawa and sung by Juss. This music video features Juss and Reem Sameer Shaikh in captivating roles. Stay tuned to LyricsSamaa.Com to discover the lyrics of this amazing song!

    Tags: