Skip to content

Jhol (Acoustic Version) Lyrics – Maanu | Annural Khalid | Asfand

    Presenting the “Jhol (Acoustic Version) Lyrics” a captivating Punjabi song sung by Annural Khalid, Maanu. The lyrics of this song are written by Abdullah Kasumbi, Abdullah Siddiqui, Annural Khalid, Asfand, Maanu, Talal Qureshi, and Xulfi, and the music for “Jhol (Acoustic Version)” is composed by Abdullah Siddiqui, Xulfi. Let’s explore the lyrics of this song:

    Song Credits

    📌 TitleJhol (Acoustic Version)
    🎤 Singer(s)Maanu, Annural Khalid, Asfand
    ✍🏻 Songwriter(s)Abdullah Kasumbi, Abdullah Siddiqui, Annural Khalid, Asfand, Maanu, Talal Qureshi, Xulfi
    🎶Music Composer(s)Abdullah Siddiqui, Xulfi
    🏷️LabelMaanu

    Jhol (Acoustic Version) Lyrics – Maanu | Annural Khalid, Asfand

    Kive Tenu Mai Dikhawa
    Dilon Russ Gayi Aa Chhawa
    Teri Yaadan ‘Ch Vikhra Main
    Duniya Se Jaava

    Sun Ve Main Kithe Jawa
    Hun Chhup Gaye’aan Rahwan

    Main Te Dassiya Si Khwaban Vich Takya Si
    Le Hun Din V Nahi Chadeya
    Te Dil Vich Tu Mere Mann Vich Tu

    Jadon Vi Nahi Hondi Paas
    Te Tadapdi Ae Rooh
    Tu Hi Hai Mera Naseeb
    Rahvi Tu Kareeb Sohni

    Haale Na Tu Ja
    Kadi V Na Jaavin Door
    Asi La Ditte Jinne V Tu
    Mangdi Ae Taare

    Meri Jaan Kadi Vi Na Dari Mere Pyare
    Dil ‘Ch Tu Hasrat Ae Tu
    Dil ‘Ch Tu Meri Hasrat Ae

    Asi Tere Utte Marde Ne Sunde Nahi Kyu
    Hun Te Roj Tenu Chaahde Chaahde
    Tere Husn Utte Marde
    Asi Roj Ki Kariye Sajna Bol

    Haan Tere Hi Jhol Utte Nachde Sare
    Tere Pyaar ‘Ch Kariye Ki
    Hun Bol Sajna Ki Aavan Kol

    Kinu Poochan Main
    Ehsaas Kithe Rakhde Ne
    Gallan Taalde Te Naal
    Kiven Hassde Ne

    Chhad Ditti Mai Umeedan
    Sari Duniya Ton
    Aiwein Lokan Diyan
    Gallan ‘Ch Phasde Ne

    Nahi Boldiyan Jhooth
    Nahi Main Nahi Boldiyan Jhooth
    Mere Te Tera Ae Suroor
    Tere Utte Likhan Geet Sone Jachde Ne

    Dilan Di Yaari Saadi
    Ve Dilan Da Nahi Ae Kasoor
    Naal Rehna Si Zaroor
    Saade Thalle Iraade

    Mera Koyi Hor Nahi Ae Das Ditta Duniya Nu
    Jadon Vi Aave Apne Naal Lave Khushiyan Nu

    Jadon Vi Door Jaave
    Jaan Saadi Kad Jaave
    Sajna Ae Tere Kol
    Vasna Ae Chaave

    Teri Zimmedari
    Muskura Ke Le Layi Ae
    Saadi Zimmedari
    Main Nahi Kitti Kadi Vi
    Tere Ton Badgumani

    Tu Mera Yaar Si
    Dil Aasman Paar Si
    Eh Do Dilan Da Pyaar Si O
    Pyaar Na Si Kaghazi Par

    Meri Khwahish Ae Tu Meri Hasrat
    Asi Tere Utte Marde Ne Mande Nahi Kyun

    Hun Te Roz Tenu Chaahde Chaahde
    Tere Husn Utte Marde
    Asi Roz Ki Kariye Sajna Bol

    Tere Hi Jhol Utte Nachde Sare
    Tere Pyar ‘Ch Kariye Ki
    Hun Bol Sajna Ki Aavan Kol

    Haa Tere Te Mai Wari Jawan
    Tere Gun Gawaan Main
    Tere Bin Jee Lagda Nahi Ae

    Bas Tenu Chawaan Main
    Hun Raavan Mor

    Hun Te Roz Tenu Chaahde Jaande
    Tere Husn Utte Marde
    Asi Roz Ki Kariye Sajna Bol

    Haan Tere Hi Jhol Utte Nachde Sare
    Tere Pyaar ‘Ch Kariye Ki
    Hun Bol Sajna Ki Aavan Kol

