Skip to content

Kamaal Lyrics – Guru Randhawa | Mithde

    Presenting the “Kamaal Lyrics” a captivating Punjabi song sung by Guru Randhawa. The lyrics of this song are written by Happy Raikoti and the music for “Kamaal” is composed by Avvy Sra. Let’s explore the lyrics of this song:

    Song Credits

    📌 TitleKamaal
    🎤 Singer(s)Guru Randhawa
    ✍🏻 Songwriter(s)Happy raikoti
    🎶Music Composer(s)Avvy Sra
    🏷️LabelTips Punjabi

    Kamaal Lyrics – Guru Randhawa | Mithde

    Masoom Ja Chehra Bholiyan Akhan
    Sohna Roop Te Khilre Vaal Ne
    Kya Kamaal Ne Kya Kamaal Ne

    Dar Lagda Behaal Na Karde
    Oss Kudi Toh Puchh Lya
    Je Mei Ki Haal Ne Ki Haal Ne

    Unj Tah Kaafi Bolda
    Par Ajh Gal Nahi Aondi
    Khaurey Pehla Pehla Pyar
    Tahi Menu Gal Nahi Aondi

    Ja Phir Koi Jaadu Tona
    Akh Ohdi Ne Keeta Hona
    Ja Ohdi Chaal Ne Ohdi Chaal Ne

    Masoom Ja Chehra Bholiyan Akhan
    Sohna Roop Te Khilre Vaal Ne
    Kya Kamaal Ne Kya Kamaal Ne

    Dar Lagda Behaal Na Karde
    Oss Kudi Toh Puchh Lya
    Je Mei Ki Haal Ne Ki Haal Ne

    Oh Phullan Di Kaliyan Di
    Sohniyan Galiyan Di
    Sohni Ji Khushboo Toh Jaada Nasheli Aa

    Jharney De Paani Ji
    Pariyan Di Rani Ji
    Mere Toh Kida Haye Jaani Oh Keeli Aa

    Oh Ishqe Nu Ishq Sikhondi
    Oh Paani Nu Aggan Londi
    Nakhre Bawaal Ne Haye Bawaal Ne

    Dar Lagda Behaal Na Karde
    Oss Kudi Toh Puchh Lya
    Je Mei Ki Haal Ne Ki Haal Ne

    ਮਾਸੂਮ ਜਾ ਚਿਹਰਾ ਭੋਲੀਅਾਂ ਅੱਖਾਂ
    ਸੋਹਣਾ ਰੂਪ ਤੇ ਖਿੜ੍ਹੇ ਵਾਲ ਨੇ
    ਕਿਆ ਕਮਾਲ ਨੇ ਕਿਆ ਕਮਾਲ ਨੇ

    ਡਰ ਲਗਦਾ ਬੇਹਾਲ ਨਾ ਕਰਦੇ
    ਉਸ ਕੁੜੀ ਤੋਂ ਪੁੱਛ ਲਿਆ
    ਜੇ ਮੈ ਕੀ ਹਾਲ ਨੇ ਕੀ ਹਾਲ ਨੇ

    ਉੰਜ ਤਾਂ ਕਾਫ਼ੀ ਬੋਲਦਾ
    ਪਰ ਅੱਜ ਗੱਲ ਨਹੀਂ ਆਉਂਦੀ
    ਖੌਰ ਪਹਲਾ ਪਹਲਾ ਪਿਆਰ
    ਤਾਂਹੀ ਮੈਨੂੰ ਗੱਲ ਨਹੀਂ ਆਉਂਦੀ

    ਜਾਂ ਫਿਰ ਕੋਈ ਜਾਦੂ ਟੋਣਾ
    ਅੱਖ ਓਹਦੀ ਨੇ ਕੀਤਾ ਹੋਣਾ
    ਜਾਂ ਓਹਦੀ ਚਾਲ ਨੇ ਓਹਦੀ ਚਾਲ ਨੇ

    ਮਾਸੂਮ ਜਾ ਚਿਹਰਾ ਭੋਲੀਅਾਂ ਅੱਖਾਂ
    ਸੋਹਣਾ ਰੂਪ ਤੇ ਖਿੜ੍ਹੇ ਵਾਲ ਨੇ
    ਕਿਆ ਕਮਾਲ ਨੇ ਕਿਆ ਕਮਾਲ ਨੇ

    ਡਰ ਲਗਦਾ ਬੇਹਾਲ ਨਾ ਕਰਦੇ
    ਉਸ ਕੁੜੀ ਤੋਂ ਪੁੱਛ ਲਿਆ
    ਜੇ ਮੈ ਕੀ ਹਾਲ ਨੇ ਕੀ ਹਾਲ ਨੇ

    ਓਹ ਫੁੱਲਾਂ ਦੀ ਕਲੀਆਂ ਦੀ
    ਸੋਹਣੀਆਂ ਗਲੀਆਂ ਦੀ
    ਸੋਹਣੀ ਜੀ ਖੁਸ਼ਬੂ ਤੋਂ ਜ਼ਿਆਦਾ ਨਸ਼ੀਲੀ ਆ

    ਝਰਨੇ ਦੇ ਪਾਣੀ ਜੀ
    ਪਰੀਆਂ ਦੀ ਰਾਣੀ ਜੀ
    ਮੇਰੇ ਤੋਂ ਕਿੰਦਾ ਹਾਏ ਜਾਣੀ ਓਹ ਕੀਲੀ ਆ

    ਓਹ ਇਸ਼ਕੇ ਨੂੰ ਇਸ਼ਕ ਸਿਖੌਂਦੀ
    ਓਹ ਪਾਣੀ ਨੂੰ ਅੱਗ ਲਉਂਦੀ
    ਨਖ਼ਰੇ ਬਵਾਲ ਨੇ ਹਾਏ ਬਵਾਲ ਨੇ

    ਡਰ ਲਗਦਾ ਬੇਹਾਲ ਨਾ ਕਰਦੇ
    ਉਸ ਕੁੜੀ ਤੋਂ ਪੁੱਛ ਲਿਆ
    ਜੇ ਮੈ ਕੀ ਹਾਲ ਨੇ ਕੀ ਹਾਲ ਨੇ

    Kamaal music video

    The music video “Kamaal” is directed by Amberdeep Singh and sung by Guru Randhawa. This music video features Roopi Gill, and Laksh Duleh in captivating roles. Stay tuned to LyricsSamaa.Com to discover the lyrics of this amazing song!