Presenting the “Jump Lyrics” a stunning Punjabi song sung by R Nait and Gurlez Akhtar. The lyrics of this song are written by R Nait, and the music for “Jump” is composed by Mista Baaz. Let’s explore the lyrics of this song:

Song Credits
📌 Title | Jump |
🎤 Singer(s) | R Nait, Gurlez Akhtar |
✍🏻 Songwriter(s) | R Nait |
🎶Music Composer(s) | Mista Baaz |
🏷️Label | R Nait |
Jump Lyrics – R Nait | Gurlez Akhtar
Haye Ve Maade Time Koi Naal Na Tureyan
Oh Hun Tan Har Ek Tuuru Kude
Ve Jado Lok Kehnde Si Tainu Khatam Ho Gaya
Ho Munda Oh Ton Baad Hoya Shuru Kude
Haye Oh Jinha Nu Jaake Milde
Milan Chohbar Nu Aake
Haye Ni Mera Yaar Pair’an Te Hoya
Ho Kayi’an Di Shyal Chakake
Haye Ni Mera Yaar Pair’an Te Hoya
Ho Kayi’an Di Shyal Chakake
Kayi Sadd’de Teri Tarakki Ton Ve
Das Aapa Ki Kise Ton Khoi Aa
Haye Ve Jede Chohbar’an Dil Vich Tere
Oh Gaddi Vich Vi Oohi Aa
Ha Jede Chohbar’an Dil Vich Tere
Ha Gaddi Vich Vi Oohi Aa
Be Shukre Hunde Handiye
Ni Jede Langan Roti’an Khake
Haye Ni Mera Yaar Pair’an Te Hoya
Ho Kayi’an Di Shyal Chakake
Haye Ni Mera Yaar Pair’an Te Hoya
Ho Kayi’an Di Shyal Chakake
Ho Tha Tha Chohbar’an Maari Janne
Ho Kade Chakkan Kade Chauk’an Ni
Ve Jede Mele’an De Vich Rul Jandeyan
Kitho Bheed Chiran Ge Lokka Di
Jede Mele’an De Vich Rul Jandeyan
Kitho Bheed Chiran Ge Lokka Di
Oh Nafrat Wale Bachheyan Nu
Ghare Aaya Karo Swake
Haye Ni Mera Yaar Pair’an Te Hoya
Ho Kayi’an Di Shyal Chakake
Haye Ni Mera Yaar Pair’an Te Hoya
Ho Kayi’an Di Shyal Chakake
Ve Jado Daane Kanak De Uggde Khet Ch
Naal Gulli Danda Vi Uggde Ni
Haye Ve Jinna Banda Uchha Hunda
Ohne Jyada Lokka Nu Chubhde Ni
Ve Jinna Banda Uchha Hunda
Ohne Jyada Lokka Nu Chubhde Ni
Ho Dharampur Waleyan Ghumdi Khopdi
Hatt Di Kuch Likha Ke
Haye Ni Mera Yaar Pair’an Te Hoya