    ਕੀਵੇਂ ਤੈਨੂੰ ਮੈ ਦਿਖਾਵਾ
    ਦਿਲੋਂ ਰੁੱਸ ਗਈ ਆ ਛਾਵਾ
    ਤੇਰੀ ਯਾਦਾਂ ‘ਚ ਵਿਖਰਾ ਮੈਂ
    ਦੁਨੀਆ ਤੋਂ ਜਾਵਾਂ

    ਸੁਣ ਵੇ ਮੈ ਕਿੱਥੇ ਜਾਵਾ
    ਹੁਣ ਛੁਪ ਗਏ’ਆਂ ਰਾਹਵਾਂ

    ਮੈ ਤੇ ਦੱਸਿਆ ਸੀ ਖਵਾਬਾਂ ਵਿੱਚ ਤੱਕਿਆ ਸੀ
    ਲੈ ਹੁਣ ਦਿਨ ਵਿ ਨਹੀਂ ਚੜ੍ਹੇਆ
    ਤੇ ਦਿਲ ਵਿੱਚ ਤੂ ਮੇਰੇ ਮਨ ਵਿੱਚ ਤੂ

    ਜਦੋਂ ਵੀ ਨਹੀਂ ਹੋੰਦੀ ਪਾਸ
    ਤੇ ਤੜਪਦੀ ਏ ਰੂਹ
    ਤੂ ਹੀ ਹੈ ਮੇਰਾ ਨਸੀਬ
    ਰਹਵੀ ਤੂ ਕਰੀਬ ਸੋਹਣੀ

    ਹਾਲੇ ਨਾ ਤੂ ਜਾ
    ਕਦੀ ਵੀ ਨਾ ਜਾਵੀਂ ਦੂਰ
    ਅਸੀਂ ਲਾ ਦਿੱਤੇ ਜਿੰਨੇ ਵੀ ਤੂ
    ਮੰਗਦੀ ਏ ਤਾਰੇ

    ਮੇਰੀ ਜਾਨ ਕਦੀ ਵੀ ਨਾ ਡਰੀ ਮੇਰੇ ਪਿਆਰੇ
    ਦਿਲ ‘ਚ ਤੂ ਹਸਰਤ ਏ ਤੂ
    ਦਿਲ ‘ਚ ਤੂ ਮੇਰੀ ਹਸਰਤ ਏ

    ਅਸੀਂ ਤੇਰੇ ਉੱਤੇ ਮਰਦੇ ਨੇ ਸੁੰਦੇ ਨਹੀਂ ਕਿਉਂ
    ਹੁਣ ਤੇ ਰੋਜ਼ ਤੈਨੂੰ ਚਾਹਦੇ ਚਾਹਦੇ
    ਤੇਰੇ ਹੁਸਨ ਉੱਤੇ ਮਰਦੇ
    ਅਸੀਂ ਰੋਜ਼ ਕੀ ਕਰੀਏ ਸਜਨਾ ਬੋਲ

    ਹਾਂ ਤੇਰੇ ਹੀ ਝੋਲ ਉੱਤੇ ਨੱਚਦੇ ਸਾਰੇ
    ਤੇਰੇ ਪਿਆਰ ‘ਚ ਕਰੀਏ ਕੀ
    ਹੁਣ ਬੋਲ ਸਜਨਾ ਕੀ ਆਵਾਂ ਕੋਲ

    ਕਿਨੂੰ ਪੁਛਾਂ ਮੈ
    ਏਹਸਾਸ ਕਿੱਥੇ ਰੱਖਦੇ ਨੇ
    ਗੱਲਾਂ ਤਾਲਦੇ ਤੇ ਨਾਲ
    ਕਿਵੇਂ ਹੱਸਦੇ ਨੇ

    ਛੱਡ ਦਿੱਤੀ ਮੈ ਉਮੀਦਾਂ
    ਸਾਰੀ ਦੁਨੀਆ ਤੋਂ
    ਐਵੇਂ ਲੋਕਾਂ ਦੀਆਂ
    ਗੱਲਾਂ ‘ਚ ਫਸਦੇ ਨੇ

    ਨਹੀਂ ਬੋਲਦੀਆਂ ਝੂਠ
    ਨਹੀਂ ਮੈ ਨਹੀਂ ਬੋਲਦੀਆਂ ਝੂਠ
    ਮੇਰੇ ਤੇ ਤੇਰਾ ਏ ਸੁੂਰ
    ਤੇਰੇ ਉੱਤੇ ਲਿਖਾਂ ਗੇ ਗੀਤ ਸੋਨੇ ਜਚਦੇ ਨੇ

