Presenting the “Kde Kde Lyrics” a captivating Punjabi song sung by Arjan Dhillon. and himself Arjan Dhillon wrote the lyrics of this song and the music for “Kde Kde” was composed by MXRCI. Let’s explore the lyrics of this song:

Song Credits
Kde Kde Lyrics – Arjan Dhillon
Ho Maadi Motti Khaa Laiye
Rakaane Kade Kade
Haaye Ankh Lishka Laiye
Rakaane Kade Kade
Haaye Asley Ch Laa Laiye
Rakaane Kade Kade
Ni Mehfilaan Saja Laiye
Rakaane Kade Kade
Haaye Maa Ve Jehe Dawa Laiye
Rakaane Kade Kade
Haan Ainne Chittey Paa Laiye
Rakaane Kade Kade
Mahol Jya Bana Laiye
Rakaane Kade Kade
Ni Gehra Gujra Laa Laiye
Rakaane Kade Kade
Husan Picchhey Laa Laiye
Rakaane Kade Kade
Ni Maadi Motti Khaa Laiye
Rakaane Kade Kade
Ni Maadi Motti Khaa Laiye
Rakaane Kade Kade
Ni Maadi Motti Khaa Laiye
Rakaane Kade Kade
Ho Maardi Ae Billo Lalkaraan Kade Kade
Ni Kade Kade Ghazal-Aan Te Waaran Kade Kade
Haaye Thaa Daiye Billo Pind Saara Kade Kade
Haaye Bharr Jaavein Yaaran Naal Chubaraan Kade Kade
Haaye Hundi Sunndi Aa Chakk Chakk Kade Kade
Ho Khull Jaan Bottle-Aan De Datt Kade Kade
Haaye Mittran Daa Ho Jaanda Kath Kade Kade
Ni Jatt Kitthey Karrde Aan Datt Kade Kade
Ni Udd-De Nu Laa Laiye Rakaane Kade Kade
Ni Maadi Motti Khaa Laiye
Rakaane Kade Kade
Ni Maadi Motti Khaa Laiye
Rakaane Kade Kade
Ni Maadi Motti Khaa Laiye
Rakaane Kade Kade
ਹੋ ਮਾਢੀ ਮੋਟੀ ਖਾ ਲਈਏ
ਰਕਾਣੇ ਕਦੇ ਕਦੇ
ਹਾਏ ਅੱਖ ਲਿਸ਼ਕਾ ਲਈਏ
ਰਕਾਣੇ ਕਦੇ ਕਦੇ
ਹਾਏ ਅਸਲੇ ਚ ਲਾ ਲਈਏ
ਰਕਾਣੇ ਕਦੇ ਕਦੇ
ਨੀ ਮਹਿਫ਼ਲਾਂ ਸਜਾ ਲਈਏ
ਰਕਾਣੇ ਕਦੇ ਕਦੇ
ਹਾਏ ਮਾਂ ਵੇ ਜਿਹੇ ਦਵਾ ਲਈਏ
ਰਕਾਣੇ ਕਦੇ ਕਦੇ
ਹਾਂ ਐੰਨੇ ਚਿੱਟੇ ਪਾ ਲਈਏ
ਰਕਾਣੇ ਕਦੇ ਕਦੇ
ਮਾਹੌਲ ਜਿਆ ਬਣਾ ਲਈਏ
ਰਕਾਣੇ ਕਦੇ ਕਦੇ
ਨੀ ਗਹਿਰਾ ਗੁਜਰਾ ਲਾ ਲਈਏ
ਰਕਾਣੇ ਕਦੇ ਕਦੇ
ਹੁਸਨ ਪਿੱਛੇ ਲਾ ਲਈਏ
ਰਕਾਣੇ ਕਦੇ ਕਦੇ
ਨੀ ਮਾਢੀ ਮੋਟੀ ਖਾ ਲਈਏ
ਰਕਾਣੇ ਕਦੇ ਕਦੇ
ਨੀ ਮਾਢੀ ਮੋਟੀ ਖਾ ਲਈਏ
ਰਕਾਣੇ ਕਦੇ ਕਦੇ
ਨੀ ਮਾਢੀ ਮੋਟੀ ਖਾ ਲਈਏ
ਰਕਾਣੇ ਕਦੇ ਕਦੇ
ਹੋ ਮਾਰਦੀ ਏ ਬਿੱਲੋ ਲਲਕਾਰਾਂ ਕਦੇ ਕਦੇ
ਨੀ ਕਦੇ ਕਦੇ ਗ਼ਜ਼ਲਾਂ ਤੇ ਵਾਰਾਂ ਕਦੇ ਕਦੇ
ਹਾਏ ਥਾ ਦਈਏ ਬਿੱਲੋ ਪਿੰਡ ਸਾਰਾ ਕਦੇ ਕਦੇ
ਹਾਏ ਭਰ ਜਾਵੇ ਯਾਰਾਂ ਨਾਲ ਚੁਬਾਰਾਂ ਕਦੇ ਕਦੇ
ਹਾਏ ਹੁੰਦੀ ਸੁੰਡੀ ਆ ਚੱਕ ਚੱਕ ਕਦੇ ਕਦੇ
ਹੋ ਖੁੱਲ ਜਾਣ ਬੋਤਲਾਂ ਦੇ ਡੱਟ ਕਦੇ ਕਦੇ
ਹਾਏ ਮਿੱਤਰਾਂ ਦਾ ਹੋ ਜਾਂਦਾ ਕੱਠ ਕਦੇ ਕਦੇ
ਨੀ ਜੱਟ ਕਿੱਥੇ ਕਰਦੇ ਆਂ ਡੱਟ ਕਦੇ ਕਦੇ
ਨੀ ਉੱਡ-ਦੇ ਨੂੰ ਲਾ ਲਈਏ ਰਕਾਣੇ ਕਦੇ ਕਦੇ
ਨੀ ਮਾਢੀ ਮੋਟੀ ਖਾ ਲਈਏ
ਰਕਾਣੇ ਕਦੇ ਕਦੇ
ਨੀ ਮਾਢੀ ਮੋਟੀ ਖਾ ਲਈਏ
ਰਕਾਣੇ ਕਦੇ ਕਦੇ
ਨੀ ਮਾਢੀ ਮੋਟੀ ਖਾ ਲਈਏ
ਰਕਾਣੇ ਕਦੇ ਕਦੇ