Ho Kayi’an Di Shyal Chakake
Haye Ni Mera Yaar Pair’an Te Hoya
Kayi’an Di Shyal Chakake
ਹਾਏ ਵੇ ਮਾੜੇ ਟਾਈਮ ਕੋਈ ਨਾਲ ਨਾ ਤੁਰਿਆ
ਓ ਹੁਣ ਤਾਂ ਹਰ ਇੱਕ ਤੁਰੂ ਕੁੜੇ
ਵੇ ਜਦੋਂ ਲੋਕ ਕਹਿੰਦੇ ਸੀ ਤੈਨੂੰ ਖਤਮ ਹੋ ਗਿਆ
ਹੋ ਮੁੰਡਾ ਓਹ ਤੋਂ ਬਾਅਦ ਹੋਇਆ ਸ਼ੁਰੂ ਕੁੜੇ
ਹਾਏ ਓਹ ਜਿਹਨਾਂ ਨੂੰ ਜਾ ਕੇ ਮਿਲਦੇ
ਮਿਲਨ ਚੋਹਬਰ ਨੂੰ ਆ ਕੇ
ਹਾਏ ਨੀ ਮੇਰਾ ਯਾਰ ਪੈਰਾਂ ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਏ
ਹਾਏ ਨੀ ਮੇਰਾ ਯਾਰ ਪੈਰਾਂ ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਏ
ਕਈ ਸਦਦੇ ਤੇਰੀ ਤਰੱਕੀ ਤੋਂ ਵੇ
ਦੱਸ ਆਪਾ ਕੀ ਕਿਸੇ ਤੋਂ ਖੋਈ ਆ
ਹਾਏ ਵੇ ਜਿਹੜੇ ਚੋਹਬਰਾਂ ਦਿਲ ਵਿੱਚ ਤੇਰੇ
ਓਹ ਗੱਡੀ ਵਿੱਚ ਵੀ ਓਹੀ ਆ
ਹਾ ਜਿਹੜੇ ਚੋਹਬਰਾਂ ਦਿਲ ਵਿੱਚ ਤੇਰੇ
ਹਾ ਗੱਡੀ ਵਿੱਚ ਵੀ ਓਹੀ ਆ
ਬੇ ਸ਼ੁਕਰੇ ਹੁੰਦੇ ਹੰਦੀਏ
ਨੀ ਜਿਹੜੇ ਲੰਗਣ ਰੋਟੀਆਂ ਖਾ ਕੇ
ਹਾਏ ਨੀ ਮੇਰਾ ਯਾਰ ਪੈਰਾਂ ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਏ
ਹਾਏ ਨੀ ਮੇਰਾ ਯਾਰ ਪੈਰਾਂ ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਏ
ਹੋ ਥਾ ਥਾ ਚੋਹਬਰਾਂ ਮਾਰੀ ਜਾਣੇ
ਹੋ ਕਦੇ ਚੱਕਣ ਕਦੇ ਚੌਕਣ ਨੀ
ਵੇ ਜਿਹੜੇ ਮੇਲੇਆਂ ਦੇ ਵਿੱਚ ਰੁਲ ਜਾਂਦੇ
ਕਿੱਥੋਂ ਭੀੜ ਚੀਰਣਗੇ ਲੋਕਾ ਦੀ
ਜਿਹੜੇ ਮੇਲੇਆਂ ਦੇ ਵਿੱਚ ਰੁਲ ਜਾਂਦੇ
ਕਿੱਥੋਂ ਭੀੜ ਚੀਰਣਗੇ ਲੋਕਾ ਦੀ
ਓਹ ਨਫ਼ਰਤ ਵਾਲੇ ਬੱਚਿਆਂ ਨੂੰ
ਘਰੇ ਆਇਆ ਕਰੋ ਸਵੇਕ
ਹਾਏ ਨੀ ਮੇਰਾ ਯਾਰ ਪੈਰਾਂ ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਏ
ਹਾਏ ਨੀ ਮੇਰਾ ਯਾਰ ਪੈਰਾਂ ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਏ
ਵੇ ਜਦੋਂ ਦਾਣੇ ਕਣਕ ਦੇ ਉੱਗਦੇ ਖੇਤ ‘ਚ
ਨਾਲ ਗੁੱਲੀ ਡੰਡਾ ਵੀ ਉੱਗਦੇ ਨੀ
ਹਾਏ ਵੇ ਜਿੰਨਾ ਬੰਦਾ ਉੱਚਾ ਹੁੰਦਾ
ਓਹਨੇ ਜ਼ਿਆਦਾ ਲੋਕਾਂ ਨੂੰ ਚੁੱਭਦੇ ਨੀ
ਵੇ ਜਿੰਨਾ ਬੰਦਾ ਉੱਚਾ ਹੁੰਦਾ
ਓਹਨੇ ਜ਼ਿਆਦਾ ਲੋਕਾਂ ਨੂੰ ਚੁੱਭਦੇ ਨੀ
ਹੋ ਧਰਮਪੁਰ ਵਾਲਿਆਂ ਘੁੰਮਦੀ ਖੋਪੜੀ
ਹੱਟ ਦੀ ਕੁਝ ਲਿਖਾ ਕੇ
ਹਾਏ ਨੀ ਮੇਰਾ ਯਾਰ ਪੈਰਾਂ ਤੇ ਹੋਇਆ
ਹੋ ਕਈਆਂ ਦੀ ਸ਼ਿਆਲ ਚਕਾਏ
ਹਾਏ ਨੀ ਮੇਰਾ ਯਾਰ ਪੈਰਾਂ ਤੇ ਹੋਇਆ
ਕਈਆਂ ਦੀ ਸ਼ਿਆਲ ਚਕਾਏ
Jump music video
The music video “Jump” is directed by Sukh Kamboj and sung by R Nait and Gurlez Akhtar. This music video features R Nait, in captivating roles. Stay tuned to LyricsSamaa.Com to discover more song lyrics like this!