    ਦਿਲਾਂ ਦੀ ਯਾਰੀ ਸਾਡੀ
    ਵੇ ਦਿਲਾਂ ਦਾ ਨਹੀਂ ਏ ਕਸੂਰ
    ਨਾਲ ਰਹਿਣਾ ਸੀ ਜ਼ਰੂਰ
    ਸਾਡੇ ਥੱਲੇ ਇਰਾਦੇ

    ਮੇਰਾ ਕੋਈ ਹੋਰ ਨਹੀਂ ਏ ਦੱਸ ਦਿੱਤਾ ਦੁਨੀਆ ਨੂੰ
    ਜਦੋਂ ਵੀ ਆਵੇ ਆਪਣੇ ਨਾਲ ਲਾਵੇ ਖੁਸ਼ੀਆਂ ਨੂੰ

    ਜਦੋਂ ਵੀ ਦੂਰ ਜਾਵੇ
    ਜਾਣ ਸਾਡੀ ਕਦ ਜਾਵੇ
    ਸਜਨਾ ਏ ਤੇਰੇ ਕੋਲ
    ਵਸਨਾ ਏ ਚਾਹਵੇ

    ਤੇਰੀ ਜ਼ਿੰਮੇਵਾਰੀ
    ਮੁਸਕਰਾ ਕੇ ਲੇ ਲਾਈ ਏ
    ਸਾਡੀ ਜ਼ਿੰਮੇਵਾਰੀ
    ਮੈ ਨਹੀਂ ਕੀਤੀ ਕਦੀ ਵੀ
    ਤੇਰੇ ਤੋਂ ਬਦਗੁਮਾਨੀ

    ਤੂ ਮੇਰਾ ਯਾਰ ਸੀ
    ਦਿਲ ਆਸਮਾਨ ਪਾਰ ਸੀ
    ਏਹ ਦੋ ਦਿਲਾਂ ਦਾ ਪਿਆਰ ਸੀ ਓ
    ਪਿਆਰ ਨਾ ਸੀ ਕਾਗਜ਼ੀ ਪਰ

    ਮੇਰੀ ਖਾਹਿਸ਼ ਏ ਤੂ ਮੇਰੀ ਹਸਰਤ
    ਅਸੀਂ ਤੇਰੇ ਉੱਤੇ ਮਰਦੇ ਨੇ ਮੰਦੇ ਨਹੀਂ ਕਿਉਂ

    ਹੁਣ ਤੇ ਰੋਜ਼ ਤੈਨੂੰ ਚਾਹਦੇ ਚਾਹਦੇ
    ਤੇਰੇ ਹੁਸਨ ਉੱਤੇ ਮਰਦੇ
    ਅਸੀਂ ਰੋਜ਼ ਕੀ ਕਰੀਏ ਸਜਨਾ ਬੋਲ

    ਤੇਰੇ ਹੀ ਝੋਲ ਉੱਤੇ ਨੱਚਦੇ ਸਾਰੇ
    ਤੇਰੇ ਪਿਆਰ ‘ਚ ਕਰੀਏ ਕੀ
    ਹੁਣ ਬੋਲ ਸਜਨਾ ਕੀ ਆਵਾਂ ਕੋਲ

    ਹਾ ਤੇਰੇ ਤੇ ਮੈ ਵਾਰੀ ਜਾਵਾਂ
    ਤੇਰੇ ਗੁਣ ਗਵਾਂ ਮੈ
    ਤੇਰੇ ਬਿਨ ਜੀ ਲੱਗਦਾ ਨਹੀਂ ਏ

    ਬਸ ਤੈਨੂੰ ਚਾਹਵਾਂ ਮੈ
    ਹੁਣ ਰਾਵਾਂ ਮੋਰ

    ਹੁਣ ਤੇ ਰੋਜ਼ ਤੈਨੂੰ ਚਾਹਦੇ ਜਾੰਦੇ
    ਤੇਰੇ ਹੁਸਨ ਉੱਤੇ ਮਰਦੇ
    ਅਸੀਂ ਰੋਜ਼ ਕੀ ਕਰੀਏ ਸਜਨਾ ਬੋਲ

    ਹਾਂ ਤੇਰੇ ਹੀ ਝੋਲ ਉੱਤੇ ਨੱਚਦੇ ਸਾਰੇ
    ਤੇਰੇ ਪਿਆਰ ‘ਚ ਕਰੀਏ ਕੀ
    ਹੁਣ ਬੋਲ ਸਜਨਾ ਕੀ ਆਵਾਂ ਕੋਲ

    Jhol (Acoustic Version) music video

    The music video “Jhol (Acoustic Version)” is Visuals by Abdullah Naseem and Vader, and sung by Maanu, Annural Khalid, and Asfand. This music video features Maanu, Annural Khalid, and Asfand, in captivating roles. Stay tuned to LyricsSamaa.Com to discover more song lyrics like this!